ਖ਼ਬਰਾਂ
8 ਸਿੱਖ ਕੈਦੀਆਂ ਦੀ ਰਿਹਾਈ ਦਾ ਸਵਾਗਤ, ਬਾਕੀਆਂ ਦੀ ਰਿਹਾਈ ਪ੍ਰਤੀ ਵੀ ਖੁਲਦਿਲੀ ਵਿਖਾਵੇ ਸਰਕਾਰ : ਦਮਦਮੀ ਟਕਸਾਲ
ਮਹਿਤਾ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਵਲੋਂ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਬੰਦ … More
ਦਿੱਲੀ ਕਮੇਟੀ ਵਿੱਚ ਕਾਨੂੰਨੀ ਲੜਾਈ ਸਿਖਰਾਂ ‘ਤੇ
ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅੱਜ ਕਮੇਟੀ ਦੇ 3 ਮੈਂਬਰਾਂ ਅਤੇ 1 ਕਰਮਚਾਰੀ ਖਿਲਾਫ ਅਪਰਾਧਿਕ ਸ਼ਿਕਾਇਤ ਦਿੱਤੀ ਹੈ। ਥਾਨਾ ਨੌਰਥ ਐਵੀਨਿਊ ਵਿਖੇ ਕੀਤੀ ਸ਼ਿਕਾਇਤ ਵਿਚ ਜੀਕੇ ਨੇ ਕਮੇਟੀ ਮੈਂਬਰਾਂ ਜਗਦੀਪ … More
120 ਏਕੜ ‘ਚ ਅੰਮ੍ਰਿਤਸਰ ਵਿਖੇ ਨੈਸ਼ਨਲ ਸਕਿਊਰਟੀ ਗਾਰਡ ਬੇਸ ਸਥਾਪਿਤ ਕਰਨਾ, ਜੰਮੂ-ਕਸ਼ਮੀਰ ਵਾਲੀ ਸਥਿਤੀ ਬਣਾਉਣ ਦੀ ਯੋਜਨਾ ਤਾਂ ਨਹੀਂ ? : ਮਾਨ
ਫ਼ਤਹਿਗੜ੍ਹ ਸਾਹਿਬ - “ਸੈਂਟਰ ਦੀ ਮੋਦੀ ਹਕੂਮਤ ਵੱਲੋਂ ਨੈਸ਼ਨਲ ਸਕਿਊਰਟੀ ਗਾਰਡ ਦਾ ਇਕ ਬੇਸ ਅੰਮ੍ਰਿਤਸਰ ਵਿਖੇ ਬਣਾਉਣ ਦੀ ਜੋ ਯੋਜਨਾ ਬਣਾਈ ਗਈ ਹੈ, ਉਸ ਲਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਅੰਮ੍ਰਿਤਸਰ ਵਿਖੇ 120 ਏਕੜ ਜ਼ਮੀਨ ਪ੍ਰਾਪਤ ਕਰਨ ਦੀ … More
ਇਸਲਾਮ ਦੀ ਸਹੀ ਜਾਣਕਾਰੀ ਦੇਣ ਲਈ ਲਾਂਚ ਕੀਤਾ ਜਾਵੇਗਾ ਇਸਲਾਮਿਕ ਟੀਵੀ ਚੈਨਲ
ਨਿਊਯਾਰਕ – ਦੁਨੀਆਂਭਰ ਵਿੱਚ ਇਸਲਾਮ ਸਬੰਧੀ ਫੈਲ ਰਹੀਆਂ ਗੱਲਤ ਫਹਿਮੀਆਂ ਨੂੰ ਦੂਰ ਕਰਨ ਲਈ ਪਾਕਿਸਤਾਨ, ਮਲੇਸ਼ੀਆ ਅਤੇ ਤੁਰਕੀ ਨੇ ਮਿਲ ਕੇ ਇੱਕ ਵੱਡਾ ਕਦਮ ਉਠਾਇਆ ਹੈ। ਇਹ ਤਿੰਨੇ ਦੇਸ਼ ਇੰਗਲਸ਼ ਭਾਸ਼ਾ ਵਿੱਚ ਇਸਲਾਮਿਕ ਟੀਵੀ ਚੈਨਲ ਲਾਂਚ ਕਰਨਗੇ। ਪਾਕਿਸਤਾਨ ਦੇ ਪ੍ਰਧਾਨਮੰਤਰੀ … More
