ਖ਼ਬਰਾਂ

guru sahib.resized

ਗੁਰਦੁਆਰਾ ਸਾਹਿਬ ਲੀਅਰ (ਨਾਰਵੇ) ਵਿਖੇ ਸ੍ਰੀ ਗੁਰੂਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦਿਵਸ ਮਨਾਇਆ ਗਿਆ

ਲੀਅਰ, (ਰੁਪਿੰਦਰ ਢਿੱਲੋ ਮੋਗਾ) – ਬੀਤੇ ਦਿਨੀ  ਨਾਰਵੇ ਦੀ ਰਾਜਧਾਨੀ ਓਸਲੋ ਤੋਂ 40ਕਿ. ਮੀ. ਦੀ ਦੂਰੀ  ਤੇ  ਸਥਿਤ ਲੀਅਰ ਦੇ ਗੁਰੂਦੁਆਰਾ ਸ੍ਰੀ ਗੁਰੂ ਨਾਨਕ ਦੇਵ  ਨਿਵਾਸ ਜੀ ਵਿਖੇ  ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ  ਜਨਮ ਦਿਹਾੜਾ ਸੰਗਤਾਂ  ਵੱਲੋਂ … More »

ਅੰਤਰਰਾਸ਼ਟਰੀ | Leave a comment
 

ਭਾਰਤੀ ਸੰਸਦ ਤਾਂ ਪਹਿਲਾਂ ਹੀ ਖ਼ਾਲਿਸਤਾਨੀ ਵਿਰੋਧੀ ਹੈ, ਕੀ ਹੁਣ ਬਣਨ ਜਾ ਰਹੀ ਸਿੱਖ ਪਾਰਲੀਮੈਂਟ ਖ਼ਾਲਿਸਤਾਨ ਅਤੇ ਹੋਰ ਪੰਥਕ ਮੁੱਦਿਆਂ ਤੇ ਦ੍ਰਿੜਤਾ ਨਾਲ ਪਹਿਰਾ ਦੇਵੇਗੀ ? : ਮਾਨ

ਫ਼ਤਹਿਗੜ੍ਹ ਸਾਹਿਬ – “ਖ਼ਾਲਿਸਤਾਨ ਸ਼ਬਦ ਕਿਸੇ ਦੀ ਵੀ ਭਾਵਨਾ ਨੂੰ ਸੱਟ ਨਹੀਂ ਮਾਰਦਾ। ਇਸ ਸ਼ਬਦ ਦਾ ਸੰਬੰਧ ਸਿੱਖ ਕੌਮ ਦੀ ਸੰਪੂਰਨ ਆਜ਼ਾਦੀ, ਕੌਮੀ ਮਾਨਤਾ ਅਤੇ ਕੌਮਾਂਤਰੀ ਪੱਧਰ ਉਤੇ ਸਿੱਖ ਕੌਮ ਦੇ ਸਤਿਕਾਰ-ਮਾਣ ਨੂੰ ਬਰਕਰਾਰ ਰੱਖਣ ਨਾਲ ਹੈ । ਪਰ ਭਾਰਤੀ … More »

ਪੰਜਾਬ | Leave a comment
 

ਜੀ.ਕੇ. ਨੇ ਦਿਲਗੀਰ ਦੇ ਕਦਮ ਨੂੰ ਹੈਰਾਨੀਜਨਕ ਅਤੇ ਗਲਤ ਰੁਝਾਨ ਦੀ ਸ਼ੁਰੂਆਤ ਦੱਸਿਆ

ਨਵੀਂ ਦਿੱਲੀ : ਸਿੱਖ ਇਤਿਹਾਸਕਾਰ ਅਤੇ ਲੇਖਕ ਹਰਜਿੰਦਰ ਸਿੰਘ ਦਿਲਗੀਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਚੁਨੌਤੀ ਦੇਣ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੈਰਾਨੀਜਨਕ ਅਤੇ ਗਲਤ ਰੁਝਾਨ ਦੀ ਸ਼ੁਰੂਆਤ ਦੱਸਿਆ … More »

