ਖ਼ਬਰਾਂ
ਸਕਾਟਲੈਂਡ:16 ਵੀਂ ਸਦੀ ਦੀ ਦੁਰਲੱਭ ਪਲੇਟ 1.2 ਮਿਲੀਅਨ ਪੌਂਡ ‘ਚ ਹੋਈ ਨੀਲਾਮ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਇੱਕ ਘਰ ਵਿਚਲੇ ਦਰਾਜ਼ ਵਿੱਚੋਂ ਮਿਲੀ ਇੱਕ 16 ਵੀਂ ਸਦੀ ਦੀ ਪਲੇਟ ਨਿਲਾਮੀ ਵਿੱਚ 1 ਮਿਲੀਅਨ ਪੌਂਡ ਤੋਂ ਵੱਧ ਵਿੱਚ ਵਿਕੀ ਹੈ। ਐਸਟੋਰੀਏਟੋ-ਸ਼ੈਲੀ ਦੀ ਇਸ ਪਲੇਟ ਦਾ ਵਿਆਸ ਲਗਭਗ 11 ਇੰਚ ਹੈ। ਐਡਿਨਬਰਾ … More
ਕੇਂਦਰੀ ਰਾਜ ਮੰਤਰੀ ਨੇ ਬਤੌਰ ਮੰਤਰੀ ਦੇ ਅਹੁਦੇ ‘ਤੇ ਬੇਸ਼ਰਮੀ ਜਾਰੀ ਰੱਖੀ – ਉਸ ਦੇ ਬੇਟੇ ਨੂੰ ਯੂਪੀ ਪੁਲਿਸ ਨੇ ਵੀ ਗ੍ਰਿਫਤਾਰ ਨਹੀਂ ਕੀਤਾ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) :- ਮੋਦੀ ਸਰਕਾਰ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ, ਜਿਨ੍ਹਾਂ ਦਾ ਅਪਰਾਧਿਕ ਪਿਛੋਕੜ ਵੀ ਹੁਣ ਯੂਪੀ ਦੇ ਲਖੀਮਪੁਰ ਖੇੜੀ ਵਿੱਚ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਦੇ ਕਾਰਨ ਲੋਕਾਂ ਦੇ ਸਾਹਮਣੇ ਆਇਆ ਹੈ, ਬੇਸ਼ਰਮੀ ਨਾਲ ਇੱਕ … More
ਲਖੀਮਪੁਰ ਘਟਨਾ ਦੇ ਦੋਸ਼ੀਆਂ ਖ਼ਿਲਾਫ਼ ਤੁਰੰਤ ਠੋਸ ਕਾਰਵਾਈ ਹੋਵੇ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ
ਮਹਿਤਾ ਚੌਕ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਲਖੀਮਪੁਰ ਖੀਰੀ ਘਟਨਾ ਲਈ ਜ਼ਿੰਮੇਵਾਰ ਅਨਸਰਾਂ ਤੇ ਕਾਤਲਾਂ ਖ਼ਿਲਾਫ਼ ਕਾਰਵਾਈ ਪ੍ਰਤੀ ਦੇਰੀ ਲਈ ਯੂ ਪੀ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ … More
ਜੱਗੀ ਜੋਹਲ, ਬੱਗਾ ਸ਼ੇਰਾ ਅਤੇ ਹੋਰ ਹੋਏ ਦਿੱਲੀ ਅਦਾਲਤ ਅੰਦਰ ਵੀਡੀਓ ਰਾਹੀਂ ਪੇਸ਼
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਅੰਦਰ ਹੋਏ ਆਰ ਐਸ ਐਸ ਕਾਰਕੂਨਾਂ ਦੇ ਸੀਰੀਅਲ ਕਤਲਕਾਂਡ ਵਿਚ ਨਾਮਜਦ ਅਤੇ ਦਿੱਲੀ ਦੀਆਂ ਵੱਖ ਵੱਖ ਜੇਲ੍ਹਾਂ ਅੰਦਰ ਬੰਦ ਖਾੜਕੂ ਜਗਤਾਰ ਸਿੰਘ ਜੱਗੀ ਜ਼ੋਹਲ ਜੋ ਕਿ ਬ੍ਰਿਟਿਸ਼ ਨਾਗਰਿਕ ਹਨ, ਰਮਨਦੀਪ ਸਿੰਘ ਬੱਗਾ, ਹਰਦੀਪ ਸਿੰਘ … More
ਯੂਕੇ : ਰਾਇਲ ਮੇਲ ਦੁਆਰਾ ਓਰਕਨੀ ਟਾਪੂ ‘ਤੇ ਡਾਕ ਪਹੁੰਚਾਉਣ ਲਈ ਕੀਤੀ ਡਰੋਨ ਦੀ ਵਰਤੋਂ
ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਰਾਇਲ ਮੇਲ ਵੱਲੋਂ ਦੋ ਹਫਤਿਆਂ ਦੀ ਟ੍ਰਾਇਲ ਦੇ ਹਿੱਸੇ ਵਜੋਂ ਓਰਕਨੀ ਟਾਪੂ ‘ਤੇ ਡਾਕ ਪਹੁੰਚਾਉਣ ਲਈ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਕੰਮ ਲਈ ਇੱਕ ਵਿਸ਼ਾਲ, ਦੋ-ਇੰਜਣ ਵਾਲੇ ਡਰੋਨ … More
ਸਿੱਖਾਂ ਦਾ ਦਾਨ ਕੇਵਲ ਸਿੱਖਾਂ ਨੂੰ : ਡਾ. ਸਰਬਜਿੰਦਰ ਸਿੰਘ ਵੱਲੋਂ ਠਾਕੁਰ ਦਲੀਪ ਸਿੰਘ ਦੇ ਵਿਚਾਰਾਂ ਦੀ ਪ੍ਰੋੜਤਾ
