ਖ਼ਬਰਾਂ
ਸਰਕਾਰ ਨੇ ਮੰਨਿਆ, ਮੋਦੀ ਰਾਜ ‘ਚ 60% ਘੱਟ ਹੋਏ ਨਵੇਂ ਰੁਜ਼ਗਾਰ ਦੇ ਮੌਕੇ
ਨਵੀਂ ਦਿੱਲੀ – ਕੇਂਦਰ ਵਿੱਚ ਮੋਦੀ ਸਰਕਾਰ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਵਿੱਚ ਅਸਫ਼ਲ ਰਹੀ ਹੈ। ਇਸ ਦਾ ਖੁਲਾਸਾ ਲੇਬਰ ਵਿਭਾਗ ਦੀ ਰਿਪੋਰਟ ਵਿੱਚ ਕੀਤਾ ਗਿਆ ਹੈ। ਮੋਦੀ ਸਰਕਾਰ ਦੇ ਤਿੰਨ ਸਾਲ ਤੋਂ ਵੱਧ ਦੇ ਕਾਰਜਕਾਲ ਵਿੱਚ ਨਵੀਆਂ ਨੌਕਰੀਆਂ … More
ਜਰਦਾਰੀ ਹੀ ਬੇਨਜ਼ੀਰ ਭੁੱਟੋ ਦੀ ਹੱਤਿਆ ਲਈ ਜਿੰਮੇਵਾਰ ਹੈ : ਮੁਸ਼ਰੱਫ਼
ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰੱਫ਼ ਨੇ ਆਸਿਫ ਅਲੀ ਜਰਦਾਰੀ ਨੂੰ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਦੇ ਲਈ ਜਿੰਮੇਵਾਰ ਠਹਿਰਾਇਆ। ਮੁਸ਼ਰੱਫ਼ ਨੇ ਇਹ ਆਰੋਪ ਲਗਾਇਆ ਕਿ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨਮੰਤਰੀ ਦੀ … More
ਆਰ.ਟੀ.ਆਈ. ਦੇ ਜਵਾਬ ਦੀ ਸਰਨਾ ਨੇ ਸਿਆਸੀ ਮਨੋਰਥ ਤਹਿਤ ਗਲਤ ਵਿਆਖਿਆ ਕੀਤੀ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਵੱਲੋਂ ਦਿੱਲੀ ਕਮੇਟੀ ਵੱਲੋਂ ਖਰੀਦੇ ਗਏ ਦੇਸ਼ੀ ਘਿਉ ਨੂੰ ਘੋਟਾਲਾ ਦੱਸਣ ਬਾਰੇ ਕੀਤੇ ਗਏ ਦਾਅਵੇ ’ਤੇ ਕਮੇਟੀ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ। ਕਮੇਟੀ ਦੇ ਬੁਲਾਰੇ ਪਰਮਿੰਦਰ … More
ਰੋਹਿੰਗਾ ਸ਼ਰਨਾਰਥੀਆਂ ਵਿਰੁੱਧ ਸੁਪਰੀਮ ਕੋਰਟ ‘ਚ ਮੋਦੀ ਵੱਲੋਂ ਐਫੀਡੈਵਿਟ ਦਾਖਿਲ ਕਰਨ ਦੀ ਕਾਰਵਾਈ ਮਨੁੱਖਤਾ ਤੇ ਇਨਸਾਨੀਅਤ ਵਿਰੋਧੀ : ਮਾਨ