ਭਾਰਤ | Leave a comment
Incredible Zonal Youth fest celebrated at GGI,As many as 20 colleges & 1400 students participated in youth fest 1 copy.resized

ਗੁਲਜ਼ਾਰ ਗਰੁੱਪ ‘ਚ ਪੀ ਟੀ ਯੂ ਵੱਲੋਂ ਕਲਾ ਅਤੇ ਸਭਿਆਚਾਰ ਦੀਆਂ ਵੰਨਗੀਆਂ ਛੱਡਦਾ ਯੂਥ ਫੈਸਟ ਦੀ ਸ਼ੁਰੂਆਤ

ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਇੰਟਰਜੋਨਲ ਕਾਲਜਾਂ ਦਾ ਤਿੰਨ ਦਿਨਾਂ ਯੂਥ ਫੈਸਟ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ  ਲੁਧਿਆਣਾ ਵਿਚ ਧੂਮ ਧੜਾਕੇ ਨਾਲ ਸ਼ੁਰੂ ਹੋਇਆ। ਕਲਾਂ, ਸਭਿਆਚਾਰ ਅਤੇ ਸਾਇੰਸ ਦੇ ਸੁਮੇਲ ਇਸ ਫੈਸਟ ਵਿਚ ਪੀ ਟੀ  ਯੂ ਦੇ 20 … More »

ਪੰਜਾਬ | Leave a comment
Bal Mukand Sharma.resized

ਬਾਲ ਮੁਕੰਦ ਸ਼ਰਮਾ ਮਾਰਕਫੈੱਡ ਦੇ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਬਣੇ

ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਅਤੇ ਵਿਸ਼ਵ ਪ੍ਰਸਿੱਧ ਹਾਸ-ਵਿਅੰਗ ਕਲਾਕਾਰ ਬਾਲ ਮੁਕੰਦ ਸ਼ਰਮਾ ਦੀਆਂ ਪ੍ਰਬੰਧਕੀ ਯੋਗਤਾਵਾਂ ਨੂੰ ਸਨਮਾਨਦਿਆਂ ਮਾਰਕਫੈੱਡ ਦਾ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ ਹੈ। ਸ਼੍ਰੀ ਸ਼ਰਮਾ 2019 ਤੀਕ ਇਸ ਰੁਤਬੇ ਤੇ ਸੇਵਾ ਨਿਭਾਉਣਗੇ। ਪੰਜਾਬ ਖੇਤੀ … More »

ਪੰਜਾਬ | Leave a comment
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਤ ਹਰਨਾਮ ਸਿੰਘ ਖ਼ਾਲਸਾ ਮੁਖੀ ਦਮਦਮੀ ਟਕਸਾਲ।

ਵਿਦੇਸ਼ਾਂ ’ਚ ਸਿੱਖ ਭਾਈਚਾਰੇ ਦੀ ਇਮਾਨਦਾਰੀ, ਲਗਨ ਅਤੇ ਮਿਹਨਤ ਨੂੰ ਮਿਲ ਰਿਹਾ ਵੱਡਾ ਮਹੱਤਵ

ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕੈਨੇਡਾ ਸਰਕਾਰ ਵੱਲੋਂ ਘਰੇਲੂ ਹਵਾਈ ਉਡਾਣਾਂ ਵਿੱਚ ਸਫ਼ਰ ਦੌਰਾਨ ਛੋਟੀ ਕਿਰਪਾਨ ਪਾਉਣ ਦੀ ਇਜਾਜ਼ਤ ਦੇਣ ਅਤੇ ਅਮਰੀਕੀ ਸ਼ਹਿਰ ’ਚ ਪਹਿਲੀ ਵਾਰ ਸਿੱਖ ਮੇਅਰ ਬਣਾਏ ਜਾਣ ’ਤੇ ਤਸੱਲੀ ਅਤੇ … More »

