ਖ਼ਬਰਾਂ

17 SHAHKOT NEWS 06.resized

ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਵੱਡੀ ਕਟੌਤੀ ਤੇ ਸਮੂਹ ਵਿਭਾਗਾਂ ਦੇ ਠੇਕਾ ਕਾਮਿਆਂ ਦੀਆਂ ਛਾਂਟੀਆ ਦਾ ਤਿੱਖਾ ਵਿਰੋਧ

ਸ਼ਾਹਕੋਟ/ਮਲਸੀਆਂ,(ਏ.ਐੱਸ. ਸਚਦੇਵਾ) – ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂ ਵਰਿੰਦਰ ਸਿੰਘ ਮੋਮੀ, ਜਗਰੂਪ ਸਿੰਘ, ਰੇਸ਼ਮ ਸਿੰਘ ਗਿੱਲ, ਵਰਿੰਦਰ ਮਨਰੇਗਾ, ਬਲਿਹਾਰ ਸਿੰਘ, ਸੇਰ ਸਿੰਘ ਖੰਨਾ, ਸੇਵਕ ਸਿੰਘ, ਜਸਪਾਲ ਸਿੰਘ, ਵੀਰਪਾਲ ਕੌਰ ਸਿਧਾਣਾ ਨੇ ਇੱਕ ਸਾਂਝੇ ਪ੍ਰੈੱਸ ਬਿਆਨ ਰਾਹੀ ਦੱਸਿਆ ਕਿ … More »

ਪੰਜਾਬ | Leave a comment
1507816136.resized

ਭੁੱਖਮਰੀ ਤੇ ਭਾਰਤ ਦੀ ਸਥਿਤੀ ਨੇਪਾਲ ‘ਤੇ ਬੰਗਲਾ ਦੇਸ਼ ਤੋਂ ਵੀ ਮਾੜੀ : ਹੰਗਰ ਇੰਡੈਕਸ

ਨਵੀਂ ਦਿੱਲੀ – ਗਲੋਬਲ ਹੰਗਰ ਇੰਡੈਕਸ ( GHI) 2018 ਦੀ ਜੋ ਤਾਜ਼ਾ ਰਿਪੋਰਟ ਸਾਹਮਣੇ ਆਈ ਹੈ, ਉਸ ਨੇ ਮੋਦੀ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਬੁਰੀ ਤਰ੍ਹਾਂ ਨਾਲ ਹਵਾ ਕੱਢ ਦਿੱਤੀ ਹੈ। ਦੁਨੀਆਂ ਵਿੱਚ ਭੁੱਖਮਰੀ ਨੂੰ ਸਮਾਪਤ ਕਰਨ ਵਾਲੇ 119 … More »

ਭਾਰਤ | Leave a comment
15 SHAHKOT NEWS 02.resized

ਡਾਜ਼ਬਾਲ ਪੰਜਾਬ ਪੱਧਰ ਦੇ ਮੁਕਾਬਲੇ ’ਚੋਂ ਜਲੰਧਰ ਜ਼ਿਲੇ ਦੀ ਟੀਮ ਨੇ ਮਾਰੀਆਂ ਮੱਲਾਂ

ਸ਼ਾਹਕੋਟ/ਮਲਸੀਆਂ,(ਏ.ਐੱਸ. ਸਚਦੇਵਾ) – ਬੀਤੇ ਦਿਨੀਂ ਮੋਹਾਲੀ ਵਿਖੇ ਡਾਜ਼ਬਾਲ ਅੰਡਰ-17 ਲੜਕੇ ਤੇ ਲੜਕੀਆਂ ਦੇ ਪੰਜਾਬ ਪੱਧਰ ਦੇ ਮੁਕਾਬਲੇ ਕਰਵਾਏ ਗਏ ਸਨ, ਜਿਸ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਨੀਆਂ (ਸ਼ਾਹਕੋਟ) ਦੇ ਲੈਕਚਰਾਰ ਅਮਨਦੀਪ ਕੌਂਡਲ ਦੀ ਅਗਵਾਈ ਹੇਠ ਜਲੰਧਰ ਜ਼ਿਲੇ ਦੀ ਟੀਮ ਨੇ … More »

