ਖ਼ਬਰਾਂ
ਵਿਆਹ ਦੀ ਐਲਬਮ ਤੇ ਮੂਵੀ ਸਮੇਂ ਸਿਰ ਨਾ ਦੇਣ ‘ਤੇ ਫੋਟੋਗ੍ਰਾਫਰ ਨੂੰ 22 ਹਜਾਰ ਡਾਲਰ ਦਾ ਜੁਰਮਾਨਾ
ਸਰੀ, (ਹਰਦਮ ਮਾਨ) – ਬੀ.ਸੀ. ਪ੍ਰੋਵਿੰਸ਼ੀਅਲ ਕੋਰਟ ਨੇ ਸਰੀ ਦੇ ਇਕ ਫੋਟੋਗ੍ਰਾਫ਼ਰ ਨੂੰ ਆਪਣੇ ਕੰਮ ਵਿਚ ਅਣਗਹਿਲੀ ਵਰਤਣ ’ਤੇ 22 ਹਜ਼ਾਰ ਡਾਲਰ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਇਸ ਫੋਟੋਗ੍ਰਾਫਰ ਵਿਰੁੱਧ ਸਰੀ ਦੀ ਹੀ ਇੱਕ ਪੰਜਾਬੀ ਵਿਆਹੁਤਾ ਜੋੜੀ ਨੇ … More
ਪੰਜਾਬ ਭਵਨ ਸਰੀ ਦੇ ਵਿਹੜੇ ਵਿੱਚ ਮਨਾਇਆ ਗਿਆ “ਤੀਆਂ ਦਾ ਤਿਉਹਾਰ”
ਸਰੀ,(ਹਰਦਮ ਮਾਨ) – “ਪੰਜਾਬ ਭਵਨ ਸਰੀ” ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਦੀ ਰਹਿਨੁਮਾਈ ਹੇਠ “ਪੰਜਾਬ ਭਵਨ ਸਰੀ” ਦੇ ਵਿਹੜੇ ਵਿੱਚ “ਤੀਆਂ ਦਾ ਤਿਉਹਾਰ” ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਸਰੀ ਦੀਆਂ ਪੰਜਾਬਣ ਮੁਟਿਆਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। … More
ਰਿਚਮੰਡ ਵਿਚ ਇਕ ਹੋਰ ਪੰਜਾਬੀ ਨੌਜਵਾਨ ਦਾ ਕਤਲ
ਸਰੀ, (ਹਰਦਮ ਮਾਨ) – ਪਿਛਲੇ ਹਫਤੇ ਲਾਗਲੇ ਸ਼ਹਿਰ ਰਿਚਮੰਡ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ ਵਿਚ ਮਾਰੇ ਗਏ ਨੌਜਵਾਨ ਦੀ ਪਛਾਣ ਕ੍ਰਿਸਟੋਫ਼ਰ ਸਿੰਘ ਵਜੋਂ ਹੋਈ ਹੈ। ਉਹ ਡੈਲਟਾ ਦਾ ਰਹਿਣ ਵਾਲਾ ਸੀ ਅਤੇ ਉਸ ਦੀ ਲਾਸ਼ ਇੱਕ ਖੱਡ ਵਿੱਚੋਂ ਮਿਲੀ ਸੀ। … More
ਯੂਕੇ : ਕਪਤਾਨ ਟੌਮ ਮੂਰ ਦੇ ਪਰਿਵਾਰ ਨੇ ਖੋਲ੍ਹਿਆ ਆਕਸਫੋਰਡ ਹਾਸਪੀਸ ਗਾਰਡਨ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਦੀ ਪ੍ਰਸਿੱਧ ਹਸਤੀ ਕਪਤਾਨ ਟੌਮ ਮੂਰ ਨੇ ਆਪਣੇ ਯਤਨਾਂ ਸਦਕਾ ਕੋਰੋਨਾ ਮਹਾਂਮਾਰੀ ਦੌਰਾਨ ਲੱਖਾਂ ਪੌਂਡ ਇਕੱਠੇ ਕਰਕੇ ਐਨ ਐਚ ਐਸ ਨੂੰ ਦਾਨ ਕੀਤੇ ਸਨ। ਉਹਨਾਂ ਦਾ ਪਰਿਵਾਰ ਵੀ ਮੂਰ ਦੀ ਮੌਤ ਦੇ ਬਾਅਦ … More
ਸਕਾਟਲੈਂਡ ਦੇ ਪਹਿਲੇ ਬਿਜਲਈ ਮੋਟਰ ਨਾਲ ਚੱਲਣ ਵਾਲਜ ਜਹਾਜ਼ ਨੇ ਪੂਰੀ ਕੀਤੀ ਟੈਸਟ ਉਡਾਣ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਬੀਤੇ ਦਿਨੀਂ ਬਿਜਲੀ ਦੀ ਮੋਟਰ ਨਾਲ ਚੱਲਣ ਵਾਲੇ ਜਹਾਜ਼ ਨੇ ਸਫਲਤਾ ਪੂਰਵਕ ਟੈਸਟ ਉਡਾਣ ਭਰੀ। ਸਕਾਟਲੈਂਡ ਦੇ ਪਹਿਲੇ ਇਲੈਕਟ੍ਰਿਕ ਸੰਚਾਲਿਤ ਜਹਾਜ਼ ਨੇ ਓਰਕਨੀ ਦੇ ਇੱਕ ਨਵੇਂ ਟੈਸਟ ਸੈਂਟਰ ਤੋਂ ਅਸਮਾਨ ਵਿੱਚ ਉਡਾਣ ਭਰੀ। … More
