ਖ਼ਬਰਾਂ

 

ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ‘ਚ ਕੈਂਸਰ ਮਰੀਜ਼ਾਂ ਦਾ ਇਲਾਜ਼ ਆਧੁਨਿਕ ਵਿਧੀ ਨਾਲ ਕੀਤਾ ਜਾਵੇਗਾ

ਅੰਮ੍ਰਿਤਸਰ – ਕੈਂਸਰ ਦੇ ਮਰੀਜ਼ਾਂ ਨੂੰ ਬਿਹਤਰ ਇਲਾਜ਼ ਦੇਣ ਦੇ ਮੰਤਵ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੀ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵੱਲੋਂ ਟਾਟਾ ਮੈਮੋਰੀਅਲ ਹਸਪਤਾਲ ਮੁੰਬਈ ਨਾਲ ਇਕ ਅਹਿਮ ਸਮਝੌਤਾ ਕੀਤਾ ਗਿਆ ਹੈ। … More »

ਪੰਜਾਬ | Leave a comment
74709184_2445757159071780_5110760346344226816_o.resized

ਪੜ੍ਹੇ-ਲਿਖੇ ਲੋਕ ਗੱਲਤ ਮਾਹੌਲ ਪੈਦਾ ਕਰਦੇ ਹਨ, ਨੇਤਾਵਾਂ ਦਾ ਐਜੂਕੇਟਡ ਹੋਣਾ ਜਰੂਰੀ ਨਹੀਂ: ਜੇਲ੍ਹਮੰਤਰੀ

ਸੀਤਾਪੁਰ – ਉਤਰ ਪ੍ਰਦੇਸ਼ ਦੇ ਜੇਲ੍ਹ ਮੰਤਰੀ ਜੈਕੁਮਾਰ ਜੈਕੀ ਨੇ ਹਾਸੋਹੀਣਾ ਬਿਆਨ ਦੇ ਕੇ ਭਾਜਪਾ ਦੀ ਖੂਬ ਕਿਰਕਿਰੀ ਕਰਵਾਈ ਹੈ। ਰਾਜਮੰਤਰੀ ਨੇ ਇੱਕ ਕਾਲਜ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨੇਤਾ ਪੜ੍ਹਿਆ-ਲਿਖਿਆ ਹੋਵੇ, ਇਸ ਦੀ ਕੋਈ ਜਰੂਰਤ ਨਹੀਂ … More »

ਭਾਰਤ | Leave a comment
61683905_2411036425584869_5740333716496973824_n.resized

ਦੇਸ਼ ਕੇ ਗਦਾਰੋਂ ਕੇ,ਗੋਲੀ ਮਾਰੋ…..’ ਦੇ ਨਾਅਰੇ ਤੇ ਫਸ ਗਏ ਬੀਜੇਪੀ ਨੇਤਾ ਅਨੁਰਾਗ ਠਾਕੁਰ

ਨਵੀਂ ਦਿੱਲੀ – ਕੇਂਦਰ ਸਰਕਾਰ ਵਿੱਚ ਰਾਜ ਮੰਤਰੀ  ਅਨੁਰਾਗ ਠਾਕੁਰ ਨੇ ਦਿੱਲੀ ਵਿਧਾਨਸਭਾ ਦੀਆਂ ਚੋਣਾਂ ਦੇ ਲਈ ਬੀਜੇਪੀ ਲਈ ਚੋਣ ਪਰਚਾਰ ਦੌਰਾਨ ਇਤਰਾਜ਼ਯੋਗ ਨਾਅਰੇ ਲਗਾ ਕੇ ਵਿਰੋਧੀ ਦਲਾਂ ਨੂੰ ਇੱਕ ਹੋਰ ਮੁੱਦਾ ਦੇ ਦਿੱਤਾ ਹੈ। ਰਿਠਾਲਾ ਵਿੱਚ ਇੱਕ ਚੋਣ ਰੈਲੀ … More »

