ਖ਼ਬਰਾਂ
ਸਕਾਟਲੈਂਡ ਦੇ ਸਿਹਤ ਸਕੱਤਰ ਨੇ ਕੀਤਾ ਪਹਿਲੇ ਰਾਸ਼ਟਰੀ ਇਲਾਜ ਕੇਂਦਰ ਦਾ ਉਦਘਾਟਨ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਸਿਹਤ ਸਕੱਤਰ ਹਮਜ਼ਾ ਯੂਸਫ ਨੇ ਵੀਰਵਾਰ ਨੂੰ ਕਲਾਇਡਬੈਂਕ ਦੇ ਐੱਨ ਐੱਚ ਐੱਸ ਗੋਲਡਨ ਜੁਬਲੀ ਹਸਪਤਾਲ ਵਿਖੇ ਪਹਿਲੇ ਰਾਸ਼ਟਰੀ ਇਲਾਜ ਕੇਂਦਰ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਉਹਨਾਂ ਨੇ ਇਸ ਸੁਵਿਧਾ ਵਿੱਚ ਨਵੇਂ ਬਣਾਏ … More
ਸਕਾਟਲੈਂਡ : ਪੰਜਾਬੀ ਲੇਖਿਕਾ ਦੀ ਕਿਤਾਬ 50 ਸਾਲ ਬਾਅਦ ਪਾਠਕ ਨੇ ਲਾਇਬ੍ਰੇਰੀ ਨੂੰ ਕੀਤੀ ਵਾਪਿਸ
ਗਲਾਸਗੋ,(ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਰੇਨਫਰਿਊਸ਼ਾਇਰ ਵਿੱਚ ਇੱਕ ਲਾਇਬ੍ਰੇਰੀ ਤੋਂ ਤਕਰੀਬਨ 50 ਸਾਲ ਪਹਿਲਾਂ ਲਈ ਗਈ ਇੱਕ ਪੰਜਾਬੀ ਲੇਖਿਕਾ ਦੀ ਕੁਕਿੰਗ ਸਬੰਧੀ ਕਿਤਾਬ ਨੂੰ ਆਖਰਕਾਰ ਵਾਪਸ ਕੀਤਾ ਗਿਆ ਹੈ। ਪੇਜ਼ਲੀ ਸੈਂਟਰਲ ਲਾਇਬ੍ਰੇਰੀ ਵਿੱਚ ਸ਼੍ਰੀਮਤੀ ਬਲਬੀਰ ਸਿੰਘ ਦੀ ਇੰਡੀਅਨ ਕੁੱਕਰੀ … More
ਏਵੀਲੋਨ ‘ਚ ਤੇਰਵ੍ਹੀ ਸਦੀ ਦਾ ਬਣਿਆ ਹੋਇਆ ਘਰ
ਪੈਰਿਸ, (ਸੁਖਵੀਰ ਸਿੰਘ ਸੰਧੂ) – ਫਰਾਂਸ ਦੇ ਦੱਖਣ ਵਿੱਚ ਇੱਕ ਏਵੀਲੋਨ ਨਾਂ ਦਾ ਪਿੰਡ ਹੈ। ਜਿਥੇ ਤੇਰਵ੍ਹੀ ਸਦੀ ਦਾ ਬਣਿਆ ਹੋਇਆ ਦੋ ਮੰਜ਼ਲਾਂ ਘਰ ਹੈ। ਜਿਸ ਥੱਲੇ ਇੱਕ ਤਹਿਖਾਨਾ ਵੀ ਹੈ। ਇਸ ਨੂੰ “ਮੈਜ਼ੋਂ ਦਾ ਜੌਨ” ਦੇ ਨਾਂ ਨਾਲ ਜਾਣਿਆ … More
ਇੰਡੀਆ ਦਾ ਮਕਸਦ ਫ਼ੌਜੀ ਕਾਰਵਾਈਆਂ ਰਾਹੀ ਮੱਧ ਏਸ਼ੀਆ ਜਾਂ ਅਫਗਾਨਿਸਤਾਨ ‘ਤੇ ਆਪਣੀ ਫੌਜੀ ਤਾਕਤ ਦੇ ਪ੍ਰਭਾਵ ਦੀ ਦਹਿਸ਼ਤ ਪਾਉਣਾ ਹੈ – ਮਾਨ
