ਖ਼ਬਰਾਂ
ਮਜੀਠਾ ‘ਚ ਮਜੀਠੀਆ ਦੀ ਝੰਡੀ ਬੁਲੰਦ ਰਹੀ, ਚਾਰੇ ਜਿਲਾ ਪ੍ਰੀਸ਼ਦ ਅਤੇ 32 ‘ਚੋ 28 ਬਲਾਕ ਸੰਮਤੀ ‘ਤੇ ਅਕਾਲੀ ਕਾਬਜ।
ਮਜੀਠਾ / ਅੰਮ੍ਰਿਤਸਰ – ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਨੇ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ‘ਚ ਹਲਕਾ ਮਜੀਠਾ ਵਿੱਚੋਂ ਅਕਾਲੀ ਉਮੀਦਵਾਰਾਂ ਨੂੰ ਹੂੰਝਾਫੇਰੂ ਜਿੱਤ ਨਾਲ ਮਿਲੀ ਵੱਡੀ ਕਾਮਯਾਬੀ ਲਈ ਗੁਰੂ ਪ੍ਰਮਾਤਮਾ ਦਾ ਸ਼ਕਰਾਨਾ … More
ਭਾਰਤ ਸਰਕਾਰ ਨੇ ਹੀ ਰਾਫੇਲ ਸੌਦੇ ‘ਚ ਅੰਬਾਨੀ ਦੀ ਕੰਪਨੀ ਦਾ ਨਾਮ ਦਿੱਤਾ ਸੀ : ਓਲਾਂਦ
ਨਵੀਂ ਦਿੱਲੀ – ਫਰਾਂਸ ਦੇ ਸਾਬਕਾ ਰਾਸ਼ਟਰਪਤੀ ਓਲਾਂਦ ਨੇ ਦਾਅਵੇ ਨਾਲ ਕਿਹਾ ਹੈ ਕਿ ਅਨਿਲ ਅੰਬਾਨੀ ਦੀ ਕੰਪਨੀ ਨੂੰ ਰਾਫੇਲ ਸੌਦਾ ਦੇਣ ਲਈ ਭਾਰਤ ਸਰਕਾਰ ਨੇ ਹੀ ਪ੍ਰਸਤਾਵ ਦਿੱਤਾ ਸੀ। ਉਨ੍ਹਾਂ ਅਨੁਸਾਰ ਉਨ੍ਹਾਂ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਹੀ ਇਸ ਸਮਝੌਤੇ … More
‘ਸਰਜੀਕਲ ਸਟ੍ਰਾਇਕ ਡੇਅ’ ਮਨਾਉਣ ਦੇ ਹਿਟਲਰੀ ਹੁਕਮ, ਲੋਕਾਂ ‘ਚ ਨਫ਼ਰਤ ਪੈਦਾ ਕਰਨ ‘ਤੇ ਕਰਤਾਰਪੁਰ ਲਾਂਘੇ ਨੂੰ ਭੰਬਲਭੂਸੇ ‘ਚ ਪਾਉਣ ਦੀ ਸਾਜਿਸ਼ : ਮਾਨ
ਫ਼ਤਹਿਗੜ੍ਹ ਸਾਹਿਬ – “ਸ੍ਰੀ ਮੋਦੀ ਦੀ ਮੁਤੱਸਵੀ ਹਕੂਮਤ ਅਜਿਹਾ ਕੋਈ ਵੀ ਮੌਕਾ ਨਹੀਂ ਜਾਣ ਦਿੰਦੀ, ਜਿਸ ਨਾਲ ਹਿੰਦੂ ਜ਼ਜਬਾਤਾਂ ਦਾ ਅਛੋਪਲੇ ਢੰਗ ਨਾਲ ਸੋ਼ਸ਼ਨ ਕਰਕੇ, ਉਨ੍ਹਾਂ ਨੂੰ ਪਾਕਿਸਤਾਨ ਵਰਗੇ ਗੁਆਂਢੀ ਮੁਲਕ ਅਤੇ ਮੁਸਲਿਮ ਕੌਮ ਵਿਰੁੱਧ ਭੜਕਾ ਕੇ ਹਿੰਦੂ ਵੋਟ ਨੂੰ … More
ਸਬ ਡਵੀਜ਼ਨ ਸ਼ਾਹਕੋਟ ਦੇ 10 ਪੁਲਿਸ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਪਦਉੱਨਤ
ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਵੱਡੀ ਗਿਣਤੀ ’ਚ ਮੁਲਾਜ਼ਮਾਂ ਨੂੰ ਤਰੱਕੀ ਦਿੱਤੀ ਗਈ ਹੈ, ਜਿਨਾਂ ਵਿੱਚ ਸਬ ਡਵੀਜ਼ਨ ਸ਼ਾਹਕੋਟ ਅਧੀਨ ਪੈਂਦੇ ਥਾਣਾ ਸ਼ਾਹਕੋਟ, ਮਹਿਤਪੁਰ ਅਤੇ ਲੋਹੀਆਂ ਦੇ 10 ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਵੱਲੋਂ ਉਨਾਂ ਦੀ … More
ਮਿਆਰੀ ਭੋਜਨ ਅਤੇ ਖੁਰਾਕ ਦੀ ਆਦਤ ‘ਤੇ ਧਿਆਨ ਕੇਂਦਰਤ ਕਰਦੇ ਸੈਮੀਨਾਰ ਅਤੇ ਖਾਣੇ ‘ਤੇ ਪ੍ਰਸ਼ਨਾਵਲੀ ਮੁਕਾਬਲੇ ਕਰਵਾਏ ਗਏ
ਲੁਧਿਆਣਾ – ਸ਼ਹਿਰ ਦੇ ਵਸਨੀਕਾਂ ਦੇ ਨਾਲ ਮਿਲ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫੂਡ ਅਤੇ ਡਾਇਟੈਟਿਕਸ ਵਿਭਾਗ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਨਿਊਟ੍ਰੀਸ਼ਣ ਮਹੀਨਾ 2018 ਮਨਾਇਆ ਗਿਆ। ਇਹ ਪ੍ਰੋਗਰਾਮ ਹੈਡ ਡਾਇਟੀਸ਼ਨ (ਡੀ ਟੀ) ਸ਼ਿਲਪਾ ਸਿੰਘ ਅਤੇ ਡਾਇਟੀਸ਼ੀਅਨ ਪੂਜਾ ਭੱਟ ਦੀ ਨਿਗਰਾਨੀ … More
ਕਰਤਾਰਪੁਰ ਲਾਂਘੇ ਲਈ ਸ੍ਰੀ ਸਿੱਧੂ ਵੱਲੋਂ ਹਰੀ ਝੰਡੀ ਦਿਵਾਉਣ ਦਾ, ਹਰਸਿਮਰਤ ਅਤੇ ਸੁਖਬੀਰ ਬਾਦਲ ਵੱਲੋਂ ਵਿਰੋਧ ਕਰਨਾ ਗੈਰ-ਦਲੀਲ : ਮਾਨ
ਚੰਡੀਗੜ੍ਹ – “ਇਸ ਵਿਚ ਕੋਈ ਸ਼ੱਕ ਬਾਕੀ ਨਹੀਂ ਕਿ ਕਈ ਸਾਲਾ ਤੋਂ ਸਿੱਖ ਕੌਮ ਆਪਣੇ ਇਤਿਹਾਸਿਕ ਕੌਮੀ ਅਸਥਾਂਨ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਉਤਾਵਲੀ ਹੈ ਅਤੇ ਇਸ ਦਿਸ਼ਾ ਵੱਲ ਅਮਲੀ ਰੂਪ ਵਿਚ ਦੋਵਾਂ ਪਾਕਿਸਤਾਨ ਅਤੇ ਇੰਡੀਆ ਦੀ ਹਕੂਮਤ ਵੱਲੋਂ … More
ਮੈਂ ਦੂਸਰੇ ਕੌਂਸਲਰਾਂ ਨਾਲ ਦੋਸਤੀ ਪੁਗਾਉਣ ਲਈ ਬਰੈਂਪਟਨ ਦਾ ਭਵਿੱਖ ਦਾਅ ਤੇ ਨਹੀਂ ਲਾਵਾਂਗਾ…..ਹਰਪ੍ਰੀਤ ਸਿੰਘ ਹੰਸਰਾ
ਬਰੈਪਟਨ – ਬਰੈਂਪਟਨ ਦੇ ਵਾਰਡਜ਼ 3 ਅਤੇ 4 ਤੋਂ ਸਿਟੀ ਕੌਂਸਲਰ ਦੀ ਪੁਜੀਸ਼ਨ ਲਈ ਹਰਪ੍ਰੀਤ ਸਿੰਘ ਹੰਸਰਾ ਨੇ ਆਪਣਾ ਚੋਣ ਪ੍ਰਚਾਰ ਆਰੰਭ ਦਿੱਤਾ ਹੈ। ਕਿਸੇ ਵੱਡੀ ਚੋਣ ਰੈਲੀ ਦਾ ਰੂਪ ਧਾਰਨ ਕਰ ਗਈ ਐਤਵਾਰ ਦੀ ਚੋਣ ਰੈਲੀ ਨੇ ਬਰੈਂਪਟਨ ਦੇ … More
