ਖ਼ਬਰਾਂ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਡਾ. ਸੁਰਜੀਤ ਪਾਤਰ ਜੀ ਨੂੰ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਬਣਨ ’ਤੇ ਨਿੱਘੀ ਵਧਾਈ
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰਾਂ ਅਤੇ ਸਮੂਹ ਮੈਂਬਰਾਂ ਵੱਲੋਂ ਅਕਾਡਮੀ ਦੇ ਸਾਬਕਾ ਪ੍ਰਧਾਨ ਅਤੇ ਉਘੇ ਸ਼ਾਇਰ ਡਾ. ਸੁਰਜੀਤ ਪਾਤਰ ਜੀ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਨਾਮਜ਼ਦ ਕਰਨ ’ਤੇ ਨਿੱਘੀ ਵਧਾਈ ਦਿੱਤੀ ਹੈ। ਪੰਜਾਬੀ … More
ਗੁਲਜ਼ਾਰ ਗਰੁੱਪ ‘ਚ ਆਟੋ ਡੈਸਕ ਫਿਊਜ਼ਨ ਵਰਕਸ਼ਾਪ ਦਾ ਆਯੋਜਨ
ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ ਲੁਧਿਆਣਾ ਵੱਲੋਂ ਆਟੋ ਡੈਸਕ ਫਿਊਜ਼ਨ 360 ਤੇ ਇਕ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਮਸ਼ਹੂਰ ਸਿੱਖਿਆ ਮਾਹਿਰ ਇੰਜ. ਰਾਜੇਸ਼ ਯਾਦਵ ਨੇ ਖ਼ਾਸ ਤੌਰ ਤੇ ਸ਼ਿਰਕਤ ਕਰਦੇ ਹੋਏ ਸਬੰਧਿਤ ਵਿਸ਼ੇ ਤੇ ਅਹਿਮ ਜਾਣਕਾਰੀ … More
ਗੁਰਦੁਆਰਾ ਡਾਂਗਮਾਰ ਸਾਹਿਬ ਦੀ ਹੋਂਦ ਨੂੰ ਬਚਾਉਣ ਲਈ ਦਿੱਲੀ ਕਮੇਟੀ ਆਈ ਅੱਗੇ
ਨਵੀਂ ਦਿੱਲੀ : ਸਿੱਕਿਮ ਦੇ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਹੋਂਦ ਨੂੰ ਬਚਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਗਰਮ ਹੋ ਗਈ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਅੱਜ ਅਕਾਲੀ ਦਲ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ … More
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀਲੰਕਾ ਦੀ ਸੁਪਰੀਮ ਕੋਰਟ ਦੇ ਜੱਜ ਸ੍ਰੀ ਨਲਿਨ ਪੇਰੇਰਾ ਸਮੇਤ ੩੩ ਜੱਜ ਹੋਏ ਨਤਮਸਤਕ
ਅੰਮ੍ਰਿਤਸਰ – ਸਮੁੱਚੀ ਮਨੁੱਖਤਾ ਲਈ ਸਾਂਝੀਵਾਲਤਾ ਦੇ ਪ੍ਰਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਵਿਖੇ ਅੱਜ ਸ੍ਰੀਲੰਕਾ ਦੇਸ਼ ਦੀ ਸੁਪਰੀਮ ਕੋਰਟ ਦੇ ਜੱਜ ਸ੍ਰੀ ਨਲਿਨ ਪੇਰੇਰਾ ਸਮੇਤ ਉਥੋਂ ਦੀਆਂ ਵੱਖ-ਵੱਖ ਅਦਾਲਤਾਂ ਦੇ ੩੩ ਜੱਜਾਂ ਨੇ ਮੱਥਾ ਟੇਕਿਆ। ਉਨ੍ਹਾਂ ਸ਼ਰਧਾ ਭਾਵਨਾ … More
ਸਿੱਕਮ ਦੇ ਗੁਰੂਘਰ ਡਾਂਗ ਮਾਰ ਸਾਹਿਬ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਪਵਿੱਤਰ ਵਸਤਾਂ ਦੀ ਕੀਤੀ ਗਈ ਬੇਅਦਬੀ ਵੀ ਹਿੰਦੂਤਵ ਸੋਚ ਦਾ ਨਤੀਜਾ, ਸਿੱਖ ਕੌਮ ਲਈ ਅਸਹਿ : ਮਾਨ
ਫ਼ਤਹਿਗੜ੍ਹ ਸਾਹਿਬ – “ਭਾਰਤ ਦੇ ਸਿੱਕਮ ਸੂਬੇ ਵਿਚ ਸਥਿਤ ਗੁਰਦੁਆਰਾ ਡਾਂਗ ਮਾਰ ਸਾਹਿਬ ਜੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਵਿਚ ਸਦੀਆਂ ਤੋਂ ਬਣਿਆ ਹੋਇਆ ਹੈ । ਉਸ ਵਿਚ ਸੁਸ਼ੋਭਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਪਵਿੱਤਰ ਸਮਾਨ … More
ਉਤਰ ਕੋਰੀਆ ਨੇ ਯੂਐਸ ਤੇ ਬੇਰਹਿਮ ਹਮਲਾ ਕਰਨ ਦੀ ਦਿੱਤੀ ਧਮਕੀ
ਪਿਊਂਗਯਾਂਗ- ਅਮਰੀਕਾ ਅਤੇ ਦੱਖਣੀ ਕੋਰੀਆ ਵੱਲੋਂ ਸੰਯੁਕਤ ਯੁੱਧ ਅਭਿਆਸ ਕਰਨ ਕਰਕੇ ਉਤਰ ਕੋਰੀਆ ਨੇ ਅਮਰੀਕਾ ਤੇ ਬੇਰਹਿਮ ਹਮਲਾ ਕਰਨ ਦੀ ਧਮਕੀ ਦਿੱਤੀ ਹੈ। ਇਸ ਮਿਲਟਰੀ ਡਰਿਲ ਸਬੰਧੀ ਉਤਰ ਕੋਰੀਆ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਹ ਲਾਪ੍ਰਵਾਹੀ ਵਾਲਾ ਰਵਈਆ … More
ਲੁਧਿਆਣਾ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ
ਪਟਿਆਲਾ :- ਪਟਿਆਲਾ ਵਿਖੇ ਲੁਧਿਆਣਾ ਜਿਲ੍ਹੇ ਵਿਚੋਂ ਆ ਕੇ ਵਸਣ ਵਾਲੇ ਵਿਅਕਤੀਆਂ ਦੀ ‘‘ਲੁਧਿਆਣਾ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ’’ ਦੀ ਕੋਰ ਕਮੇਟੀ ਦੀ ਮੀਟਿੰਗ ਅੱਜ ਅਜੀਤ ਨਗਰ ਵਿਚ ਸ੍ਰੀ ਸੁਖਦੇਵ ਮਹਿਤਾ ਦੇ ਘਰ ਵਿਖੇ ਹੋਈ। ਇਸ ਮੀਟਿੰਗ ਵਿਚ ਐਸੋਸੀਏਸ਼ਨ ਵੱਲੋਂ ਪ੍ਰਕਾਸ਼ਤ ਕੀਤੀ … More
ਸਰਜਨ ਘੋਟਾਲੇ ਦੇ ਆਰੋਪੀ ਮੰਡਲ ਦੀ ਮੌਤ ਤੇ ਲਾਲੂ ਨੇ ਨਤੀਸ਼ ਤੇ ਲਗਾਏ ਗੰਭੀਰ ਆਰੋਪ
ਪਟਨਾ – ਭਾਗਲਪੁਰ ਸਰਜਨ ਘੋਟਾਲੇ ਦੇ 13 ਆਰੋਪੀਆਂ ਵਿੱਚੋਂ ਇੱਕ ਮਹੇਸ਼ ਮੰਡਲ ਨਾ ਦੇ ਆਰੋਪੀ ਦੀ ਮੌਤ ਹੋ ਗਈ ਹੈ। ਡਾਕਟਰਾਂ ਅਨੁਸਾਰ ਮਹੇਸ਼ ਕੈਂਸਰ ਦਾ ਮਰੀਜ ਸੀ ਅਤੇ ਉਸ ਦੀਆਂ ਦੋਵੇਂ ਕਿਡਨੀਆਂ ਫੇਲ੍ਹ ਹੋ ਚੁੱਕੀਆਂ ਸਨ। ਕਰੋੜਾਂ ਦੇ ਘੱਪਲੇ ਦੇ … More
ਭਾਜਪਾ ਦੇ ਨਾਜੀਆਂ ਵਰਗੇ ਸ਼ਾਸਨ ਨਾਲੋਂ ਭ੍ਰਿਸ਼ਟ ਸਰਕਾਰ ਚੰਗੀ : ਗੋਆ ਦਾ ਚਰਚ
ਪਣਜੀ – ਗੋਆ ਦੇ ਇੱਕ ਚਰਚ ਨੇ ਆਪਣੀ ਮੈਗਜ਼ੀਨ ਵਿੱਚ ਇਸ ਸਮੇਂ ਦੇਸ਼ ਅਤੇ ਰਾਜ ਵਿੱਚ ਮੌਜੂਦ ਬੀਜੇਪੀ ਸਰਕਾਰ ਨੂੰ ਨਾਜ਼ੀਆਂ ਦੇ ਬਰਾਬਰ ਦੱਸਿਆ ਹੈ। ਮੈਗਜ਼ੀਨ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਵਰਤਮਾਨ ਭਾਜਪਾ ਸਰਕਾਰ ਨਾਲੋਂ ਤਾਂ ਦੇਸ਼ ਵਿੱਚ … More
ਜਿਨ੍ਹਾਂ ਨੇ ਚੋਣਾਂ ‘ਚ ਕਾਂਗਰਸ, ਬਾਦਲ ਦਲ, ਬੀਜੇਪੀ, ਆਮ ਆਦਮੀ ਪਾਰਟੀ ਨੂੰ ਵੋਟਾਂ ਦਿੱਤੀਆ, ਉਹ ਲੋਕ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰ ਕਿਵੇਂ ਬਣ ਸਕਦੇ ਹਨ ?
ਫ਼ਤਹਿਗੜ੍ਹ ਸਾਹਿਬ – “ਜਿਨ੍ਹਾਂ ਪੰਥਕ ਕਹਾਉਣ ਵਾਲੀਆਂ ਪਾਰਟੀਆਂ, ਸੰਗਠਨ ਅਤੇ ਆਗੂਆਂ ਨੇ ਬੀਤੀਆ ਵਿਧਾਨ ਸਭਾ ਚੋਣਾਂ ਵਿਚ ਵੋਟਾਂ ਕਾਂਗਰਸ, ਬਾਦਲ ਦਲ, ਬੀਜੇਪੀ, ਆਮ ਆਦਮੀ ਪਾਰਟੀ ਅਤੇ ਸਿੱਖ ਵਿਰੋਧੀ ਜਮਾਤਾਂ ਨੂੰ ਪਵਾਈਆ ਅਤੇ ਮਾਲੀ ਤੌਰ ਤੇ ਇਮਦਾਦ ਕੀਤੀ ਹੋਵੇ, ਉਹ ਸੰਗਠਨ … More







