ਖ਼ਬਰਾਂ

10389330_578857605548683_4017735068257071006_n.resized

ਨੋਟਬੰਦੀ ਸਿਰਫ਼ ਹੰਕਾਰ ਦੀ ਸੰਤੁਸ਼ਟੀ ਸੀ, ਜਿਸ ਨੇ 150 ਲੋਕਾਂ ਦੀ ਜਾਨ ਲਈ : ਲਾਲੂ ਯਾਦਵ

ਨਵੀਂ ਦਿੱਲੀ – ਰਾਜਦ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਨੇ ਨੋਟਬੰਦੀ ਦੇ ਇੱਕ ਸਾਲ ਪੂਰੇ ਹੋਣ ਤੇ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲੈਂਦੇ ਹੋਏ ਚੰਗੇ ਨਿਸ਼ਾਨੇ ਸਾਧੇ।। ਉਨ੍ਹਾਂ ਨੇ ਨੋਟਬੰਦੀ ਬਾਰੇ ਮੋਦੀ ਸਰਕਾਰ ਦੀ ਸੋਚ ਤੇ ਸਵਾਲ ਖੜੇ ਕੀਤੇ। ਬਹੁਤ ਸਾਰੇ … More »

ਭਾਰਤ, ਮੁਖੱ ਖ਼ਬਰਾਂ | Leave a comment
C195CSDXgAAAVOr.jpg:large.resized

ਮੋਦੀ ਨੂੰ ਨੋਟਬੰਦੀ ਦੇ ਰੂਪ ਵਿੱਚ ਆਪਣੀ ਗੱਲਤੀ ਮੰਨਣੀ ਚਾਹੀਦੀ ਹੈ : ਡਾ. ਮਨਮੋਹਨ ਸਿੰਘ

ਨਵੀਂ ਦਿੱਲੀ – ਮੋਦੀ ਵੱਲੋਂ ਕੀਤੀ ਗਈ ਨੋਟਬੰਦੀ ਦੇ ਇੱਕ ਸਾਲ ਪੂਰਾ ਹੋਣ ਤੇ ਵਿਰੋਧੀ ਦਲਾਂ ਨੇ ਕੇਂਦਰ ਸਰਕਾਰ ਨੂੰ ਘੇਰਨ ਦੇ ਪ੍ਰੋਗਰਾਮ ਸ਼ੁਰੂ ਕਰ ਦਿੱਤੇ ਹਨ। ਇਸ ਮੁੱਦੇ ਤੇ ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਨੇ ਮੋਦੀ ਦੀ ਅਸਫ਼ਲਤਾ ਤੇ ਤਿੱਖੇ … More »

ਭਾਰਤ | Leave a comment
6 sarchand.resized

ਯੂਥ ਵਿੰਗ ਦੀ ਭਰਤੀ ਸ਼ੁਰੂ ਕਰਨ ਅਤੇ ਧਾਰਮਿਕ ਸਮਾਜਿਕ ਸਰੋਕਾਰਾਂ ਲਈ ਨੌਜਵਾਨਾਂ ਨੂੰ ਤਿਆਰ ਕਰਨ ਦਾ ਲਿਆ ਫੈਸਲਾ

 ਅੰਮ੍ਰਿਤਸਰ – ਯੂਥ ਅਕਾਲੀ ਦਲ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਅਤੇ ਸਕੱਤਰ ਜਨਰਲ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਇਕਾਈ ਦੇ ਇੰਚਾਰਜ ਰਹੇ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਨੂੰ ਚੋਣਾਂ ਦੌਰਾਨ ਲੱਗੇ ਵੱਖ-ਵੱਖ ਦੋਸ਼ਾਂ … More »

ਪੰਜਾਬ | Leave a comment
 

ਗੁਜਰਾਤ ਅਤੇ ਹਿਮਾਚਲ ‘ਚ ਲੋਕ ਆਪਣੇ ਵੋਟ ਦੇ ਹੱਕ ਰਾਹੀ ਸ੍ਰੀ ਮੋਦੀ ਅਤੇ ਬੀਜੇਪੀ ਦਾ ਸਰਜੀਕਲ ਸਟ੍ਰਾਈਕ ਕਰਨਗੇ : ਮਾਨ

ਫ਼ਤਹਿਗੜ੍ਹ ਸਾਹਿਬ – “ਭਾਰਤ ਦੇ ਵਜ਼ੀਰ-ਏ-ਆਜ਼ਮ ਅਤੇ ਭਾਜਪਾ ਜਮਾਤ ਵੱਲੋਂ ਜੋ ਬੀਤੇ ਸਮੇਂ ਵਿਚ ਨੋਟਬੰਦੀ ਦੇ ਪਾਗਲਪਨ ਦਾ ਅਮਲ ਕਰਕੇ ਅਤੇ ਭਾਰਤ ਨਿਵਾਸੀਆਂ ਉਤੇ ਜੀਐਸਟੀ ਲਾਗੂ ਕਰਕੇ ਪਾਏ ਗਏ ਮਾਲੀ ਬੋਝ ਅਤੇ ਭਾਰਤ ਦੇ ਵਪਾਰੀਆਂ, ਕਾਰੋਬਾਰੀਆਂ, ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ ਅਤੇ … More »

ਪੰਜਾਬ | Leave a comment
 

ਰਾਜੌਰੀ ਗਾਰਡਨ ਗੁਰਦੁਆਰੇ ਵਿਖੇ ਹੋਈ ਮਰਿਆਦਾ ਦੀ ਉਲੰਘਣਾ ਦੇ ਦੋਸ਼ੀਆਂ ਨੂੰ ਅਕਾਲ ਤਖਤ ਤੇ ਤਲਬ ਕੀਤਾ ਜਾਵੇ – ਸਰਨਾ

