ਖ਼ਬਰਾਂ
‘ਕੁੜੀਆਂ ਚੁੱਕਣ ‘ਚ ਤੁਹਾਡੀ ਮੱਦਦ ਕਰਾਂਗਾ’ : ਭਾਜਪਾ ਵਿਧਾਇਕ
ਨਵੀਂ ਦਿੱਲੀ- ਬੀਜੇਪੀ ਦੇ ਮਹਾਂਰਾਸ਼ਟਰ ਦੇ ਵਿਧਾਇਕ ਰਾਮ ਕਦਮ ਮੂਰਖਤਾ ਵਾਲਾ ਬਿਆਨ ਦੇ ਕੇ ਆਪਣੇ ਆਪ ਲਈ ਨਵੀਂ ਮੁਸੀਬਤ ਖੜ੍ਹੀ ਕਰ ਲਈ ਹੈ। ਘਾਟਕੋਪਰ ਵਿਧਾਨ ਸਭਾ ਖੇਤਰ ਵਿੱਚ ‘ਦਹੀਂ ਹਾਂਡੀ’ ਸਮਾਗਮ ਦੌਰਾਨ ਨੌਜਵਾਨਾਂ ਨੂੰ ਕਿਹਾ ਕਿ ਜੇ ਉਨ੍ਹਾਂ ਨੂੰ ਕੋਈ … More
ਆਜ਼ਾਦ ਸਪੋਰਟਸ ਕੱਲਬ ਡੈਨਮਾਰਕ ਵੱਲੋ ਸ਼ਾਨਦਾਰ 5 ਵਾਂ ਖੇਡ ਟੂਰਨਾਮੈਟ ਕਰਵਾਇਆ ਗਿਆ
ਓਸਲੋ,(ਰੁਪਿੰਦਰ ਢਿੱਲੋ ਮੋਗਾ) – ਬੀਤੇ ਦਿਨੀ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿਖੇ ਆਜਾਦ ਸਪੋਰਟਸ ਕੱਲਬ ਡੈਨਮਾਰਕ ਵੱਲੋ ਸ਼ਾਨਦਾਰ 5 ਵਾਂ ਟੂਰਨਾਮੈਟ ਕਰਵਾਇਆ ਗਿਆ। ਜਿਸ ਵਿੱਚ ਡੈਨਮਾਰਕ ਦੇ ਲੋਕਲ ਕੱਲਬਾਂ ਦੇ ਇਲਾਵਾ ਸਵੀਡਨ ਨਾਰਵੇ ਦੇ ਵਾਲੀਬਾਲ ਕੱਲਬਾਂ, ਕਬੱਡੀ ਦੀਆਂ ਟੀਮਾਂ ਦੇ ਇਲਾਵਾ … More
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆ ਨੂੰ ਸਖ਼ਤ ਸਜਾਵਾਂ ਦਿਵਾਉਣ ਦੀ ਮੰਗ
ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਸਹੀ ਦੋਸ਼ੀਆਂ ਦੇ ਨਾਮ ਉਜਾਗਰ ਤੋਂ ਬਾਅਦ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਅੱਜ ਸਿੱਖ ਤਾਲਮੇਲ ਕਮੇਟੀ ਸ਼ਾਹਕੋਟ ਵੱਲੋ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ … More
ਇੰਗਲੈਂਡ ‘ਚ ਅਕਾਲੀ ਦਲ ਸਮਰਥਕਾਂ ਨੇ ਹੀ ਫੂਕਿਆ ਗਿਆ ਅਕਾਲੀ ਸੁਪਰੀਮੋ ਬਾਦਲ ਦਾ ਪੁਤਲਾ
