ਖ਼ਬਰਾਂ
ਸ: ਗਿੱਲ ਦਾ ਵਰਕਿੰਗ ਕਮੇਟੀ ਮੈਂਬਰ ਬਣਨ ’ਤੇ ਮੱਤੇਵਾਲ ਅਤੇ ਭਾਈ ਅਭਿਆਸੀ ਵੱਲੋਂ ਸਨਮਾਨਿਤ
ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦੱਖਣੀ ਦੇ ਇੰਚਾਰਜ ਅਤੇ ਪਾਰਟੀ ਵਰਕਿੰਗ ਕਮੇਟੀ ਮੈਂਬਰ ਸ: ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਗਲੀਆਂ ਚੋਣਾਂ ਤੋਂ ਪਹਿਲਾਂ ਸਾਰੇ ਵਾਅਦੇ ਪੂਰੇ ਕਰਨ ਪ੍ਰਤੀ ਕੀਤਾ ਗਿਆ ਤਰਲਾ … More
ਮੁਰਗੇ ਦੀਆਂ ਬਾਂਗਾਂ ਨੂੰ ਬੰਦ ਕਰਾਉਣ ਲਈ ਪੁਲਿਸ ਨੂੰ 96 ਵਾਰ ਆਉਣਾ ਪਿਆ
ਪੈਰਿਸ, (ਸੁਖਵੀਰ ਸਿੰਘ ਸੰਧੂ) – ਇਥੋਂ ਚਾਲੀ ਕਿ.ਮੀ. ਦੂਰ ਈਵਲੀਨ ਇਲਾਕੇ ਦੇ ਮਾਨਤਲਾ ਜੌਲੀ ਕਸਬੇ ਵਿੱਚ ਇੱਕ ਜੌਨ ਕਲੋਦ ਨਾਂ ਦੇ ਵਿਆਕਤੀ ਨੇ ਆਪਣੇ ਬਗੀਚੇ ਵਿੱਚ ਮੁਰਗੇ ਮੁਰਗੀਆਂ ਪਾਲੇ ਹੋਏ ਹਨ।ਉਹਨਾਂ ਵਿੱਚੋਂ ਇੱਕ ਮੁਰਗੇ ਦੀਆਂ ਵਾਰ ਵਾਰ ਆ ਰਹੀਆਂ ਬਾਂਗਾਂ … More
ਜੈਕਮਾ ਦੀ ਅਲੀਬਾਬਾ ਦੇ ਬਾਅਦ ਹੁਣ ਜਿਨਪਿੰਗ ਦੇ ਨਿਸ਼ਾਨੇ ਤੇ ਹੋਰ ਟੈਕ ਕੰਪਨੀਆਂ
ਬੀਜਿੰਗ – ਚੀਨ ਦੀ ਸਰਕਾਰ ਅਲੀਬਾਬਾ ਅਤੇ ਐਂਟ ਗਰੁੱਪ ਦੇ ਬਾਅਦ ਦੇਸ਼ ਦੀਆਂ ਦੂਸਰੀਆਂ ਟੈਕ ਕੰਪਨੀਆਂ ਤੇ ਵੀ ਸਖਤ ਕਾਰਵਾਈ ਕਰ ਸਕਦੀ ਹੈ। ਚੀਨੀ ਰਾਸ਼ਟਰਪਤੀ ਜਿਨਪਿੰਗ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਉਨ੍ਹਾਂ ਪਲੇਟਫਾਰਮ ਕੰਪਨੀਆਂ (ਆਨਲਾਈਨ ਕੰਪਨੀਆਂ) ਦੇ ਖਿਲਾਫ਼ … More
ਦਿੱਲੀ ਕਮੇਟੀ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦੇ ਅਕਾਲੀ ਦਲ ਪ੍ਰਤੀ ਨਰਮ ਰੁਖ ਉਤੇ ਜਾਗੋ ਨੇ ਚੁੱਕੇ ਸਵਾਲ
