ਖ਼ਬਰਾਂ

up-rakesh-tikait.resized

ਸਰਕਾਰ ਬਾਕੀ ਮੰਗਾ ਵੀ ਜਲਦ ਪੂਰੀ ਕਰੇ ਨਹੀਂ ਤਾਂ ਫਿਰ ਸ਼ੁਰੂ ਹੋ ਸਕਦਾ ਹੈ ਕਿਸਾਨ ਅੰਦੋਲਨ : ਰਾਕੇਸ਼ ਟਿਕੈਤ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਸਰਕਾਰ ਨੇ ਸਿਰਫ਼ ਤਿੰਨੋਂ ਖੇਤੀ ਕਾਨੂੰਨ ਵਾਪਸ ਲਏ ਹਨ। ਬਾਕੀ ਮੰਗਾਂ ਵੀ ਪੂਰੀਆਂ ਨਹੀਂ ਹੋਈਆਂ। ਜੇਕਰ ਵਾਅਦੇ ਪੂਰੇ ਨਾ ਕੀਤੇ ਗਏ ਤਾਂ ਅੰਦੋਲਨ ਦੋਹਰਾਇਆ ਜਾ ਸਕਦਾ ਹੈ। … More »

ਭਾਰਤ | Leave a comment
 

ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋ ਕਾਇਮ ਕੀਤੀ ਕੌਮੀ ਬਾਦਸ਼ਾਹੀ ਦੀ ਤਰ੍ਹਾਂ ਆਜ਼ਾਦ ਸਿੱਖ ਸਟੇਟ ਬਣਾਉਣ ਲਈ ਦ੍ਰਿੜ : ਮਾਨ

ਫ਼ਤਹਿਗੜ੍ਹ ਸਾਹਿਬ – “ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਜੀ ਦੀਆਂ 1705 ਵਿਚ ਹੋਈਆ ਮਹਾਨ ਸ਼ਹਾਦਤਾਂ ਸਾਨੂੰ ਜਿਥੇ ਹਰ ਤਰ੍ਹਾਂ ਦੇ ਜ਼ਬਰ ਜੁਲਮ ਜਾਂ ਹੋਣ ਵਾਲੇ ਵਿਤਕਰਿਆ ਵਿਰੁੱਧ … More »

ਪੰਜਾਬ | Leave a comment
INDER MOHAN SINGH(10).resized

ਬੀ.ਜੇ.ਪੀ. ਦੀ ਘੁੱਸਪੈਠ ਨਾਲ ਦਿੱਲੀ ਕਮੇਟੀ ਕਾਨੂੰਨੀ ਵਿਵਾਦਾਂ ਦੇ ਘੇਰੇ ‘ਚ ਆ ਸਕਦੀ ਹੈ !

ਦਿੱਲੀ –: ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ‘ਚ ਨੇੜ੍ਹਲੇ ਭਵਿਖ ‘ਚ ਹੋਣ ਵਾਲੀਆਂ ਕਾਰਜਕਾਰੀ ਬੋਰਡ ਦੀਂ ਚੋਣਾਂ ‘ਚ ਨਵੇਂ ਸਮੀਕਰਨ ਬਣਨ ਦੀ ਆਸ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਦਿੱਲੀ ਗੁਰਦੁਆਰਾ ਮਾਮਲਿਆਂ ਦੇ ਜਾਣਕਾਰ ਸ. ਇੰਦਰ ਮੋਹਨ ਸਿੰਘ ਨੇ ਦਸਿਆ … More »

ਭਾਰਤ | Leave a comment
 

ਸੰਯੁਕਤ ਸਮਾਜ ਮੋਰਚਾ ਦੇ ਨਾਂ ‘ਤੇ ਹਿਸਾ ਲੈਣ ਦੇ ਕੀਤੇ ਐਲਾਨ ਦਾ ਸਯੁੰਕਤ ਕਿਸਾਨ ਮੋਰਚਾ ਨਾਲ ਕੋਈ ਸਬੰਧ ਨਹੀਂ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਅੱਜ ਚੰਡੀਗੜ੍ਹ ਵਿਖੇ ਪੰਜਾਬ ਦੀਆਂ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ “ਸੰਯੁਕਤ ਸਮਾਜ ਮੋਰਚਾ” ਦੇ ਨਾਂ ‘ਤੇ ਹਿਸਾ ਲੈਣ ਦੇ ਕੀਤੇ ਐਲਾਨ ਦਾ ਸਯੁੰਕਤ ਕਿਸਾਨ ਮੋਰਚਾ ਨਾਲ ਕੋਈ ਸਬੰਧ ਨਹੀਂ ਹੈ। … More »

ਪੰਜਾਬ | Leave a comment
IMG_20211225_154630.resized

ਕੋਈ ਵੀ ਆਗੂ, ਜਥੇਬੰਦੀ ਸਯੁੰਕਤ ਕਿਸਾਨ ਮੋਰਚੇ ਜਾਂ 32 ਜਥੇਬੰਦੀਆਂ ਦਾ ਨਾਮ ਵੋਟਾਂ ਲਈ ਨਾ ਵਰਤੇ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਿਸਾਨ ਜਥੇਬੰਦੀਆਂ ਦੇ ਕੁੱਦਣ ਨੂੰ ਲੈਕੇ ਚੱਲ ਰਹੀ ਚਰਚਾ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਸਪੱਸ਼ਟ ਕੀਤਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਪੰਜਾਬ ਅਸੈੰਬਲੀ ਚੋਣਾਂ ਨਹੀ ਲੜ ਰਿਹਾ। ਇਸਦੀ ਜਾਣਕਾਰੀ … More »

