ਖ਼ਬਰਾਂ

21SHAHKOT NEWS 01.resized

ਸਬ ਡਵੀਜ਼ਨ ਸ਼ਾਹਕੋਟ ਦੇ 10 ਪੁਲਿਸ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਪਦਉੱਨਤ

ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਵੱਡੀ ਗਿਣਤੀ ’ਚ ਮੁਲਾਜ਼ਮਾਂ ਨੂੰ ਤਰੱਕੀ ਦਿੱਤੀ ਗਈ ਹੈ, ਜਿਨਾਂ ਵਿੱਚ ਸਬ ਡਵੀਜ਼ਨ ਸ਼ਾਹਕੋਟ ਅਧੀਨ ਪੈਂਦੇ ਥਾਣਾ ਸ਼ਾਹਕੋਟ, ਮਹਿਤਪੁਰ ਅਤੇ ਲੋਹੀਆਂ ਦੇ 10 ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਵੱਲੋਂ ਉਨਾਂ ਦੀ … More »

ਪੰਜਾਬ | Leave a comment
Press Pic 2.resized

ਮਿਆਰੀ ਭੋਜਨ ਅਤੇ ਖੁਰਾਕ ਦੀ ਆਦਤ ‘ਤੇ ਧਿਆਨ ਕੇਂਦਰਤ ਕਰਦੇ ਸੈਮੀਨਾਰ ਅਤੇ ਖਾਣੇ ‘ਤੇ ਪ੍ਰਸ਼ਨਾਵਲੀ ਮੁਕਾਬਲੇ ਕਰਵਾਏ ਗਏ

ਲੁਧਿਆਣਾ – ਸ਼ਹਿਰ ਦੇ ਵਸਨੀਕਾਂ ਦੇ ਨਾਲ ਮਿਲ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫੂਡ ਅਤੇ ਡਾਇਟੈਟਿਕਸ ਵਿਭਾਗ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਨਿਊਟ੍ਰੀਸ਼ਣ ਮਹੀਨਾ 2018 ਮਨਾਇਆ ਗਿਆ। ਇਹ ਪ੍ਰੋਗਰਾਮ ਹੈਡ ਡਾਇਟੀਸ਼ਨ (ਡੀ ਟੀ) ਸ਼ਿਲਪਾ ਸਿੰਘ ਅਤੇ ਡਾਇਟੀਸ਼ੀਅਨ ਪੂਜਾ ਭੱਟ ਦੀ ਨਿਗਰਾਨੀ … More »

ਪੰਜਾਬ | Leave a comment
 

ਕਰਤਾਰਪੁਰ ਲਾਂਘੇ ਲਈ ਸ੍ਰੀ ਸਿੱਧੂ ਵੱਲੋਂ ਹਰੀ ਝੰਡੀ ਦਿਵਾਉਣ ਦਾ, ਹਰਸਿਮਰਤ ਅਤੇ ਸੁਖਬੀਰ ਬਾਦਲ ਵੱਲੋਂ ਵਿਰੋਧ ਕਰਨਾ ਗੈਰ-ਦਲੀਲ : ਮਾਨ

ਚੰਡੀਗੜ੍ਹ – “ਇਸ ਵਿਚ ਕੋਈ ਸ਼ੱਕ ਬਾਕੀ ਨਹੀਂ ਕਿ ਕਈ ਸਾਲਾ ਤੋਂ ਸਿੱਖ ਕੌਮ ਆਪਣੇ ਇਤਿਹਾਸਿਕ ਕੌਮੀ ਅਸਥਾਂਨ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਉਤਾਵਲੀ ਹੈ ਅਤੇ ਇਸ ਦਿਸ਼ਾ ਵੱਲ ਅਮਲੀ ਰੂਪ ਵਿਚ ਦੋਵਾਂ ਪਾਕਿਸਤਾਨ ਅਤੇ ਇੰਡੀਆ ਦੀ ਹਕੂਮਤ ਵੱਲੋਂ … More »

ਪੰਜਾਬ | Leave a comment
hshnews_RALLY.resized

ਮੈਂ ਦੂਸਰੇ ਕੌਂਸਲਰਾਂ ਨਾਲ ਦੋਸਤੀ ਪੁਗਾਉਣ ਲਈ ਬਰੈਂਪਟਨ ਦਾ ਭਵਿੱਖ ਦਾਅ ਤੇ ਨਹੀਂ ਲਾਵਾਂਗਾ…..ਹਰਪ੍ਰੀਤ ਸਿੰਘ ਹੰਸਰਾ