ਨਵੀਂ ਦਿੱਲੀ : ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਨਿਦੇਸ਼ਾਲਾ ਵੱਲੋਂ ਦਿੱਲੀ ਹਾਈ ਕੋਰਟ ‘ਚ ਦਾਖ਼ਲ ਕੀਤੇ ਗਏ ਲਿਖਤੀ ਜਵਾਬ ‘ਤੇ ਵਿਵਾਦ ਹੋ ਗਿਆ ਹੈ। ਜਾਗੋ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ … More
ਚੰਡੀਗੜ੍ਹ ਯੂਨੀਵਰਸਿਟੀ ਦੇ ਕਮਿਊਨਟੀ ਰੇਡਿਉ ਵੱਲੋਂ ‘ਧੀਆਂ ਪੰਜਾਬ ਦੀਆਂ’ ਪ੍ਰੋਗਰਾਮ ਦਾ ਆਯੋਜਨ
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਕਮਿਊਨਟੀ ਰੇਡਿਉ ਸਟੇਸ਼ਨ ‘ਰੇਡਿਉ ਪੰਜਾਬ 90.0’ ਵੱਲੋਂ ਕੌਮਾਤਰੀ ਮਹਿਲਾ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ। ’ਧੀਆਂ ਪੰਜਾਬ ਦੀਆਂ’ ਦੇ ਬੈਨਰ ਹੇਠ ਹਫ਼ਤਾ ਭਰ ਚੱਲੇ ਪ੍ਰੋਗਰਾਮ ’ਚ ਸਿਹਤ ਸੰਭਾਲ, ਮਨੋਵਿਗਿਆਨ, ਕਾਨੂੰਨ ਖੇਤਰਾਂ ਤੋਂ ਇਲਾਵਾ ਔਰਤਾਂ … More
ਪੰਜਾਬ ਸੂਬੇ ਨੂੰ ਕਸ਼ਮੀਰ ਦੀ ਤਰ੍ਹਾਂ ਯੂ.ਟੀ. ਬਣਾਉਣ ਲਈ ਕੇਂਦਰ ਸਰਕਾਰ ਵੱਲੋਂ ਗੁਪਤ ਆਪ੍ਰੇਸ਼ਨ ਕਰਨ ਦੀ ਤਿਆਰੀ : ਮਾਨ
ਫ਼ਤਹਿਗੜ੍ਹ ਸਾਹਿਬ – “ਸਾਨੂੰ ਆਪਣੇ ਪਾਰਟੀ ਦੇ ਅਤਿ ਭਰੋਸੇਯੋਗ ਵਸੀਲਿਆ ਤੋਂ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਸੈਂਟਰ ਦੀ ਮੋਦੀ ਹਕੂਮਤ ਨੇ ਨੈਂਸਨਲ ਸਕਿਊਰਟੀ ਗਾਰਡ ਦੇ ਡਾਈਰੈਕਟਰ ਸ੍ਰੀ ਐਸ.ਐਸ. ਦੇਸ਼ਵਾਲ ਦੀ ਅਗਵਾਈ ਹੇਠ, ਦਿਸ਼ਾ ਨਿਰਦੇਸ਼ ਰਾਹੀ ਦਿੱਲੀ ਵਿਖੇ ਕਿਸਾਨੀ ਮੰਗਾਂ … More
ਗੁਰਬਾਣੀ ਅਦਬ ਦੇ ਖੇਤਰ ਵਿਚ ਦਮਦਮੀ ਟਕਸਾਲ ਦੀ ਕੌਮ ਨੂੰ ਬਹੁਤ ਵੱਡੀ ਦੇਣ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ – ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਹਾਰਾਜ ਦੇ 400 ਸਾਲਾ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਧੰਨ ਸ੍ਰੀ … More
