ਖ਼ਬਰਾਂ
ਦਿੱਲੀ ਗੁਰੂਦੁਆਰਾ ਕਮੇਟੀ ਦੇ ਕਾਰਜਕਾਰੀ ਬੋਰਡ ਦਾ ਗਠਨ ਅਣਮਿੱਥੇ ਸਮੇਂ ਲਈ ਮੁਲਤਵੀ – ਇੰਦਰ ਮੋਹਨ ਸਿੰਘ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਆਮ ਚੋਣਾਂ ਤੋਂ ਉਪਰੰਤ ਵੱਖ-ਵੱਖ ਧਿਰਾਂ ਵਲੋਂ ਅਦਾਲਤਾਂ ‘ਚ ਤਕਰੀਬਨ 2 ਦਰਜਨ ਪਟੀਸ਼ਨਾਂ ਦਾਖਿਲ ਕਰਨ ਦੇ ਚਲਦੇ ਦਿੱਲੀ ਕਮੇਟੀ ਦੇ ਕਾਰਜਕਾਰੀ ਬੋਰਡ ਦਾ ਗਠਨ ਅਣਮਿੱਥੇ ਸਮੇਂ ਲਈ ਟੱਲ ਗਿਆ … More
ਭਾਰਤ ’ਚ ਤਾਇਵਾਨ ਦੇ ਦੂਤਾਵਾਸ ਅਤੇ ਚੰਡੀਗੜ੍ਹ ਯੂਨੀਵਰਸਿਟੀ ਵਿਚਾਲੇ ਅਕਾਦਮਿਕ ਸਮਝੌਤਾ ਸਹੀਬੱਧ
ਭਾਰਤ ਅਤੇ ਤਾਇਵਾਨ ਦੇ ਵਿਚਕਾਰ ਵਿਦਿਅਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਅਤੇ ਭਾਰਤ ’ਚ ਤਾਇਵਾਨ ਦੇ ਦੂਤਾਵਾਸ ਨਾਲ ਅਕਾਦਮਿਕ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਤਾਇਵਾਨ ਦੇ ਵਫ਼ਦ ਦੀ ਮੌਜੂਦਗੀ ਵਿੱਚ ਸਮਝੌਤੇ ’ਤੇ ਹਸਤਾਖ਼ਰ … More
ਦੇਸ ਭਰ ਵਿਚ ਫੈਲ ਚੁੱਕਿਆ ਕਿਸਾਨ ਅੰਦੋਲਨ ਰਾਜਨੀਤਿਕ, ਸਮਾਜਿਕ ਤੇ ਸਭਿਆਚਾਰਕ ਚੇਤਨਾ ਤੇ ਤਬਦੀਲੀ ਦਾ ਜ਼ਰੀਆ ਬਣੇਗਾ-ਸੰਜੀਵਨ
ਕਿਸਾਨ/ਇਨਸਾਨ ਵਿਰੋਧੀ ਲੋਕ-ਮਾਰੂ ਤਿੰਨ ਕਾਲੇ ਕਾਨੂੰਨਾਂ iਖ਼ਲਾਫ ਪੰਜਾਬ ਵਿਚ ਪਿੱਛਲੇ ਇਕ ਸਾਲ ਅਤੇ ਦਿੱਲੀ ਦੀਆਂ ਬਰੂਹਾਂ ’ਤੇ 10 ਮਹੀਨਿਆਂ ਤੋਂ ਹਾਕਿਮ ਦੇ ਗ਼ੈਰ-ਗੰਭੀਰ ਤੇ ਗ਼ੈਰ-ਇਖਲਾਕੀ ਰੱਵਈਏ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਚੱਲ ਰਹੇ ਅੰਦੋਲਨ ਵਿੱਚ ਇਪਟਾ ਦੇ ‘ਕਲਾ … More
ਲਖੀਮਪੁਰ ਖੇੜੀ ਵਿੱਚ ਕਿਸਾਨਾਂ ਦੀਆਂ ਸ਼ਹਾਦਤਾਂ ਤੋਂ ਬਾਅਦ ਪੂਰੇ ਭਾਰਤ ‘ਚ ਹੋਏ ਵਿਰੋਧ ਪ੍ਰਦਰਸ਼ਨ : ਕਿਸਾਨ ਮੋਰਚਾ
ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ) :- ਬੀਤੀ ਰਾਤ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਸੱਦੇ ‘ਤੇ ਦੇਸ਼ ਭਰ ਵਿੱਚ ਅੱਜ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਚਾਰ ਪ੍ਰਮੁੱਖ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨਾਂ ਦੀ ਮੰਗ ਕਰਦਿਆਂ, ਡੀਸੀ/ਡੀਐਮ ਦਫਤਰਾਂ ਅਤੇ … More
ਗਲਾਸਗੋ : ਕੋਪ 26 ਤੋਂ ਪਹਿਲਾਂ ਸਕੂਲੀ ਬੱਚੇ ਲਗਾਉਣਗੇ ਹਜ਼ਾਰਾਂ ਦਰੱਖਤ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਗਲਾਸਗੋ ਵਿੱਚ ਹੋ ਰਹੇ ਕੋਪ 26 ਜਲਵਾਯੂ ਸੰਮੇਲਨ ਤੋਂ ਪਹਿਲਾਂ ਇੱਕ ਹਜ਼ਾਰ ਤੋਂ ਵੱਧ ਸਕੂਲੀ ਬੱਚਿਆਂ ਵੱਲੋਂ ਹਜ਼ਾਰਾਂ ਦਰੱਖਤ ਲਗਾਏ ਜਾਣਗੇ। ਇਸ ਤਹਿਤ ਗਲਾਸਗੋ ਚਿਲਡਰਨਜ਼ ਵੁਡਲੈਂਡ ਪ੍ਰੋਜੈਕਟ, ਸੰਮੇਲਨ ਵਿੱਚ ਆ ਰਹੇ ਵਿਸ਼ਵ ਨੇਤਾਵਾਂ ਨੂੰ ਜਲਵਾਯੂ … More
ਲਖੀਮਪੁਰ ਖੇੜੀ ਘਟਨਾ ‘ਤੇ ਮਮਤਾ ਬਨਰਜੀ ਅਤੇ ਓਵੈਸੀ ਨੇ ਘਟਨਾ ਦੀ ਨਿੰਦਾ ਕਰਦਿਆਂ ਚਿੰਤਾ ਜ਼ਾਹਿਰ ਕੀਤੀ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) :- ਲਖੀਮਪੁਰ ਖੇੜੀ ਘਟਨਾ ‘ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਅਤੇ ਮੰਦਭਾਗੀ ਘਟਨਾ ਹੈ। ਅੱਜ ਅਸੀਂ ਆਪਣੀ 4 ਸੰਸਦ ਮੈਂਬਰਾਂ ਦੀ ਟੀਮ ਨੂੰ ਲਖੀਮਪੁਰ ਖੇੜੀ ਭੇਜਿਆ … More
ਲਖੀਮਪੁਰ ਖੀਰੀ ਵਿਖੇ ਤਾਕਤ ਦੇ ਨਸ਼ੇ ‘ਚ ਕੀਤਾ ਗਿਆ ਕਹਿਰ ਹੁਕਮਰਾਨਾਂ ਦਾ ਇਨਸਾਨੀਅਤ ਵਿਰੋਧੀ ਸ਼ਰਮਨਾਕ ਕਾਰਾ : ਮਾਨ
ਫ਼ਤਹਿਗੜ੍ਹ ਸਾਹਿਬ – “ਸੈਂਟਰ ਦੀ ਮੋਦੀ ਹਕੂਮਤ ਅਤੇ ਯੂ.ਪੀ. ਦੀ ਜੋਗੀ ਮੁਤੱਸਵੀ ਹਕੂਮਤ ਦੇ ਸਿਆਸਤਦਾਨ ਤਾਕਤ ਦੇ ਨਸ਼ੇ ਵਿਚ ਇਖਲਾਕੀ ਅਤੇ ਇਨਸਾਨੀਅਤ ਤੌਰ ਤੇ ਐਨੇ ਗਿਰ ਚੁੱਕੇ ਹਨ ਕਿ ਕਿਸਾਨੀ ਮੰਗਾਂ ਦੇ ਹੱਕ ਵਿਚ ਜ਼ਮਹੂਰੀਅਤ ਅਤੇ ਅਮਨਮਈ ਢੰਗ ਨਾਲ ਰੋਸ਼ … More
