ਖ਼ਬਰਾਂ
ਸਮੁੱਚੀਆਂ ਸਮਾਜਿਕ, ਪੰਥਕ, ਮੁਲਾਜ਼ਮ, ਵਿਦਿਆਰਥੀ, ਕਿਸਾਨ ਜਥੇਬੰਦੀਆਂ ਨੂੰ 12 ਫਰਵਰੀ ਨੂੰ ਸੰਤ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ `ਤੇ ਪਹੁੰਚਣ ਦਾ ਖੁੱਲ੍ਹਾ ਸੱਦਾ : ਅੰਮ੍ਰਿਤਸਰ ਦਲ
ਫ਼ਤਹਿਗੜ੍ਹ ਸਾਹਿਬ – “ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦਾ 73ਵਾਂ ਜਨਮ ਦਿਹਾੜਾ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਸਾਹਮਣੇ ਹਰ ਸਾਲ ਦੀ ਤਰ੍ਹਾਂ 12 ਫਰਵਰੀ 2020 ਨੂੰ ਹੁੰਮ-ਹੁੰਮਾਕੇ ਪੂਰਨ ਸਰਧਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ । ਇਸ ਵਿਚ ਪਹੁੰਚਣ ਲਈ … More
ਸ੍ਰੀ ਦਰਬਾਰ ਸਾਹਿਬ ਵਿਖੇ ਰੋਕ ਦੇ ਬਾਵਜੂਦ ਟਿਕਟੋਕ ਵੀਡੀਓ ਬਣਾਈ
ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਕੁਝ ਲੜਕੀਆਂ ਵੱਲੋਂ ਟਿਕਟੋਕ ’ਤੇ ਬਣਾਈ ਗਈ ਵੀਡੀਓ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ। ਦੱਸਣਯੋਗ ਹੈ ਕਿ ਸਾਨਾ ਡਾਟ ਕਾਨੂੰ ਆਈ.ਡੀ. ’ਤੇ ਇਹ ਵੀਡੀਓ ਪਾਈ ਗਈ … More
ਅਨੁਰਾਗ ਠਾਕੁਰ ਅਤੇ ਪ੍ਰਵੇਸ਼ ਵਰਮਾ ਵਰਗੇ ਮੁਤੱਸਵੀ ਅਣਮਨੁੱਖੀ ਅਤੇ ਇਨਸਾਨੀਅਤ ਵਿਰੋਧੀ ਬਿਆਨਬਾਜੀ ਕਰਕੇ ਅਰਾਜਕਤਾ ਨੂੰ ਹਵਾ ਦੇ ਰਹੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ – “ਮੌਜੂਦਾ ਮੋਦੀ ਹਕੂਮਤ ਅਤੇ ਉਸ ਸਰਕਾਰ ਵਿਚ ਸਾਮਿਲ ਬਹੁਤੇ ਮੁਤੱਸਵੀ ਵਜ਼ੀਰ ਅਤੇ ਆਗੂ ਆਪਣੇ ਫਿਰਕੂ ਮਿਸ਼ਨ ਨੂੰ ਲੈਕੇ ਅਜਿਹੀ ਭੜਕਾਊ ਬਿਆਨਬਾਜੀ ਕਰਨ ਤੋਂ ਬਿਲਕੁਲ ਵੀ ਗੁਰੇਜ ਨਹੀਂ ਕਰ ਰਹੇ ਜਿਸ ਨਾਲ ਇਥੇ ਵੱਸਣ ਵਾਲੀਆ ਵੱਖ-ਵੱਖ ਕੌਮਾਂ ਅਤੇ … More
ਹਾਊਸ ਸਪੀਕਰ ਨੈਂਸੀ ਪਲੋਸੀ ਨੇ ਪਾੜੀ ਟਰੰਪ ਦੇ ਭਾਸ਼ਣ ਦੀ ਕਾਪੀ
ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਸਦ ਦੇ ਦੋਵਾਂ ਸਦਨਾਂ ਵਿੱਚ ਸਾਂਝੇ ਤੌਰ ਤੇ ‘ਸਟੇਟ ਆਫ਼ ਦਾ ਯੂਨੀਅਨ’ ਭਾਸ਼ਣ ਦਿੱਤਾ॥ ਇਸ ਭਾਸ਼ਣ ਦੇ ਸਮਾਪਤ ਹੋਣ ਦੇ ਤੁਰੰਤ ਬਾਅਦ ਹੀ ਡੈਮੋਕ੍ਰੇਟ ਪਾਰਟੀ ਦੀ ਹਾਊਸ ਸਪੀਕਰ ਨੈਂਸੀ ਪਲੋਸੀ ਨੇ ਟਰੰਪ … More
ਆਸਾਮ ‘ਚ ਐਨਆਰਸੀ ਕਰ ਕੇ 100 ਲੋਕਾਂ ਦੀ ਮੌਤ, ਪੱਛਮੀ ਬੰਗਾਲ ‘ਚ ਵੀ ਡਰ ਨਾਲ 31 ਲੋਕਾਂ ਦੀ ਮੌਤ
ਨਵੀਂ ਦਿੱਲੀ – ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਨਾਗਰਿਕਤਾ ਸੁਧਾਰ ਕਾਨੂੰਨ ਅਤੇ ਐਨਆਰਸੀ ਦੇ ਬਹਾਨੇ ਕੇਂਦਰ ਸਰਕਾਰ ਦੀ ਜਮ ਕੇ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਸ਼ਾਂਤੀਪੂਰਣ ਪ੍ਰਦਰਸ਼ਨਕਾਰੀਆਂ ਤੇ ਗੋਲੀਆਂ ਦੀ ਬੁਛਾਰ ਕੀਤੀ ਗਈ। ਆਸਾਮ ਵਿੱਚ ਐਨਆਰਸੀ ਕਰਕੇ 100 … More
ਸੰਗੀਨਾਂ ਦੀ ਛਾਂ ਹੇਠ ਸਮਾਗਮ ਕਰ ਕੇ ਢੱਡਰੀਆਂ ਵਾਲਾ ਨੇ ਸਰਕਾਰੀ ਸੰਤ ਹੋਣ ਪ੍ਰਤੀ ਪਕੀ ਮੋਹਰ ਲਗਾਈ
ਅੰਮ੍ਰਿਤਸਰ – ਪੰਜਾਬ ਦੀ ਕਾਂਗਰਸ ਸਰਕਾਰ ਨੂੰ ਇਕ ਹੋਰ ਨਿਰੰਕਾਰੀ ਕਾਂਡ ਵਲ ਵੱਧ ਰਹੇ ਅਤੇ ਸਿਖ ਸਮਾਜ ‘ਚ ਖਾਨਾਜੰਗੀ ‘ਤੇ ਉਤਾਰੂ ਵਿਵਾਦਿਤ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮਾਮਲੇ ਨੂੰ ਸੰਜੀਦਗੀ ਨਾਲ ਲੈਣ ਦੀ ਅਪੀਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਧਰਮ … More
ਸ. ਜਸਵੰਤ ਸਿੰਘ ਕੰਵਲ ਦੇ ਦੇਹਾਂਤ ’ਤੇ ਅਕਾਡਮੀ ਵਲੋਂ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ ਤੇੇ ਸਮੂਹ ਮੈਂਬਰਾਂ ਨੇ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਅਤੇ ਅਕਾਡਮੀ ਦੇ ਮੋਢੀ ਜੀਵਨ ਮੈਂਬਰ ਸ. ਜਸਵੰਤ ਸਿੰਘ ਕੰਵਲ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ। ਪੰਜਾਬੀ ਸਾਹਿਤ ਅਕਾਡਮੀ … More