ਭਾਰਤ | Leave a comment
 

ਗਾਇਕੀ ਖੇਤਰ ਦੀ ਸੰਭਾਵਨਾ ਦਾ ਨਾਂਅ ਹੈ “ਪਰਵਿੰਦਰ ਮੂਧਲ“ – ਮਨਦੀਪ ਖੁਰਮੀ ਹਿੰਮਤਪੁਰਾ

ਸੰਗੀਤ ਇੱਕ ਸਾਧਨਾ ਦਾ ਨਾਂ ਹੈ। ਸਾਧਨਾ ਕਰਦਿਆਂ ਮਨ ਵਿੱਚ ਲਾਲਚ ਹੋਵੇ ਤਾਂ ਓਹ ਸਾਧਨਾ ਵੀ ਨਿਹਫ਼ਲ ਹੁੰਦੀ ਹੈ। ਬਹੁਤ ਥੋੜ੍ਹੀਆਂ ਰੂਹਾਂ ਹੁੰਦੀਆਂ ਹਨ ਜੋ ਆਪਣੇ ਮਨ ਦੇ ਆਖੇ ਲੱਗਣ ਨਾਲੋਂ ਮਨ ਦੀਆਂ ਮਨਆਈਆਂ ਨੂੰ ਵੀ ਆਪਣੀ ਮਸਤੀ ਅਨੁਸਾਰ ਢਾਲ … More »

ਅੰਤਰਰਾਸ਼ਟਰੀ | Leave a comment
 

ਜਿਹੜੇ ਸਿੱਖ ਆਗੂ ਘੋੜੇ ਬਣਕੇ ਬੀਜੇਪੀ-ਸੰਘ ਨੂੰ ਆਪਣੇ ‘ਤੇ ਸਵਾਰ ਹੋਣ ਦੀ ਬਜਰ ਗੁਸਤਾਖੀ ਕਰ ਰਹੇ ਹਨ, ਉਹ ਸਿੱਖ ਕੌਮ ਤੇ ਆਪਣਾ ਕੁਝ ਨਹੀਂ ਸਵਾਰ ਸਕਦੇ : ਮਾਨ

ਫ਼ਤਹਿਗੜ੍ਹ ਸਾਹਿਬ – “ਗੁਰੂ ਸਾਹਿਬਾਨ ਨੇ ਅਜਿਹੀ ਸਿੱਖ ਕੌਮ ਪੈਦਾ ਕੀਤੀ ਹੈ ਜੋ ਅਣਖ਼-ਇੱਜ਼ਤ ਅਤੇ ਗੈਰਤ ਨਾਲ ਜੀਵਨ ਬਸਰ ਕਰਦੀ ਹੈ ਅਤੇ ਕਿਸੇ ਵੀ ਵੱਡੇ ਤੋਂ ਵੱਡੇ ਨਾਢੂਖਾਂ ਤੇ ਹੁਕਮਰਾਨ ਨੂੰ ਆਪਣੀ ਕੌਮੀਅਤ ਵਾਲੀ ਸੋਚ ਤੇ ਸਵਾਰ ਨਹੀਂ ਹੋਣ ਦਿੰਦੀ … More »

ਪੰਜਾਬ | Leave a comment
 

ਕਾਲਕਾ ਸ਼ਬਦਾਂ ਦੀ ਜੁਗਾਲੀ ਬੰਦ ਕਰਕੇ ਸੱਚ ਬੋਲੇ : ਪਰਮਿੰਦਰ

ਨਵੀਂ ਦਿੱਲੀ -  ਦਿੱਲੀ ਕਮੇਟੀ ਦੇ ਗੁਰਦਵਾਰਿਆਂ ਵਿੱਚ ਸੰਗਤਾਂ ਦੇ ਵਲੋਂ ਗੋਲਕ ਵਿੱਚ ਪਾਈ ਜਾਣ ਵਾਲੀ ਰਾਸ਼ੀ ਵਿੱਚ ਲਗਾਤਾਰ ਹੋ ਰਹੀ ਕਮੀ ਦਾ ਠੀਕਰਾ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵਲੋਂ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੇ … More »

