ਖ਼ਬਰਾਂ

IMG-20210805-WA0045.resized

ਜਰਖੜ ਹਾਕੀ ਅਕੈਡਮੀ ਨੇ ਭਾਰਤੀ ਹਾਕੀ ਟੀਮ ਦੀ ਜਿੱਤ ਦੀ ਖ਼ੁਸ਼ੀ ਵਿਚ ਵੰਡੇ ਲੱਡੂ

ਲੁਧਿਆਣਾ – ਟੋਕੀਓ ਓਲੰਪਿਕ ਖੇਡਾਂ 2021  ਵਿੱਚ ਪੂਰੇ 49 ਸਾਲ ਬਾਅਦ ਕਾਂਸੀ ਤਗ਼ਮਾ ਜਿੱਤਣ ਤੇ ਭਾਰਤੀ ਹਾਕੀ ਟੀਮ ਦੀ ਜਿੱਤ ਦੀ ਖ਼ੁਸ਼ੀ ਵਿੱਚ  ਅੱਜ ਜਰਖੜ ਹਾਕੀ ਅਕੈਡਮੀ ਦੇ ਪ੍ਰਬੰਧਕਾਂ ਖਿਡਾਰੀਆਂ ਅਤੇ ਹਾਕੀ ਪ੍ਰੇਮੀਆਂ ਨੇ ਲੱਡੂ ਵੰਡੇ,ਜਿੱਤ ਦਾ ਜਸ਼ਨ ਮਨਾਇਆ  ,ਖਿਡਾਰੀਆਂ … More »

ਪੰਜਾਬ | Leave a comment
ਤਰਕਸ਼ੀਲ.resized

ਤਰਕਸ਼ੀਲ ਸੁਸਾਇਟੀ ਵੱਲੋਂ ਜੋਤਸ਼ੀ ਵਿਰੁੱਧ ਕਾਰਵਾਈ ਕਰਨ ਦਾ ਫੈਸਲਾ

ਸਰੀ, (ਹਰਦਮ ਮਾਨ) – ਤਰਕਸ਼ੀਲ ਸੁਸਾਇਟੀ ਆਫ ਕੈਨੇਡਾ ਦੀ ਵੈਨਕੂਵਰ ਇਕਾਈ ਦੀ ਜ਼ਰੂਰੀ ਮੀਟਿੰਗ ਹੋਈ ਜਿਸ ਵਿੱਚ ਆਪਣੇ ਗਾਹਕ ਨਾਲ ਕਥਿਤ ਤੌਰ ਤੇ ਠੱਗੀ ਮਾਰਨ ਵਾਲੇ ਜੋਤਸ਼ੀ ਦੀ ਸ਼ਿਕਾਇਤ ਸੁਸਾਇਟੀ ਕੋਲ ਆਉਣ ਤੇ ਵਿਚਾਰ ਚਰਚਾ ਕਰਨ ਉਪਰੰਤ ਉਸ ਜੋਤਸ਼ੀ ਵਿਰੁੱਧ … More »

ਅੰਤਰਰਾਸ਼ਟਰੀ | Leave a comment
IMG-20210804-WA0005.resized

ਸਕਾਟਲੈਂਡ : ਨਿਕੋਲਾ ਸਟਰਜਨ ਨੇ ਕੋਰੋਨਾ ਪਾਬੰਦੀਆਂ ਖਤਮ ਕਰਨ ਲਈ ਤਰੀਕ ਦੀ ਕੀਤੀ ਘੋਸ਼ਣਾ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਸਰਕਾਰ ਵੱਲੋਂ ਆਮ ਜਨ ਜੀਵਨ ਨੂੰ ਮਹਾਂਮਾਰੀ ਤੋਂ ਪਹਿਲਾਂ ਵਾਂਗ ਸਧਾਰਨ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਇਸ ਉਦੇਸ਼ ਲਈ ਕੋਰੋਨਾ ਪਾਬੰਦੀਆਂ ਨੂੰ ਪੜਾਅਵਾਰ ਘੱਟ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ … More »

ਅੰਤਰਰਾਸ਼ਟਰੀ | Leave a comment
IMG-20210804-WA0004.resized

ਇੰਗਲੈਂਡ ਅਤੇ ਵੇਲਜ਼ ਵਿੱਚ ਨਸ਼ੀਲੇ ਪਦਾਰਥਾਂ ਨਾਲ ਹੁੰਦੀਆਂ ਮੌਤਾਂ ਪਹੁੰਚੀਆਂ ਰਿਕਾਰਡ ਪੱਧਰ ‘ਤੇ

ਗਲਾਸਗੋ/ ਇੰਗਲੈਂਡ, (ਮਨਦੀਪ ਖੁਰਮੀ ਹਿੰਮਤਪੁਰਾ) – ਇੰਗਲੈਂਡ ਅਤੇ ਵੇਲਜ਼ ਵਿੱਚ ਨਸ਼ੀਲੇ ਪਦਾਰਥਾਂ ਦੀ ਵਜ੍ਹਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਰਿਕਾਰਡ ਪੱਧਰ ‘ਤੇ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅੰਕੜਿਆਂ ਅਨੁਸਾਰ ਇੰਗਲੈਂਡ ਅਤੇ ਵੇਲਜ਼ ਵਿੱਚ ਨਸ਼ੀਲੇ ਪਦਾਰਥਾਂ ਨਾਲ ਸੰਬੰਧਤ … More »