ਜੋ ਸਿੱਖ ਲੀਡਰਸ਼ਿਪ ਮੁਤੱਸਵੀ ਬੀਜੇਪੀ ਨਾਲ ਜੱਫ਼ੀਆ ਪਾ ਰਹੀ ਹੈ ਤਾਂ ਫਿਰ ਇਹ ਆਗੂ ਸਿੱਖ ਕੌਮ ਤੇ ਮਨੁੱਖਤਾ ਦੀ ਗੱਲ ਕਰਨ ਦਾ ਦਾਅਵਾ ਕਿਵੇਂ ਕਰ ਸਕਦੇ ਹਨ ? : ਮਾਨ
ਫ਼ਤਹਿਗੜ੍ਹ ਸਾਹਿਬ – “ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਅਤੇ ਬਾਦਲ ਦਲੀਆ ਵੱਲੋਂ ਐਨ.ਆਰ.ਸੀ. ਕਾਨੂੰਨ ਸੰਬੰਧੀ ਇਹ ਬਿਆਨਬਾਜੀ ਕੀਤੀ ਗਈ ਕਿ ਉਪਰੋਕਤ ਕਾਨੂੰਨ ਰਾਹੀ ਜੋ ਮੁਸਲਿਮ ਕੌਮ ਨੂੰ ਬਾਹਰ ਰੱਖਿਆ ਜਾ ਰਿਹਾ ਹੈ, ਉਸ ਵਿਚ ਕਾਰਵਾਈ ਕਰਵਾਕੇ ਮੁਸਲਮਾਨਾਂ … More
ਡਾ. ਦਲੀਪ ਕੌਰ ਟਿਵਾਣਾ ਦਾ ਦਿਹਾਂਤ, ਪੰਜਾਬੀ ਮਾਂ ਬੋਲੀ ਲਈ ਅਸਹਿ ਘਾਟਾ – ਡਾ.ਦਰਸ਼ਨ ਸਿੰਘ ‘ਆਸ਼ਟ’
ਪਦਮਸ੍ਰੀ, ਸਾਹਿਤ ਅਕਾਦਮੀ ਅਤੇ ਸਰਸਵਤੀ ਪੁਰਸਕਾਰ ਵਰਗੇ ਐਵਾਰਡਾਂ ਨਾਲ ਸਨਮਾਨਿਤ ਡਾ. ਦਲੀਪ ਕੌਰ ਟਿਵਾਣਾ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਅਤੇ ਸਾਹਿਤ ਅਕਾਦਮੀ ਐਵਾਰਡੀ ਡਾ. ਦਰਸ਼ਨ ਸਿੰਘ ’ਆਸ਼ਟ* ਨੇ ਕਿਹਾ ਕਿ ਡਾ. … More
ਮੋਦੀ ਦਾ ਐਨ.ਸੀ.ਸੀ. ਦੇ ਵਿਦਿਆਰਥੀਆਂ ਨੂੰ ਇਹ ਕਹਿਣਾ ਕਿ 7 ਦਿਨਾਂ ‘ਚ ਅਸੀਂ ਪਾਕਿਸਤਾਨ ਨੂੰ ਸਬਕ ਸਿਖਾ ਦੇਵਾਂਗੇ, ਮਨੁੱਖਤਾ ਵਿਰੋਧੀ : ਮਾਨ
ਫ਼ਤਹਿਗੜ੍ਹ ਸਾਹਿਬ – “ਇੰਡੀਆ ਦੇ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਵੱਲੋਂ ਦਿੱਲੀ ਵਿਖੇ ਐਨ.ਸੀ.ਸੀ. ਦੇ ਕੈਡੇਟਾਂ ਨੂੰ ਸੁਬੋਧਿਤ ਕਰਦੇ ਹੋਏ ਜੋ ਇਹ ਕਿਹਾ ਹੈ ਕਿ ਪਾਕਿਸਤਾਨ ਇੰਡੀਆਂ ਵਿਚ ਪ੍ਰੋਕਸੀ ਖੇਂਡ ਰਿਹਾ ਹੈ, ਸਾਡੀਆ ਫ਼ੌਜਾਂ ਐਨੀਆ ਤਾਕਤਵਰ ਹਨ ਕਿ ਅਸੀਂ ਹਫਤੇ ਦੇ ਵਿਚ … More


