ਖ਼ਬਰਾਂ

 

ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵਲੋਂ ਉਰਦੂ ਭਾਸ਼ਾ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਵਿਦੇਸ਼ੀ ਭਾਸ਼ਾ ਕਰਾਰ ਦੇਣ ਵਿਰੁੱਧ ਰੋਸ

ਲੁਧਿਆਣਾ : ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਜਨਰਲ ਸਕੱਤਰ ਦਲਵੀਰ ਲੁਧਿਆਣਵੀ ਨੇ ਸਾਂਝੇ ਬਿਆਨ ਵਿਚ ਆਖਿਆ ਕਿ ਭਾਸ਼ਾਵਾਂ ਕਿਸੇ ਧਾਰਮਿਕ ਦਾਇਰੇ ਨਾਲੋਂ ਧਰਤੀ ਦੀਆਂ ਵੱਧ ਹੁੰਦੀਆਂ ਹਨ। ਪਿਛਲੇ ਦਿਨੀਂ ਪੰਜਾਬ ਅਤੇ ਹਿੰਦੁਸਤਾਨ ਦੇ … More »

ਪੰਜਾਬ | Leave a comment
71675049_10156998643985958_8824557308076883968_n.resized

ਰਣਜੀਤ ਸਿੰਘ ਢੱਡਰੀਆਂ ਵਾਲੇ ਵਲੋਂ ਮਾਈ ਭਾਗੋ ਬਾਰੇ ਕੂੜ ਪ੍ਰਚਾਰ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਿਆ

ਅੰਮ੍ਰਿਤਸਰ -  ਰਣਜੀਤ ਸਿੰਘ ਢਡਰੀਆਂਵਾਲੇ ਵਲੋਂ ਸਿੱਖੀ ਬਾਰੇ ਗਲਤ ਪ੍ਰਚਾਰ ਦਾ ਮਾਮਲਾ ਇਕ ਵਾਰ ਫਿਰ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਗਿਆ ਹੈ।  ਦੇਸ਼ ਵਿਦੇਸ਼ ਦੀਆਂ ਦਰਜਨ ਦੇ ਕਰੀਬ ਸਿੱਖ ਜਥੇਬੰਦੀਆਂ ਪ੍ਰਚਾਰਕਾਂ ਅਤੇ ਬੁਧੀਜੀਵੀਆਂ ਨੇ ਅੱਜ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ … More »

ਪੰਜਾਬ | Leave a comment
 

ਪ੍ਰੈਜੀਡੈਟ ਇੰਡੀਆ ਨੂੰ ਵੀ ਧਾਰਾ 72 ਰਾਹੀ ਮਿਲੇ ਅਧਿਕਾਰਾਂ ਦੀ ਵਰਤੋਂ ਕਰਕੇ ਵੀ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਇਆ ਜਾ ਸਕਦਾ ਹੈ

ਫ਼ਤਹਿਗੜ੍ਹ ਸਾਹਿਬ -“ਜਦੋਂ ਬਰਗਾੜੀ ਵਿਖੇ ਸਿੱਖ ਕੌਮ ਦਾ ਆਪਣੀਆ ਵਿਧਾਨਿਕ ਤੇ ਜਾਇਜ ਮੰਗਾਂ ਦੀ ਪੂਰਤੀ ਤੇ ਇਨਸਾਫ਼ ਪ੍ਰਾਪਤ ਕਰਨ ਲਈ ਮੋਰਚਾ ਲਗਾਇਆ ਗਿਆ ਸੀ, ਤਾਂ ਉਸ ਸਮੇਂ ਪੰਜਾਬ ਸਰਕਾਰ ਵੱਲੋਂ ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ ਸ. ਤ੍ਰਿਪਤਇੰਦਰ ਸਿੰਘ ਬਾਜਵਾ ਬਤੌਰ … More »

ਪੰਜਾਬ | Leave a comment
IMG_1009.resized

ਹੁਣ ਸਿੱਖ ਰਾਜਨੀਤੀ ਵਿਚ ਜੀਕੇ ਦੀ “ਜਾਗੋ” ਪਾਰਟੀ ਦੀ ਟੈਗਲਾਈਨ “ਨੀਹਾਂ ਤੋ ਲੀਹਾਂ ਤਕ”