ਫ਼ਤਹਿਗੜ੍ਹ ਸਾਹਿਬ – “ਤਜਾਕਿਸਤਾਨ ਵਿਖੇ ਇੰਡੀਆ ਦਾ ਪਹਿਲਾ ਬਾਹਰਲੇ ਮੁਲਕ ਦਾ ਏਅਰ ਬੇਸ ਹੈ । ਜੋ ਤਜਾਕਿਸਤਾਨ ਏਅਰ ਫੋਰਸ ਨਾਲ ਸਾਂਝਾ ਫਰਖੋਰ ਵਿਖੇ ਇਸਦੀ ਰਾਜਧਾਨੀ ਦੁਸਾਂਭੇ ਤੋਂ 130 ਕਿਲੋਮੀਟਰ ਦੇ ਦੱਖਣਪੂਰਬ ਵਿਚ ਹੈ । ਇੰਡੀਆ ਦੇ ਰੱਖਿਆ ਵਜ਼ੀਰ ਜੋ ਇਸ … More
ਖੁਰੇਜੀ ਖਾਸ ਗੁਰੂਦੁਆਰਾ ਵਾਰਡ ਦੀਆਂ 22 ਅਗਸਤ ਨੂੰ ਹੋਣ ਵਾਲੀਆਂ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ – ਇੰਦਰ ਮੋਹਨ ਸਿੰਘ
ਦਿੱਲੀ – ਦਿੱਲੀ ਸਰਕਾਰ ਦੇ ਗੁਰੁਦੁਆਰਾ ਚੋਣ ਡਾਇਕਟੋਰੇਟ ਨੇ ਗੁਰੂਦੁਆਰਾ ਵਾਰਡ ਨੰ: 45- ਖੁਰੇਜੀ ਖਾਸ ਦੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਕਿਉਂਕਿ ਇਸ ਵਾਰਡ ਦੀ ਚੋਣ ਪ੍ਰਕਿਰਿਆ ਸ਼੍ਰੌਮਣੀ ਅਕਾਲੀ ਦਲ ਦਿੱਲੀ, ਸਰਨਾ ਧੜ੍ਹੇ ਦੇ ਪਾਰਟੀ ਉਮੀਦਵਾਰ ਦੀ ਮੋਤ … More
ਯੂਕੇ ਤੋਂ ਦੁਬਈ ਲੱਖਾਂ ਪੌਂਡ ਦੀ ਤਸਕਰੀ ਦੀ ਕੋਸ਼ਿਸ਼ ਕਰ ਰਹੀ ਔਰਤ ਨੂੰ ਹੋਈ ਜੇਲ੍ਹ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਤੋਂ ਦੁਬਈ ਵਿੱਚ ਲੱਖਾਂ ਪੌਂਡ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਦਿਆਂ ਹੀਥਰੋ ਏਅਰਪੋਰਟ ‘ਤੇ ਗ੍ਰਿਫਤਾਰ ਕੀਤੀ ਗਈ ਇੱਕ ਔਰਤ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ‘ਚ 30 ਸਾਲਾਂ ਦੀ ਭਰਤੀ … More
ਅਕਾਊਂਟੈਂਟ ਜਰਨੈਲ ਸਿੰਘ ਸਿੱਧੂ ਨੂੰ ਸਦਮਾ, ਨੌਜਵਾਨ ਸਪੁੱਤਰ ਅਮਰਪਾਲ ਸਿੰਘ ਸਿੱਧੂ ਸੜਕ ਹਾਦਸੇ ਵਿਚ ਹਲਾਕ
ਸਰੀ, (ਹਰਦਮ ਮਾਨ)- ਸਰੀ ਦੇ ਪ੍ਰਸਿੱਧ ਅਕਾਊਂਟੈਂਟ ਜਰਨੈਲ ਸਿੰਘ ਸਿੱਧੂ (ਸਿੱਧੂ ਬ੍ਰਾਦਰਜ਼ ਅਕਾਊਂਟਿੰਗ ਸਰਵਿਸ) ਨੂੰ ਉਸ ਸਮੇਂ ਭਾਰੀ ਸਦਮਾ ਪੁੱਜਿਆ ਜਦੋਂ ਉਨ੍ਹਾਂ ਦਾ ਨੌਜਵਾਨ ਸਪੁੱਤਰ ਅਮਰਪਾਲ ਸਿੰਘ ਸਿੱਧੂ ਬੀਤੀ ਰਾਤ ਕਲੋਨਾ ਵਿਖੇ ਵਾਪਰੇ ਇਕ ਸੜਕ ਹਾਦਸੇ ਵਿਚ ਮਾਰਿਆ ਗਿਆ। ਉਹ … More
