ਖ਼ਬਰਾਂ
ਕੇਜਰੀਵਾਲ ਤੇ ਦੀਵਾਨੀ ਅਤੇ ਫੌਜਦਾਰੀ ਕੇਸ ਨਾਲ-ਨਾਲ ਚੱਲਣਗੇ : ਸੁਪਰੀਮ ਕੋਰਟ
ਨਵੀਂ ਦਿੱਲੀ – ਸੁਪਰੀਮ ਕੋਰਟ ਵਿੱਚ ਅਰੁਣ ਜੇਟਲੀ ਦੁਆਰਾ ਕੇਜਰੀਵਾਲ ਦੇ ਖਿਲਾਫ਼ ਕੀਤੇ ਗਏ ਮਾਣਹਾਨੀ ਮਾਮਲੇ ਵਿੱਚ ਸੁਣਵਾਈ ਹੋਈ। ਇਸ ਕੇਸ ਵਿੱਚ ਸੁਪਰੀਮ ਕੋਰਟ ਨੇ ਦਿੱਲੀ ਦੇ ਮੁੱਖਮੰਤਰੀ ਨੂੰ ਵੱਡਾ ਝੱਟਕਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਤੇ ਹੁਣ ਦੀਵਾਨੀ ਅਤੇ … More
ਨੋਟਬੰਦੀ ‘ਤੇ ਮੋਦੀ ਦੇ ਅਮਲ ‘ਮੁਹੰਮਦ ਤੁਗਲਕ’ ਵਾਲੇ, ਜੋ ਕਦੀ ਸਿੱਕੇ ਬਦਲ ਦਿੰਦਾ, ਕਦੀ ਰਾਜਧਾਨੀ ਬਦਲ ਦਿੰਦਾ : ਮਾਨ
ਫ਼ਤਹਿਗੜ੍ਹ ਸਾਹਿਬ – ਸ੍ਰੀ ਮੋਦੀ ਨੇ ਜੋ ‘ਕਾਲਾ ਧਨ’ ਨੂੰ ਜੋ ਖ਼ਤਮ ਕਰਨ ਦੀ ਗੱਲ ਨੂੰ ਆਧਾਰ ਬਣਾਕੇ 500-1000 ਦੇ ਨੋਟਾਂ ਦੀ ਬਿਨ੍ਹਾਂ ਯੋਜਨਾ ਅਤੇ ਅਗਾਓ ਪ੍ਰਬੰਧ ਦੇ ਨੋਟਬੰਦੀ ਕੀਤੀ ਹੈ, ਉਹ ਆਮ ਜਨਤਾ ਨੂੰ ਆਉਣ ਵਾਲੀਆਂ ਵੱਡੀ ਦਰਪੇਸ਼ ਮੁਸ਼ਕਿਲਾਂ … More
ਆਈਫਲ ਟਾਵਰ ਦੀਆਂ ਪੌੜੀਆਂ ਦੀ ਅਗਲੇ ਹਫਤੇ ਬੋਲੀ ਹੋਵੇਗੀ
ਪੈਰਿਸ, (ਸੁਖਵੀਰ ਸਿੰਘ ਸੰਧੂ) – ਆਈਫਲ ਟਾਵਰ ਦੀਆਂ 1889 ਸਾਲ ਵਿੱਚ ਬਣੀਆਂ ਹੋਈਆਂ ਲੋਹੇ ਦੀਆਂ 2,60 ਮੀਟਰ ਉਚੀਆਂ ਪੌੜੀਆਂ ਦੀ ਅਗਲੇ ਹਫਤੇ ਬੋਲੀ ਹੋ ਰਹੀ ਹੈ। ਇਹ ਪੌੜੀਆਂ ਦਾ ਟੋਟਾ 1983 ਵਿੱਚ ਇੱਕ ਫਰੈਂਚ ਆਦਮੀ ਨੇ ਖਰੀਦ ਲਿਆ ਸੀ।ਕਿਉ ਕਿ … More
150 ਦੇ ਕਰੀਬ ਡੈਲੀਗੇਟਾਂ ਨੇ ਤਰਕਸ਼ੀਲ ਟਰੇਨਿੰਗਿ ਵਰਕਸ਼ਾਪ ਵਿੱਚ ਹਿੱਸਾ ਲਿਆ