ਪੰਜਾਬ | Leave a comment
 

ਸਰਕਾਰ ਦੁਆਰਾ ਪਿਛਲੇ ਮਹੀਨੇ ਵਾਪਸ ਲਏ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਮੁੜ ਕੀਤਾ ਜਾ ਸਕਦਾ ਹੈ ਲਾਗੂ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਵਿੱਚ ਇੱਕ ਸਮਾਗਮ ਵਿੱਚ ਕਿਹਾ ਕਿ ਦੇਸ਼ ਭਰ ਵਿੱਚ ਲੱਖਾਂ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਸਰਕਾਰ ਦੁਆਰਾ ਪਿਛਲੇ ਮਹੀਨੇ ਵਾਪਸ ਲਏ ਗਏ ਤਿੰਨ ਖੇਤੀਬਾੜੀ … More »

ਭਾਰਤ | Leave a comment
167887-tblyhqarxd-1640185769.resized

ਹਿੰਦੂਤਵ ਨੇਤਾਵਾਂ ਨੇ ਹਰਿਦੁਆਰ ਅਤੇ ਦਿੱਲੀ ਦੇ ਸਮਾਗਮਾਂ ਵਿੱਚ ਮੁਸਲਮਾਨਾਂ ਦੇ ਕਤਲੇਆਮ ਦਾ ਸੱਦਾ ਦਿੱਤਾ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) :- ਹਿੰਦੂਤਵੀ ਸਮੂਹ ਦੇ ਮੈਂਬਰਾਂ, ਪੱਤਰਕਾਰਾਂ ਅਤੇ ਭਾਰਤੀ ਜਨਤਾ ਪਾਰਟੀ ਦੇ ਇੱਕ ਨੇਤਾ ਦੇ ਕਈ ਵੀਡੀਓਜ਼ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ‘ਤੇ ਮੁਸਲਮਾਨਾਂ ਵਿਰੁੱਧ ਹਿੰਸਾ ਦਾ ਸੱਦਾ ਦਿੱਤਾ। ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ, ਸੁਦਰਸ਼ਨ … More »

ਭਾਰਤ | Leave a comment
Sumedh-Singh-Saini.resized

ਆਨਲਾਈਨ ਪੇਸ਼ੀ ‘ਚ ਸ਼ਾਮਲ ਹੋਏ ਸੁਮੇਧ ਸੈਣੀ ਨੂੰ ਅਦਾਲਤ ਵਲੋਂ ਲਗੀ ਫਟਕਾਰ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) :- ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਬੈੱਡ ‘ਤੇ ਪਏ ਇੱਕ ਕੇਸ ਦੀ ਵਰਚੁਅਲ ਸੁਣਵਾਈ ਵਿੱਚ ਸ਼ਾਮਲ ਹੋਏ। ਸੁਣਵਾਈ ਕਰ ਰਹੇ ਜੱਜ ਉਨ੍ਹਾਂ ਦੀ ਇਸ ਕਾਰਵਾਈ ‘ਤੇ ਕਾਫੀ ਨਾਰਾਜ਼ ਹੋ ਗਏ ਅਤੇ ਸੁਣਵਾਈ … More »

ਪੰਜਾਬ | Leave a comment
IMG_20211224_174653.resized

ਬੰਦੀ ਸਿੰਘਾਂ ਦੀ ਰਿਹਾਈ ਲਈ ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਦਾ ਹੋਇਆ ਗਠਨ

ਨਵੀਂ ਦਿੱਲੀ – ਜੇਲਾਂ ਵਿਚ ਬੰਦ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਲਈ ਦਿੱਲੀ ਦੇ ਸੂਝਵਾਨ ਪੰਥਦਰਦੀਆਂ ਨੇ ‘ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ)’ ਨਾਂਮ ਦੀ ਜਥੇਬੰਦੀ ਨੂੰ ਹੋਂਦ ਵਿਚ ਲਿਆਂਦਾ ਹੈਂ। ਜਿਸਦਾ ਮੁੱਖ ਕਾਰਜ ਖੇਤਰ ਸਿੱਖ ਕੈਦੀਆਂ ਦੇ ਅਧਿਕਾਰਾਂ ਦੀ … More »

ਭਾਰਤ | Leave a comment
IMG-20211223-WA0060.resized

ਨੌਕਰੀ ਬਹਾਲੀ ਲਈ 95 ਪੰਜਾਬੀ ਟੀਚਰਾਂ ਨੇ ਜਾਗੋ ਆਗੂਆਂ ਦਾ ਕੀਤਾ ਧੰਨਵਾਦ

ਨਵੀਂ ਦਿੱਲੀ – ਦਿੱਲੀ ਨਗਰ ਨਿਗਮ ਦੇ ਸਕੂਲਾਂ ਵਿਚ 60 ਸਾਲ ਤੋਂ ਵੱਧ ਉਮਰ ਦੀਆਂ ਪਿਛਲੇ 30 ਸਾਲ ਤੋਂ ਪੰਜਾਬੀ ਪੜ੍ਹਾ ਰਹਿਆਂ 95 ਮਾਸਟਰਨੀਆਂ ਦੀ ਆਰਜ਼ੀ ਟੀਚਰਾਂ ਵਜੋਂ ਮੁੜ ਬਹਾਲੀ ਹੋ ਗਈ ਹੈ। ਪੰਜਾਬੀ ਅਕਾਦਮੀ ਤਹਿਤ ਕਾਰਜ਼ ਕਰ ਰਹੀਆਂ ਉਕਤ … More »

ਭਾਰਤ | Leave a comment