ਲੰਡਨ : ਭਾਰਤੀ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਹਾਈ ਕੋਰਟ ਵੱਲੋਂ ਦੀਵਾਲੀਆ ਕਰਾਰ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਭਾਰਤ ਵਿੱਚੋਂ ਬੈਂਕਾਂ ਤੋਂ ਹਜਾਰਾਂ ਕਰੋੜ ਰੁਪਏ ਦਾ ਕਰਜਾ ਲੈ ਕੇ ਯੂਕੇ ਭੱਜੇ ਕਾਰੋਬਾਰੀ ਵਿਜੇ ਮਾਲਿਆ ਨੂੰ ਸੋਮਵਾਰ ਨੂੰ ਲੰਡਨ ਹਾਈ ਕੋਰਟ ਨੇ ਦੀਵਾਲੀਆ ਘੋਸ਼ਿਤ ਕੀਤਾ ਹੈ। ਇਸ ਮਾਮਲੇ ਵਿੱਚ ਭਾਰਤੀ ਸਟੇਟ ਬੈਂਕ ਦੀ … More
ਯੂਕੇ : ਤੈਰਾਕ ਐਡਮ ਪੀਟੀ ਨੇ ਟੋਕਿਓ ਉਲੰਪਿਕ ਵਿੱਚ ਹਾਸਿਲ ਕੀਤਾ ਪਹਿਲਾ ਸੋਨ ਤਗਮਾ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਜਪਾਨ ਦੇ ਟੋਕੀਓ ਸ਼ਹਿਰ ਵਿੱਚ ਹੋ ਰਹੀਆਂ ਉਲੰਪਿਕ ਖੇਡਾਂ ਵਿੱਚ ਮੱਲਾਂ ਮਾਰਨ ਲਈ ਦੁਨੀਆਂ ਭਰ ਦੇ ਖਿਡਾਰੀ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਜ਼ੋਰ ਲਗਾ ਰਹੇ ਹਨ। ਬਰਤਾਨਵੀ ਟੀਮ ਵੀ ਆਪਣੇ ਲਈ ਦੇਸ਼ ਦਾ … More
ਦੇਸ਼ ਦੇ 20 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ 200 ਦੇ ਕਰੀਬ ਖਿਡਾਰੀ ਵਿਖਾਉਣਗੇ ਹੁਨਰ ਦੇ ਜੌਹਰ
ਸਕੇਅ ਮਾਰਸ਼ਲ ਆਰਟਸ ਖੇਡ ਜੋ ਕਿ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਫਿੱਟ ਇੰਡੀਆ ਮੂਵਮੈਂਟ ਅਤੇ ਇੱਕ ਭਾਰਤ ਸ਼੍ਰੇਸ਼ਟ ਭਾਰਤ ਵਰਗੀਆਂ ਮੁਹਿੰਮਾਂ ਦਾ ਹਿੱਸਾ ਹੈ, ਹੁਣ ਨਵੰਬਰ ’ਚ ਹੋਣ ਵਾਲੀਆਂ ਖੇਲੋ ਇੰਡੀਆ ਯੂਥ ਗੇਮਜ਼-2021 ਦਾ ਵੀ ਹਿੱਸਾ ਬਣੇਗੀ, ਇਨ੍ਹਾਂ ਸ਼ਬਦਾਂ … More