ਪੰਜਾਬ | Leave a comment
cof

ਇੰਗਲੈਂਡ ਦੀ ਬੀਕਾਸ ਸੰਸਥਾ ਦਾ 29ਵਾਂ ਸਾਲਾਨਾ ਸਮਾਗਮ ਨਵੀਆਂ ਪਿਰਤਾਂ ਪਾਉਂਦਾ ਹੋਇਆ ਸੰਪੰਨ

ਲੰਡਨ, (ਮਨਦੀਪ ਖੁਰਮੀ) – ਬਰਤਾਨੀਆ ਦੀ ਧਰਤੀ ‘ਤੇ ਪੰਜਾਬੀਅਤ ਦੀਆਂ ਤਿੜ੍ਹਾਂ ਬੀਜਣ ਲਈ ਤਤਪਰ ਬਰਿਟਿਸ਼ ਐਜੂਕੇਸ਼ਨਲ ਅਤੇ ਕਲਚਰਲ ਐਸੋਸੀਏਸ਼ਨ ਔਫ ਸਿੱਖਸ (ਬੀਕਾਸ) ਸੰਸਥਾ ਵੱਲੋਂ ਹਰ ਵਰ੍ਹੇ ਦੀ ਤਰ੍ਹਾਂ 29ਵਾਂ ਕਵੀ ਦਰਬਾਰ ਸ਼ਹੀਦ ਊਧਮ ਸਿੰਘ ਹਾਲ ਗੋਬਿੰਦ ਮਾਰਗ ਬਰੈਡਫੋਰਡ ਵਿਖੇ ਕਰਵਾਇਆ … More »

ਅੰਤਰਰਾਸ਼ਟਰੀ | Leave a comment
IMG-20181011-WA0051.resized

ਬਹੁਜਨ ਮੁਕਤੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਾਂਝੇ ਤੌਰ ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਆਰੰਭ ਕੀਤੇ ਗਏ ਮਾਰਚ ਦਾ ਅੱਜ ਫ਼ਤਹਿਗੜ੍ਹ ਸਾਹਿਬ ਵਿਖੇ ਸਵਾਗਤ ਕੀਤਾ ਗਿਆ

ਫ਼ਤਹਿਗੜ੍ਹ ਸਾਹਿਬ – “9 ਅਕਤੂਬਰ 2018 ਨੂੰ ਸ੍ਰੀ ਆਨੰਦਪੁਰ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਦੇ ਮਹਾਨ ਅਸਥਾਨ ਤੋਂ ਗੁਰੂ ਸਾਹਿਬਾਨ ਜੀ ਦੀ ਸੋਚ ਦੇ ਮੁੱਖ ਆਸੇ ਨੂੰ ਲੈਕੇ ਬਹੁਜਨ ਮੁਕਤੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਾਂਝੇ ਤੌਰ ਤੇ ਸੁਰੂ … More »

ਪੰਜਾਬ | Leave a comment
 

ਸ਼ੰਟੀ ਨੂੰ ਸ਼ਬਜ਼ੀ ਘੋਟਾਲੇ ’ਚ ਗੁਨਾਹਗਾਰ ਸਾਬਿਤ ਕਰਨ ਲਈ ਯੂਥ ਅਕਾਲੀ ਦਲ ਹੋਇਆ ਸਰਗਰਮ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਦੀ ਮੁਸ਼ਕਿਲਾਂ ’ਚ ਆਉਣ ਵਾਲੇ ਸਮੇਂ ’ਚ ਵਾਧਾ ਹੋ ਸਕਦਾ ਹੈ। ਅੱਜ ਯੂਥ ਅਕਾਲੀ ਦਲ ਦਿੱਲੀ ਇਕਾਈ ਦੇ ਸੀਨੀਅਰ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ … More »

ਭਾਰਤ | Leave a comment
12 SHAHKOT NEWS 02.resized.resized.resized

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋ 13 ਅਕਤੂਬਰ ਦੀ ਸਾਂਝੇ ਅਧਿਆਪਕ ਮੋਰਚੇ ਦੀ ਰੈਲੀ ਦੀ ਹਿਮਾਇਤ ਦਾ ਐਲਾਨ

ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂ ਵਰਿੰਦਰ ਸਿੰਘ ਮੋਮੀ, ਜਗਰੂਪ ਸਿੰਘ, ਰੇਸ਼ਮ ਗਿੱਲ, ਵਰਿੰਦਰ ਮਨਰੇਗਾ, ਬਲਿਹਾਰ ਸਿੰਘ, ਸੇਰ ਸਿੰਘ ਖੰਨਾ, ਸੇਵਕ ਸਿੰਘ,  ਜਸਪਾਲ ਸਿੰਘ, ਵੀਰਪਾਲ ਕੌਰ ਸਿਧਾਣਾ ਨੇ ਇੱਕ ਸਾਂਝੇ ਪ੍ਰੈੱਸ ਬਿਆਨ ਰਾਹੀ ਸਰਵ ਸਿੱਖਿਆ … More »