ਹੁਕਮਰਾਨਾਂ ਵੱਲੋਂ ਆਪਣੇ ਪੱਖ ਦੇ ਪੱਤਰਕਾਰਾਂ ਨੂੰ ਪ੍ਰਫੁੱਲਿਤ ਕਰਨ ‘ਤੇ ਸਰਕਾਰ ਦੀਆਂ ਖਾਮੀਆਂ ਦੇਣ ਵਾਲਿਆਂ ਨੂੰ ਪਰੇਸ਼ਾਨ ਕਰਨਾ ਨਿੰਦਣਯੋਗ : ਮਾਨ
ਚੰਡੀਗੜ੍ਹ – “ਹਿੰਦੂ ਇੰਡੀਆ ਦੇ ਹੁਕਮਰਾਨਾਂ ਵੱਲੋਂ ਜੋ ਆਪਣੇ ਪੱਖ ਵਿਚ ਅਖ਼ਬਾਰਾਂ ਤੇ ਮੀਡੀਏ ਵਿਚ ਖ਼ਬਰਾਂ ਪ੍ਰਕਾਸ਼ਿਤ ਕਰਨ ਵਾਲੇ ਪੱਤਰਕਾਰਾਂ ਨੂੰ ਹਰ ਪੱਖੋ ਪ੍ਰਫੁੱਲਿਤ ਕਰਨ ਦੀ ਅਤੇ ਸਰਕਾਰ ਵਿਰੋਧੀ ਖ਼ਬਰਾਂ ਦੇਣ ਵਾਲਿਆ ਨੂੰ ਆਪਣੇ ਢੰਗ ਨਾਲ ਨਿਰ-ਉਤਸਾਹਿਤ ਕਰਨ ਦੀ ਯੋਜਨਾ … More
ਘਾਨਾ ਦੇ ਵਿਦਿਆਰਥੀਆਂ ਨੇ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਆਪਣਾ 64ਵਾਂ ਆਜ਼ਾਦੀ ਦਿਵਸ ਮਨਾਇਆ
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਅੱਜ ਅਫ਼ਰੀਕੀ ਮੁਲਕ ਘਾਨਾ ਦਾ 64ਵਾਂ ਆਜ਼ਾਦੀ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ’ਵਰਸਿਟੀ ਪ੍ਰਸ਼ਾਸ਼ਨ ਵੱਲੋਂ ਪ੍ਰਭਾਵਸ਼ਾਲੀ ਸਮਾਗਮ ਉਲੀਕਿਆ ਗਿਆ। ਇਸ ਮੌਕੇ ਘਾਨਾ ਅਤੇ ਅਫ਼ਰੀਕੀ ਦੇਸ਼ਾਂ ਤੋਂ ਯੂਨੀਵਰਸਿਟੀ ਵਿਖੇ ਪੜ੍ਹਾਈ ਕਰ ਰਹੇ ਬਹੁਗਿਣਤੀ ਵਿਦਿਆਰਥੀਆਂ ਨੇ … More
ਜੀਕੇ ਨੇ ਰਾਜਨਾਥ ਨਾਲ ਮੁਲਾਕਾਤ ਕਰਕੇ ਕਿਸਾਨ ਅੰਦੋਲਨ ਦੌਰਾਨ ਦਰਜ ਹੋਏ ਸਾਰੇ ਕੇਸ ਵਾਪਸ ਲੈਣ ਦੀ ਕੀਤੀ ਮੰਗ
ਨਵੀਂ ਦਿੱਲੀ : ਪੁਣੇ ਅਤੇ ਮਥੁਰਾ ਛਾਉਣੀ ਖੇਤਰ ਦੇ ਗੁਰਦਵਾਰਿਆਂ ਵਿੱਚ ਫ਼ੌਜੀ ਅਧਿਕਾਰੀਆਂ ਦੀ ਗ਼ੈਰਕਾਨੂੰਨੀ ਦਖ਼ਲਅੰਦਾਜ਼ੀ ਮਾਮਲੇ ਵਿਚ ਅੱਜ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਪ੍ਰਧਾਨਗੀ ਵਿਚ ਇੱਕ ਵਫ਼ਦ ਨੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ … More






