ਖ਼ਬਰਾਂ
ਰਾਹੁਲ ਗਾਂਧੀ ਕਿਸਾਨਾਂ ਦੇ ਸਮੱਰਥਨ ‘ਚ ਟਰੈਕਟਰ ਚਲਾ ਕੇ ਸੰਸਦ ਭਵਨ ਪਹੁੰਚੇ
ਨਵੀਂ ਦਿੱਲੀ – ਕੇਂਦਰ ਸਰਕਾਰ ਦੁਆਰਾ ਕਿਸਾਨਾਂ ਲਈ ਬਣਾਏ ਗਏ ਕਾਲੇ ਕਾਨੂੰਨਾਂ ਦਾ ਦਿੱਲੀ ਦੀਆਂ ਸਰਹਦਾਂ ਅਤੇ ਪੂਰੇ ਦੇਸ਼ਭਰ ਵਿੱਚ ਪਿੱਛਲੇ ਲੰਬੇ ਸਮੇਂ ਤੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਾਂਗਰਸ ਸਮੇਤ ਕਈ ਹੋਰ ਰਾਜਨੀਤਕ ਦਲਾਂ ਵੱਲੋਂ ਇਸ ਮੁੱਦੇ ਤੇ … More
ਸੁੱਚਾ ਸਿੰਘ ਲੰਗਾਹ ਨੇ ਪੰਥ ’ਚ ਵਾਪਸੀ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਫਿਰ ਕੀਤੀ ਫ਼ਰਿਆਦ
ਅੰਮ੍ਰਿਤਸਰ : ਸਾਬਕਾ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੁੱਚਾ ਸਿੰਘ ਲੰਗਾਹ ਅੱਜ 101 ਦਿਨ ਵੀ ਰੋਜ਼ਾਨਾ ਦੀ ਤਰਾਂ ਇਕ ਨਿਮਾਣੇ ਸਿੱਖ ਵਜੋਂ ਲਗਾਤਾਰ ਨੰਗੇ ਪੈਰੀਂ ਆ ਕੇ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ਸੀਲ ਹੇਠਾਂ … More
ਕਿਸਾਨੀ ਸੰਘਰਸ਼ ਲਈ ਜਾਨ ਨਿਛਾਵਰ ਕਰ ਗਏ ਬਾਬਾ ਜਸਪਾਲ ਸਿੰਘ ਜੀ ਮੰਜੀ ਸਾਹਿਬ ਨੂੰ ਕਿਸਾਨ ਤੇ ਪੰਥਕ ਆਗੂਆਂ ਨੇ ਦਿੱਤੀ ਸ਼ਰਧਾਂਜਲੀ
ਮਾਨਾਵਾਲਾ/ ਅੰਮ੍ਰਿਤਸਰ – ਖੇਤੀ ਬਾਰੇ ਕਾਲੇ ਕਾਨੂੰਨਾਂ ਨੂੰ ਨਾਲ ਰੱਦ ਕਰਾਉਣ ਲਈ ਲੜੇ ਜਾ ਰਹੇ ਸੰਘਰਸ਼ ਦੌਰਾਨ ਬੀਤੇ ਦਿਨੀਂ ਆਪਾ ਵਾਰ ਗਏ ਸੰਤ ਬਾਬਾ ਜਸਪਾਲ ਸਿੰਘ ਕਾਰਸੇਵਾ ਮੰਜੀ ਸਾਹਿਬ, ਡੇਰਾ ਚਮਰੰਗ ਰੋਡ ਨਮਿਤ ਮਾਨਾਵਾਲਾ ਵਿਖੇ ਸਹਿਜ ਪਾਠ ਦੇ ਭੋਗ ਉਪਰੰਤ … More
ਲਿਵਰਪੂਲ ‘ਚ ਜ਼ਮੀਨ ਵਿੱਚ ਧਸਿਆ ਸੜਕ ਦਾ ਇੱਕ ਹਿੱਸਾ, ਹਜ਼ਾਰਾਂ ਘਰਾਂ ਦੀ ਬਿਜਲੀ ਬੰਦ
ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਲਿਵਰਪੂਲ ਦੇ ਹਜਾਰਾਂ ਲੋਕਾਂ ਨੂੰ ਸੜਕ ਵਿੱਚ ਪਾੜ ਪੈਣ ਕਾਰਨ ਬਿਜਲੀ ਅਤੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਪਾਣੀ ਦੀ ਮੇਨ ਸਪਲਾਈ ਫਟਣ ਨਾਲ ਪਏ ਮੰਨੇ ਜਾਂਦੇ ਇਸ ਪਾੜ ਕਾਰਨ ਬਿਜਲੀ ਦੇ … More
ਬੋਲਟਨ ‘ਚੋਂ ਲਾਪਤਾ ਹੋਈ 11 ਸਾਲਾਂ ਲੜਕੀ ਲੰਡਨ ‘ਚ ਮਿਲੀ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਮਾਨਚੈਸਟਰ ਦੇ ਬੋਲਟਨ ਵਿੱਚੋਂ ਪਿਛਲੇ ਦਿਨੀਂ ਲਾਪਤਾ ਹੋਈ ਇੱਕ 11 ਸਾਲਾਂ ਬੱਚੀ ਲੰਡਨ ਵਿੱਚ ਮਿਲੀ ਹੈ। ਇਸ ਸਬੰਧੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਤੁਮਾ ਕਾਦਿਰ ਨਾਮ ਦੀ ਇਹ ਬੱਚੀ ਜੋ ਵੀਰਵਾਰ ਨੂੰ ਬੋਲਟਨ … More
ਰੁਲਦੂ ਸਿੰਘ ਵੱਲੋਂ ਸੰਤ ਭਿੰਡਰਾਂਵਾਲਿਆਂ ਅਤੇ ਸਿੱਖ ਕੌਮ ਸੰਬੰਧੀ ਵਰਤੇ ਗਏ ਅਪਮਾਨਜਨਕ ਸ਼ਬਦ ਅਸਹਿ : ਮਾਨ
ਫ਼ਤਹਿਗੜ੍ਹ ਸਾਹਿਬ – “ਗੁਰੂ ਨਾਨਕ ਸਾਹਿਬ ਦਾ ਕਥਨ ਹੈ ਕਿ “ਉਤਮ ਖੇਤੀ, ਮੱਧਮ ਵਪਾਰ” ਕਿਉਂਕਿ ਗੁਰੂ ਨਾਨਕ ਸਾਹਿਬ ਨੇ ਵੀ ਕਰਤਾਰਪੁਰ ਸਾਹਿਬ ਵਿਖੇ ਆਪਣੇ ਹੱਥੀ ਖੇਤੀ ਕਰਕੇ ਅਤੇ ਕਿਸਾਨੀ ਕਿੱਤੇ ਨੂੰ ਮਾਨਤਾ ਦੇ ਕੇ ਕਿਸਾਨ ਵਰਗ ਦੀ ਨੇਕ ਕਮਾਈ ਦਾ … More
ਬੀ.ਸੀ. ਵਿਚ ਅਜੇ ਵੀ 250 ਤੋਂ ਜ਼ਿਆਦਾ ਜੰਗਲੀ ਅੱਗਾਂ ਦਾ ਕਹਿਰ
ਸਰੀ,(ਹਰਦਮ ਮਾਨ) – ਬੀ.ਸੀ. ਵਿਚ ਜੰਗਲੀ ਅੱਗਾਂ ਦਾ ਕਹਿਰ ਰੋਕਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ ਪਰ ਫੇਰ ਵੀ ਸੂਬੇ ਵਿਚ 250 ਤੋਂ ਜ਼ਿਆਦਾ ਅੱਗਾਂ ਜਾਰੀ ਹਨ। ਬੀ.ਸੀ. ਵਾਈਲਡਫਾਇਰ ਸਰਵਿਸ ਅਨੁਸਾਰ ਸਿਕਾਮਸ ਦੇ ਇਲਾਕੇ ਵਿਚ ਲੱਗੀ 10 ਵਰਗ ਕਿਲੋਮੀਟਰ ਦੀ ਅੱਗ … More