ਕਿਸਾਨਾਂ ‘ਤੇ ਹੋਏ ਹਮਲੇ ‘ਚ ਸ਼ਾਮਿਲ ਆਸ਼ੀਸ਼ ਮਿਸ਼ਰਾ ਟੇਨੀ ‘ਤੇ ਹੋਰਨਾਂ ਦੇ ਵਿਰੁੱਧ ਸੈਕਸ਼ਨ 302 ਦੇ ਅਧੀਨ ਤੁਰੰਤ ਕੀਤਾ ਜਾਏ ਕੇਸ ਦਰਜ : ਕਿਸਾਨ ਮੋਰਚਾ
ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਕੁਝ ਸਮਾਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਬੁਲਾਈ ਗਈ ਇੱਕ ਜ਼ਰੂਰੀ ਵਰਚੁਅਲ ਪ੍ਰੈਸ ਕਾਨਫਰੰਸ ਵਿੱਚ, ਐਸਕੇਐਮ ਦੀ 9 ਮੈਂਬਰੀ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿੱਚ ਵਾਪਰੀਆਂ ਭਿਆਨਕ ਘਟਨਾਵਾਂ ਦੇ ਸੰਬੰਧ ਵਿੱਚ … More
ਯੂਪੀ ਦੇ ਲੱਖੀਮਪੁਰ ‘ਚ ਭਾਜਪਾ ਮੰਤਰੀ ਦੇ ਬੇਟੇ ‘ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਚੜ੍ਹਾਈ ਗੱਡੀ, 8 ਮੌਤਾਂ 10 ਤੋਂ ਵੱਧ ਜਖਮੀ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿੱਚ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਕਿਸਾਨਾਂ ‘ਤੇ ਇੱਕ ਵਹਿਸ਼ੀ ਅਤੇ ਅਣਮਨੁੱਖੀ ਹਮਲੇ ਵਿੱਚ, ਭਾਜਪਾ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ, ਉਸਦੇ ਬੇਟੇ, ਉਸਦੇ ਚਾਚੇ ਅਤੇ ਹੋਰਨਾਂ … More
ਦਿੱਲੀ ਗੁਰੂਦੁਆਰਾ ਕਮੇਟੀ ਦੇ ਅਯੋਗ ਮੈਂਬਰ ਪਾਸੋਂ 4.25 ਲੱਖ ਰੁਪਏ ਜੁਰਮਾਨੇ ਵਜੋਂ ਵਸੂਲ ਕੀਤੇ ਜਾਣ- ਇੰਦਰ ਮੋਹਨ ਸਿੰਘ
ਦਿੱਲੀ –: ਅਦਾਲਤ ਵਲੋਂ ਅਯੋਗ ਕਰਾਰ ਦਿੱਤੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਾਸੋਂ ਜੁਰਮਾਨਾ ਵਸੂਲਣ ਲਈ ਚੋਣ ਡਾਇਰੈਕਟਰ ਨੂੰ ਗੁਹਾਰ ਲਗਾਈ ਗਈ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਦਿੱਲੀ ਗੁਰੂਦੁਆਰਾ ਮਾਮਲਿਆਂ ਦੇ ਜਾਣਕਾਰ ਇੰਦਰ ਮੋਹਨ ਸਿੰਘ ਨੇ ਦਸਿਆ … More








