ਖ਼ਬਰਾਂ

16195296_1372933219425673_6793440305584110011_n.resized

ਕੈਪਟਨ ਅਮਰਿੰਦਰ ਸਿੰਘ ਹੀ ਹੋਣਗੇ ਪੰਜਾਬ ਦੇ ਮੁੱਖਮੰਤਰੀ : ਰਾਹੁਲ

ਅੰਮ੍ਰਿਤਸਰ – ਕਾਂਗਰਸ ਦੇ ਉਪਪ੍ਰਧਾਨ ਰਾਹੁਲ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਹੀ ਕਾਂਗਰਸ ਦੇ ਸੀਐਮ ਉਮੀਦਵਾਰ ਹੋਣਗੇ। ਉਨ੍ਹਾਂ ਨੇ ਕਿਹਾ ਕਿ ਬਾਦਲ ਪ੍ਰੀਵਾਰ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਬਾਦਲਾਂ ਨੇ ਪੰਜਾਬ ਦਾ ਵਰਤਮਾਨ … More »

ਪੰਜਾਬ | Leave a comment
14681823_1105227722925926_3186434476733708087_n.resized

ਬੀਜੇਪੀ ਨਾਲ ਗਠਬੰਧਨ ਕਰਕੇ ਬਰਬਾਦ ਕੀਤੇ 25 ਸਾਲ – ਸ਼ਿਵਸੈਨਾ

ਮੁੰਬਈ – ਸ਼ਿਵਸੈਨਾ ਪ੍ਰਧਾਨ ਊਧਵ ਠਾਕੁਰੇ ਨੇ ਵੀਰਵਾਰ ਨੂੰ ਜਿਲ੍ਹਾ ਪ੍ਰੀਸ਼ਦ ਅਤੇ ਮਹਾਂਨਗਰਪਾਲਿਕਾ ਚੋਣਾਂ ਵਿੱਚ ਭਾਜਪਾ ਨਾਲ ਗਠਬੰਧਨ ਨਾ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਿਵਸੈਨਾ ਇੱਕਲਿਆਂ ਹੀ ਮਹਾਂਰਾਸ਼ਟਰ ਤੇ ਭਗਵਾ ਫਹਿਰਾਏਗੀ। ਕਿਸੇ ਵੀ ਜਿਲ੍ਹਾ ਪੰਚਾਇਤ ਜਾਂ … More »

ਭਾਰਤ | Leave a comment
C29C0NUUQAANKyq.resized

ਟਰੰਪ ਨੇ ਮੈਕਸੀਕੋ ਬਾਰਡਰ ਤੇ ਵਾਲ ਪ੍ਰੋਜੈਕਟ ਸ਼ੁਰੂ ਕਰਨ ਨੂੰ ਦਿੱਤੀ ਮਨਜ਼ੂਰੀ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਐਸ-ਮੈਕਸੀਕੋ ਸਰਹੱਦ ਤੇ ਕੰਧ ਬਣਾਉਣ ਦੇ ਪ੍ਰੋਜੈਕਟ ਤੇ ਦਸਤਖਤ ਕਰਕੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਦੋਵਾਂ ਦੇਸ਼ਾਂ ਦੇ ਨਾਲ ਲਗਦੀ ਸੀਮਾ ਤੇ ਦੀਵਾਰ ਬਣਾਈ ਜਾਵੇਗੀ। ਟਰੰਪ ਨੇ ਘਰੇਲੂ ਸੁਰੱਖਿਆ ਵਿਭਾਗ ਦੇ … More »

ਅੰਤਰਰਾਸ਼ਟਰੀ | Leave a comment
13669235_10153815604718129_2691561125954559666_n.resized

‘ਸਾਡੇ ਕੋਲ ਵੋਟਰਾਂ ਨੂੰ ਖਿੱਚਣ ਲਈ ਪ੍ਰਿਅੰਕਾ ਤੋਂ ਵੀ ਸੁੰਦਰ ਔਰਤਾਂ’ ਬੀਜੇਪੀ ਨੇਤਾ ਦੇ ਇਸ ਬਿਆਨ ਨਾਲ ਮਹਿਲਾਵਾਂ ਦਾ ਅਪਮਾਨ : ਕਾਂਗਰਸ

