ਖ਼ਬਰਾਂ
ਭਰੁਣ ਹੱਤਿਆ ਦੀ ਬੁਰਾਈ ਬਾਰੇ ਜਾਗਰੁਕਤਾ ਲਈ ਗੀਤ ‘ਧੀ ਦਾ ਦੁੱਖ’ ਰਿਲੀਜ਼
ਪਟਿਆਲਾ – ਸਮਾਜ ਵਿੱਚ ਭਰੁਣ ਹੱਤਿਆ ਦੀ ਬੁਰਾਈ ਬਾਰੇ ਜਾਗਰੁਕਤਾ ਲਈ ਸ਼ਾਹੀ ਸ਼ਹਿਰ ਪਟਿਆਲਾ ਦੇ ਹੋਟਲ ਇਕਬਾਲ-ਇਨ ਵਿੱਚ ਗੀਤ ‘ਧੀ ਦਾ ਦੁੱਖ’ ਰਿਲੀਜ਼ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਡਾ। ਰਵਿੰਦਰ ਕੌਰ ਰਵੀ ਵਲੋਂ ਗਾਏ … More
ਅਮਰੀਕਾ ਵਿੱਚ ਆਏ ਫਲੋਰੈਂਸ ਤੂਫ਼ਾਨ ਨੇ 13 ਲੋਕਾਂ ਦੀ ਜਾਨ ਲਈ
ਵਾਸ਼ਿੰਗਟਨ – ਅਮਰੀਕਾ ਦੀ ਨਾਰਥ ਕੈਰੋਲੀਨਾ ਸਟੇਟ ਵਿੱਚ ਫਲੋਰੇਂਸ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਸੰਖਿਆ 13 ਤੱਕ ਪਹੁੰਚ ਗਈ ਹੈ। ਸ਼ਨਿਚਰਵਾਰ ਨੂੰ ਨੇਵੀ, ਕੋਸਟਗਾਰਡ ਵਲੰਟੀਅਰਾਂ ਨੇ ਹੈਲੀਕਾਪਟਰ ਅਤੇ ਕਿਸ਼ਤੀਆਂ ਦੁਆਰਾ ਪਾਣੀ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਉਥੇ ਇਸ … More
ਡਾਇਵਰਸਿਟੀ ਅਤੇ ਕਮਿਉਨਿਟੀ ਬਿਲਡਰ ਅਵਾਰਡ ਜੇਤੂ ਡਾ. ਸਰਵਣ ਸਿੰਘ ਰੰਧਾਵਾ ਨੇ ਸਰੀ ਸੈਂਟਰ ਤੋਂ ਕੰਸੈਰਵਟਿਵ ਨੌਮੀਨੇਸ਼ਨ ਲੜਨ ਦਾ ਐਲਾਨ ਕੀਤਾ
ਡਾ. ਸਰਵਣ ਸਿੰਘ ਰੰਧਾਵਾ ਨੇ ਸਰੀ ਸੈਂਟਰ ਤੋਂ ਫੈਡਰਲ ਕੰਸੈਰਵਟਿਵ ਨੌਮੀਨੇਸ਼ਨ ਲੜਨ ਦਾ ਐਲਾਨ ਕਰ ਦਿੱਤਾ ਹੈ। ਪਿਛਲੇ 18 ਸਾਲਾਂ ਤੋਂ ਸਰੀ ਵਿਚ ਰਹਿ ਰਹੇ ਡਾਕਟਰ ਰੰਧਾਵਾ ਨੂੰ ਸਰੀ ਵਾਸੀਆਂ ਦੀਆਂ ਸਮੱਸਿਆਵਾਂ ਤੇ ਲੋੜਾਂ ਦੀ ਡੂੰਘੀ ਜਾਣਕਾਰੀ ਹੈ ਤੇ ਉਹ … More
ਬੀਜੇਪੀ ਜਾਂ ਕਾਂਗਰਸ ਨਾਲ ਸਬੰਧਿਤ ਆਗੂ ਲਛਮੀ ਪੂਜਕ ਹਨ, ਧੰਨ-ਦੌਲਤ ਕਿਸੇ ਵੀ ਰਸਤੇ ਆਵੇ ਪ੍ਰਵਾਨ ਕਰਨਾ ਇਨ੍ਹਾਂ ਦਾ ਧਰਮ ਹੈ : ਮਾਨ
ਫ਼ਤਹਿਗੜ੍ਹ ਸਾਹਿਬ – “ਜੋ ਹਿੰਦੂ ਧਰਮ ਹੈ, ਉਹ ਲਛਮੀ ਪੂਜਾ ਦੀ ਗੱਲ ਕਰਦਾ ਹੈ । ਬੀਜੇਪੀ-ਕਾਂਗਰਸ ਵਰਗੀਆਂ ਸਿਆਸੀ ਜਮਾਤਾਂ ਵਿਚ ਹਿੰਦੂਆਂ ਦੀ ਹੀ ਅਜਾਰੇਦਾਰੀ ਹੈ । ਜੋ ਅੱਜ ਵੱਡੇ-ਵੱਡੇ ਉਦਯੋਗਪਤੀ, ਧਨਾਢ ਸ੍ਰੀ ਵਿਜੇ ਮਾਲੀਆ ਨੇ ਕਿਹਾ ਹੈ ਕਿ ਜਦੋਂ ਮੈਂ … More
ਮਤੇਵਾਲ ਵਿਖੇ ਵਿਸ਼ਾਲ ਚੋਣ ਰੈਲੀ ਦੌਰਾਨ ਅਕਾਲੀ ਉਮੀਦਵਾਰਾਂ ਨੂੰ ਜਿਤਾਉਣ ਦੀ ਕੀਤੀ ਪੁਰਜੋਰ ਅਪੀਲ
ਮਤੇਵਾਲ/ ਅੰਮ੍ਰਿਤਸਰ - ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਸਤਿਕਾਰ ਲਈ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹੈ। ਉਹਨਾਂ ਕਿਹਾ ਕਿ ਇਹ ਇਤਿਹਾਸ … More
ਐੱਸ.ਡੀ.ਐੱਮ. ਨਵਨੀਤ ਕੌਰ ਬੱਲ ਨੇ ਚੋਣਾਂ ਨਿਰਪੱਖ ਢੰਗ ਨਾਲ ਕਰਵਾਉਣ ਸਬੰਧੀ ਚੋਣ ਅਮਲੇ ਨੂੰ ਕੀਤੀ ਹਦਾਇਤ
ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਪੰਜਾਬ ਵਿੱਚ 19 ਸਤੰਬਰ ਨੂੰ ਹੋਣ ਵਾਲੀਆਂ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਸਬੰਧੀ ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾ ਅਨੁਸਾਰ ਸ਼੍ਰੀਮਤੀ ਨਵਨੀਤ ਕੌਰ ਬੱਲ ਐੱਸ.ਡੀ.ਐੱਮ. ਕਮ-ਚੋਣ ਰਿਟਰਨਿੰਗ ਅਫ਼ਸਰ ਸ਼ਾਹਕੋਟ ਦੀ ਅਗਵਾਈ ’ਚ ਚੋਣ ਅਮਲੇ ਨੂੰ ਪਬਲਿਕ … More
ਗਣਪਤੀ ਬੱਪਾ ਮੋਰਿਆ ਦੇ ਜੈਕਾਰਿਆਂ ਨਾਲ ਗੂੰਜਿਆਂ ਸ਼ਾਹਕੋਟ ਸ਼ਹਿਰ
ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਜੈ ਮਾਂ ਦੁਰਗਾ ਬਾਲ ਗਣੇਸ਼ ਕਲੱਬ ਸ਼ਾਹਕੋਟ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਗਣੇਸ਼ ਮਹਾਂਉਤਸਵ ਬੜੀ ਹੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਸ਼੍ਰੀ ਗਣੇਸ਼ ਭਗਵਾਨ ਦੀ ਮੂਰਤੀ … More
ਦਮਦਮੀ ਟਕਸਾਲ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ’ਤੇ ਰਾਸ਼ਟਰਪਤੀ ਨੂੰ ਸਜਾਵਾਂ ਪੂਰੀਆਂ ਕਰ ਚੁਕੇ ਸਿਖ ਕੈਦੀਆਂ ਨੂੰ ਰਿਹਾਅ ਕਰਨ ਦੀ ਕੀਤੀ ਅਪੀਲ
ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਦੇ ਖੁਸ਼ੀ ਦੇ ਮੌਕੇ ਭਾਰਤ ਦੇ ਰਾਸ਼ਟਰਪਤੀ ਨੂੰ ਸਜਾਵਾਂ ਪੂਰੀਆਂ ਕਰ ਚੁਕੇ 20 ਸਿਖ ਕੈਦੀਆਂ ਨੂੰ ਭਾਰਤੀ ਸੰਵਿਧਾਨ ਦੇ ਅਨੁਛੇਦ … More
ਮੇਰੇ ਉਪਰ ਹਮਲਾ ਕਰਨ ਤੋਂ ਬਾਅਦ ਸਿੱਖ ਫਾਰ ਜਸਟਿਸ ਦੇ ਸਮਰਥਕ ਪਹਿਲੀ ਵਾਰੀ ਕਾਨੂੰਨੀ ਸ਼ਿਕੰਜੇ ’ਚ ਫਸੇ : ਜੀ.ਕੇ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ’ਤੇ ਬੀਤੇ ਦਿਨੀਂ ਯੂਬਾ ਸਿਟੀ ਵਿਖੇ ਹਮਲਾ ਕਰਨ ਵਾਲੇ ਸਿੱਖ ਫਾਰ ਜਸਟਿਸ ਦੇ ਕਾਰਕੁਨਾਂ ਦੀ ਗ੍ਰਿਫਤਾਰੀ ’ਤੇ ਕਮੇਟੀ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਜੀ.ਕੇ. ਨੇ ਅੱਜ ਪੱਤਰਕਾਰਾਂ … More
ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੀ ਕੈਬਨਿਟ ਮੰਤਰੀ ਨਾਲ ਮੀਟਿੰਗ ਰਹੀ ਬੇਸਿੱਟਾ
ਸ਼ਾਹਕੋਟ/ਮਲਸੀਆਂ, (ਏ.ਐੱਸ.ਸਚਦੇਵਾ) – ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਕੈਬਨਿਟ ਮੰਤਰੀ ਰਜੀਆ ਸੁਲਾਤਾਨ ਨਾਲ ਸਿਵਲ ਸਕੱਤੇਰਤ ਚੰਡੀਗੜ੍ਹ ਵਿਖੇ ਹੋਈ ਪੈਨਲ ਮੀਟਿੰਗ ਵਿੱਚ ਮੰਗਾਂ ਸਬੰਧੀ ਮੰਤਰੀ ਵਲੋਂ ਵਿਭਾਗ ਦੀ ਸਕੱਤਰ ਦੇ ਮੁਲਾਜਮ ਵਿਰੋਧੀ ਰਵੱਈਏ ਕਾਰਨ ਬੇਸਿੱਟਾ ਰਹੀ। ਇਸ ਸਬੰਧੀ … More