ਦਿੱਲੀ ਗੁਰੂਦੁਆਰਾ ਚੋਣਾਂ 22 ਅਗਸਤ ਨੂੰ ਕਰਵਾਉਣ ਦਾ ਮੁੜ੍ਹ ਬਿਗੁਲ ਵੱਜਿਆ – ਇੰਦਰ ਮੋਹਨ ਸਿੰਘ
ਦਿੱਲੀ : ਕੋਵਿਡ ਮਹਾਮਾਰੀ ਦੇ ਚਲਦੇ ਬਾਰ-ਬਾਰ ਟਲ ਰਹੀਆਂ ਦਿੱਲੀ ਗੁਰੂਦੁਆਰਾ ਚੋਣਾਂ ਸਰਕਾਰ ਨੇ ਹੁਣ 22 ਅਗਸਤ 2021 ਨੂੰ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ‘ਤੇ ਦਿੱਲੀ ਗੁਰੂਦੁਆਰਾ ਚੋਣਾਂ … More
ਯੂਕੇ : ਯੂਨੈਸਕੋ ਨੇ ਲਿਵਰਪੂਲ ਦਾ ਨਾਮ ਵਿਸ਼ਵ ਵਿਰਾਸਤ ਦੀ ਸੂਚੀ ਵਿੱਚੋਂ ਹਟਾਇਆ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਸੰਯੁਕਤ ਰਾਸ਼ਟਰ ਦੀ ਸਭਿਆਚਾਰਕ ਏਜੰਸੀ ਯੂਨੈਸਕੋ ਨੇ ਬੁੱਧਵਾਰ ਨੂੰ ਲਿਵਰਪੂਲ ਨੂੰ ਵਿਸ਼ਵ ਵਿਰਾਸਤ ਦੀ ਸੂਚੀ ਵਿੱਚੋਂ ਹਟਾ ਦਿੱਤਾ ਹੈ। ਲਿਵਰਪੂਲ ਦੇ ਵਾਟਰਫ੍ਰੰਟ ਨੂੰ ਵਿਸ਼ਵ ਵਿਰਾਸਤੀ ਥਾਵਾਂ ਦੀ ਸੂਚੀ ਵਿਚੋਂ ਹਟਾਉਣ ਲਈ ਵੋਟਿੰਗ ਕੀਤੀ ਗਈ। … More
ਸਰੀ ‘ਚ ਗੁਰਭਜਨ ਗਿੱਲ ਦੀਆਂ ਨਵ-ਪ੍ਰਕਾਸ਼ਿਤ ਪੁਸਤਕਾਂ “ਸੁਰਤਾਲ” ਤੇ “ਚਰਖੜੀ” ਦਾ ਲੋਕ ਅਰਪਨ
ਸਰੀ, (ਹਰਦਮ ਮਾਨ) – ਪ੍ਰਸਿੱਧ ਪੰਜਾਬੀ ਸ਼ਾਇਰ ਗੁਰਭਜਨ ਗਿੱਲ ਦੀਆਂ ਦੋ ਨਵ-ਪ੍ਰਕਾਸ਼ਿਤ ਪੁਸਤਕਾਂ “ਸੁਰਤਾਲ” ਅਤੇ “ਚਰਖੜੀ” ਰਿਲੀਜ਼ ਕਰਨ ਹਿਤ ਸਰੀ ਵਿਖੇ ਇਕ ਸੰਖੇਪ ਪ੍ਰੋਗਰਾਮ ਕਰਵਾਇਆ ਗਿਆ। ਸੁਰਜੀਤ ਸਿੰਘ ਮਾਧੋਪੁਰੀ ਅਤੇ ਮੋਹਨ ਗਿੱਲ ਦੀਆਂ ਕੋਸ਼ਿਸ਼ਾਂ ਸਦਕਾ ਰਚਾਏ ਇਸ ਪ੍ਰੋਗਰਾਮ ਵਿਚ ਕੁਝ … More