ਨਵੀਂ ਦਿੱਲੀ – ਬੀਜੇਪੀ ਨੇਤਾ ਵਿਨੈ ਕਟਿਆਰ ਨੇ ਬੁੱਧਵਾਰ ਨੂੰ ਪ੍ਰਿਅੰਕਾ ਗਾਂਧੀ ਨੂੰ ਲੈ ਕੇ ਮੂਰਖਤਾ ਭਰਿਆ ਬਿਆਨ ਦੇ ਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਰਾਜਸਭਾ ਮੈਂਬਰ ਕਟਿਆਰ ਨੇ ਕਿਹਾ, “ਪ੍ਰਿਅੰਕਾ ਕੋਈ ਕਲਾਕਾਰ ਨਹੀਂ ਹੈ, ਉਹ ਓਨੀ ਖੂਬਸੂਰਤ ਵੀ … More »

ਭਾਰਤ | Leave a comment
 

ਰਾਜਨੀਤਕ ਪਾਰਟੀਆਂ ਨੇ ਪਿੰਡ ਪਿੰਡ ਲਾਇਬਰੇਰੀ ਖੋਲਣ ਦਾ ਮੁੱਦਾ ਵਿਸਾਰਿਆ

ਅੰਮ੍ਰਿਤਸਰ – ਕਿਤਾਬਾਂ ਗਿਆਨ ਦਾ ਸੋਮਾਂ ਹਨ , ਇਹੋ ਕਾਰਨ ਹੈ ਕਿ ਵਿਕਸਤ ਦੇਸ਼ਾਂ ਵਿਚ ਪਿੰਡ ਪਿੰਡ ਤੋਂ ਇਲਾਵਾ ਪ੍ਰਾਇਮਰੀ ਸਕੂਲਾਂ ਵਿਚ ਵੀ ਆਧੁਨਿਕ ਲਾਇਬਰੇਰੀ  ਹਨ ਤੇ ਹਰ ਬੱਚੇ ਦਾ ਹਫ਼ਤੇ ਵਿਚ ਇਕ ਲਾਇਬਰੇਰੀ ਦਾ ਪੀਰਡ ਹੁੰਦਾ ਹੈ,ਜਿਸ ਵਿਚ ਬੱਚਾ … More »

ਪੰਜਾਬ | Leave a comment
14449036_1244416188944044_4815286153106514103_n.resized

ਪੰਜਾਬ ਦਾ ਇੱਕ ਬੂੰਦ ਵੀ ਪਾਣੀ ਬਾਹਰ ਨਹੀਂ ਜਾਣ ਦੇਵਾਂਗਾ : ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ – ਪੰਜਾਬ ਦੇ ਸਾਬਕਾ ਮੁੱਖਮੰਤਰੀ ਅਤੇ ਕਾਂਗਰਸ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਉਹ ਰਾਜ ਦਾ ਇੱਕ ਬੂੰਦ ਵੀ ਪਾਣੀ ਬਾਹਰ ਨਹੀਂ ਜਾਣ ਦੇਣਗੇ। ਉਨ੍ਹਾਂ ਨੇ ਕਿਹਾ ਕਿ ਉਹ ਅਦਾਲਤ ਦੇ ਹੁਕਮਾਂ ਦਾ ਉਲੰਘਣ ਕਰਕੇ … More »

ਪੰਜਾਬ | Leave a comment
Eight LCET students selected by SK Bikes  up to 2 lac package 1.resized

ਐਲ ਸੀ ਈ ਟੀ ‘ਚ ਪਲੇਸਮੈਂਟ ਡਰਾਈਵ ਦੌਰਾਨ 8 ਵਿਦਿਆਰਥੀਆਂ ਦੀ 2.5 ਲੱਖ ਦੇ ਪੈਕੇਜ ਤੇ ਹੋਈ ਚੋਣ

ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਣੀ ਕਲਾਂ ਵੱਲੋਂ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ। ਇਸ ਪਲੇਸਮੈਂਟ ਡਰਾਈਵ ਵਿਚ  ਮਸ਼ਹੂਰ ਸਾਈਕਲ ਕੰਪਨੀ ਐੱਸ ਕੇ ਬਾਈਕਸ ਵੱਲੋਂ ਇੰਜੀਨੀਅਰਿੰਗ ਦੇ ਮਕੈਨੀਕਲ ਸਟਰੀਮ ਦੇ ਵਿਦਿਆਰਥੀਆਂ ਦੀ ਚੋਣ … More »

