ਖ਼ਬਰਾਂ

3246_94707417924_6643196_n.resized.resized.resized.resized.resized.resized.resized.resized

ਆਪ ਪਾਰਟੀ ਦੀ ਸਪੋਰਟ ‘ਤੇ ਵਿਦੇਸ਼ਾਂ ‘ਚੋਂ ਆਏ 965 ਸਿੱਖ, ਭਾਰਤ ਛੱਡਣ ਤੋਂ ਪਹਿਲਾਂ ਸਿੱਖ ਕੌਮ ਤੇ ਪੰਜਾਬੀਆਂ ਨੂੰ ਜੁਆਬ ਦੇ ਕੇ ਜਾਣ : ਮਾਨ

ਫ਼ਤਹਿਗੜ੍ਹ ਸਾਹਿਬ – ਜਿਸ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਦੇ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਵਗੈਰਾ ਨੇ ਲੱਖਾਂ ਦੀਆਂ ਰਿਸ਼ਵਤਾਂ ਲੈਕੇ ਪੰਜਾਬ ਵਿਚ ਆਪਣੀ ਪਾਰਟੀ ਦੇ ਉਮੀਦਵਾਰ ਬਣਾਏ ਅਤੇ ਵੱਡੀ ਗਿਣਤੀ ਵਿਚ ਪੰਜਾਬੀ ਤੇ ਸਿੱਖ ਬੀਬੀਆਂ ਨੂੰ … More »

ਪੰਜਾਬ | Leave a comment
 

ਅਕਾਲੀ ਦਲ ਨੇ ਦਿੱਲੀ ਕਮੇਟੀ ਚੋਣਾਂ ਲਈ ਆਪਣੇ 46 ਉਮੀਦਵਾਰ ਐਲਾਨੇ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਅੱਜ 9 ਉਮੀਦਵਾਰਾਂ ਦੀ ਤੀਜ਼ੀ ਸੂਚੀ ਜਾਰੀ ਕਰ ਦਿੱਤੀ। ਪਹਿਲੀ ਸੂਚੀ ਵਿਚ 26 ਅਤੇ ਦੂਜੀ ਸੂਚੀ ਵਿਚ 11 ਨਾਂ ਪਾਰਟੀ ਪਹਿਲੇ ਹੀ ਜਾਰੀ ਕਰ ਚੁੱਕੀ … More »

ਭਾਰਤ | Leave a comment
Photo College-2.resized

ਅਰਵਿੰਦੋ ਕਾਲਜ ਦੇ ਵਿਦਿਆਰਥੀਆਂ ਨੇ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਕੀਤਾ ਪ੍ਰੇਰਿਤ

ਲੁਧਿਆਣਾ – ਅਰਵਿੰਦੋ ਕਾਲਜ ਆਫ਼ ਕਾਮਰਸ ਐਂਡ ਮੈਨੇਜਮੈਂਟ ਦੇ ਵਿਦਿਆਰਥੀਆਂ ਨੇ ਦੁੱਗਰੀ ਨਹਿਰ ਦੀਆਂ ਟ੍ਰੈਫਿਕ ਲਾਈਟਾਂ ਤੇ ਅੱਜ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੇ ਟ੍ਰੈਫਿਕ ਨਿਯਮਾਂ ਦੀ ਉ¦ਘਣਾ ਕਰਨ ਵਾਲਿਆਂ ਨੂੰ ਪਿਆਰ ਨਾਲ … More »

ਪੰਜਾਬ | Leave a comment
 

ਬੀਐਸਐਨਐਲ ਕਰਮਚਾਰੀ ਗਾਹਕਾਂ ਨਾਲ ਕਰਦੇ ਨੇ ਮਾੜੇ ਵਰਤਾਓ,ਸ਼ਿਕਾਇਤ ਕਰਨ ਦੇ ਬਾਵਜੂਦ ਨਹੀਂ ਹੁੰਦੀ ਕਾਰਵਾਈ