ਬੀਤੇ ਦੌਰਾ ਰਾਜ ਵਿਚ ਹੋਈਆਂ ਵਿਸਫੋਟਕ ਮਾਮਲਿਆਂ ਦੀਆਂ ਤਾਰਾਂ ਕਾਂਗਰਸੀ ਆਗੂਆਂ ਨਾਲ ਜੁੜੀਆਂ : ਕੇਦਰ ਨਿਰਪਖ ਜਾਂਚ ਕਰੇ
ਅੰਮ੍ਰਿਤਸਰ – ਸ੍ਰੋਮਣੀ ਅਕਾਲੀ ਦਲ ਨੇ ਕਾਂਗਰਸ ’ਤੇ ਸਰਕਾਰ ਦੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਖਤਮ ਅਤੇ ਰਾਜ ਦੇ ਮਾਹੌਲ ਨੂੰ ਖਰਾਬ ਕਰਦਿਆਂ ਅਸਥਿਰਤਾ ਪੈਦਾ ਕਰਨ ਦਾ ਦੋਸ਼ ਲਾਇਆ ਹੈ। ਪ੍ਰੈਸ ਕਾਨਫਰੰਸ ਨੂੰ … More
ਚੀਨ ਦੇ ਬੀਜਿੰਗ ‘ਚ 100 ਫੁੱਟਬਾਲ ਮੈਦਾਨਾਂ ਦੇ ਆਕਾਰ ਵਾਲਾ ਏਅਰਪੋਰਟ ਜਨਤਾ ਲਈ ਖੋਲ੍ਹਿਆ
ਬੀਜਿੰਗ – ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇੱਕ ਨਵਾਂ ਏਅਰਪੋਰਟ ਆਮ ਲੋਕਾਂ ਲਈ ਖੋਲ੍ਹ ਦਿੱਤਾ ਹੈ, ਜਿਸ ਦਾ ਆਕਾਰ 100 ਫੁੱਟਬਾਲਾਂ ਦੇ ਮੈਦਾਨਾਂ ਜਿੰਨ੍ਹਾਂ ਵੱਡਾ ਹੈ। ਸਟਾਰਫਿਸ਼ ਮੱਛੀ ਵਰਗਾ ਵਿਖਾਈ ਦੇਣ ਵਾਲਾ ਇਹ ਏਅਰਪੋਰਟ ਥਏਨਆਨਮਨ ਚੌਂਕ ਤੋਂ 46 ਕਿਲੋਮੀਟਰ … More
ਕਰਜ਼ਾ ਮੁਆਫੀ ਦੇ ਫਾਰਮ ਭਰਵਾਉਣ ਵਾਲੇ ਕਾਂਗਰਸੀ ਆਗੂਆਂ ਵਿਧਾਇਕਾਂ ‘ਤੇ ਕਿਸਾਨਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਲਈ ਕੇਸ ਦਰਜ ਹੋਣਾ ਚਾਹੀਦਾ : ਮਜੀਠੀਆ
ਅੰਮ੍ਰਿਤਸਰ – ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਸਰਕਾਰ ਦੌਰਾਨ ਹੁਣ ਤੱਕ ਸੂਬੇ ‘ਚ 1500 ਤੋਂ ਵੱਧ ਹੋ ਚੁਕੀਆਂ ਕਿਸਾਨ ਖੁਦਕਸ਼ੀਆਂ ‘ਤੇ ਅਫਸੋਸ ਪ੍ਰਗਟ ਕਰਦਿਆਂ ਜੋਰ ਦੇ ਕੇ ਕਿਹਾ ਕਿ ਗੁਰੂ ਸਾਹਿਬਾਨ … More