ਗਲਾਸਗੋ ਦੇ ਸਫਾਈ ਕਰਮਚਾਰੀਆਂ ਕੋਲੋਂ ਚੂਹੇ ਇਉਂ ਕਰਵਾ ਸਕਦੇ ਹਨ ਹੜਤਾਲ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਗਲਾਸਗੋ ਵਿੱਚ ਸਫਾਈ ਕਰਮਚਾਰੀਆਂ ਨੂੰ ਆਪਣੇ ਕੰਮ ਦੌਰਾਨ ਚੂਹਿਆਂ ਦੇ ਹਮਲਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਚੂਹਿਆਂ ਦੁਆਰਾ ਹੁੰਦੇ ਹਮਲਿਆਂ ਕਾਰਨ ਗਲਾਸਗੋ ਵਿਚ ਸਫਾਈ ਕਰਮਚਾਰੀ ਹੜਤਾਲ ‘ਤੇ ਜਾ ਸਕਦੇ ਹਨ। ਇਸ ਸਬੰਧੀ ਸ਼ਹਿਰ ਦੇ … More
ਕੇਂਦਰ ਦੀਆਂ ਗੱਲਤ ਨੀਤੀਆਂ ਦੇ ਖਿਲਾਫ਼ ਵਿਰੋਧੀ ਦਲਾਂ ਨੇ ਕੀਤਾ ਰੋਸ ਮਾਰਚ
ਨਵੀਂ ਦਿੱਲੀ – ਵਿਰੋਧੀ ਧਿਰ ਦੇ ਨੇਤਾਵਾਂ ਵੱਲੋਂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਿਸਾਨਾਂ ਦੇ ਹੱਕ ਵਿੱਚ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੰਸਦ ਭਵਨ ਤੋਂ ਵਿਜੈ ਚੌਂਕ ਤੱਕ ਮਾਰਚ ਕੀਤਾ ਗਿਆ। ਅੋਪੋਜੀਸ਼ਨ ਦਾ ਕਹਿਣਾ … More
ਟੀਕਾਕਰਣ ਸੈਂਟਰ ਨਾਲ ਧੋਖਾਧੜੀ ਕਰਨ ਦੇ ਦੋਸ ਤਹਿਤ ਇੱਕ ਆਦਮੀ ਗ੍ਰਿਫਤਾਰ
ਪੈਰਿਸ, (ਸੁਖਵੀਰ ਸਿੰਘ ਸੰਧੂ) – ਪਿਛਲੇ ਦਿੱਨੀ ਪੁਲਿਸ ਨੇ ਇੱਕ 44 ਸਾਲ ਦੇ ਆਦਮੀ ਨੂੰ ਗ੍ਰਿਫਤਾਰ ਕੀਤਾ ਹੈ।ਘਟਨਾ ਇਸ ਤਰ੍ਹਾਂ ਵਾਪਰੀ ਕਿ ਇਥੇ ਸਟੇਡੀਅਮ (ਸਟਾਡ ਦਾ ਫਰਾਂਸ) ਵਿੱਚ ਵੈਕਸੀਨੇਸ਼ਨ ਸੈਂਟਰ ਖੁੱਲਿਆ ਹੋਇਆ ਹੈ।ਉਥੇ ਇੱਕ ਆਦਮੀ ਨੇ ਕਰੋਨਾ ਵੈਕਸੀਨ ਲਵਾਉਣ ਲਈ … More
ਲਿਮਕਾ ਬੁੱਕ ਆਫ਼ ਰਿਕਾਰਡ’ ’ਚ ਨਾਮ ਦਰਜ ਕਰਵਾਉਣ ਲਈ ਨਿਵੇਕਲੀ ਅਤੇ ਸ਼ਾਨਦਾਰ ਕੋਸ਼ਿਸ਼
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦਾ ਇੰਸਟੀਚਿਊਟ ਆਫ਼ ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ ਜਿੱਥੇ ਵਿਦਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ਜ਼ਰੀਏ ਗੁਣਵੱਤਾਪੂਰਨ ਸਿੱਖਿਆ ਮੁਹੱਈਆ ਕਰਵਾਉਣ ’ਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ ਉਥੇ ਹੀ ਵੱਖ-ਵੱਖ ਗਤੀਵਿਧੀਆਂ ਦੇ ਮਾਧਿਅਮ ਰਾਹੀਂ ਚਰਚਾ ਵਿੱਚ ਰਹਿੰਦਾ ਹੈ। ਬੀਤੇ ਦਿਨੀ ਵਿਭਾਗ … More
ਬਰਤਾਨਵੀ ਯਾਤਰੀਆਂ ਲਈ ਵੋਡਾਫੋਨ ਜਨਵਰੀ ਤੋਂ ਯੂਰਪ ਵਿੱਚ ਰੋਮਿੰਗ ਚਾਰਜ ਵਾਪਸ ਕਰੇਗੀ ਲਾਗੂ
ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) – ਟੈਲੀਕਾਮ ਕੰਪਨੀ ਵੋਡਾਫੋਨ ਨੇ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਕੰਪਨੀ ਬ੍ਰੈਕਸਿਟ ਤਬਦੀਲੀ ਤੋਂ ਬਾਅਦ ਯੂਰਪ ਵਿੱਚ ਯਾਤਰਾ ਕਰਨ ਵਾਲੇ ਬ੍ਰਿਟਿਸ਼ ਲੋਕਾਂ ਲਈ ਰੋਮਿੰਗ ਚਾਰਜਾਂ ਨੂੰ ਜਨਵਰੀ 2022 ਵਿੱਚ ਦੁਬਾਰਾ ਪੇਸ਼ ਕਰੇਗੀ। ਜਦਕਿ ਪਹਿਲਾਂ … More