ਲੁਧਿਆਣਾ – ਇੱਕ ਪਾਸੇ ਦੂਰ ਸੰਚਾਰ ਦੇ ਖੇਤਰ ਦੀਆਂ ਨਿੱਜੀ ਕੰਪਨੀਆਂ ਖਪਤਕਾਰਾਂ ਨੂੰ ਆਪਣੇ ਨਾਲ ਜੋੜਨ ਲਈ ਡੋਰ-ਟੂ-ਡੋਰ ਸੇਵਾਵਾਂ ਮੁਹੱਈਆ ਕਰਵਾ ਰਹੀਆਂ ਹਨ ਦੂਜੇ ਪਾਸੇ ਭਾਰਤ ਸੰਚਾਰ ਨਿਗਮ ਲਿ. (ਬੀਐਸਐਨਐਲ) ਦੇ ਕਰਮਚਾਰੀ ਖਪਤਕਾਰਾਂ ਨਾਲ ਆਏ ਦਿਨ ਮਾੜਾ ਵਰਤਾਓ ਕਰਕੇ ਖਪਤਕਾਰਾਂ … More »

ਪੰਜਾਬ | Leave a comment
164_n.resized

ਹਾਰਦਿਕ ਪਟੇਲ ਹੋਵੇਗਾ ਗੁਜਰਾਤ ਦਾ ਸੀਐਮ ਉਮੀਦਵਾਰ : ਸ਼ਿਵਸੈਨਾ

ਮੁੰਬਈ – ਬੀਜੇਪੀ ਅਤੇ ਸ਼ਿਵਸੈਨਾ ਦਰਮਿਆਨ ਕੁੜੱਤਣ ਅਤੇ ਦੂਰੀਆਂ ਵੱਧਦੀਆਂ ਹੀ ਜਾ ਰਹੀਆਂ ਹਨ। ਬੀਐਮਸੀ ਚੋਣਾਂ ਵੱਖਰੇ ਤੌਰ ਤੇ ਲੜਨ ਦੇ ਐਲਾਨ ਤੋਂ ਬਾਅਦ ਸ਼ਿਵਸੈਨਾ ਨੇ ਗੁਜਰਾਤ ਵਿਧਾਨਸਭਾ ਚੋਣਾਂ ਵੀ ਭਾਜਪਾ ਦੇ ਖਿਲਾਫ਼ ਲੜਨ ਦੀ ਘੋਸ਼ਣਾ ਕੀਤੀ ਹੈ। ਗੁਜਰਾਤ ਵਿੱਚ … More »

ਭਾਰਤ | Leave a comment
 

ਦਿੱਲੀ ਕਮੇਟੀ ਨੇ ਡੇਰਾ ਸਾਧ ਤੋਂ ਹਿਮਾਇਤ ਮੰਗਣ ਗਏ ਸਿੱਖ ਉਮੀਦਵਾਰਾਂ ਦੇ ਖਿਲਾਫ਼ ਕਾਰਵਾਈ ਦੀ ਕੀਤੀ ਮੰਗ

ਨਵੀਂ ਦਿੱਲੀ : ਡੇਰਾ ਸੱਚਾ ਸੌਦਾ ਸਿਰਸਾ ਵਿਖੇ ਪੰਜਾਬ ਚੋਣਾਂ ਲਈ ਹਿਮਾਇਤ ਮੰਗਣ ਗਏ ਸਿੱਖ ਉਮੀਦਵਾਰਾਂ ਦੇ ਖਿਲਾਫ਼ ਪੰਥਕ ਰਿਵਾਇਤਾ ਅਨੁਸਾਰ ਕਾਰਵਾਈ ਕਰਨ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਗ ਕੀਤੀ ਹੈ। ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੀ ਅਗਵਾਹੀ … More »

ਭਾਰਤ | Leave a comment
06GHxXSF.resized

ਇਨਕਮ ਵਿਭਾਗ ਨੇ ਫੜੀ ‘ਆਪ’ ਦੁਆਰਾ ਚੰਦੇ ਦੀ ਰਾਸ਼ੀ ‘ਚ ਕੀਤੀ ਗਈ ਹੇਰਾਫੇਰੀ

ਨਵੀਂ ਦਿੱਲੀ – ਇਨਕਮ ਵਿਭਾਗ ਨੇ ਇਹ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਨੇ ਰਾਜਨੀਤਕ ਚੰਦੇ ਨੂੰ ਲੈ ਕੇ ਜੋ ਆਡਿਟ ਰਿਪੋਰਟ ਪੇਸ਼ ਕੀਤੀ ਹੈ ਉਸ ਵਿੱਚ 27 ਕਰੋੜ ਰੁਪੈ ਦੇ ਸਬੰਧ ਵਿੱਚ ਗੱਲਤ ਜਾਣਕਾਰੀ ਦਿੱਤੀ ਗਈ ਹੈ। ਵਿਭਾਗ … More »

ਭਾਰਤ | Leave a comment
C2W3FfvUoAA7aSx.jpg:large.resized

ਲਾਲੂ ਨੇ ਬਜਟ ਦੀ ਕੜੀ ਆਲੋਚਨਾ ਕਰਦੇ ਹੋਏ ਮੋਦੀ ਨੂੰ ਦੱਸਿਆ “ਭਾਰਤ ਦਾ ਟਰੰਪ’

ਪਟਨਾ – ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ।ਉਨ੍ਹਾਂ ਨੇ ਇਸ ਬਜਟ ਨੂੰ ਫੇਲ੍ਹ ਦੱਸਦੇ ਹੋਏ ਪ੍ਰਧਾਨਮੰਤਰੀ ਮੋਦੀ ਨੂੰ ਭਾਰਤ ਦਾ ਟਰੰਪ ਕਰਾਰ ਦਿੱਤਾ। ਰੇਲ ਬਜਟ ਨੂੰ … More »

ਭਾਰਤ | Leave a comment
Jasleen.resized

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਦਿਆਰਥਣ ਡਾਕਟਰੇਟ ਖੋਜ ਐਵਾਰਡ ਲਈ ਚੁਣੀ ਗਈ

ਲੁਧਿਆਣਾ – ਪੀਏਯੂ ਬਿਜ਼ਨਸ ਸਕੂਲ ਵਿੱਚ ਪੀ ਐਚ ਡੀ ਵਿਦਿਆਰਥਣ ਜਸਲੀਨ ਨੂੰ ਆਈ.ਸੀ.ਐਸ.ਐਸ.ਆਰ. ਵੱਲੋਂ ਡਾਕਟਰੇਟ ਦੀ ਖੋਜ ਲਈ ਡਾਕਟਰੇਟ ਫੈਲੋਸ਼ਿਪ 2016-17 ਦੇ ਐਵਾਰਡ ਲਈ ਚੁਣਿਆ ਗਿਆ। ਭਾਰਤ ਸਰਕਾਰ ਵੱਲੋਂ 1969 ਵਿੱਚ ਭਾਰਤ ਵਿੱਚ ਸਮਾਜਿਕ ਵਿਗਿਆਨ ਦੇ ਵਿਕਾਸ ਲਈ ਆਈ.ਸੀ.ਐਸ.ਐਸ.ਆਰ. ਦੀ … More »

ਖੇਤੀਬਾੜੀ | Leave a comment
Sally_Q._Yates.resized

ਅਟਾਰਨੀ ਜਨਰਲ ਸੇਲੀ ਨੂੰ ਟਰੰਪ ਦੀ ਕੜੀ ਆਲੋਚਨਾ ਕਰਨ ਦੀ ਮਿਲੀ ਸਜ਼ਾ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਰਨਾਰਥੀਆਂ ਦੇ ਹੱਕ ਵਿੱਚ ਬਿਆਨ ਦੇਣ ਕਰਕੇ ਅਟਾਰਨੀ ਜਨਰਲ ਸੇਲੀ ਯਾਟਸ ਨੂੰ ਬਰਖਾਸਤ ਕਰ ਦਿੱਤਾ ਹੈ। ਅਟਾਰਨੀ ਜਨਰਲ ਸੇਲੀ ਨੇ ਰਾਸ਼ਟਰਪਤੀ ਟਰੰਪ ਦੇ ਉਨ੍ਹਾਂ ਆਦੇਸ਼ਾਂ ਦਾ ਖੁਲ੍ਹ ਕੇ ਵਿਰੋਧ ਕੀਤਾ ਸੀ, ਜਿੰਨ੍ਹਾਂ ਵਿੱਚ … More »

ਅੰਤਰਰਾਸ਼ਟਰੀ | Leave a comment