ਸਰੀ,(ਹਰਦਮ ਮਾਨ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਮੁਖੀ ਡਾ. ਸਰਬਜਿੰਦਰ ਸਿੰਘ ਨੇ ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਦਲੀਪ ਸਿੰਘ ਦੇ ਸਿੱਖਾਂ ਵੱਲੋਂ ਕੀਤੇ ਜਾਂਦੇ ਦਾਨ ਪ੍ਰਤੀ ਪ੍ਰਗਟ ਕੀਤੇ ਵਿਚਾਰਾਂ ਦੀ ਪ੍ਰੋੜਤਾ ਕੀਤੀ ਹੈ। ਜ਼ਿਕਰਯੋਗ ਹੈ ਕਿ … More
ਅਕਾਲ ਪੁਰਖ਼ ਕੀ ਫੌਜ ਨੇ ਲ਼ਖੀਮਪੁਰ ਖੀਰੀ ਕਿਸਾਨ ਹੱਤਿਆ ਕਾਂਡ ਦੇ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) : ਲ਼ਖੀਮਪੁਰ ਖੀਰੀ ਕਿਸਾਨ ਹੱਤਿਆ ਕਾਂਡ ਦੇ ਮਾਮਲੇ ਵਿਚ ਅਕਾਲ ਪੁਰਖ਼ ਕੀ ਫ਼ੌਜ ਵਲੋਂ ਉੱਤਰ ਪ੍ਰਦੇਸ਼ ਅਤੇ ਕੇਂਦਰੀ ਦੀ ਸਰਕਾਰ ਵਿਰੁੱਧ ਚਾਟੀਵਿੰਡ ਚੌਂਕ ਅੰਮ੍ਰਿਤਸਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਨਸਲਾਂ ਤੇ ਫ਼ਸਲਾਂ ਦੇ ਸ਼ਾਂਤੀਪੂਰਨ ਸੰਘਰਸ਼ … More
ਮੇਰੇ ਪਿਓ ਨੂੰ ਮੇਰੀ ਅੱਖਾਂ ਸਾਹਮਣੇ ਮਾਰਿਆ ਗਿਆ : ਰਾਜਦੀਪ ਸਿੰਘ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਬਹਿਰਾਈਚ ਅੰਦਰ ਨਾਨਪਾੜਾ ਦੇ ਬਣਜਾਰਾ ਟੋਲਾ ਪਿੰਡ ਦੇ ਰਹਿਣ ਵਾਲੇ ਦਲਜੀਤ ਸਿੰਘ ਵੀ ਆਪਣੇ ਪੁੱਤਰ ਰਾਜਦੀਪ ਨਾਲ ਲੱਖੀਮਪੁਰ ਵਿਖੇ ਚਲੇ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਗਏ ਸੀ । ਰਾਜਦੀਪ ਨੇ ਦਸਿਆ ਕਿ ਜਦੋ ਮਾਹੌਲ ਵਿਗੜਿਆ … More
ਜਦੋਂ ਤੱਕ ਆਸ਼ੀਸ਼ ਮਿਸ਼ਰਾ ਦੀ ਗ੍ਰਿਫ਼ਤਾਰੀ, ਕੇਂਦਰੀ ਮੰਤਰੀ ਅਜੈ ਮਿਸ਼ਰਾ ‘ਤੇ ਖੱਟਰ ਦੀ ਬਰਖਾਸਤਗੀ ਦੀ ਮੰਗ ਪੂਰੀ ਨਹੀਂ ਹੁੰਦੀ, ਅੰਦੋਲਨ ਬੰਦ ਨਹੀ ਹੋਵੇਗਾ : ਕਿਸਾਨ ਮੋਰਚਾ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਲਖੀਮਪੁਰ ਖੇੜੀ ਵਿੱਚ ਐਤਵਾਰ ਦੀਆਂ ਵਹਿਸ਼ੀਆਨਾ ਘਟਨਾਵਾਂ ਤੋਂ ਬਾਅਦ ਜਿੱਥੇ ਚਾਰ ਪ੍ਰਦਰਸ਼ਨਕਾਰੀ ਕਿਸਾਨਾਂ ਅਤੇ ਇੱਕ ਸਥਾਨਕ ਪੱਤਰਕਾਰ ਨੂੰ ਗੱਡੀਆਂ ਨਾਲ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਉਥੇ ਪ੍ਰਦਰਸ਼ਨਕਾਰੀਆਂ ਅਤੇ ਉਨ੍ਹਾਂ ਦੇ ਹਿੰਸਕ ਵਿਵਹਾਰ … More
ਯੂਕੇ : ਐਮਰਜੈਂਸੀ ਵੀਜ਼ਾ ਯੋਜਨਾ ਤਹਿਤ ਸਿਰਫ 27 ਟੈਂਕਰ ਚਾਲਕਾਂ ਨੇ ਕੀਤਾ ਅਪਲਾਈ
ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਸਰਕਾਰ ਦੁਆਰਾ ਐੱਚ ਜੀ ਵੀ ਡਰਾਈਵਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਐਮਰਜੈਂਸੀ ਵੀਜਾ ਯੋਜਨਾ ਸ਼ੁਰੂ ਕੀਤੀ ਹੈ, ਜਿਸ ਨਾਲ ਕਿ ਦੇਸ਼ ਵਿੱਚ ਪੈਦਾ ਹੋਏ ਤੇਲ ਸਪਲਾਈ ਦੇ ਸੰਕਟ ਨਾਲ ਨਜਿੱਠਿਆ ਜਾ … More










