ਖ਼ਬਰਾਂ
ਦਮਦਮੀ ਟਕਸਾਲ ਦੇ ਬ੍ਹਾਰਵੇਂ ਮੁਖੀ ਸੱਚਖੰਡਵਾਸੀ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਪੰਜਾਹ ਸਾਲਾ (ਅਰਧ-ਸ਼ਤਾਬਦੀ) ਸੱਚਖੰਡ ਗਮਨ ਦਿਹਾੜਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
ਚੌਕ ਮਹਿਤਾ/ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਬ੍ਹਾਰਵੇਂ ਮੁਖੀ ਸੱਚਖੰਡਵਾਸੀ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਪੰਜਾਹ ਸਾਲਾ (ਅਰਧ-ਸ਼ਤਾਬਦੀ) ਸੱਚਖੰਡ ਗਮਨ ਦਿਹਾੜੇ ਨਾਲ ਸੰਬੰਧਿਤ ਤਿੰਨ ਰੋਜਾ ਧਾਰਮਿਕ ਸਮਾਗਮ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਦਮਦਮੀ ਟਕਸਾਲ ਦੇ … More
ਪੰਜਾਬ ਪੁਲਿਸ ਨੇ ਫਰਜੀ ਮੁੱਠਭੇੜ ਦੇ ਆਰੋਪੀਆਂ ਨੂੰ ਬਚਾਉਣ ਲਈ ਸਾਮ-ਦਾਮ, ਦੰਡਭੇਦ ਦੀ ਨੀਤੀ ਅਪਨਾਈ
ਨਵੀਂ ਦਿੱਲੀ – ਪੰਜਾਬ ਸਰਕਾਰ ਨੇ ਹਰਜੀਤ ਸਿੰਘ ਦੀ ਫਰਜੀ ਮੁੱਠਭੇੜ ਦੇ 4 ਆਰੋਪੀ ਪੁਲਿਸ ਵਾਲਿਆਂ ਦੀ ਉਮਰ ਕੈਦ ਦੀ ਸਜਾ ਨੂੰ ਮੁਆਫ ਕਰਕੇ ਜੇਲਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦਾ ਨਵਾਂ ਰਸਤਾ ਜਨਤਕ ਕਰ ਦਿੱਤਾ ਹੈਂ। ਉਕਤ ਦਾਅਵਾ … More
ਬੇਅਦਬੀ ਮਾਮਲੇ ’ਚ ਦੋਸ਼ੀ ਮਹਿੰਦਰਪਾਲ ਬਿੱਟੂ ਦੇ ਕਤਲ ਕੇਸ ‘ਚ ਗ੍ਰਿਫ਼ਤਾਰ ਸਿੱਖ ਨੌਜਵਾਨਾਂ ’ਤੇ ਅਣਮਨੁਖੀ ਤਸ਼ਦਦ ਨਾ ਕੀਤਾ ਜਾਵੇ : ਦਮਦਮੀ ਟਕਸਾਲ
ਅੰਮ੍ਰਿਤਸਰ – ਦਮਦਮੀ ਟਕਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ ਦੇ ਮਾਮਲੇ ਦੇ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਦੇ ਕਥਿਤ ਕਤਲ ਕੇਸ ‘ਚ ਗ੍ਰਿਫ਼ਤਾਰ ਕੀਤੇ ਗਏ ਸਿੱਖ ਕੈਦੀਆਂ … More