ਪੰਜਾਬ | Leave a comment
16142444_1474703349215902_4078471392444443720_n.resized

ਖ਼ਤਰੇ ‘ਚ ਸੁਤੰਤਰ ਸੋਚ ਅਤੇ ਵਿਚਾਰਾਂ ਦੀ ਆਜ਼ਾਦੀ : ਡਾ. ਮਨਮੋਹਨ ਸਿੰਘ

ਕੋਲਕਾਤਾ – ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹੁਣ ਭਾਰਤੀ ਯੂਨੀਵਰਿਸਿਟੀਆਂ ਵਿੱਚ ਸੁਤੰਤਰ ਸੋਚ ਅਤੇ ਖੁਲ੍ਹੇ ਵਿਚਾਰ ਰੱਖਣਾ ਖ਼ਤਰੇ ਵਿੱਚ ਹੈ। ਸਾਬਕਾ ਪ੍ਰਧਾਨਮੰਤਰੀ ਨੇ ਕਿਹਾ ਕਿ ਹੈਦਰਾਬਾਦ ਕੇਂਦਰੀ ਵਿਸ਼ਵ ਵਿਦਿਆਲਿਆ ਅਤੇ ਜੇਐਨਯੂ ਵਿੱਚ … More »

ਭਾਰਤ | Leave a comment
C2pABXiWgAAhCik.jpg:large.resized

ਡੋਨਲਡ ਟਰੰਪ ਨੇ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਦੇ ਰੂਪ ‘ਚ ਸਹੁੰ ਚੁੱਕੀ

ਵਾਸ਼ਿੰਗਟਨ – ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਈਟ ਹਾਊਸ ਵਿੱਚ ਇੱਕ ਬਹੁਤ ਵੱਡੇ ਸਮਾਗਮ ਦੌਰਾਨ ਸ਼ੁਕਰਵਾਰ ਸਵੇਰ ਦੇ ਸਮੇਂ ਦੇਸ਼ ਦੇ 45ਵੇਂ ਰਾਸ਼ਟਰਪਤੀ ਦੇ ਰੂਪ ਵਿੱਚ ਸਹੁੰ ਚੁੱਕੀ। ਅਮਰੀਕਾ ਦੇ ਮੁੱਖ ਜੱਜ ਨੇ ਟਰੰਪ ਨੂੰ ਸਹੁੰ … More »

ਅੰਤਰਰਾਸ਼ਟਰੀ | Leave a comment
16105761_1323822940973879_8269263147983570665_n.resized

ਸਪਾ ਵੱਲੋਂ 191 ਉਮੀਦਵਾਰਾਂ ਦੀ ਸੂਚੀ ਜਾਰੀ, ਸ਼ਿਵਪਾਲ ਨੂੰ ਵੀ ਮਿਲਿਆ ਟਿਕਟ

ਲਖਨਊ – ਮੁੱਖਮੰਤਰੀ ਅਖਿਲੇਸ਼ ਨੇ ਪਾਰਟੀ ਵਿੱਚ ਸੰਪੂਰਨ ਕਮਾਂਡ ਮਿਲਣ ਤੋਂ ਬਾਅਦ ਸ਼ੁਕਰਵਾਰ ਨੂੰ ਪਾਰਟੀ ਦਫ਼ਤਰ ਤੋਂ 191 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਸ ਲਿਸਟ ਵਿੱਚੋਂ ਮੌਜੂਦਾ ਦੋ ਵਿਧਾਇਕਾਂ ਦਾ ਟਿਕਟ ਕਟ ਦਿੱਤਾ ਗਿਆ ਹੈ ਪਰ ਇਸ … More »

ਭਾਰਤ | Leave a comment