ਕੈਨੇਡਾ ਦੇ ਨਾਮਵਰ ਪੰਥ ਦਰਦੀ ਤੇ ਸਿੱਖ ਵਿਦਵਾਨ ਜਗਜੀਤ ਸਿੰਘ ਤੱਖਰ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ
ਸਰੀ, (ਕੈਨੇਡਾ) – ਕੈਨੇਡਾ ਦੇ ਹਰਮਨ ਪਿਆਰੇ ਅਤੇ ਹਰਦਿਲ ਅਜ਼ੀਜ ਸਿੱਖ ਵਿਦਵਾਨ ਕਾਲਮ, ਨਵੀਸ ਤੇ ਪੰਥ ਦਰਦੀ ਜਗਜੀਤ ਸਿੰਘ ਤੱਖਰ ਨੂੰ 14 ਸਤੰਬਰ 2018 ਨੂੰ ਸਵੇਰੇ 10 ਵਜੇ ਰਿਵਰ ਸਾਈਡ ਫਿਊਨਰਲ ਹੋਮ ਡੈਲਟਾ ਵਿਖੇ ਸਿੱਖਾਂ ਤੇ ਪੰਜਾਬੀਆਂ ਦੀ ਪ੍ਰਤੀਨਿਧ ਹਾਜ਼ਰੀ … More
ਸ਼ਾਹਕੋਟ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਸਬੰਧੀ ਪ੍ਰਸਾਸ਼ਨ ਵੱਲੋਂ ਪ੍ਰਬੰਧ ਮੁਕੰਮਲ, ਪੋਲਿੰਗ ਪਾਰਟੀਆਂ ਨੂੰ ਸਮਾਨ ਦੇ ਕੇ ਬੂਥਾਂ ਵੱਲ ਕੀਤਾ ਰਵਾਨਾ
ਸ਼ਾਹਕੋਟ/ਮਲਸੀਆਂ,(ਏ.ਐੱਸ. ਸਚਦੇਵਾ) – ਪੰਜਾਬ ਵਿੱਚ 19 ਸਤੰਬਰ ਨੂੰ ਹੋਣ ਵਾਲੀਆਂ ਬਲਾਕ ਸੰਮਤੀ ਅਤੇ ਜਿਲਾਂ ਪ੍ਰੀਸ਼ਦ ਚੋਣਾਂ ਸਬੰਧੀ ਬਲਾਕ ਸ਼ਾਹਕੋਟ ’ਚ ਬਲਾਕ ਸੰਮਤੀ ਲਈ 15 ਜ਼ੋਨਾਂ ਤੋਂ 33 ਅਤੇ ਜਿਲ੍ਹਾਂ ਪ੍ਰੀਸ਼ਦ ਦੇ 2 ਜੋਨਾਂ ਤੋਂ 4 ਉਮੀਦਵਾਰ ਚੋਣ ਮੈਦਾਨ ਵਿੱਚ ਹਨ। … More
ਈਕੋਸਿੱਖ ਨੇ ਗੁਰੂ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਵਿਸ਼ਵ-ਪੱਧਰ ਤੇ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ
ਨਵੀਂ ਦਿੱਲੀ – 2019 ਵਿੱਚ ਆਉਣ ਵਾਲੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਮੁੱਖ ਰਖਦੇ ਹੋਏ ਈਕੋਸਿੱਖ ਸੰਸਥਾ ਵੱਲੋਂ ਪੂਰੀ ਦੁਨੀਆਂ ਵਿੱਚ 1820 ਸਥਾਨਾਂ ਤੇ 550 ਰੁੱਖ ਲਗਾਉਣ ਲਈ ਪ੍ਰੈੱਸ ਕਲੱਬ ਆਫ ਇੰਡੀਆ ਵਿੱਖੇ ‘550 ਰੁੱਖ ਗੁਰੂ … More