ਪੰਜਾਬ | Leave a comment
1239443_139924042883225_1574266948_n.resized

ਜੇਟਲੀ ਨੇ ਜੀਐਸਟੀ ਲਾਗੂ ਕਰਦੇ ਸਮੇਂ ਦਿਮਾਗ ਦੀ ਵਰਤੋਂ ਨਹੀਂ ਕੀਤੀ

ਪਟਨਾ – ਬੀਜੇਪੀ ਦੇ ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਨੇਤਾ ਯਸ਼ਵੰਤ ਸਿਨਹਾ ਨੇ ਫਿਰ ਤੋਂ ਫਾਈਨਾਂਸ ਮਨਿਸਟਰ ਅਰੁਣ ਜੇਟਲੀ ਤੇ ਸ਼ਬਦੀ ਹਮਲੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਜੇਟਲੀ ਨੇ ਗੁਡਸ ਐਂਡ ਸਰਵਿਸਜ਼ ਟੈਕਸ (GST) ਨੂੰ ਲਾਗੂ ਕਰਦੇ ਸਮੇਂ ਬਿਲਕੁਲ … More »

ਭਾਰਤ | Leave a comment
 

ਫਲਾਈ ਦੁਬੱਈ ਅਤੇ ਹੋਰ ਏਅਰਲਾਈਨਾਂ ਅੰਮ੍ਰਿਤਸਰ ਤੋਂ ਉਡਾਣਾਂ ਸ਼ੁਰੂ ਕਰਨ ਲਈ ਤਿਆਰ : ਗੁਮਟਾਲਾ

ਡੇਟਨ (ਅਮਰੀਕਾ) : ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਬਹੁਤ ਸਾਰੀਆਂ ਅੰਤਰ-ਰਾਸ਼ਟਰੀ ਏਅਰਲਾਇਨਾਂ ਉਡਾਣਾਂ ਸ਼ੁਰੂ ਕਰਨੀਆਂ ਚਾਹੁੰਦੀਆਂ ਹਨ, ਜਿਨ੍ਹਾਂ ਵਿੱਚ ਦੁਬੱਈ ਦੀ ਫਲਾਈ ਦੁਬਈ ਹਵਾਈ ਕੰਪਨੀ ਵੀ ਸ਼ਾਮਲ ਹੈ। ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਅੰਮ੍ਰਿਤਸਰ ਵਿਕਾਸ … More »

ਪੰਜਾਬ | Leave a comment
 

ਐਸ.ਜੀ.ਪੀ.ਸੀ. ਗੁਰੂਘਰਾਂ ਦੀ ਸਮੁੱਚੀ ਹੱਦ ਦੇ ਅੰਦਰ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਥਾਨ ‘ਤੇ ਬਣਾਉਟੀ ਫੁੱਲਾਂ ‘ਤੇ ਰੋਕ ਲਗਾਵੇ : ਮਾਨ

ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਜਿੰਨੇ ਵੀ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਆਉਦੇ ਹਨ, ਉਨ੍ਹਾਂ ਵਿਚ ਤਕਰੀਬਨ ਸਭ ਸਥਾਨਾਂ ਤੇ ਖੁੱਲ੍ਹੇ ਸਥਾਨ ਵੀ ਹਨ ਅਤੇ ਇਨ੍ਹਾਂ ਸਥਾਨਾਂ ਵਿਚ ਗੁਰੂਘਰਾਂ ਦੇ ਚੌਗਿਰਦੇ ਨੂੰ ਮਨਮੋਹਿਕ ਰੱਖਣ ਹਿੱਤ ਫੁੱਲਾਂ ਵਾਲੇ ਬੂਟੇ … More »

ਪੰਜਾਬ | Leave a comment
08 sarchand1.resized

ਢੱਡਰੀਆਂ ਵਾਲਾ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ

ਅੰਮ੍ਰਿਤਸਰ  ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਦਾ ਮਾਮਲਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਗਿਆ ਹੈ। ਸੰਤ ਸਮਾਜ, ਸ਼੍ਰੋਮਣੀ ਕਮੇਟੀ ਮੈਂਬਰਾਂ, ਪੰਥਕ ਆਗੂਆਂ ਦੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੂੰ ਇੱਕ ਮੰਗ-ਪੱਤਰ … More »

ਪੰਜਾਬ | Leave a comment