ਨਵੀਂ ਦਿੱਲੀ – ਦਿੱਲੀ ਦੀ ਸਿੱਖ ਰਾਜਨੀਤੀ ਵਿੱਚ ਅੱਜ ਨਵੀਂ  ਪੰਥਕ ਪਾਰਟੀ ਹੋਂਦ ਵਿਚ ਆਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਸੁਸਾਇਟੀ ਐਕਟ ਤਹਿਤ ਰਜਿਸਟਰਡ ਹੋਈ ਇਸ ਨਵੀਂ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਹੋਣਗੇ। ਇਸ ਦਾ … More »

ਭਾਰਤ | Leave a comment
2 taksal 1.resized

ਭਾਈ ਰਾਜੋਆਣਾ ਦਾ ਮਾਮਲਾ ਕੇਵਲ ਸਿਆਸੀ ਪਖੋਂ ਨਾ ਲਿਆ ਜਾਵੇ – ਦਮਦਮੀ ਟਕਸਾਲ

ਮਹਿਤਾ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਖਿਲਾਫ ਸੁਪਰੀਮ … More »

ਪੰਜਾਬ | Leave a comment
1280px-Мел-кий_моторный_завод.resized

ਸਤੰਬਰ ‘ਚ 48 ਫੀਸਦੀ ਘੱਟ ਹੋਈ ਟਾਟਾ ਮੋਟਰਸ ਦੀ ਵਿਕਰੀ

ਨਵੀਂ ਦਿੱਲੀ – ਭਾਰਤ ਵਿੱਚ ਮੋਟਰਸ ਕੰਪਨੀਆਂ ਦੀ ਸੇਲ ਲਗਾਤਾਰ ਹੇਠਾਂ ਡਿੱਗਦੀ ਹੀ ਜਾ ਰਹੀ ਹੈ। ਟਾਟਾ ਮੋਟਰਸ ਦੀ ਸਤੰਬਰ ਮਹੀਨੇ ਦੀ ਕੁਲ ਵਿਕਰੀ 48 ਫੀਸਦੀ ਤੋਂ ਘੱਟ ਕੇ 36,376 ਵਾਹਣ ਰਹਿ ਗਈ ਹੈ। ਇਸ ਕੰਪਨੀ ਨੇ ਪਿੱਛਲੇ ਸਾਲ ਸਤੰਬਰ … More »

ਭਾਰਤ | Leave a comment
01 Oct 2019 KhurmiUK 01.resized

ਗਲਾਸਗੋ ‘ਚ ਜੁੜੀ ਪੰਜਾਬੀ ਸੱਥ ਵਿੱਚ ਪਹੁੰਚੇ ਦੋਵੇਂ ਪੰਜਾਬਾਂ ਦੇ ਅਦੀਬ ਸਾਹਿਤ ਅਤੇ ਸਿਆਸਤ ਨਾਲ ਜੁੜੇ ਮੁੱਦਿਆਂ ‘ਤੇ ਹੋਈ ਵਿਚਾਰ

ਲੰਡਨ/ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਪੰਜਾਬੀ ਸਾਹਿਤ ਸਭਾ ਗਲਾਸਗੋ ਦੇ ਉੱਦਮਾਂ ਸਦਕਾ ਪੰਜਾਬੀ ਸੱਥ ਦਾ ਆਯੋਜਨ ਪ੍ਰਧਾਨ ਦਿਲਾਵਰ ਸਿੰਘ, ਸਕੱਤਰ ਦਲਜੀਤ ਸਿੰਘ ਦਿਲਬਰ ਦੀ ਅਗਵਾਈ ਵਿੱਚ ਕੀਤਾ ਗਿਆ। ਵਰਿ੍ਹਆਂ ਤੋਂ ਜੁੜਦੀ ਆ ਰਹੀ ਇਸ ਸੱਥ ਵਿੱਚ ਵੱਖ ਵੱਖ ਤਬਕਿਆਂ, ਵੱਖ … More »