ਪੰਜਾਬ | Leave a comment
12 SHAHKOT NEWS 05.resized

ਸ਼੍ਰੀ ਰਾਮ ਚੰਦਰ ਜੀ ਦੇ ਵਿਆਹ ਪੁਰਬ ਸਬੰਧੀ ਸ਼ਾਹਕੋਟ ’ਚ ਸਜਾਈ ਵਿਸ਼ਾਲ ਸ਼ੋਭਾ ਯਾਤਰਾ

ਸ਼ਾਹਕੋਟ/ਮਲਸੀਆਂ, (ਏ. ਐੱਸ. ਸਚਦੇਵਾ) – ਦੁਸਹਿਰਾ ਕਮੇਟੀ ਸ਼ਾਹਕੋਟ ਵੱਲੋਂ ਹਰ ਸਾਲ ਦੀ ਇਸ ਵਾਰ ਵੀ ਇਲਾਕੇ ਨਿਵਾਸੀਆਂ ਦੇ ਸਹਿਯੋਗ ਨਾਲ ਦੁਸਹਿਰੇ ਦਾ ਤਿਉਹਾਰ ਬੜੀ ਹੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸ਼ੁੱਕਰਵਾਰ ਸ਼ਾਮ ਦੁਸਹਿਰਾ ਕਮੇਟੀ ਵੱਲੋਂ … More »

ਪੰਜਾਬ | Leave a comment
12 majithia SAD asks Cong govt 1.resized

ਪਰਾਲੀ ਦੇ ਇੰਤਜ਼ਾਮ ਲਈ ਕਾਂਗਰਸ ਸਰਕਾਰ ਕਿਸਾਨਾਂ ਨੂੰ 3 ਹਜ਼ਾਰ ਰੁਪਏ ਪ੍ਰਤੀ ਏਕੜ ਦੇਵੇ: ਅਕਾਲੀ ਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਉਹਨਾਂ ਕਿਸਾਨਾਂ ਨੂੰ ਤੁਰੰਤ 3 ਹਜ਼ਾਰ ਰੁਪਏ ਪ੍ਰਤੀ ਏਕੜ ਮੱਦਦ ਦੇਣ ਲਈ ਆਖਿਆ ਹੈ, ਜਿਹੜੇ ਪਰਾਲੀ ਨੂੰ ਫੂਕਣ ਦੀ ਥਾਂ ਇਸ ਦਾ ਬਦਲਵਾਂ ਇੰਤਜ਼ਾਮ ਕਰਕੇ ਇੱਕ ਸਾਰਥਕ ਤਬਦੀਲੀ ਲਿਆਉਣ ਲਈ … More »

ਪੰਜਾਬ | Leave a comment
 

ਜਲੰਧਰ ਤੋਂ ਫੜੇ ਗਏ ਤਿੰਨ ਕਸ਼ਮੀਰੀ ਵਿਦਿਆਰਥੀਆਂ ਨਾਲ ‘ਜਨੇਵਾ ਕੰਨਵੈਨਸਨਜ਼ ਆਫ਼ ਵਾਰ’ ਦੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਵਿਵਹਾਰ ਹੋਵੇ : ਮਾਨ

ਫ਼ਤਹਿਗੜ੍ਹ ਸਾਹਿਬ – “ਜੋ ਵੀ ਇਨਸਾਨ ਕਾਨੂੰਨੀ ਗ੍ਰਿਫ਼ਤ ਵਿਚ ਗ੍ਰਿਫ਼ਤਾਰ ਕੀਤਾ ਜਾਵੇ, ਉਸ ਨੂੰ ਕਾਨੂੰਨ ਤੇ ਵਿਧਾਨ ਅਨੁਸਾਰ ਹੀ ਵਿਵਹਾਰ ਹੋਣਾ ਚਾਹੀਦਾ ਹੈ, ਨਾ ਕਿ ਤਾਨਾਸ਼ਾਹੀ ਮੁਤੱਸਵੀ ਹੁਕਮਰਾਨਾਂ ਦੀ ਨਫ਼ਰਤ ਦਾ ਨਿਸ਼ਾਨਾ ਬਣਾਕੇ ਕਿਸੇ ਅਜਿਹੇ ਵਿਅਕਤੀ ਉਤੇ ਗੈਰ-ਕਾਨੂੰਨੀ ਤੇ ਅਣਮਨੁੱਖੀ … More »

ਪੰਜਾਬ | Leave a comment