ਭਾਰਤ | Leave a comment
 

ਢੱਡਰੀਆਂ ਵਾਲਾ ਅਤੇ ਸਾਥੀ ਵਿਕਰਮ ਸਿੰਘ ਖਿਲਾਫ ਪੁਲੀਸ ਨੂੰ ਸ਼ਿਕਾਇਤ

ਅੰਮ੍ਰਿਤਸਰ -  ਵਿਵਾਦਿਤ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਇਸ ਦੇ ਜਥੇਦਾਰ ਪ੍ਰਤੀ ਕੀਤੀਆਂ ਗਈਆਂ ਗਲਤ ਟਿਪਣੀਆਂ ਦਾ ਮਾਮਲਾ ਕਾਨੂੰਨੀ ਰੁਖ ਅਖਤਿਆਰ ਕਰਨ ਜਾ ਰਿਹਾ ਹੈ। ਭਾਈ  ਢੱਡਰੀਆਂ ਵਾਲਾ ਅਤੇ ਉਸ ਦੇ ਨਜਦੀਕੀ ਸਾਥੀ … More »

ਪੰਜਾਬ | Leave a comment
800px-Statue_of_Bhangra_in_Amritsar_26_September_2018.resized

ਵਿਰਾਸਤੀ ਮਾਰਗ ‘ਤੇ ਲੱਗੇ ਗਿੱਧੇ ਤੇ ਭੰਗੜੇ ਦੇ ਬੁੱਤਾਂ ਸਬੰਧੀ ਸਿੱਖ ਜਥੇਬੰਦੀਆਂ ‘ਚ ਭਾਰੀ ਰੋਸ

ਅੰਮ੍ਰਿਤਸਰ – ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ‘ਤੇ ਲੱਗੇ ਗਿੱਧੇ ਤੇ ਭੰਗੜੇ ਦੇ ਬੁੱਤਾਂ ਸਬੰਧੀ ਪਿਛਲੇ ਕੁਝ ਸਮੇਂ ਤੋਂ ਸਿੱਖ ਜਥੇਬੰਦੀਆਂ ਵਿਚ ਭਾਰੀ ਰੋਸ ਚੱਲ ਰਿਹਾ ਹੈ ਕਿ ਇਨ੍ਹਾਂ ਬੁੱਤਾਂ ਨੂੰ ਇਥੋਂ ਹਟਾਇਆ ਜਾਵੇ … More »

ਪੰਜਾਬ | Leave a comment
83576895_2905102886208691_8436042086968459264_n.resized

ਅਕਾਲੀ ਦਲ ਜੇ ਸੀਏਏ ਮੁੱਦੇ ਤੇ ਇਮਾਨਦਾਰ ਹੈ ਤਾਂ ਐਨਡੀਏ ਦਾ ਸਾਥ ਛੱਡ ਦੇਵੇ : ਕੈਪਟਨ

ਚੰਡੀਗੜ੍ਹ – ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀਏਏ ਮਾਮਲੇ ਤੇ ਸ਼ਰੋਮਣੀ ਅਕਾਲੀ ਦਲ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਉਹ ਐਨਡੀਏ ਗਠਬੰਧਨ ਤੋਂ ਬਾਹਰ ਆ ਕੇ ਵਿਖਾਉਣ। ਹਾਲ ਹੀ ਵਿੱਚ ਅਕਾਲੀ ਦਲ ਨੇ ਦਿੱਲੀ ਵਿੱਚ ਬੀਜੇਪੀ ਨਾਲ … More »

ਪੰਜਾਬ | Leave a comment
 

ਇੰਗਲੈਂਡ ਤੋਂ ਵੀ ਵੱਜਿਆ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਭਾਜਪਾ ਨੂੰ ਕਿਰਾਏ ‘ਤੇ ਹਾਲ ਦੇਣ ਖਿਲਾਫ ਤੁਣਕਾ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਗਦਰੀ ਬਾਬਿਆਂ ਦੇ ਨਾਂਅ ‘ਤੇ ਇਨਕਲਾਬੀ ਲੋਕਾਂ ਦੇ ਖੂਨ ਪਸੀਨੇ ਦੇ ਸਹਿਯੋਗ ਨਾਲ ਹੋਂਦ ਵਿੱਚ ਆਇਆ ਦੇਸ ਭਗਤ ਯਾਦਗਾਰ ਹਾਲ ਜਲੰਧਰ ਨਿਵੇਕਲੀ ਤੇ ਗੈਰ-ਸਿਧਾਂਤਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬੀਤੇ ਦਿਨੀਂ ਯਾਦਗਾਰ ਹਾਲ ਨੂੰ … More »

ਅੰਤਰਰਾਸ਼ਟਰੀ | Leave a comment