ਖ਼ਬਰਾਂ

photo power lifting 3.resized

ਭਲਵਾਨੀ ਅਖਾੜੇ ’ਚ ਵੀ ਜੀ.ਕੇ. ਨੇ ਵਿਰੋਧੀਆਂ ਨੂੰ ਧੂੜ ਚਟਾ ਜਿਤਿਆ ਸੋਨ ਤਮਗਾ

ਨਵੀਂ ਦਿੱਲੀ : ਅਕਸਰ ਸਿਆਸੀ ਅਖਾੜੇ ’ਚ ਵਿਰੋਧੀਆਂ ਨੂੰ ਧੂੜ ਚਟਾਉਣ ਵਾਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਹੁਣ ਭਲਵਾਨੀ ਅਖਾੜੇ ’ਚ ਵੀ ਸੋਨੇ ਦਾ ਤਮਗਾ ਪ੍ਰਾਪਤ ਕਰ ਲਿਆ ਹੈ। ਵਰਲਡ ਪਾਵਰ ਲਿਫਟਿੰਗ ਦੇ ਦਿੱਲੀ … More »

ਭਾਰਤ | Leave a comment
Mersal_Theatrical_Release_Poster.resized.resized

ਹਾਈਕੋਰਟ ਨੇ ‘ਮਰਸਲ’ ਫ਼ਿਲਮ ਤੇ ਬੈਨ ਦੀ ਦਰਖਾਸਤ ਕੀਤੀ ਖਾਰਿਜ਼

ਮਦਰਾਸ – ਸੁਰਪਹਿੱਟ ਤਮਿਲ ਫ਼ਿਲਮ ‘ਮਰਸਲ’ ਤੇ ਬੈਨ ਲਗਾਏ ਜਾਣ ਦੀ ਮੰਗ ਤੇ ਹਾਈਕੋਰਟ ਨੇ ਤਲਖ ਟਿਪਣੀ ਕਰਦੇ ਹੋਏ ਉਸ ਦਰਖਾਸਤ ਨੂੰ ਹੀ ਖਾਰਿਜ਼ ਕਰ ਦਿੱਤਾ ਹੈ, ਜਿਸ ਵਿੱਚ ਜੀਐਸਟੀ ਅਤੇ ਨੋਟਬੰਦੀ ਦਾ ਜਿਕਰ ਕੀਤੇ ਜਾਣ ਕਰਕੇ ਬੀਜੇਪੀ ਹਿਮੈਤੀਆਂ ਨੇ … More »

ਫ਼ਿਲਮਾਂ | Leave a comment
 

ਨਾਮਧਾਰੀਆਂ ਦਾ ਪੂਰਨ ਬਾਈਕਾਟ ਕਰੇ ਸਿੱਖ ਸੰਗਤ : ਸਿੱਖ ਕੋਆਰਡੀਨੇਸ਼ਨ ਕਮੇਟੀ

ਨਿਊਯਾਰਕ – ਅਮਰੀਕਾ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਵੱਲੋਂ ਬਣਾਈ ਗਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਨੇ ਅੱਜ ਸਿੱਖ ਸੰਗਤ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਆਰਐਸਐਸ ਦੀ ਜਥੇਬੰਦੀ ਰਾਸ਼ਟਰੀ ਸਿੱਖ ਸੰਗਤ ਦੇ ਦਿਲੀ ਵਿਚ ਕਰਾਏ ਗਏ … More »