ਲੰਡਨ, (ਮਨਦੀਪ ਖੁਰਮੀ) – “ਅਕਾਲੀ ਦਲ ਦਾ ਮਾਣਮੱਤਾ ਇਤਿਹਾਸ ਹੈ। ਪਰ ਅੱਜ ਅਸੀਂ ਪ੍ਰਕਾਸ਼ ਸਿੰਘ ਬਾਦਲ ਦਾ ਪੁਤਲਾ ਇਸ ਲਈ ਫੂਕ ਰਹੇ ਹਾਂ ਕਿਉਂਕਿ ਜਦੋਂ ਵੀ ਬਾਦਲ ਪਰਿਵਾਰ ਕੋਲ ਸੱਤਾ ਆਈ ਹੈ, ਉਦੋਂ ਸਿੱਖੀ ਹੱਕਾਂ ਨੂੰ ਲਤਾੜਿਆ ਅਤੇ ਸਿੱਖੀ ਦਾ … More
ਬਾਦਲ ਦਲੀਆਂ ਨੇ ਅਸੈਂਬਲੀ ਦਾ ਬਾਈਕਾਟ ਕਰਕੇ ਸਾਬਤ ਕਰ ਦਿੱਤਾ ਕਿ ਉਹ ਵਿਚਾਰ-ਵਟਾਂਦਰੇ ਦੇ ਕਾਬਿਲ ਹੀ ਨਹੀਂ : ਮਾਨ
ਫਤਿਹਗੜ੍ਹ ਸਾਹਿਬ – “ਜਦੋਂ ਤੋਂ ਜਸਟਿਸ ਰਣਜੀਤ ਸਿੰਘ ਜਾਂਚ ਰਿਪੋਰਟ ਅਸੈਂਬਲੀ ਦੀ ਟੇਬਲ ਤੇ ਆ ਕੇ ਪੰਜਾਬ ਦੀ ਜਨਤਾ ਲਈ ਸੱਭ ਕੁਝ ਨਸ਼ਰ ਹੋ ਚੁੱਕਾ ਹੈ ਅਤੇ ਪੰਜਾਬ ਨਿਵਾਸੀ ਸ. ਬਾਦਲ ਅਤੇ ਬਾਦਲ ਪਰਿਵਾਰ ਦੇ ਸਭ ਗੈਰ ਇਖਲਾਕੀ ਅਮਲਾਂ ਤੋਂ … More
ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਨੇ ਸਰੀ ਕੱਪ ਚੁਕਿਆ
ਸਰੀ/ਵੈਨਕੂਵਰ,(ਪਰਮਜੀਤ ਸਿੰਘ ਬਾਗੜੀਆ) – ਯੂਥ ਕਬੱਡੀ ਕਲੱਬ ਸਰੀ ਦੇ ਸਮੂਹ ਅਹੁਦੇਦਾਰਾਂ ਹਰਵਿੰਦਰ ਸਿੰਘ ਲੱਡੂ ਜਹਾਂਗੀਰ, ਗੋਲਡੀ ਖਟੜਾ, ਕੁਲਬੀਰ ਸਿੰਘ ਦੁਲੇਅ ਮਹਿਸਮਪੁਰ, ਗੁਲਵੰਤ ਸਿੰਘ ਗਿੱਲ ਵਜੀਦਕੇ ਕਲਾਂ, ਬਿੱਕਰ ਸਿੰਘ ਸਰਾਏ ਨਿਉਯਾਰਕ ਪੇਂਟਿੰਗ ਵਾਲੇ, ਸੁਰਜੀਤ ਸਿੰਘ ਦੁਆਬੀਆ, ਸਿਕੰਦਰ ਸਿੰਘ ਗਰੇਵਾਲ, ਸੋਢੀ ਕੰਧੋਲਾ, … More
ਸ਼੍ਰੋਮਣੀ ਅਕਾਲੀ ਬਾਦਲ ਵੱਲੋਂ ਸ਼ਾਹਕੋਟ ਵਿਖੇ ਕਾਂਗਰਸ ਸਰਕਾਰ ਖਿਲਾਫ਼ ਕੀਤਾ ਗਿਆ ਅਰਥੀ ਫੂਕ ਪ੍ਰਦਰਸ਼ਨ
ਸ਼ਾਹਕੋਟ/ਮਲਸੀਆਂ,(ਏ.ਐੱਸ. ਸਚਦੇਵਾ) – ਕਾਂਗਰਸ ਪਾਰਟੀ ਵੱਲੋਂ ਬਰਗਾੜੀ ਕਾਂਡ ਦੀ ਰਿਪੋਰਟ ਨੂੰ ਤੋੜ ਮਰੋੜ ਕੇ ਪੇਸ ਕਰਨ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਸ਼ਾਹਕੋਟ ਵੱਲੋਂ ਹਲਕਾ ਇੰਚਾਰਜ਼ ਜਥੇਦਾਰ ਨਾਇਬ ਸਿੰਘ ਕੋਹਾੜ ਦੀ ਅਗਵਾਈ ’ਚ ਕਾਂਗਰਸ ਸਰਕਾਰ ਖਿਲਾਫ਼ ਮਲਸੀਆਂ ਰੋਡ … More