ਅੰਤਰਰਾਸ਼ਟਰੀ | Leave a comment
 

ਪੰਜਾਬ-ਹਰਿਆਣਾ ਹਾਈਕੋਰਟ ਨੂੰ ਅਸੀਂ ਪੁੱਛਣਾ ਚਾਹਵਾਂਗੇ ਕਿ ਜਦੋਂ ਸੈਣੀ ਨੌਜ਼ਵਾਨੀ ਨੂੰ ਗੋਲੀ ਮਾਰਕੇ ਮਾਰਦਾ ਸੀ, ਕੀ ਉਹ ਉਨ੍ਹਾਂ ਨੂੰ ਮੋਹਲਤ ਦਿੰਦਾ ਸੀ ?

ਫ਼ਤਹਿਗੜ੍ਹ ਸਾਹਿਬ – “ਸਿੱਖ ਕੌਮ ਜਾਂ ਘੱਟ ਗਿਣਤੀ ਕੌਮਾਂ ਇਥੋਂ ਦੀਆਂ ਅਦਾਲਤਾਂ, ਜੱਜਾਂ, ਕਾਨੂੰਨ ਉਤੇ ਕਿਵੇ ਵਿਸਵਾਸ ਕਰਨ, ਜਦੋਂ ਸਾਡੀ ਸਿੱਖ ਨੌਜ਼ਵਾਨੀ ਦੇ ਕਾਤਲ ਪੰਜਾਬ ਦੇ ਰਹਿ ਚੁੱਕੇ ਡੀਜੀਪੀ ਸੁਮੇਧ ਸੈਣੀ ਦੀ ਬਹਿਬਲ ਕਲਾਂ, ਕੋਟਕਪੂਰਾ ਵਿਖੇ ਹੋਏ ਸਿੱਖ ਕਤਲੇਆਮ ਸੰਬੰਧੀ … More »

ਪੰਜਾਬ | Leave a comment
Press Pic 7.resized

ਚੰਡੀਗੜ੍ਹ ਯੂਨੀਵਰਸਿਟੀ ਵਿਖੇ 9ਵੀਂ ਓਪਨ ਚੰਡੀਗੜ੍ਹ ਬਾਡੀ ਚੈਂਪੀਅਨਸ਼ਿਪ ਦੌਰਾਨ ਮਿਸਟਰ ਚੰਡੀਗੜ੍ਹ ਦਾ ਖ਼ਿਤਾਬ ਵਿਸ਼ਾਲ ਪਰਮਾਰ ਹਿੱਸੇ ਆਇਆ

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਇੰਡੀਅਨ ਬਾਡੀ ਬਿਲਡਿੰਗ ਫੈਡਰੇਸ਼ਨ ਦੇ ਬੈਨਰ ਹੇਠ ਚੰਡੀਗਡ੍ਹ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਸਹਿਯੋਗ ਨਾਲ 9ਵੀਂ ਓਪਨ ਚੰਡੀਗੜ੍ਹ ਬਾਡੀ ਚੈਂਪੀਅਨਸ਼ਿਪ 2021 ਯਾਦਗਾਰੀ ਹੋ ਨਿੱਬੜੀ। ਜੋਸ਼ੋ-ਖਾਰੋਸ਼ੀ ਨਾਲ ਹੋਏ ਮੁਕਾਬਲਿਆਂ ਦੌਰਾਨ ਮਿਸਟਰ ਚੰਡੀਗੜ੍ਹ ਦਾ ਖਿਤਾਬ ਕੁਰਾਲੀ ਸ਼ਹਿਰ ਦੇ ਵਸਨੀਕ … More »

ਪੰਜਾਬ | Leave a comment
ਭਾਈ ਕਾਨ੍ਹ ਸਿੰਘ ਨਾਭਾ ਦੀਆਂ ਕਾਵਿ ਰਚਨਾਵਾਂ ਦੀ ਪੁਸਤਕ ਰਿਲੀਜ਼ ਕਰਦੇ ਹੋਏ ਵਾਈਸ ਚਾਂਸਲਰ ਡਾ. ਅਰਵਿੰਦ। ਨਾਲ ਹਨ , ਡਾ. ਜਗਮੇਲ ਸਿੰਘ ਭਾਠੂਆਂ ,ਮੇਜਰ ਆਦਰਸ਼ਪਾਲ ਸਿੰਘ, ਡਾ. ਰਵਿੰਦਰ ਕੌਰ ਰਵੀ

ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਭਾਈ ਕਾਨ੍ਹ ਸਿੰਘ ਨਾਭਾ ਦੀ ਕਾਵਿ ਪੁਸਤਕ ‘ਗੀਤਾਂਜਲੀ ਹਰੀਵ੍ਰਿਜੇਸ਼’ ਰਿਲੀਜ਼

ਪਟਿਆਲਾ – ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਅੱਜ ਪੰਜਾਬੀ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਕਿਤਾਬ ‘ਗੀਤਾਂਜਲੀ ਹਰੀਵ੍ਰਿਜੇਸ਼’ ਰਿਲੀਜ਼ ਕੀਤੀ ਗਈ। ਨਵਯੁਗ ਪਬਲਿਸ਼ਰਜ਼ ਦਿੱਲੀ ਵੱਲੋਂ ਪ੍ਰਕਾਸਿ਼ਤ ਇਸ ਪੁਸਤਕ ਦੀ ਸੰਪਾਦਨਾ ਅਤੇ … More »

ਪੰਜਾਬ | Leave a comment
IMG-20210803-WA0003.resized

ਯੂਕੇ : ਭੰਗ ਦੀ ਕਾਸ਼ਤ ਕਾਰਨ ਲਗਭਗ 200 ਘਰਾਂ ਦੀ ਬਿਜਲੀ ਹੋਈ ਬੰਦ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਦੇ ਬਲੈਕਪੂਲ ਵਿੱਚ ਸੋਮਵਾਰ ਨੂੰ ਭੰਗ ਦੀ ਇੱਕ ਫੈਕਟਰੀ ਵਿੱਚ ਇਸਦੀ ਗੈਰਕਾਨੂੰਨੀ ਕਾਸ਼ਤ ਹੋਣ ਕਰਕੇ ਬਿਜਲੀ ਦੀਆਂ ਜਮੀਨਦੋਜ਼ ਲਾਈਨਾਂ ਵਿੱਚ ਨੁਕਸ ਪੈਣ ਕਾਰਨ 195 ਘਰਾਂ ਨੂੰ ਬਿਜਲੀ ਕੱਟ ਦਾ ਸਾਹਮਣਾ ਕਰਨਾ ਪਿਆ। ਬਲੈਕਪੂਲ … More »

ਅੰਤਰਰਾਸ਼ਟਰੀ | Leave a comment
IMG-20210803-WA0004.resized

ਗਲਾਸਗੋ ਵਿਚਲਾ ਡਿਜ਼ਨੀ ਸਟੋਰ 30 ਸਾਲਾਂ ਬਾਅਦ ਹੋ ਰਿਹਾ ਹੈ ਬੰਦ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਗਲਾਸਗੋ ਦੇ ਸਭ ਤੋਂ ਵਧੇਰੇ ਰੁਝੇਵੇਂ ਭਰੇ ਸ਼ਾਪਿੰਗ ਸੈਂਟਰਾਂ ਵਿੱਚੋਂ ਇੱਕ ਵਿੱਚ ਡਿਜ਼ਨੀ ਸਟੋਰ 30 ਸਾਲਾਂ ਬਾਅਦ ਬੰਦ ਹੋਣ ਲਈ ਤਿਆਰ ਹੈ। ਗਲਾਸਗੋ ਦੇ ਸੇਂਟ ਐਨੋਕ ਸੈਂਟਰ ਵਿਚਲੀ ਇਹ ਡਿਜ਼ਨੀ ਦੀ ਦੁਕਾਨ ਹੁਣ 11 ਅਗਸਤ … More »

ਅੰਤਰਰਾਸ਼ਟਰੀ | Leave a comment
229958140_1327356177698767_4213428313051353497_n.resized

ਰਾਹੁਲ ਦੀ ਬਰੇਕਫਾਸਟ ਮੀਟਿੰਗ ‘ਚ ਸ਼ਾਮਿਲ ਹੋਏ14 ਦਲ

ਨਵੀਂ ਦਿੱਲੀ – ਵਿਰੋਧੀ ਰਾਜਨੀਤਕ ਦਲਾਂ ਨੂੰ ਇੱਕਜੁੱਟ ਕਰਨ ਦੇ ਮਕਸਦ ਨਾਲ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਾਨਸਟੀਟਚਿਊਸ਼ਨ ਕਲੱਬ ਵਿੱਚ ਉਨ੍ਹਾਂ ਨੂੰ ਮੰਗਲਵਾਰ ਨੂੰ ਸਵੇਰ ਦੇ ਨਾਸ਼ਤੇ ਤੇ ਬੁਲਾਇਆ ਸੀ, ਜਿਸ ਵਿੱਚ 15 ਦਲਾਂ ਦੇ ਨੇਤਾ ਸ਼ਾਮਿਲ ਹੋਏ। ਇਸ ਬੈਠਕ … More »

ਭਾਰਤ | Leave a comment