ਖ਼ਬਰਾਂ
ਈਰਾਨ ਦੇ ਤੇਲ ਟੈਂਕਰਾਂ ਤੇ ਹੋਏ ਮਿਸਾਈਲ ਹਮਲਿਆਂ ਨਾਲ ਭਾਰੀ ਨੁਕਸਾਨ
ਤਹਿਰਾਨ – ਈਰਾਨ ਦੇ ਤੇਲ ਟੈਂਕਰਾਂ ਤੇ ਦੋ ਮਿਸਾਈਲਾਂ ਨਾਲ ਹੋਏ ਹਮਲਿਆਂ ਤੋਂ ਬਾਅਦ ਵੱਡਾ ਧਮਾਕਾ ਹੋਇਆ। ਇਸ ਨਾਲ ਤੇਲ ਟੈਂਕਰਾਂ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਹੈ। ਈਰਾਨ ਦੀ ਤੇਲ ਕੰਪਨੀ ਦਾ ਕਹਿਣਾ ਹੈ ਕਿ ਸਬਿਤੀ ਨਾਮ ਦੇ ਸੁਪਰ ਟੈਂਕਰ … More
ਰੂਸ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਦੀ ਮੱਦਦ ਕੀਤੀ ਸੀ : ਆਈਆਰਏ
ਵਾਸ਼ਿੰਗਟਨ – ਰਾਸ਼ਟਰਪਤੀ ਡੋਨਲਡ ਟਰੰਪ ਦੀ ਆਪਣੀ ਹੀ ਪਾਰਟੀ ਰੀਪਬਲੀਕਨ ਪਾਰਟੀ ਨੇ ਇਹ ਖੁਲਾਸਾ ਕੀਤਾ ਹੈ ਕਿ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਰੂਸ ਨੇ ਟਰੰਪ ਦੀ ਮੱਦਦ ਕੀਤੀ ਸੀ। ਸੈਨੇਟ ਇੰਟੈਲੀਜੈਂਸ ਕਮੇਟੀ ਦੀ 2016 ਚੋਣ ਜਾਂਚ ਰਿਪੋਰਟ ਵਿੱਚ ਕਿਹਾ ਗਿਆ … More
ਜਿਨਪਿੰਗ ਵੱਲੋਂ ਇੰਡੀਆ ਦਾ ਦੌਰਾ ਮਨਸੂਖ ਕਰਨਾ ਇੰਡੀਆ ਦੀ ਦੋਗਲੀ ਨੀਤੀ ਵਾਲੀ ਸੋਚ ਦੇ ਮੂੰਹ ਉਤੇ ਚਪੇੜ : ਮਾਨ
ਫ਼ਤਹਿਗੜ੍ਹ ਸਾਹਿਬ – “ਅਰੁਣਾਚਲ ਪ੍ਰਦੇਸ਼ ਜਿਸ ਨੂੰ ਚੀਨ ਆਪਣੇ ਮੁਲਕ ਦਾ ਹਿੱਸਾ ਤੇ ਮਲਕੀਅਤ ਮੰਨਦਾ ਹੈ, ਉਥੇ ਅਕਸਰ ਹੀ ਉਹ ਆਪਣੀਆ ਫ਼ੌਜੀ ਕਾਰਵਾਈਆ ਕਰਕੇ ਆਪਣੀ ਮਲਕੀਅਤ ਨੂੰ ਕਈ ਵਾਰ ਜ਼ਾਹਰ ਕਰ ਚੁੱਕਿਆ ਹੈ ਅਤੇ ਇੰਡੀਆ ਵੱਲੋਂ ਅਰੁਣਾਚਲ ਵਿਚ ਚੀਨ ਦੇ … More
ਬਲ-ਛਲ ਨਾਲ ਸੱਤਾਂ ਵਿੱਚ ਆਏ ਸਿਰਸਾ ਨੇ ਸੰਗਤਾਂ ਨਾਲ ਛਲ ਕਰਣ ਵਿੱਚ ਵੀ ਸ਼ਰਮ ਮਹਿਸੂਸ ਨਹੀਂ ਕੀਤੀ : ਜੀਕੇ
ਨਵੀਂ ਦਿੱਲੀ – ਦਿੱਲੀ ਤੋਂ ਨਨਕਾਣਾ ਸਾਹਿਬ ਜਾਣ ਵਾਲੇ ਨਗਰ ਕੀਰਤਨ ਨੂੰ ਲੈ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਦਖਲ ਦੇਣ ਦੇ ਮਾਮਲੇ ਵਿੱਚ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਦਾ ਪ੍ਰਤੀਕਰਮ ਸਾਹਮਣੇ … More
ਸ੍ਰੀ ਦਰਬਾਰ ਸਾਹਿਬ ਵਿੱਚ ਕੜਾਹ ਪ੍ਰਸ਼ਾਦ ਤੋਂ ਹਰ ਮਹੀਨੇ 3 ਕਰੋੜ 60 ਲੱਖ ਦੀ ਆਮਦਨ
ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਵੱਲੋਂ ਨਤਮਸਤਕ ਹੋਣ ਸਮੇਂ ਭੇਟਾ ਕੀਤੀ ਜਾਂਦੀ ਮਾਇਆ, ਕੜਾਹਿ ਪ੍ਰਸ਼ਾਦ ਦੀ ਆਮਦਨ ਅਤੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ … More
ਪਾਕਿਸਤਾਨ ਦੇ ਖ਼ੂਨ ਵਿੱਚ ਹੈ ਕਸ਼ਮੀਰ : ਸਾਬਕਾ ਰਾਸ਼ਟਰਪਤੀ ਮੁਸ਼ਰੱਫ਼
ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪ੍ਰਵੇਜ਼ ਮੁਸ਼ਰੱਫ਼ ਕਸ਼ਮੀਰ ਮੁੱਦੇ ਨੂੰ ਲੈ ਕੇ ਆਪਣੀ ਸਿਆਸੀ ਜ਼ਮੀਨ ਤਲਾਾਸ਼ਣ ਦੀ ਕੋਸਿ਼ਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਪਾਕਿਸਤਾਨ ਦੇ ਖੂਨ ਵਿੱਚ ਹੈ ਅਤੇ ਕੁਝ ਵੀ ਹੋ ਜਾਵੇ ਸਾਰਾ ਦੇਸ਼ … More
ਅਕਾਲੀ ਦਲ ਨੇ ਪਵਿੱਤਰ ਨਗਰੀ ਦੇ ਲੋਕਾਂ ਅਤੇ ਦੁਸਹਿਰਾ ਹਾਦਸਾ-ਪੀੜਤ ਪਰਿਵਾਰਾਂ ਨਾਲ ਮਿਲ ਕੇ ਮੋਮਬੱਤੀ ਮਾਰਚ ਕੱਢਿਆ
ਲੋਕਾਂ ਨੇ ਪੀੜਤ ਪਰਿਵਾਰਾਂ ਲਈ ਇਨਸਾਫ ਅਤੇ ਹਾਦਸੇ ਲਈ ਜ਼ਿੰਮੇਵਾਰੀ ਕਾਂਗਰਸੀਆਂ ਖ਼ਿਲਾਫ ਕਾਰਵਾਈ ਦੀ ਮੰਗ ਕੀਤੀ ਅੰਮ੍ਰਿਤਸਰ/07 ਅਕਤੂਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਸ ਸ਼ਹਿਰ ਦੇ ਨਾਗਰਿਕਾਂ ਅਤੇ ਦੁਸਹਿਰਾ ਹਾਦਸੇ ਵਿਚ ਮਾਰੇ 61 ਵਿਅਕਤੀਆਂ ਅਤੇ 100 ਜ਼ਖਮੀਆਂ ਦੇ ਪੀੜਤ ਪਰਿਵਾਰਾਂ ਨਾਲ … More
ਭਾਰਤੀ ਸਫ਼ਾਰਤਖਾਨੇ ਵੱਲੋਂ ਗਲਾਸਗੋ ‘ਚ ਕਰਵਾਇਆ 550ਵਾਂ ਪੁਰਬ ਸਮਾਗਮ ਸਰਬ ਧਰਮ ਸੰਮੇਲਨ ਹੋ ਨਿੱਬੜਿਆ
ਲੰਡਨ/ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) - ਭਾਰਤੀ ਹਾਈ ਕਮਿਸ਼ਨਰ ਲੰਡਨ ਅਤੇ ਭਾਰਤ ਦੇ ਕੌਂਸਲੇਟ ਜਨਰਲ ਐਡਿਨਬਰਗ ਵੱਲੋਂ ਐਸੋਸੀਏਸ਼ਨ ਆਫ਼ ਇੰਡੀਅਨ ਆਰਗੇਨਾਈਜੇਸ਼ਨਜ਼ (ਏ ਆਈ ਓ) ਦੇ ਵਿਸ਼ੇਸ਼ ਸਹਿਯੋਗ ਨਾਲ ਗਲਾਸਗੋ ਦੇ ਵੁੱਡਸਾਈਡ ਹਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ … More
ਕੇਂਦਰ ਨੂੰ ਆਈਆਈਐਮ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਕਰਨ ਦੀ ਅਪੀਲ ਕੀਤੀ
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪਵਿੱਤਰ ਨਗਰੀ ਅੰਮ੍ਰਿਤਸਰ ‘ਚ ਆਈਆਈਐਮ ਵਰਗਾ ਵੱਕਾਰੀ ਪ੍ਰਾਜੈਕਟ ਲਿਆਉਣ ਲਈ ਸਾਬਕਾ ਅਕਾਲੀ-ਭਾਜਪਾ ਸਰਕਾਰ ਅਤੇ ਐਨਡੀਏ ਵੱਲੋਂ ਕੀਤੇ ਕੰਮਾਂ ਨੂੰ ਪਹਿਚਾਣਨ ਲਈ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਅਤੇ … More
ਪੰਜਾਬੀਓ! ਵਿਸ਼ਵ ਦੀਆਂ ਜ਼ਬਾਨਾਂ ਸਿੱਖੋ, ਬੋਲੋ,ਪਰ ਮਾਂ ਬੋਲੀ ਦੀ ਕੀਮਤ ਤੇ ਨਹੀਂ- ਰਾਮੂਵਾਲੀਆ
ਲੁਧਿਆਣਾ: ਸਾਬਕਾ ਕੇਂਦਰੀ ਮੰਤਰੀ ਤੇ ਪੁਰਾਣੇ ਕਵੀਸ਼ਰ ਸ: ਬਲਵੰਤ ਸਿੰਘ ਰਾਮੂਵਾਲੀਆ ਨੇ ਆਪਣੀ ਤਾਜ਼ਾ ਫੇਰੀ ਦੌਰਾਨ ਲੁਧਿਆਣਾ ਚ ਲੋਕ ਵਿਰਾਸਤ ਅਕਾਡਮੀ ਦੇ ਮੈਂਬਰਾਂ ਨਾਲ ਸ਼ਹੀਦ ਭਗਤ ਸਿੰਘ ਨਗਰ ਚ ਗੈਰ ਰਸਮੀ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਹੈ ਕਿ ਸਾਡੇ ਪੰਜਾਬੀ ਭਰਾ … More