ਅੰਤਰਰਾਸ਼ਟਰੀ | Leave a comment
IMG-20171026-WA0023.resized

ਸੰਗਤਾਂ ਦੇ ਵਿਰੋਧ ਕਾਰਨ ਆਰ ਐਸ ਐਸ ਦਾ ਪ੍ਰੋਗਰਾਮ ਹੋਇਆ ਠੁੱਸ –ਪੰਥਕ ਸੇਵਾ ਦਲ

ਨਵੀਂ ਦਿੱਲੀ – ਬੀਤੇ ਕਲ੍ਹ ਦਿੱਲੀ ਦੇ ਤਾਲ ਕਟੋਰਾ ਸਟੇਡੀਅਮ ਵਿਖੇ ਸਿੱਖਾਂ ਨੂੰ ਚਿੜਾਉਣ ਲਈ ਪੰਥ ਦੀ ਕੱਟੜ ਦੁਸ਼ਮਣ ਜਮਾਤ ਰਾਸ਼ਟਰੀ ਸੋਇੰਮ ਸੇਵਕ ਸੰਘ ਦਾ ਥਾਪੜਾ ਪ੍ਰਾਪਤ ਰਾਸ਼ਟਰ ਸਿੰਘ ਸੰਗਤ ਵੱਲੋ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਸਾਲਾ … More »

ਭਾਰਤ | Leave a comment
22780253_1783305358355219_1332531920776954735_n.resized

ਕ੍ਰਿਕਟ : ਭਾਰਤ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ

ਪੁਣੇ – ਭਾਰਤ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਕੇ ਤਿੰਨ ਇਕ ਰੋਜ਼ਾ ਮੈਚਾਂ ਦੀ ਸੀਰੀਜ਼ ਵਿਚ 1-1 ਦੀ ਬਰਾਬਰੀ ਕਰ ਲਈ। ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਇਹ 100ਵਾਂ ਇਕਰੋਜ਼ਾ ਮੈਚ ਸੀ ਅਤੇ ਭਾਰਤ ਦੀ ਨਿਊਜ਼ੀਲੈਂਡ ਦੇ ਖਿਲਾਫ਼ ਇਹ 50ਵੀਂ ਜਿੱਤ … More »

ਖੇਡਾਂ | Leave a comment
h b  24-10.resized

ਉਤਰੀ ਭਾਰਤ ਅੰਤਰ ਵਰਸਿਟੀ ਦੇ ਹੈਂਡਬਾਲ ਦੇ ਕੁਆਰਟਰ ਫਾਈਨਲ ਦੇ ਨਤੀਜੇ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 22 ਤੋਂ 26 ਅਕਤੂਬਰ 2017 ਤੱਕ ਚੱਲਣ ਵਾਲੇ ਅੰਤਰ ਵਰਸਿਟੀ ਉਤਰੀ ਜ਼ੋਨ ਦੇ ਹੈਂਡਬਾਲ ਮੁਕਾਬਲਿਆਂ ਵਿੱਚ ਅੱਜ ਕੁਆਰਟਰ ਫਾਈਨਲ ਦੇ ਮੈਚ ਹੋਏ ਜਿਸ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਕੁਰੂਕਸ਼ੇਤਰਾ ਯੂਨੀਵਰਸਿਟੀ, ਕੁਰੂਕਸ਼ੇਤਰਾਂ ਨੂੰ 39-33 … More »

ਖੇਡਾਂ | Leave a comment
Xi_Jinping_October_2013_(cropped).resized

ਸ਼ੀ ਜਿਨਪਿੰਗ ਦੂਸਰੀ ਵਾਰ ਬਣੇ ਚੀਨ ਦੇ ਰਾਸ਼ਟਰਪਤੀ

ਬੀਜਿੰਗ – ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਨਾਮ ਦੇਸ਼ ਦੇ ਸੱਭ ਤੋਂ ਸ਼ਕਤੀਸ਼ਾਲੀ ਨੇਤਾਵਾਂ ਵਿੱਚ ਸ਼ਾਮਿਲ ਹੋ ਗਿਆ ਹੈ। ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਦੇ ਤੌਰ ਤੇ ਜਿਨਪਿੰਗ ਨੂੰ ਅਗਲੇ ਪੰਜ ਸਾਲ ਲਈ ਦੁਬਾਰਾ ਚੁਣ … More »

