ਖ਼ਬਰਾਂ
‘ਰਾਫੇਲ ਕਰਾਰ ਬੋਫਰਸ ਦਾ ਵੀ ਬਾਪ ਹੈ’ : ਸ਼ਿਵਸੈਨਾ
ਮੁੰਬਈ – ਸ਼ਿਵਸੈਨਾ ਦੇ ਉਚ ਨੇਤਾ ਸੰਜੇ ਰਾਊਤ ਨੇ ਬੀਜੇਪੀ ਵੱਲੋਂ ਕੀਤੇ ਗਏ ਰਾਫੇਲ ਸੌਦੇ ਨੂੰ ‘ਬੋਫਰਸ ਦਾ ਵੀ ਬਾਪ’ ਦੱਸਦੇ ਹੋਏ ਕਿਹਾ ਕਿ ਇਸ ਸੌਦੇ ਦੀ ਪੋਲ ਖੋਲ੍ਹਣ ਕਰਕੇ ਦੇਸ਼ ਦੀ ਰਾਜਨੀਤੀ ਵਿੱਚ ਰਾਹੁਲ ਗਾਂਧੀ ਦਾ ਮਹੱਤਵ ਵਧਿਆ ਹੈ। … More
ਭਾਰਤ ਨੇ ਸ਼ਾਂਤੀ ਦੀ ਜਗ੍ਹਾ ਰਾਜਨੀਤੀ ਨੂੰ ਤਰਜੀਹ ਦਿੱਤੀ : ਵਿਦੇਸ਼ਮੰਤਰੀ ਕੁਰੈਸ਼ੀ
ਨਿਊਯਾਰਕ – ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਕਸ਼ਮੀਰ ਦੇ ਮੁੱਦੇ ਤੇ ਭਾਰਤ ਨੂੰ ਜਮ ਕੇ ਕੋਸਿਆ। ਪਾਕਿਸਤਾਨੀ ਵਿਦੇਸ਼ਮੰਤਰੀ ਸ਼ਾਮ ਮਹਿਮੂਦ ਕੁਰੈਸ਼ੀ ਨੇ ਭਾਰਤ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਅਣਸੁਲਝਿਆ ਮੱਸਲਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਥਾਈ ਸ਼ਾਂਤਮਈ ਹਾਲਾਤ … More
ਮਸਕ ਟੇਸਲਾ ਦੇ ਚੇਅਰਮੈਨ ਪਦ ਤੋਂ ਅਸਤੀਫ਼ਾ ਦੇਣ ‘ਤੇ ਜੁਰਮਾਨਾ ਭਰਨ ਲਈ ਹੋਏ ਰਾਜੀ
ਫਰੀਮੌਂਟ – ਟੇਸਲਾ ਦੇ ਚੇਅਰਮੈਨ ਐਲਨ ਮਸਕ ਟੇਸਲਾ ਇਲੈਕਟਰਿਕ ਦੇ ਸੀਈਓ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਅਮਰੀਕੀ ਸਕਿਊਰਟੀ ਐਂਡ ਐਕਸਚੇਂਜ ਕਮਿਸ਼ਨ (ਏਸੀਈਸੀ) ਨੂੰ 20 ਮਿਲੀਅਨ ਅਮਰੀਕੀ ਡਾਲਰ ਦਾ ਜੁਰਮਾਨਾ ਭਰਨ ਲਈ ਤਿਆਰ ਹੋ ਗਏ ਹਨ। ਮਸਕ ਤੇ ਇਹ ਆਰੋਪ … More
ਸੁਪਰੀਮ ਕੋਰਟ ਨੇ ਤਾਂ ਅੱਜ ਬੀਬੀਆਂ ਲਈ ਮੰਦਰ ਦੇ ਦਰਵਾਜੇ ਖੋਲ੍ਹੇ ਹਨ, ਪਰ ਗੁਰੂ ਨਾਨਕ ਸਾਹਿਬ ਨੇ ਤਾਂ ਜਾਤ-ਪਾਤ ਆਦਿ ਦੇ ਭੇਦਭਾਵਾਂ ਨੂੰ 500 ਸਾਲ ਪਹਿਲੇ ਖ਼ਤਮ ਕਰ ਦਿੱਤਾ ਸੀ : ਮਾਨ
ਚੰਡੀਗੜ੍ਹ – “ਇੰਡੀਆ ਦੀ ਸੁਪਰੀਮ ਕੋਰਟ ਨੇ ਕੇਰਲਾ ਦੇ ਸਬਰੀਮਾਲਾ ਸਥਿਤ ਅਯੱਪਾ ਮੰਦਰ ਵਿਚ ਲੰਮੇਂ ਸਮੇਂ ਤੋਂ ਬੀਬੀਆਂ ਦੇ ਦਾਖਲੇ ਉਤੇ ਹਿੰਦੂਤਵ ਸੋਚ ਅਧੀਨ ਲਗਾਈ ਗਈ ਪਾਬੰਦੀ ਨੂੰ ਖ਼ਤਮ ਕਰਕੇ ਮਨੁੱਖਤਾ ਤੇ ਇਨਸਾਨੀਅਤ ਦੀ ਬਰਾਬਰਤਾ ਵਾਲੀ ਸੋਚ ਦੀ ਪੈਰਵੀ ਕਰਦੇ … More
ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਪੰਥ ਪ੍ਰਤੀ ਸੇਵਾਵਾਂ ਸ਼ਲਾਘਾਯੋਗ: ਗਿਆਨੀ ਗੁਰਬਚਨ ਸਿੰਘ
ਅੰਮ੍ਰਿਤਸਰ – ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਜੂਨ ’84 ਦੇ ਘਲੂਘਾਰੇ ਦੌਰਾਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ’ਚ ਸਮੇ ਦੀ ਹਕੂਮਤ ਨਾਲ ਲੋਹਾ ਲੈਦਿਆਂ ਸ਼ਹੀਦੀਆਂ ਪ੍ਰਾਪਤ ਕਰ ਗਏ ਸਮੂਹ ਸ਼ਹੀਦਾਂ ਦੀ ਯਾਦ ਵਿਚ ਗੁਰਦਵਾਰਾ ਯਾਦਗਾਰ ਸ਼ਹੀਦਾਂ ਦੇ ਅਸਥਾਨ … More