‘ਹਾਈ ਰਿਸਕ ਪ੍ਰੈਗਨੇਂਸੀ ਕੇਸਾਂ ’ਤੇ ਦਿੱਤੀ ਜਾਵੇ ਵਿਸ਼ੇਸ਼ ਤਵੱਜੋ’: ਡਾ.ਰਨਦੀਪ ਸਿੰਘ
ਸ਼ਾਹਕੋਟ/ਮਲਸੀਆਂ, (ਏ.ਐੱਸ.ਸਚਦੇਵਾ) – ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਅਤੇ ਸਿਹਤ ਯੋਜਨਾਵਾਂ ਨੂੰ ਲਾਗੂ ਕਰਨ ਦੇ ਕੰਮ-ਕਾਜ ਦਾ ਰਿਵਿਊ ਕਰਨ ਦੇ ਲਈ ਸੀ।ਐਚ।ਸੀ। ਸ਼ਾਹਕੋਟ ਦੇ ਫੀਲਡ ਸਟਾਫ ਦੀ ਮਹੀਨਾਵਾਰ ਮੀਟਿੰਗ ਵੀਰਵਾਰ ਨੂੰ ਟ੍ਰੇਨਿੰਗ ਸੈਂਟਰ ਵਿਖੇ ਬੁਲਾਈ … More
ਪੰਜਾਬ ਸਰਕਾਰ ਤੁਰੰਤ ਪ੍ਰਕਾਸ਼ ਬਾਦਲ ਸਮੇਤ ਸਮੂਹ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ….ਸੁਖਮਿੰਦਰ ਸਿੰਘ ਹੰਸਰਾ ਅਤੇ ਪ੍ਰਮਿੰਦਰ ਸਿੰਘ ਪਾਂਗਲੀ
ਟਰਾਂਟੋ-ਕੈਨੇਡਾ (ਡੇਲੀ ਬਿਊਰੋ) “ਰਾਜ ਬਿਨ੍ਹਾਂ ਨਹੀਂ ਧਰਮ ਚਲੇ ਹੈਂ” ਦੇ ਮਹਾਂਵਾਕ ਅਨੁਸਾਰ ਰਾਜ ਹੀਣ ਕੌਮਾਂ ਦਾ ਧਰਮ ਸੁਰੱਖਿਅਤ ਨਹੀਂ ਰਹਿੰਦਾ। ਇਹ ਆਲਮ ਗੁਲਾਮੀ ਦੀ ਚੱਕੀ ਵਿੱਚ ਪਿੱਸ ਰਹੀ ਸਿੱਖ ਕੌਮ ਦਾ ਬਣਿਆ ਹੋਇਆ ਹੈ ਕਿ ਸਾਡੇ ਧਾਰਮਿਕ ਅਸਥਾਨਾਂ ਤੋਂ ਬਾਅਦ … More
RBI ਦੀ ਰਿਪੋਰਟ ਨਾਲ ਸਵਾਲਾਂ ਦੇ ਘੇਰੇ ‘ਚ ਮੋਦੀ ਦੀ ਨੋਟਬੰਦੀ
ਨਵੀਂ ਦਿੱਲੀ – ਦੇਸ਼ ਦੇ ਰੀਜ਼ਰਵ ਬੈਂਕ (RBI) ਨੇ ਕਿਹਾ ਕਿ ਬੰਦ ਕੀਤੇ ਗਏ 500 ਅਤੇ 1,000 ਦੇ ਨੋਟਾਂ ਦੀ ਗਿਣਤੀ ਪੂਰੀ ਹੋ ਗਈ ਹੈ। ਰੀਜ਼ਰਵ ਬੈਂਕ ਆਫ਼ ਇੰਡੀਆ ਨੇ ਵਿੱਤ ਵਰਸ਼ 2017-18 ਦੀ ਸਾਲਾਨਾ ਰਿਪੋਰਟ ਵਿੱਚ ਕਿਹਾ ਗਿਆ ਹੈ … More