ਨਵੀਂ ਦਿੱਲੀ – ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਸਿੰਘ ਸਭਾ ਰਾਜੌਰੀ ਗਾਰਡਨ ਨਵੀ ਦਿੱਲੀ ਵਿਖੇ ਹੋਈ ਮਰਿਆਦਾ ਤੇ ਸਿਧਾਂਤਾਂ ਦੀ ਉਲੰਘਣਾ ਦਾ ਕੜਾ ਨੋਟਿਸ ਲੈਦਿਆ … More »

ਭਾਰਤ | Leave a comment
636454917514651789-AP-Church-Shooting-Texas.resized

ਅਮਰੀਕਾ ਦੀ ਟੈਕਸਸ ਸਟੇਟ ਦੇ ਚਰਚ ‘ਚ ਗੋਲੀਬਾਰੀ ਨਾਲ 26 ਲੋਕਾਂ ਦੀ ਮੌਤ

ਵਾਸ਼ਿੰਗਟਨ – ਅਮਰੀਕਾ ਦੀ ਟੈਕਸਸ ਸਟੇਟ ਵਿੱਚ ਇੱਕ ਬੈਪਿਸਟ ਚਰਚ ਵਿੱਚ ਇੱਕ ਹੱਥਿਆਰਬੰਦ ਵਿਅਕਤੀ ਨੇ ਅੰਨ੍ਹੇਵਾਹ ਗੋਲੀਬਾਰੀ ਕਰਕੇ 26 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ 20 ਦੇ ਕਰੀਬ ਜਖਮੀ ਹੋ ਗਏ। ਇਹ ਹਮਲਾ ਐਤਵਾਰ ਦੀ ਸਵੇਰ ਨੂੰ ਸਦਰਲੈਂਡ … More »

ਅੰਤਰਰਾਸ਼ਟਰੀ | Leave a comment
DSC_4034.resized

ਧਰਮਾਂ ਵਿਚਕਾਰ ਲਕੀਰਾਂ ਖਿੱਚਣ ਦੀ ਕੋਸ਼ਿਸ਼ ਕਰਨ ਵਾਲੇ ਲੋਕ ਸੋੜੀ ਮਾਨਸਿਕਤਾ ਦੇ ਸ਼ਿਕਾਰ : ਜੀ.ਕੇ.

ਨਵੀਂ ਦਿੱਲੀ : ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾੱਲ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਹਜ਼ਾਰਾਂ ਸੰਗਤਾਂ ਨੇ ਪੁੱਜ ਕੇ … More »

ਭਾਰਤ | Leave a comment
4 sarchand1.resized

ਯੂਥ ਅਕਾਲੀ ਦਲ ਨੇ ਵਿਰਾਸਤੀ ਮਾਰਗ ਦੀ ਸਫ਼ਾਈ ਦਾ ਜ਼ਿੰਮਾ ਆਪਣੇ ਸਿਰ ਲਿਆ

ਅੰਮ੍ਰਿਤਸਰ – ਸ੍ਰੀ ਦਰਬਾਰ ਸਾਹਿਬ ਵਿਰਾਸਤੀ ਮਾਰਗ ਦੀ ਸਫ਼ਾਈ ਪ੍ਰਤੀ ਪ੍ਰਸ਼ਾਸਨ ਅਤੇ ਸਰਕਾਰ ਦੇ ਅਵੇਸਲਾਪਣ ਅਤੇ ਲਾਪਰਵਾਹੀ ਦੇ ਚਲਦਿਆਂ ਯੂਥ ਅਕਾਲੀ ਦਲ ਨੇ ਇਸ ਦੀ ਸਫ਼ਾਈ ਅਤੇ ਸੇਵਾ ਦਾ ਜ਼ਿੰਮਾ ਆਪਣੇ ਸਿਰ ਲੈਣ ਦਾ ਐਲਾਨ ਕੀਤਾ ਹੈ।ਸੈਂਕੜੇ ਯੂਥ ਅਤੇ ਅਕਾਲੀ … More »

ਪੰਜਾਬ | Leave a comment
DSC_0027-1024x666.resized

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲੱਖਾਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ

ਅੰਮ੍ਰਿਤਸਰ – ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ੫੪੮ਵਾਂ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਅਧਿਆਤਮਿਕਤਾ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਸੰਗਤਾਂ ਵੱਲੋਂ ਨਤਮਸਤਕ ਹੋ ਕੇ ਗੁਰੂ ਸਾਹਿਬ ਪ੍ਰਤੀ … More »

ਪੰਜਾਬ | Leave a comment
DSC_3754.resized

ਅਕਾਲੀ ਦਲ ਨੇ ਆਪ ਪਾਰਟੀ ਦੇ ਵਿਦੇਸ਼ੀ ਚੰਦੇ ਨੂੰ ਡਰਗ ਮਨੀ ਦੱਸਿਆ

ਨਵੀਂ ਦਿੱਲੀ : ਪੰਜਾਬ ‘ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਫਾਜ਼ਿਲਕਾ ਦੀ ਅਦਾਲਤ ਵੱਲੋਂ ਕੌਮਾਂਤਰੀ ਡਰਗ ਰੈਕੇਟ ਕੇਸ ਵਿਚ ਸੰਮਨ ਜਾਰੀ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਚੁੱਪੀ ’ਤੇ ਅਕਾਲੀ ਆਗੂਆਂ ਨੇ … More »

ਪੰਜਾਬ | Leave a comment