ਅੰਤਰਰਾਸ਼ਟਰੀ | Leave a comment
 

ਸ੍ਰੀ ਮੋਦੀ ਵੱਲੋਂ ਫ਼ੌਜ, ਬੀ.ਐਸ.ਐਫ. ‘ਤੇ ਅਰਧ ਸੈਨਿਕ ਬਲਾਂ ‘ਚ ਹਿੰਦੂਤਵ ਸੋਚ ਨੂੰ ਲਾਗੂ ਕਰਨ ਦੇ ਅਮਲ ਫ਼ੌਜੀ ਪ੍ਰਬੰਧ ਨੂੰ ਤਹਿਸ-ਨਹਿਸ ਕਰਨ ਵਾਲੇ : ਮਾਨ

ਫ਼ਤਹਿਗੜ੍ਹ ਸਾਹਿਬ – “ਕਿਸੇ ਵੀ ਮੁਲਕ ਦੀ ਫੌ਼ਜ ਵਿਚ ਕਦੀ ਵੀ ਹੁਕਮਰਾਨ ਕਿਸੇ ਵੀ ਕੱਟੜਵਾਦੀ ਇਕ ਵਰਗ ਜਾਂ ਇਕ ਕੌਮ ਦੀ ਸੋਚ ਨੂੰ ਬਿਲਕੁਲ ਵੀ ਘੁਸਪੈਠ ਨਹੀਂ ਕਰਨ ਦਿੰਦੇ ਤਾਂ ਕਿ ਫ਼ੌਜ ਵਿਚ ਜਾਤ-ਪਾਤ, ਕੌਮ-ਧਰਮ ਜਾਂ ਵੱਖ-ਵੱਖ ਫਿਰਕਿਆ ਪ੍ਰਤੀ ਨਫ਼ਰਤ … More »

ਪੰਜਾਬ | Leave a comment
 

ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਆਰਐਸਐਸ ਦੇ 25 ਅਕਤੂਬਰ ਵਾਲੇ ਸਮਾਗਮ ਦੇ ਬਾਈਕਾਟ ਦਾ ਸੱਦਾ

ਨਿਊਯਾਰਕ – ‘‘ਸਿੱਖ ਹਿੰਦੂ ਧਰਮ ਦਾ ਅਭਿੰਨ ਅੰਗ ਹਨ, ਜੋ ਇਸ ਨੂੰ ਪ੍ਰਵਾਨ ਨਹੀਂ ਕਰਦੇ ਉਹ ਦੇਸ਼ ਧਰੋਹੀ ਤੇ ਅੱਤਵਾਦੀ ਹਨ’’ ਵਰਗੇ ਕਹਿਰ ਭਰੇ ਸ਼ਬਦ ਸਿੱਖ ਧਰਮ ਪ੍ਰਤੀ ਕਹਿਣ ਵਾਲੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਵੱਲੋਂ ਸ੍ਰੀ ਗੁਰੂ ਗੋਬਿੰਦ ਜੀ … More »

ਭਾਰਤ | Leave a comment
540cedb0d541a.resized

ਸ਼ਰੀਫ਼ ਨੇ ਮੈਨੂੰ ਦੋ ਵਾਰ ਮਰਵਾਉਣ ਦੀ ਕੋਸਿ਼ਸ਼ ਕੀਤੀ : ਜਰਦਾਰੀ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਨੇ ਬਰਖਾਸਤ ਹੋਏ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਭਰਾ ਅਤੇ ਪੰਜਾਬ ਦੇ ਮੁੱਖਮੰਤਰੀ ਸ਼ਾਹਬਾਜ਼ ਸ਼ਰੀਫ਼ ਤੇ ਗੰਭੀਰ ਆਰੋਪ ਲਗਾਏ ਹਨ। ਉਨ੍ਹਾਂ ਨੇ ਦਾਅਵੇ ਨਾਲ ਕਿਹਾ ਕਿ ਸ਼ਰੀਫ਼ ਭਰਾਵਾਂ ਨੇ ਦੋ … More »

ਅੰਤਰਰਾਸ਼ਟਰੀ | Leave a comment