ਮਜੀਠਾ ‘ਚ ਅਕਾਲੀ ਦਲ ਨੂੰ ਮਿਲੀ ਵਡੀ ਕਾਮਯਾਬੀ ਲਈ ਸ਼ੁਕਰਾਨਾ ਅਤੇ ਸਨਮਾਨ ਸਮਾਰੋਹ ਕੀਤਾ ਗਿਆ
ਕੱਥੂਨੰਗਲ – ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਅਤੇ ਹਲਕਾ ਮਜੀਠਾ ਦੀਆਂ ਸੰਗਤਾਂ ਵਲੋ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ‘ਚ ਹਲਕਾ ਮਜੀਠਾ ਵਿਚ ਅਕਾਲੀ ਦਲ ਨੂੰ ਮਿਲੀ ਵਡੀ ਇਕਤਰਫਾ ਇਤਿਹਾਸਕ ਕਾਮਯਾਬੀ ਲਈ ਪ੍ਰਮਾਤਮਾ … More
ਬਾਊਪੁਰ ਨੇੜੇ ਸਤਲੁਜ ਵੱਲੋਂ ਲਾਈ ਜਾ ਰਹੀ ਢਾਅ ਨੂੰ ਰੋਕਣ ਲਈ ਸੰਤ ਸੀਚੇਵਾਲ ਨੇ ਸੰਭਾਲਿਆ ਮੋਰਚਾ
ਸ਼ਾਹਕੋਟ/ਮਲਸੀਆਂ, 26 ਸਤੰਬਰ (ਏ.ਐੱਸ. ਸਚਦੇਵਾ) – ਸਤਲੁਜ ਦਰਿਆ ਵੱਲੋਂ ਪਿੰਡ ਬਾਊਪੁਰ ਨੇੜੇ ਧੁੱਸੀ ਬੰਨ੍ਹ ਨੂੰ ਲੱਗ ਰਹੀ ਢਾਅ ਤੋਂ ਬਚਾਉਣ ਲਈ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਤ ਨੂੰ ਮੋਰਚਾ ਸੰਭਾਲ ਲਿਆ ਹੈ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ … More
ਚੋਰੀ ਕਰ ਗਿਆ ਦੇਸ਼ ਦਾ ਚੌਂਕੀਦਾਰ : ਰਾਹੁਲ ਗਾਂਧੀ
ਅਮੇਠੀ – ਰਾਫ਼ੇਲ ਸੌਦੇ ਦੇ ਮੁੱਦੇ ਤੇ ਘਿਰੀ ਬੀਜੇਪੀ ਸਰਕਾਰ ਤੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਫਿਰ ਤੋਂ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਮੋਦੀ ਤੇ ਰਾਫ਼ੇਲ ਡੀਲ ਵਿੱਚ ਉਦਯੋਗਪਤੀ ਅਨਿਲ ਅੰਬਾਨੀ ਨੂੰ ਲਾਭ ਪਹੁੰਚਾਉਣ ਦਾ ਆਰੋਪ ਲਗਾਇਆ ਹੈ। … More
ਪੰਜਾਬ ‘ਚ ਭਾਰੀ ਬਾਰਿਸ਼ ਕਾਰਣ ਰੈਡ ਅਲੱਰਟ ਜਾਰੀ
ਚੰਡੀਗੜ੍ਹ – ਪੰਜਾਬ, ਹਰਿਆਣਾ ਅਤੇ ਹਿਮਾਚਲ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ। ਪੰਜਾਬ ਸਰਕਾਰ ਨੇ ਰਾਜ ਵਿੱਚ ਗੰਭੀਰ ਸਥਿਤੀ ਨੂੰ ਵੇਖਦੇ ਹੋਏ ਰੈਡ ਅਲਰੱਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਸੈਨਾ ਅਤੇ ਐਨਡੀਆਰਐਫ਼ ਨੂੰ ਮੱਦਦ … More
ਬਲਾਕ ਸੰਮਤੀ ਦੇ 15 ਜ਼ੋਨਾਂ ਤੋਂ ਕਾਂਗਰਸ ਦੇ ਉਮੀਦਵਾਰਾਂ ਦੀ ਰਹੀ ਹੁੰਝਾਫੇਰ ਜਿੱਤ
ਸ਼ਾਹਕੋਟ/ਮਲਸੀਆਂ, (ਏ. ਐੱਸ. ਸਚਦੇਵਾ) – ਪੰਜਾਬ ਵਿੱਚ 19 ਸਤੰਬਰ ਨੂੰ ਹੋਈਆਂ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਦਾ ਨਤੀਜਾ 22 ਸਤੰਬਰ ਦਿਨ ਸ਼ਨੀਵਾਰ ਨੂੰ ਘੋਸ਼ਿਤ ਕੀਤਾ ਗਿਆ। ਇਸ ਦੌਰਾਨ ਬਲਾਕ ਸ਼ਾਹਕੋਟ ਵਿੱਚ ਸ਼੍ਰੀਮਤੀ ਨਵਨੀਤ ਕੌਰ ਬੱਲ ਐੱਸ।ਡੀ।ਐੱਮ। ਕਮ-ਚੋਣ ਰਿਟਰਨਿੰਗ ਅਫ਼ਸਰ … More