ਬਰੈਪਟਨ – ਬਰੈਂਪਟਨ ਦੇ ਵਾਰਡਜ਼ 3 ਅਤੇ 4 ਤੋਂ ਸਿਟੀ ਕੌਂਸਲਰ ਦੀ ਪੁਜੀਸ਼ਨ ਲਈ ਹਰਪ੍ਰੀਤ ਸਿੰਘ ਹੰਸਰਾ ਨੇ ਆਪਣਾ ਚੋਣ ਪ੍ਰਚਾਰ ਆਰੰਭ ਦਿੱਤਾ ਹੈ। ਕਿਸੇ ਵੱਡੀ ਚੋਣ ਰੈਲੀ ਦਾ ਰੂਪ ਧਾਰਨ ਕਰ ਗਈ ਐਤਵਾਰ ਦੀ ਚੋਣ ਰੈਲੀ ਨੇ ਬਰੈਂਪਟਨ ਦੇ … More »

ਅੰਤਰਰਾਸ਼ਟਰੀ | Leave a comment
IMG_8733.resized

ਕੈਨੇਡਾ ਦੇ ਨਾਮਵਰ ਪੰਥ ਦਰਦੀ ਤੇ ਸਿੱਖ ਵਿਦਵਾਨ ਜਗਜੀਤ ਸਿੰਘ ਤੱਖਰ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ

ਸਰੀ, (ਕੈਨੇਡਾ) – ਕੈਨੇਡਾ ਦੇ ਹਰਮਨ ਪਿਆਰੇ ਅਤੇ ਹਰਦਿਲ ਅਜ਼ੀਜ ਸਿੱਖ ਵਿਦਵਾਨ ਕਾਲਮ, ਨਵੀਸ ਤੇ ਪੰਥ ਦਰਦੀ ਜਗਜੀਤ ਸਿੰਘ ਤੱਖਰ ਨੂੰ 14 ਸਤੰਬਰ 2018  ਨੂੰ ਸਵੇਰੇ 10 ਵਜੇ ਰਿਵਰ ਸਾਈਡ ਫਿਊਨਰਲ ਹੋਮ ਡੈਲਟਾ ਵਿਖੇ ਸਿੱਖਾਂ ਤੇ ਪੰਜਾਬੀਆਂ ਦੀ ਪ੍ਰਤੀਨਿਧ ਹਾਜ਼ਰੀ … More »

ਅੰਤਰਰਾਸ਼ਟਰੀ | Leave a comment
18 SHAHKOT NEWS 02.resized

ਸ਼ਾਹਕੋਟ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਸਬੰਧੀ ਪ੍ਰਸਾਸ਼ਨ ਵੱਲੋਂ ਪ੍ਰਬੰਧ ਮੁਕੰਮਲ, ਪੋਲਿੰਗ ਪਾਰਟੀਆਂ ਨੂੰ ਸਮਾਨ ਦੇ ਕੇ ਬੂਥਾਂ ਵੱਲ ਕੀਤਾ ਰਵਾਨਾ

ਸ਼ਾਹਕੋਟ/ਮਲਸੀਆਂ,(ਏ.ਐੱਸ. ਸਚਦੇਵਾ) – ਪੰਜਾਬ ਵਿੱਚ 19 ਸਤੰਬਰ ਨੂੰ ਹੋਣ ਵਾਲੀਆਂ ਬਲਾਕ ਸੰਮਤੀ ਅਤੇ ਜਿਲਾਂ ਪ੍ਰੀਸ਼ਦ ਚੋਣਾਂ ਸਬੰਧੀ ਬਲਾਕ ਸ਼ਾਹਕੋਟ ’ਚ ਬਲਾਕ ਸੰਮਤੀ ਲਈ 15 ਜ਼ੋਨਾਂ ਤੋਂ 33 ਅਤੇ ਜਿਲ੍ਹਾਂ ਪ੍ਰੀਸ਼ਦ ਦੇ 2 ਜੋਨਾਂ ਤੋਂ 4 ਉਮੀਦਵਾਰ ਚੋਣ ਮੈਦਾਨ ਵਿੱਚ ਹਨ। … More »

ਪੰਜਾਬ | Leave a comment
Press Conference Photo.resized

ਈਕੋਸਿੱਖ ਨੇ ਗੁਰੂ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਵਿਸ਼ਵ-ਪੱਧਰ ਤੇ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ

ਨਵੀਂ ਦਿੱਲੀ – 2019 ਵਿੱਚ ਆਉਣ ਵਾਲੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਮੁੱਖ ਰਖਦੇ ਹੋਏ ਈਕੋਸਿੱਖ ਸੰਸਥਾ ਵੱਲੋਂ ਪੂਰੀ ਦੁਨੀਆਂ ਵਿੱਚ 1820 ਸਥਾਨਾਂ ਤੇ 550 ਰੁੱਖ ਲਗਾਉਣ ਲਈ ਪ੍ਰੈੱਸ ਕਲੱਬ ਆਫ ਇੰਡੀਆ ਵਿੱਖੇ ‘550 ਰੁੱਖ ਗੁਰੂ … More »

ਪੰਜਾਬ | Leave a comment
 

ਹਿੰਦੀ ਫਿਲਮ ਮਨਮਰਜੀਆਂ ‘ਤੇ ਰੋਕ ਲਗਾਉਣ ਦੀ ਦਿੱਲੀ ਕਮੇਟੀ ਨੇ ਕੀਤੀ ਮੰਗ

ਨਵੀਂ ਦਿੱਲੀ : ਹਿੰਦੀ ਫਿਲਮ ਮਨਮਰਜੀਆਂ ’ਚ ਸਿੱਖ ਭਾਵਨਾਵਾਂ ਨੂੰ ਸੱਟ ਲਗਣ ਦਾ ਦਾਅਵਾ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਇਸ ਬਾਰੇ ਕੇਂਦਰੀ … More »

ਭਾਰਤ | Leave a comment
 

ਮਿਆਦ ਪੁਗਾ ਚੁੱਕੀ ਐਸ.ਜੀ.ਪੀ.ਸੀ. ਨੂੰ ਇਤਿਹਾਸਿਕ ਕੌਮੀ ਇਮਾਰਤਾਂ ਨੂੰ ਢਾਹੁਣ ਦਾ ਕੋਈ ਹੱਕ ਨਹੀਂ : ਮਾਨ

ਫ਼ਤਹਿਗੜ੍ਹ ਸਾਹਿਬ – “ਸ੍ਰੀ ਦਰਬਾਰ ਸਾਹਿਬ, ਤਰਨਤਾਰਨ ਦੇ ਕੌਮੀ ਇਤਿਹਾਸ ਨਾਲ ਸੰਬੰਧਤ ਮਹਾਰਾਜਾ ਰਣਜੀਤ ਸਿੰਘ ਸਮੇਂ ਬਣਾਈ ਗਈ ਦਰਸ਼ਨੀ ਡਿਊੜੀ ਦੀ ਯਾਦਗਰੀ ਇਮਾਰਤ ਨੂੰ ਢਾਹ ਦੇਣ ਦੇ ਜੋ ਐਸ.ਜੀ.ਪੀ.ਸੀ. ਦੀ ਅਗਜੈਕਟਿਵ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਅਤੇ ਉਸ ਨੂੰ … More »

ਪੰਜਾਬ | Leave a comment
17 majitha kathunagal 1.resized

ਗੁਰਸਿੱਖਾਂ ਦੇ ਕੇਸਾਂ ਦੀ ਬੇਅਦਬੀ ਅਤੇ ਦਲਿਤਾਂ ‘ਤੇ ਵਧੀਕੀਆਂ ਬਰਦਾਸ਼ਤ ਨਹੀਂ ,ਇਨਸਾਫ ਲਈ ਹਰ ਫਰੰਟ ‘ਤੇ ਲੜੀ ਜਾਵੇਗੀ ਲੜਾਈ : ਮਜੀਠੀਆ

ਕੱਥੂਨੰਗਲ/ ਚਵਿੰਡਾ ਦੇਵੀ – ਸਾਬਕਾ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਤਾ ਧਿਰ ਕਾਂਗਰਸ ਵਲੋਂ ਅਕਾਲੀ ਵਰਕਰਾਂ, ਗੁਰਸਿੱਖਾਂ ਦੇ ਕੇਸਾਂ ਦੀ ਬੇਅਦਬੀ ਅਤੇ ਦਲਿਤ ਭਾਈਚਾਰੇ ‘ਤੇ ਕੀਤੀਆਂ ਜਾ ਰਹੀਆਂ ਵਧੀਕੀਆਂ ਬਰਦਾਸ਼ਤ … More »

ਪੰਜਾਬ | Leave a comment