ਅੰਤਰਰਾਸ਼ਟਰੀ | Leave a comment
29 Sep 2019 KhurmiUK 02.resized

ਸਕਾਟਲੈਂਡ ਦੀ ਰੇਂਜਰਜ਼ ਤੇ ਭਾਰਤ ਦੀ ਬੈਂਗਲੁਰੂ ਫੁੱਟਬਾਲ ਕਲੱਬ ‘ਚ ਹੋਇਆ ਖੇਡ ਸਮਝੌਤਾ

ਲੰਡਨ/ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਇੰਗਲੈਂਡ ਦੀਆਂ ਸਮੁੱਚੀਆਂ ਫੁੱਟਬਾਲ ਕਲੱਬਾਂ ਵਿੱਚ ਗਲਾਸਗੋ ਸਥਿਤ ਰੇਂਜਰਜ ਫੁੱਟਬਾਲ ਕਲੱਬ ਦਾ ਅਹਿਮ ਸਥਾਨ ਹੈ। ਬੀਤੇ ਦਿਨੀਂ ਰੇਂਜਰਜ ਵੱਲੋਂ ਭਾਰਤ ਦੀ ਬੈਂਗਲੁਰੂ ਫੁੱਟਬਾਲ ਕਲੱਬ ਨਾਲ ਦੋ ਸਾਲਾ ਸਮਝੌਤਾ ਨੇਪਰੇ ਚੜਿ੍ਹਆ ਹੈ। ਰੇਂਜਰਜ਼ ਸਟੇਡੀਅਮ ਦੇ ਪ੍ਰੈੱਸ ਕਾਨਫਰੰਸ … More »

ਅੰਤਰਰਾਸ਼ਟਰੀ | Leave a comment
5.resized

ਗਲਾਸਗੋ ਵਿਖੇ ਸੈਮਸਾ ਦੇ ਪ੍ਰਬੰਧਾਂ ਹੇਠ ਹੋਈ 21ਵੀਂ ਯੂ.ਕੇ. ਏਸ਼ੀਅਨ ਫੁੱਟਬਾਲ ਚੈਂਪੀਅਨਸ਼ਿਪ

ਲੰਡਨ/ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਿਸ਼ ਨਸਲੀ ਘੱਟਗਿਣਤੀ ਖੇਡ ਸੰਸਥਾ (ਸੈਮਸਾ) ਦੇ ਪ੍ਰਬੰਧਾਂ ਹੇਠ ਗਲਾਗਸੋ ਵਿਖੇ 21ਵੀਂ ਯੂ.ਕੇ. ਏਸ਼ੀਅਨ ਫੁੱਟਬਾਲ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿੱਚ ਵੱਖ ਵੱਖ ਰੰਗਾਂ, ਨਸਲਾਂ, ਭਾਈਚਾਰਿਆਂ ਦੇ ਹੁਨਰਮੰਦ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਮੰਚ ਮੁਹੱਈਆ ਕਰਵਾਉਣ ਦੇ … More »

ਅੰਤਰਰਾਸ਼ਟਰੀ | Leave a comment
60067478_2278553928873080_1513688110246920192_n.resized

ਈਰਾਨ ਨੂੰ ਰੋਕਣ ਲਈ ਵਿਸ਼ਵ ਨੇ ਸਾਥ ਨਾ ਦਿੱਤਾ ਤਾਂ ਤੇਲ ਦੇ ਰੇਟ ਬੇਹਿਸਾਬਾ ਵੱਧ ਜਾਣਗੇ : ਪ੍ਰਿੰਸ ਸਲਮਾਨ

ਰਿਆਦ – ਸਾਊਦੀ ਅਰਬ ਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਕਿਹਾ ਕਿ ਪੂਰਾ ਵਿਸ਼ਵ ਈਰਾਨ ਨੂੰ ਰੋਕਣ ਲਈ ਸਾਡੇ ਨਾਲ ਨਾ ਆਇਆ ਤਾਂ ਤੇਲ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧਾ ਹੋਵੇਗਾ। ੳਨ੍ਹਾਂ ਨੇ ਕਿਹਾ ਕਿ ਪੂਰੀ ਦੁਨੀਆਂ ਨੂੰ ਈਰਾਨ ਦੇ ਖਿਲਾਫ਼ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment