ਖ਼ਬਰਾਂ

 

ਸੁਖਬੀਰ ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ, ਜਥੇਦਾਰ ਸਾਹਿਬਾਨ ਅਤੇ ਬਰਗਾੜੀ ਮੋਰਚਾ ਪਿੱਛੇ ਆਈ.ਐਸ.ਆਈ. ਦੀ ਭੂਮਿਕਾ ਬਾਰੇ ਕਹਿਣਾ ਗੰਭੀਰ ਵਿਸ਼ਾ

ਫ਼ਤਹਿਗੜ੍ਹ ਸਾਹਿਬ – “ਬਾਦਲ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਇਹ ਬਿਆਨਬਾਜੀ ਕੀਤੀ ਜਾ ਰਹੀ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੋਏ ਅਪਮਾਨ ਦੀ ਜਾਂਚ ਲਈ ਬਣੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਆਈ ਰਿਪੋਰਟ, ਸ੍ਰੀ ਅਕਾਲ … More »

ਪੰਜਾਬ | Leave a comment
 

ਕੈਨੇਡਾ ਅਮਰੀਕਾ ਵਿੱਚ ਘੁੱਗ ਵੱਸਦੇ ਸਿੱਖ ਸਮਾਜ ਵਿੱਚ ਭਰਾਮਾਰੂ ਜੰਗ ਛੇੜਨ ਦੀ ਕੋਸਿ਼ਸ਼ ਕਰਨ ਲਈ ਮਨਜੀਤ ਜੀ. ਕੇ. ਜ਼ਿੰਮੇਵਾਰ

ਨਿਊਯਾਰਕ/ਟਰਾਂਟੋ :- ਵਿਦੇਸ਼ਾਂ ਵਿੱਚ ਘੁੱਗ ਵੱਸਦੇ ਸਿੱਖ ਭਾਈਚਾਰਾ ਦੇ ਮਹੌਲ ਵਿੱਚ ਕੁੜੱਤਣ ਪੈਦਾ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਮਨਜੀਤ ਜੀ.ਕੇ. ਜਿ਼ੰਮੇਵਾਰ ਹੈ। ਨਿਊਯਾਰਕ ਅਤੇ ਯੂਬਾ ਸਿਟੀ ਵਿੱਚ ਵਾਪਰੀਆਂ ਘਟਨਾਵਾਂ ਜੀ.ਕੇ. ਦੀ ਗੈਰ ਜਿ਼ੰਮੇਵਾਰਨਾ ਬਿਆਨਬਾਜੀ ਦਾ ਸਿੱਟਾ … More »

ਅੰਤਰਰਾਸ਼ਟਰੀ | Leave a comment
40236523_2003016886417300_2630900195897901056_n.resized

ਪੰਜਾਬ ਸਰਕਾਰ ਨੇ ਕਰਤਾਰਪੁਰ ਸਾਹਿਬ ਦਾ ਗਲਿਆਰਾ ਖੁਲ੍ਹਵਾਉਣ ਲਈ ਮਤਾ ਪਾਸ ਕੀਤਾ

ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਸਮਾਗਮਾਂ ਮੌਕੇ ਕਰਤਾਰਪੁਰ ਸਾਹਿਬ ਦਾ ਗਲਿਆਰਾ ਖੁਲਵਾਉਣ ਲਈ ਪਾਕਿਸਤਾਨ ਦੇ ਕੋਲ ਮਾਮਲਾ ਉਠਾਉਣ ਵਾਸਤੇ ਕੇਂਦਰ ਸਰਕਾਰ ‘ਤੇ ਜ਼ੋਰ ਪਾਉਣ ਲਈ ਇਕ ਮਤਾ ਆਮ ਸਹਿਮਤੀ ਨਾਲ … More »

ਪੰਜਾਬ | Leave a comment
 

ਸਤਨਾਮ ਸਿੰਘ ਪਾਉਟਾ ਸਾਹਿਬ ਅਤੇ ਸ. ਤਜਿੰਦਰਪਾਲ ਸਿੰਘ ਦਾ ਬਾਇੱਜ਼ਤ ਬਰੀ ਹੋਣਾ, ਸਿੱਖ ਕੌਮ ਵਿਰੁੱਧ ਹੁਕਮਰਾਨਾਂ ਦੀ ਮੰਦਭਾਵਨਾ ਨੂੰ ਪ੍ਰਤੱਖ ਕਰਦਾ ਹੈ : ਮਾਨ

ਫ਼ਤਹਿਗੜ੍ਹ ਸਾਹਿਬ – “1981 ਵਿਚ ਏਅਰ ਇੰਡੀਆ ਹਾਈ ਜੈਕ ਦੇ ਹੁਕਮਰਾਨਾਂ ਵੱਲੋਂ ਦੋਸ਼ੀ ਬਣਾਏ ਗਏ ਸਤਨਾਮ ਸਿੰਘ ਪਾਉਟਾ ਸਾਹਿਬ ਅਤੇ ਸ. ਤਜਿੰਦਰਪਾਲ ਸਿੰਘ ਨੂੰ ਦਿੱਲੀ ਪਟਿਆਲਾ ਹਾਊਂਸ ਦੀ ਅਦਾਲਤ ਵੱਲੋਂ 37 ਸਾਲਾ ਬਾਅਦ ਬਾਇੱਜ਼ਤ ਬਰੀ ਦੀ ਗੱਲ ਨੇ ਇਥੇ ਇਹ … More »

ਪੰਜਾਬ | Leave a comment
Photo Usa embasy 1.resized

ਅਵੈਧ ਵੀਜ਼ਾ ਰੈਕੇਟ ਚਲਾਉਂਦਾ ਹੈ ਪਨੂੰ : ਹਰਸਿਮਰਤ ਬਾਦਲ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ’ਤੇ ਅਮਰੀਕਾ ਵਿਖੇ ਹੋਏ ਹਮਲੇ ਨੂੰ ਲੈ ਕੇ ਅੱਜ ਸ਼੍ਰੁੋਮਣੀ ਅਕਾਲੀ ਦਲ ਦੇ ਇੱਕ ਵਫ਼ਦ ਨੇ ਭਾਰਤ ’ਚ ਅਮਰੀਕਾ ਦੇ ਰਾਜਦੂਤ ਕੈਨੇਥ ਇਆਨ ਜਸਟਰ ਨਾਲ ਮੁਲਾਕਾਤ ਕੀਤੀ। … More »

ਪੰਜਾਬ | Leave a comment
photo rakabganj 1.resized

ਭਾਈ ਸਤਨਾਮ ਸਿੰਘ ਪਾਊਂਟਾ ਸਾਹਿਬ ਅਤੇ ਭਾਈ ਤਜਿੰਦਰ ਪਾਲ ਸਿੰਘ ਹੋਏ ਦੋਸ਼ ਮੁਕਤ

ਨਵੀਂ ਦਿੱਲੀ : ਦਿੱਲੀ ਹਵਾਈ ਅੱਡੇ ਤੋਂ ਸ੍ਰੀਨਗਰ ਜਾ ਰਹੇ ਹਵਾਈ ਜਹਾਜ਼ ਨੂੰ 29 ਸੰਤਬਰ 1981 ਨੂੰ ਅਗਵਾ ਕਰਕੇ ਲਾਹੌਰ ਲੈ ਜਾਣ ਦੇ ਦੋਸ਼ੀ ਭਾਈ ਸਤਨਾਮ ਸਿੰਘ ਪਾਊਂਟਾ ਸਾਹਿਬ ਅਤੇ ਭਾਈ ਤਜਿੰਦਰ ਪਾਲ ਸਿੰਘ ਨੂੰ ਅੱਜ ਦਿੱਲੀ ਦੀ ਪਟਿਆਲਾ ਹਾਊਸ … More »

ਪੰਜਾਬ | Leave a comment
Flickr_-_europeanpeoplesparty_-_EPP_in_the_USA_(18).resized

ਅਮਰੀਕਾ ਦੇ ਵਾਰ ਹੀਰੋ ਅਤੇ ਸਾਂਸਦ ਜਾਨ ਮੈਕੇਨ ਨਹੀਂ ਰਹੇ

ਵਾਸ਼ਿੰਗਟਨ – ਅਮਰੀਕੀ ਸੈਨੇਟਰ, ਦੇਸ਼ ਦੇ ਵਾਰ ਹੀਰੋ ਅਤੇ ਸਾਬਕਾ ਰਾਸ਼ਟਰਪਤੀ ਉਮੀਦਵਾਰ ਜਾਨ ਮੈਕੇਨ ਦਾ ਦਿਹਾਂਤ ਹੋ ਗਿਆ ਹੈ। ਪਿੱਛਲੇ ਲੰਬੇ ਸਮੇਂ ਤੋਂ ਉਹ ਕੈਂਸਰ ਦੀ ਜਾਨਲੇਵਾ ਬਿਮਾਰੀ ਨਾਲ ਜੂਝ ਰਹੇ ਸਨ। ਮੈਕੇਨ 81 ਸਾਲ ਦੀ ਉਮਰ ਵਿੱਚ ਇਸ ਦੁਨੀਆਂ … More »

ਅੰਤਰਰਾਸ਼ਟਰੀ | Leave a comment
25 SHAHKOT NEWS 02.resized

ਲੋਕ ਸਭਾ ਚੋਣਾਂ ’ਚ ਫੌਜੀ ਅਤੇ ਸਾਬਕਾ ਫੌਜੀ ਦੇਣਗੇ ਭਾਜਪਾ ਨੂੰ ਕਰਾਰਾ ਜਵਾਬ: ਵਿਰਦੀ

ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਐਕਸ ਸਰਵਿਸਮੈਨ ਵੈਲਫੇਅਰ ਸੁਸਾਇਟੀ (ਰਜਿ।) ਸ਼ਾਹਕੋਟ ਦੀ ਮੀਟਿੰਗ ਸ. ਸੁਰਿੰਦਰ ਸਿੰਘ ਵਿਰਦੀ ਪ੍ਰਧਾਨ ਐਕਸ ਸਰਵਿਸਮੈਨ ਵੈਲਫੇਅਰ ਸੁਸਾਇਟੀ ਸ਼ਾਹਕੋਟ ਦੀ ਪ੍ਰਧਾਨਗੀ ਹੇਠ ਸੈਨਿਕ ਭਵਨ ਸ਼ਾਹਕੋਟ ਵਿਖੇ ਹੋਈ। ਇਸ ਮੌਕੇ ਵੱਖ-ਵੱਖ ਮੁੱਦਿਆ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ … More »

ਪੰਜਾਬ | Leave a comment
25 kahloh 1.resized

ਤ੍ਰਿਪਤ ਬਾਜਵਾ ਨੂੰ ਬਰਖਾਸਤ ਕਰਕੇ ਦਰਜ ਹੋਵੇ ਦੇਸ਼ ਧ੍ਰੋਹੀ ਦਾ ਪਰਚਾ : ਨਿਰਮਲ ਸਿੰਘ ਕਾਹਲੋਂ

ਅੰਮ੍ਰਿਤਸਰ – ਸੀਨੀਅਰ ਅਕਾਲੀ ਆਗੂ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸ: ਨਿਰਮਲ ਸਿੰਘ ਕਾਹਲੋਂ ਨੇ ਸਰਕਾਰ ਤੋਂ ਪੇਂਡੂ ਅਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ‘ਤੇ ਦੇਸ਼ ਨੂੰ ਤੋੜਣ ਵਾਲਿਆਂ ਨਾਲ ਮਿਲੇ ਹੋਣ ਦਾ ਸੰਗੀਨ ਤੇ ਗੰਭੀਰ … More »

ਪੰਜਾਬ | Leave a comment
Former_Minister_for_Foreign_Affairs_Shah_Mehmood_Qureshi_and_Nancy_Birdsall_(cropped).resized

ਕਸ਼ਮੀਰ ਸਮੇਤ ਹਰ ਮੁੱਦਾ ਗੱਲਬਾਤ ਨਾਲ ਹਲ ਕਰਨਾ ਚਾਹੁੰਦੇ ਹਾਂ : ਕੁਰੈਸ਼ੀ

ਇਸਲਾਮਾਬਾਦ – ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਭਾਰਤ ਨਾਲ ਸਬੰਧ ਸੁਧਾਰਨ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਕਸ਼ਮੀਰ ਸਮੇਤ ਤਮਾਮ ਮੁੱਦੇ ਭਾਰਤ ਨਾਲ ਗੱਲਬਾਤ ਦੁਆਰਾ ਹਲ ਕਰਨ ਦਾ ਇੱਛੁਕ ਹੈ। ਕੁਰੈਸ਼ੀ ਅਨੁਸਾਰ ਮੌਜੂਦਾ ਸਥਿਤੀ … More »

ਭਾਰਤ | Leave a comment