ਕੜਕੜਡੂਮਾ ਕੋਰਟ ਦਿੱਲੀ ਟਕਸਾਲੀ ਅਕਾਲੀ ਆਗੂ ਦੇ ਕੇਸ ਦਾ ਫੈਸਲਾ 14 ਦਸੰਬਰ ਨੂੰ ਸੁਣਾਏਗੀ
ਸ੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਸਾਬਕਾ ਫੈਡਰੇਸ਼ਨ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਉਪਰ ਕੜਕੜਡੂਮਾ ਕੋਰਟ ਨਵੀ ਦਿੱਲੀ ਵਿਖੇ ਸੈਸ਼ਨ ਕੋਰਟ ਵਿੱਚ ਜੁੱਤੀ ਸੁੱਟਣ ਬਾਰੇ ਚੱਲ ਰਹੇ ਕੇਸ ਦੀ ਸੁਣਵਾਈ ਮਾਨਯੋਗ ਜੱਜ ਸ੍ਰੀ ਪ੍ਰਨਾਇਕ ਨਾਇਕ ਨੇ 14 … More
ਹਿੰਦੀ ਦੀ ਵਕਾਲਤ ਹੀ ਨਹੀਂ ਪੰਜਾਬੀਆਂ ਨੂੰ ਆਸ਼ਕ ਅਮਲੀ ਅਤੇ ਸਿੱਖਾਂ ਨੂੰ ਬਜਰ ਕੁਰਹਿਤ ਪ੍ਰਤੀ ਵੀ ਉਕਸਾ ਰਿਹਾ ਹੈ ਮਾਨ : ਸਰਚਾਂਦ ਸਿੰਘ
ਹਾਲ ਹੀ ‘ਚ ‘ਇਕ ਦੇਸ਼ ਇਕ ਭਾਸ਼ਾ’ ਦੀ ਵਕਾਲਤ ਕਰਨ ਅਤੇ ਕੈਨੇਡਾ ਦੇ ਇਕ ਸ਼ੋਅ ਦੌਰਾਨ ਮਾਂ ਬੋਲੀ ਪੰਜਾਬੀ ਦੇ ਹਿਤੈਸ਼ੀਆਂ ਪ੍ਰਤੀ ਸਾਊਪੁਣੇ ਦੀਆਂ ਸਾਰੀਆਂ ਹੱਦਾਂ ਟੱਪ ਦਿਆਂ ਗੈਰ ਇਖਲਾਕੀ ਅਤੇ ਭੱਦੀ ਸ਼ਬਦਾਵਲੀ ਵਰਤਣ ਕਾਰਨ ਸਮੂਹ ਪੰਜਾਬੀਆਂ ਦੇ ਨਿਸ਼ਾਨੇ ‘ਤੇ … More
ਮੋਦੀ ਦਾ ਹਿਊਸਟਨ ਵਿਖੇ ਵਿਰੋਧ ਕਰਕੇ ਸਿੱਖਾਂ ਨੇ ਆਪਣੀ ਮਨੁੱਖਤਾ ਪੱਖੀ ਅਤੇ ਵਿਲੱਖਣਤਾ ਵਾਲੀ ਸੋਚ ਉਜਾਗਰ ਕੀਤੀ : ਮਾਨ
ਫ਼ਤਹਿਗੜ੍ਹ ਸਾਹਿਬ – “ਇੰਡੀਆ ਦੇ ਵਜ਼ੀਰ-ਏ-ਆਜ਼ਮ ਸ੍ਰੀ ਨਰਿੰਦਰ ਮੋਦੀ ਮੀਡੀਏ ਅਤੇ ਸੰਚਾਰ ਸਾਧਨਾਂ ਉਤੇ ਆਪਣੀ ਅਜਾਰੇਦਾਰੀ ਕਾਇਮ ਕਰਕੇ ਅਤੇ ਹਕੂਮਤੀ ਤਾਕਤ ਦੀ ਦੁਰਵਰਤੋਂ ਕਰਕੇ ਬੇਸ਼ੱਕ ਮੀਡੀਏ ਵਿਚ ਆਪਣੇ-ਆਪ ਨੂੰ ਨਾਇਕ ਸਾਬਤ ਕਰਨ ਦੀ ਅਸਫ਼ਲ ਕੋਸ਼ਿਸ਼ ਕਿਉਂ ਨਾ ਕਰਨ, ਪਰ ਕਸ਼ਮੀਰ … More