ਚੰਡੀਗੜ੍ਹ – “ਬੀਤੇ ਦਿਨੀਂ ਭਾਰਤ ਦੇ ਵਜ਼ੀਰ-ਏ-ਆਜ਼ਮ ਸ੍ਰੀ ਨਰਿੰਦਰ ਮੋਦੀ ਵੱਲੋਂ ਭਾਰਤ ਦੀ ਸੁਪਰੀਮ ਕੋਰਟ ਵਿਚ ਇਕ ਐਫੀਡੈਵਿਟ ਦਾਖਲ ਕੀਤਾ ਗਿਆ ਹੈ ਜਿਸ ਰਾਹੀ ਮੀਆਮਾਰ ਦੀ ਹਕੂਮਤ ਵੱਲੋਂ ਰੋਹਿੰਗਾ ਨਸਲ ਦੇ ਮੁਸਲਮਾਨਾਂ ਨਾਲ ਜੋ ਜ਼ਬਰ-ਜੁਲਮ ਹੋ ਰਿਹਾ ਹੈ ਅਤੇ ਇਹ … More
ਜੀ. ਕੇ. ਤੇ ਸਿਰਸਾ ਨੇ ਕੀਤਾ ਕੜਾਹ ਪ੍ਰਸ਼ਾਦਿ ਲਈ ਖਰੀਦੇ ਦੇਸੀ ਘਿਉ ਵਿਚ ਵੱਡਾ ਘੋਟਾਲਾ –ਸਰਨਾ
ਨਵੀਂ ਦਿੱਲੀ – ਸ਼ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ, ਪਰਮਜੀਤ ਸਿੰਘ ਸਰਨਾ ਨੇ ਅੱਜ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਮਨਜੀਤ ਸਿੰਘ ਜੀ. ਕੇ. ਤੇ ਮਨਜਿੰਦਰ ਸਿੰਘ ਸਿਰਸਾ ਨੇ ਕੜਾਹ ਪ੍ਰਸ਼ਾਦਿ ਲਈ ਖਰੀਦੇ ਦੇਸੀ ਘਿਉ ਵਿਚ ਵੱਡਾ ਘੋਟਾਲਾ ਕਰਕੇ … More
ਲਹਿੰਦੇ ਪੰਜਾਬ ਦੇ ਪ੍ਰਸਿੱਧ ਪੰਜਾਬੀ ਲੇਖਕ ਅਫ਼ਜ਼ਲ ਰੰਧਾਵਾ ਨਹੀਂ ਰਹੇ
ਪਟਿਆਲਾ – ਲਹਿੰਦੇ ਪੰਜਾਬ ਦੇ ਪ੍ਰਸਿੱਧ ਪੰਜਾਬੀ ਲੇਖਕ ਅਫ਼ਜ਼ਲ ਅਹਿਸਨ ਰੰਧਾਵਾ ਨਹੀਂ ਰਹੇ। ਉਹ 19 ਸਤੰਬਰ, 2017 ਨੂੰ ਸਵੇਰੇ ਸਵਾ ਇੱਕ ਵਜੇ ਫੈਸਲਾਬਾਦ ਵਿਖੇ ਵਫ਼ਾਤ ਪਾ ਗਏ। ਇਹ ਸੂਚਨਾ ਦਿੰਦੇ ਹੋਏ ਸਾਹਿਤ ਅਕਾਦਮੀ ਅਵਾਰਡੀ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ … More
ਮੈਕਸੀਕੋ ‘ਚ ਭੂਚਾਲ ਨਾਲ ਭਾਰੀ ਤਬਾਹੀ, 250 ਲੋਕਾਂ ਦੀ ਮੌਤ
ਮੈਕਸੀਕੋ – ਮੈਕਸੀਕੋ ਸ਼ਹਿਰ ਵਿੱਚ ਆਏ ਸ਼ਕਤੀਸ਼ਾਲੀ ਭੂਚਾਲ ਨਾਲ 250 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਬਹੁਤ ਸਾਰੀਆਂ ਇਮਾਰਤਾਂ ਢਹਿਢੇਰੀ ਹੋ ਗਈਆਂ ਹਨ। ਅਮਰੀਕੀ ਮਾਹਿਰਾਂ ਅਨੁਸਾਰ ਇਸ ਭੂਚਾਲ ਦੀ ਤੀਬਰਤਾ 7.1 ਸੀ। ਇਸ ਤੋਂ ਪਹਿਲਾਂ 1985 ਵਿੱਚ … More
ਭਾਰਤ ਦੇ ਮੂਲ ਨਿਵਾਸੀ ਅਤੇ ਅਕਾਲੀ ਦਲ ਅੰਮ੍ਰਿਤਸਰ ਵਿੱਚ ਰਾਜਨੀਤਕ ਸਮਝੌਤਾ
ਨਿਊਯਾਰਕ, (ਪੀ ਡੀ ਬਿਊਰੋ) – ਭਾਰਤ ਦੇ ਮੂਲ ਨਿਵਾਸੀ, ਬਾਬਾ ਭੀਮ ਰਾਓ ਅੰਬੇਦਕਰ ਦੇ ਪੈਰੋਕਾਰ ਬਾਮਸੇਫ ਇੰਟਰਨੈਸ਼ਨਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਰਾਜਨੀਤਕ ਸਮਝੌਤਾ ਹੋ ਗਿਆ ਹੈ ਜਿਸ ਦਾ ਐਲਾਨ ਬਾਮਸੇਫ ਸੰਗਠਨ ਦੇ ਪ੍ਰਧਾਨ ਵਾਮਨ ਮੇਸ਼ਰਾਮ ਨੇ ਨਿਊਯਾਰਕ ਵਿੱਚ … More
ਆਸਟ੍ਰੇਲੀਆ ‘ਚ ਹੋਟਲ ਮੈਨੇਜਮੈਂਟ,ਐਮ.ਬੀ.ਏ ਅਤੇ ਇੰਜੀਨੀਅਰਰਿੰਗ ਦੇ ਵਧੀਆ ਰੁਜ਼ਗਾਰ ਦੇ ਮੌਕੇ ਮੌਜੂਦ – ਸੁਜਾਨਾ ਸਮਿੱਥ
ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਂਣੀ ਕਲਾਂ ਵਿਖੇ ਆਸਟ੍ਰੇਲੀਆ ਤੋਂ ਭਾਰਤ ਆਸਟ੍ਰੇਲੀਆ ਗਠਬੰਧਨ ਦੀ ਇਕ ਟੀਮ ਮੁਰਡੋਕ ਯੂਨੀਵਰਸਿਟੀ ਦੇ ਡਾਇਰੈਕਟਰ ਸੁਜਾਨਾ ਸਮਿੱਥ ਦੀ ਅਗਵਾਈ ‘ਚ ਪਹੁੰਚੀ ਅਤੇ ਦੋਹਾਂ ਦੇਸ਼ਾਂ ਦੇ ਮਿਆਰੀ ਅਤੇ ਗੁਣਵੱਤਾ ਸਿੱਖਿਆਂ ਤੇ ਵਿਚਾਰ ਚਰਚਾ … More
ਪੜਾਈ ਦੇ ਨਾਲ ਨਾਲ ਸਭਿਆਚਾਰ ਗਤੀਵਿਧੀਆਂ ਵਿਚ ਹਿੱਸਾ ਲੈਣਾ ਜ਼ਰੂਰੀ- ਚੇਅਰਮੈਨ ਗੁਰਚਰਨ ਸਿੰਘ
ਗੁਲਜ਼ਾਰ ਗਰੁੱਪ ਆਫ਼ ਇੰਸੀਟਿਊਟਸ, ਖੰਨਾ ਲੁਧਿਆਣਾ ਵਲੋਂ ਆਪਣੇ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਯੋਗਤਾ ਨਾਲ ਰੂ-ਬ-ਰੂ ਕਰਾਉਣ ਦੇ ਮੰਤਵ ਨਾਲ ਫਰੈਸ਼ਰ ਪਾਰਟੀ ਅਭਿਨਵ ਦਾ ਆਯੋਜਨ ਕੀਤਾ ਗਿਆ। ਇਸ ਖੂਬਸੂਰਤ ਰੰਗਾ ਰੰਗ ਪ੍ਰੋਗਰਾਮ ਵਿਚ ਗੁਲਜ਼ਾਰ ਗਰੁੱਪ ਦੇ ਹਰੇਕ ਕਾਲਜ ਅਤੇ ਹਰ ਵਿਭਾਗ … More








