ਖ਼ਬਰਾਂ

DSC_7038.resized

ਦਿੱਲੀ ਕਮੇਟੀ ਨੇ ਹਰਮਨਪ੍ਰੀਤ ਕੌਰ ਦਾ ਕੀਤਾ ਸਨਮਾਨ

ਨਵੀਂ ਦਿੱਲੀ : ਵਿਸ਼ਵ ਕੱਪ ਮਹਿਲਾ ਕ੍ਰਿਕੇਟ 2017 ਦੇ ਸੈਮੀਫਾਈਨਲ ਦੌਰਾਨ 171 ਦੌੜਾਂ ਦੀ ਇਤਿਹਾਸਿਕ ਪਾਰੀ ਖੇਡਣ ਵਾਲੀ ਹਰਮਨਪ੍ਰੀਤ ਕੌਰ ਦਾ ਅੱਜ ਸਨਮਾਨ ਕੀਤਾ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ … More »

ਭਾਰਤ | Leave a comment
DIA7V92W0AIeJQP.resized

ਉਤਰ ਕੋਰੀਆ ‘ਤੇ ਅਮਰੀਕਾ ‘ਚ ਛਿੜ ਸਕਦਾ ਹੈ ਵੱਡਾ ਯੁੱਧ : ਪੂਤਿਨ

ਪੈਰਿਸ – ਰਾਸ਼ਟਰਪਤੀ ਪੂਤਿਨ ਨੇ ਚਿਤਾਵਨੀ ਦਿੱਤੀ ਹੈ ਕਿ ਉਤਰ ਕੋਰੀਆ ਅਤੇ ਅਮਰੀਕਾ ਵਿੱਚ ਯੁੱਧ ਛਿੜ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਉਤਰ ਕੋਰੀਆ ਤੇ ਦਬਾਅ ਵਧਾਉਣ ਦੇ ਨਤੀਜੇ ਖਤਰਨਾਕ ਹੋ ਸਕਦੇ ਹਨ। ਭੜਕਾਊ ਬਿਆਨਾਂ, ਸ਼ਰਤਾਂ ਅਤੇ ਹਮਲਾਵਰ ਰੁੱਖ ਅਖਤਿਆਰ … More »

ਅੰਤਰਰਾਸ਼ਟਰੀ | Leave a comment
 

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਨੂੰ ਮਿਲਿਆ ਕੌਮਾਂਤਰੀ ਸਕੂਲ ਦਾ ਦਰਜਾ

ਨਵੀਂ ਦਿੱਲੀ : ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਦੀ ਚੋਣ ‘‘ਬ੍ਰਿਟਿਸ਼ ਕਾਊਂਸਿਲ ਇੰਟਰਨੈਸ਼ਨਲ ਸਕੂਲ ਅਵਾਰਡ’’ 2016-17 ਲਈ ਹੋਈ ਹੈ। ਇਸ ਸਬੰਧੀ ਸਕੂਲ ਨੂੰ ਕਾਊਂਸਿਲ ਵੱਲੋਂ ਅੱਜ ਈ-ਮੇਲ ਰਾਹੀਂ ਜਾਣਕਾਰੀ ਭੇਜੀ ਗਈ ਹੈ। ਇਸ ਅਵਾਰਡ ਨੂੰ ਪ੍ਰਾਪਤ ਕਰਨ ਉਪਰੰਤ ਸਕੂਲ … More »

ਪੰਜਾਬ | Leave a comment
 

ਡੇਰਾ ਸਿਰਸਾ ਮੁਖੀ ਨੂੰ ਸਜ਼ਾ ਹੋਣ ‘ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਪ੍ਰਤੀਕਰਮ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਡੇਰਾ ਸਿਰਸਾ ਮੁਖੀ ਨੂੰ ਸਜ਼ਾ ਹੋਣ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਹਰਿਆਣਾ ਸਰਕਾਰ ਕਾਰਵਾਈ ਕਰਦੀ ਤਾਂ ਹਿੰਸਕ ਘਟਨਾਵਾਂ ਹੋਣ ਤੋਂ ਰੋਕੀਆਂ ਜਾ ਸਕਦੀਆਂ ਸਨ। … More »

ਪੰਜਾਬ | Leave a comment
photo pmo 2.resized

ਕੇਂਦਰੀ ਮੰਤਰੀ ਨਾਲ ਗੁਰਦੁਆਰਾ ਡਾਂਗਮਾਰ ਸਾਹਿਬ ਨੂੰ ਲੈ ਕੇ ਦਿੱਲੀ ਕਮੇਟੀ ਵਫ਼ਦ ਨੇ ਕੀਤੀ ਮੁਲਾਕਾਤ

ਨਵੀਂ ਦਿੱਲੀ : ਸਿੱਕਿਮ ਦੇ ਗੁਰਦੁਆਰਾ ਡਾਂਗਮਾਰ ਸਾਹਿਬ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਇੱਕ ਵਫ਼ਦ ਨੇ ਦੂਜੀ ਵਾਰ ਪ੍ਰਧਾਨ ਮੰਤਰੀ ਦਫ਼ਤਰ ਦੇ ਰਾਜਮੰਤਰੀ ਡਾ। ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਕਮੇਟੀ … More »

ਭਾਰਤ | Leave a comment
941034_10153497205632655_4371872118399549858_n.resized

ਸਾਬਕਾ ਪੀਐਮ ਮਨਮੋਹਨ ਸਿੰਘ ਦੇ ਯਤਨਾਂ ਸਦਕਾ ਹੀ ਸਲਾਖਾਂ ਪਿੱਛੇ ਪਹੁੰਚਿਆ ਢੌਂਗੀ ਸਾਧ

ਨਵੀਂ ਦਿੱਲੀ – ਡੇਰੇ ਦੇ ਇਸ ਢੌਂਗੀ ਸਾਧ ਨੂੰ ਜੇਲ੍ਹ ਦੀਆਂ ਸਲਾਖਾਂ ਤੱਕ ਪਹੁੰਚਾਉਣ ਪਿੱਛੇ ਅਸਲ ਵਿੱਚ ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਦੀ ਅਹਿਮ ਭੂਮਿਕਾ ਹੈ। ਸੀਬੀਆਈ ਦੇ ਰੀਟਾਇਰਡ ਡੀਆਈਜੀ ਐਮ. ਨਰਾਇਣਨ ਨੇ ਕਿਹਾ ਕਿ ਜੇ ਅੱਜ ਸੌਦਾ ਸਾਧ ਨੂੰ … More »

ਭਾਰਤ | Leave a comment
Sikh Photo.resized

ਪੰਜ ਸਿੰਘ ਸਾਹਿਬਾਨਾਂ ਕੋਲ ਪੇਸ਼ ਹੋਕੇ ਸਜਾ ਲਵਾਉਣ ਤੇ ਘਰੇ ਬੈਠਣ ਸਰਕਾਰੀ ਜਥੇਦਾਰ : ਕੋਆਰਡੀਨੇਸ਼ਨ ਕਮੇਟੀ

ਨਿਊਯਾਰਕ – ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਵੱਲੋਂ ਸਿੱਖ ਮਸਲਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਨੇ ਕਿਹਾ ਹੈ ਕਿ ਡੇਰਾ ਸੌਦਾ ਸਾਧ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ’ਤੇ ਕਬਜ਼ਾ … More »

ਅੰਤਰਰਾਸ਼ਟਰੀ | Leave a comment
20621067_495970210756275_5085119703309393146_n.resized

ਬਲਾਤਕਾਰੀ ਸੌਦਾ ਸਾਧ ਨੂੰ ਹੋਈ 20 ਸਾਲ ਜੇਲ੍ਹ ਦੀ ਸਜ਼ਾ

ਚੰਡੀਗੜ੍ਹ – ਰੇਪ ਦੇ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਡੇਰਾ ਸਾਧ ਨੂੰ ਰੋਹਤਕ ਦੀ ਸੁਨਰਿਆ ਜੇਲ੍ਹ ਵਿੱਚ ਬਣਾਈ ਗਈ ਅਸਥਾਈ ਅਦਾਲਤ ਵਿੱਚ ਮਾਣਯੋਗ ਜੱਜ ਨੇ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਜਦੋਂ ਸਜ਼ਾ ਸੁਣਾਈ ਜਾ ਰਹੀ ਸੀ ਤਾਂ … More »

ਭਾਰਤ | Leave a comment
Punjab-and-Haryana-High-Court-1474952322799.resized

ਡੇਰਾ ਹਿੰਸਾ ‘ਤੇ H.C ਨੇ ਮੋਦੀ ਨੂੰ ਫਿਟਕਾਰਦੇ ਹੋਏ ਕਿਹਾ : ਮੋਦੀ ਦੇਸ਼ ਦੇ ਪੀਐਮ ਹਨ, ਬੀਜੇਪੀ ਦੇ ਨਹੀਂ

ਚੰਡੀਗੜ੍ਹ – ਸਾਧਣੀ ਰੇਪ ਦੇ ਮਾਮਲੇ ਵਿੱਚ ਡੇਰਾ ਸਾਧ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਡੇਰੇ ਵੱਲੋਂ ਕੀਤੀ ਗਈ ਹਿੰਸਾ ਨੂੰ ਰੋਕਣ ਵਿੱਚ ਅਸਫਲ ਰਹਿਣ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀ ਵੀ ਚੰਗੀ ਖੁੰਬ ਠਪੀ ਹੈ। … More »

ਪੰਜਾਬ | Leave a comment
3246_94707417924_6643196_n.resized.resized.resized.resized.resized.resized.resized.resized.resized

ਸੈਂਟਰ ਅਤੇ ਪੰਜਾਬ ਦੀਆਂ ਸਭ ਸਿਆਸੀ ਜਮਾਤਾਂ ਵੱਲੋਂ ਬਲਾਤਕਾਰੀ ਤੇ ਕਾਤਲ ਸਾਧ ਨੂੰ ਪਨਾਹ ਮਿਲਦੀ ਰਹੀ: ਮਾਨ

ਫ਼ਤਹਿਗੜ੍ਹ ਸਾਹਿਬ – “ਭਾਰਤ ਤੇ ਪੰਜਾਬ ਵਿਚ ਵਿਚਰ ਰਹੀਆਂ ਜਿੰਨੀਆਂ ਵੀ ਸਿਆਸੀ ਜਮਾਤਾਂ ਹਨ ਭਾਵੇ ਉਹ ਕਾਂਗਰਸ ਹੋਵੇ, ਭਾਵੇ ਬੀਜੇਪੀ, ਭਾਵੇ ਬਾਦਲ ਦਲ, ਭਾਵੇ ਆਮ ਆਦਮੀ ਪਾਰਟੀ ਆਦਿ ਸਭਨਾਂ ਵੱਲੋਂ ਸਿਆਸੀ ਵੋਟਾਂ ਦੀ ਨੀਤੀ ਦੇ ਗੁਲਾਮ ਬਣਕੇ ਉਪਰੋਕਤ ਦਾਗੀ ਸਾਧ … More »

ਪੰਜਾਬ | Leave a comment