‘ਕਬੀਰ ਸਿੰਘ ‘ ਨੇ ਪੰਜਾਂ ਦਿਨਾਂ ‘ਚ ਕਮਾਏ 100 ਕਰੋੜ
ਮੁੰਬਈ – ਸ਼ਾਹਿਦ ਕਪੂਰ ਦੀ ‘ਕਬੀਰ ਸਿੰਘ’ ਜਿੰਨੀ ਕਮਾਈ ਹਫ਼ਤੇ ਦੇ ਆਮ ਦਿਨਾਂ ਵਿੱਚ ਕਰ ਰਹੀ ਹੈ, ਓਨੀ ਕਮਾਈ ਤਾਂ ਵੱਡੀਆਂ ਫ਼ਿਲਮਾਂ ਵੀਕਐਂਡ ਤੇ ਵੀ ਨਹੀਂ ਕਰਦੀਆਂ। ਬੁੱਧਵਾਰ ਨੂੰ ਤਾਂ ਇਸ ਫ਼ਿਲਮ ਨੇ ਕਮਾਲ ਹੀ ਕਰ ਦਿੱਤਾ ਹੈ। ਛੇਂਵੇ ਦਿਨ … More
ਪੰਜਾਬ ਬਚਾਉਣਾ ਹੈ ਤਾਂ ਕਿਤਾਬਾਂ ਦਾ ਸਭਿਆਚਾਰ ਉਸਾਰੋ- ਪ੍ਰੋ. ਗੁਰਭਜਨ ਗਿੱਲ
ਲੁਧਿਆਣਾ : ਬਾਬਾ ਬੰਦਾ ਸਿੰਘ ਬਹਾਦਰ ਫ਼ਾਊਡੇਸ਼ਨ (ਰਜਿ.) ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਵਲੋਂ ਪੰਜਾਬੀ ਭਵਨ ਵਿਚੇ ਚੋਣਵੇ ਲੇਖਕਾਂ, ਬੁੱਧੀਜੀਵੀਆਂ ਤੋਂ ਸੁਝਾਅ ਮੰਗਣ ਲਈ ਇਕੱਤਰਤਾ ਕੀਤੀ ਗਈ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਉਤਸਵ ਕਿਵੇਂ ਮਨਾਇਆ ਜਾਵੇ। ਇਸ … More
ਕਤਰ ਨੇ ਪਾਕਿਸਤਾਨ ਨੂੰ ਦਿੱਤੀ ਤਿੰਨ ਅਰਬ ਡਾਲਰ ਦੀ ਆਰਥਿਕ ਮੱਦਦ
ਇਸਲਾਮਾਬਾਦ- ਆਰਥਿਕ ਮੰਦਹਾਲੀ ਦੇ ਦੌਰ ਵਿੱਚ ਸੰਘਰਸ਼ ਕਰ ਰਹੇ ਪਾਕਿਸਤਾਨ ਦੀ ਸਹਾਇਤਾ ਕਰਨ ਲਈ ਹੁਣ ਕਤਰ ਸਾਹਮਣੇ ਆਇਆ ਹੈ। ਪਾਕਿਸਤਾਨ ਨੂੰ ਇਸ ਖਾੜੀ ਦੇਸ਼ ਵੱਲੋਂ ਤਿੰਨ ਅਰਬ ਡਾਲਰ (21 ਹਜ਼ਾਰ ਕਰੋੜ ਰੁਪੈ) ਦਾ ਬੇਲਆਊਟ ਮਿਲਣਾ ਤੈਅ ਹੋ ਗਿਆ ਹੈ। ਕਤਰ … More
15,200 ਫੁੱਟ ਦੀ ਉਚਾਈ ਤੇ ਨਿਰਭੈ ਸਿੰਘ ਨੇ ਬਣਾਈ ਸ੍ਰੀ ਹੇਮਕੁੰਟ ਸਾਹਿਬ ਦੀ ਪੇਂਟਿੰਗ
ਚਿੱਤਰਕਾਰ ਨਿਰਭੈ ਸਿੰਘ ਰਾਏ ਜਿਨਾਂ ਦੀ ਪੇਂਟਿੰਗ ਨੇ ਪੂਰੇ ਵਿਸ਼ਵ ਵਿੱਚ ਆਪਣੀ ਵਿੱਲਖਣਤਾ ਦੀ ਪਹਿਚਾਣ ਬਣਾਈ ਹੈ। ਅਤੇ ਹੁਣ ਤੱਕ 14 ਵਿਸ਼ਵ ਰਿਕਾਰਡ ਬਣਾ ਕੇ ਦੇਸ ਦਾ ਨਾਮ ਉੱਚਾ ਕੀਤਾ ਹੈ। ਇਸ ਹੋਣਹਾਰ ਨੌਜਵਾਨ ਨੇ ਇੱਕ ਅਜਿਹੀ ਮਿਸਾਲ ਪੇਸ਼ ਕੀਤੀ … More
ਝੂਠੇ ਪੁਲਿਸ ਮੁਕਾਬਲੇ ‘ਚ ਕਤਲ ਕੀਤੇ ਗਏ ਹਰਜੀਤ ਸਿੰਘ ਦੇ ਕਾਤਲਾਂ ਨੂੰ ਗਵਰਨਰ ਵੱਲੋਂ ਰਿਹਾਅ ਕਰਨਾ, ਗੈਰ-ਇਨਸਾਨੀਅਤ : ਮਾਨ
ਫ਼ਤਹਿਗੜ੍ਹ ਸਾਹਿਬ – “ਇਥੋਂ ਦੇ ਹਿੰਦੂਤਵ ਮੁਤੱਸਵੀ ਹੁਕਮਰਾਨ ਸਮੁੱਚੇ ਇੰਡੀਆ ਦੇ ਸੂਬਿਆਂ ਅਤੇ ਬਾਹਰਲੇ ਮੁਲਕਾਂ ਵਿਚ ਇਹ ਪ੍ਰਚਾਰ ਕਰਦੇ ਹਨ ਕਿ ਅਸੀਂ ਜਮਹੂਰੀਅਤ ਪਸ਼ੰਦ ਅਤੇ ਅਮਨ-ਚੈਨ ਨਾਲ ਸੰਬੰਧਤ ਕਦਰਾ-ਕੀਮਤਾਂ ਨੂੰ ਕਾਇਮ ਰੱਖਣ ਅਤੇ ਨਿਜਾਮੀ ਪ੍ਰਬੰਧ ਨੂੰ ਪਾਰਦਰਸ਼ਤਾ ਢੰਗ ਨਾਲ ਚਲਾਉਣ … More
ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਹਿਯੋਗ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਪਾਣੀ ਨੂੰ ਮੁੜ ਧਰਤੀ ਹੇਠ ਭੇਜਣ ਲਈ ਪਲਾਂਟ ਸਥਾਪਿਤ
ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਪਰਕਰਮਾਂ ਦੀ ਧੋਆਈ ਲਈ ਵਰਤੇ ਜਾਂਦੇ ਅਤੇ ਬਾਰਿਸ਼ ਦੌਰਾਨ ਜਮ੍ਹਾਂ ਹੁੰਦੇ ਪਾਣੀ ਨੂੰ ਮੁੜ ਧਰਤੀ ਹੇਠ ਭੇਜਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਹਿਯੋਗ ਨਾਲ … More
ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ ਅਗਲੇ 8 ਸਾਲਾਂ ‘ਚ ਚੀਨ ਨਾਲੋਂ ਵੱਧ ਹੋਵੇਗੀ ਭਾਰਤ ਦੀ ਆਬਾਦੀ
ਨਿਊਯਾਰਕ – ਚੀਨ ਇਸ ਸਮੇਂ ਜਨਸੰਖਿਆ ਦੇ ਮਾਮਲੇ ਵਿੱਚ ਦੁਨੀਆਂਭਰ ਦੇ ਦੇਸ਼ਾਂ ਵਿੱਚੋਂ ਪਹਿਲੇ ਸਥਾਨ ਤੇ ਹੈ ਅਤੇ ਭਾਰਤ ਦੂਸਰੇ ਸਥਾਨ ਤੇ ਹੈ। ਚੀਨ ਨੇ ਜਨਸੰਖਿਆ ਨੂੰ ਕੰਟਰੋਲ ਕਰਨ ਲਈ ਬਹੁਤ ਸਾਰੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹੋਈਆਂ ਹਨ ਪਰ ਭਾਰਤ ਵਿੱਚ … More