ਬਰਨਾਲਾ – ਤਰਕਸ਼ੀਲ ਸੁਸਾਇਟੀ ਭਾਰਤ ਦਾ ਇਜਲਾਸ ਸ਼੍ਰੀ ਮਹਾਂਸ਼ਕਤੀ ਕਲਾ ਮੰਦਰ ਬਰਨਾਲਾ ਵਿਖੇ ਹੋਇਆ ਜਿਸ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਵਿਗਿਆਨਕ ਵਿਚਾਰਧਾਰਾ ਨਾਲ ਸੰਬੰਧ ਰੱਖਣ ਵਾਲੇ ਸੈਕੜੇ ਡੈਲੀਗੇਟਾਂ ਨੇ ਹਿੱਸਾ ਲਿਆ, ਹਰਿਆਣਾ ਤੋਂ ਵੀ ਕਾਫੀ ਤਰਕਸ਼ੀਲ ਇਸ ਸਮਾਗਮ ਵਿੱਚ ਪਹੁੰਚੇ … More
ਸੰਗਤ ਦਰਪਨ ਸਕੂਲ ਦਰਸ਼ਨ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੇਖੇਵਾਲ (ਲੁਧਿਆਣਾ) ਵਿਖੇ ਮਿਲਣੀ
ਲੁਧਿਆਣਾ : ਜ਼ਿਲ੍ਹਾ ਸਿੱਖਿਆ ਅਫਸਰ (ਸੀ.ਸੈਕ.) ਲੁਧਿਆਣਾ ਤੋਂ ਸ: ਜਸਵੀਰ ਸਿੰਘ (ਐਲ ਏ) ਦੀ ਅਗਵਾਈ ਹੇਠ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੇਖੇਵਾਲ, ਲੁਧਿਆਣਾ ਦਾ ਦੌਰਾ ਕੀਤਾ। ਇਸ ਸਮੇਂ ਸਕੂਲ ਦੇ ਐਸ.ਐਮ.ਸੀ. ਪ੍ਰਧਾਨ ਸ.ਪਲਵਿੰਦਰ ਸਿੰਘ ਗਰੇਵਾਲ, ਸ.ਮਨਪ੍ਰਤੀ … More
ਗੁਰੂ ਗੋਬਿੰਦ ਸਿੰਘ ਜੀ ਨੇ ਧਾਰਮਿਕ ਆਜਾਦੀ ਦੀ ਪੈਰਵੀ ਕਰਦੇ ਹੋਏ ਲੋਕਾਂ ਨੂੰ ਗੈਰਤ ਨਾਲ ਜੀਣਾ ਸਿਖਾਇਆ : ਜੀ.ਕੇ.
ਨਵੀਂ ਦਿੱਲੀ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 5 ਜਨਵਰੀ 2017 ਨੂੰ ਆ ਰਹੇ 350ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ਤੇ ਮਨਾਉਣ ਦੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿਆਰੀਆਂ ਕਰ ਲਈਆਂ ਹਨ। ਉਕਤ ਦਾਅਵਾ ਕਮੇਟੀ ਪ੍ਰਧਾਨ ਮਨਜੀਤ ਸਿੰਘ … More
ਕਸ਼ਮੀਰ ਭਾਰਤ ਦਾ ਅਟੁੱਟ ਅੰਗ ਨਹੀਂ ਹੈ : ਫਾਰੂਕ ਅਬਦੁੱਲਾ
ਸ੍ਰੀਨਗਰ – ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਡਾ. ਫਾਰੂਕ ਅਬਦੁੱਲਾ ਨੇ ਬੁੱਧਵਾਰ ਨੂੰ ਸਈਅਦ ਅਲੀ ਸ਼ਾਹ ਦੀ ਭਾਸ਼ਾ ਬੋਲਦੇ ਹੋਏ ਕਿਹਾ ਕਿ ਕਸ਼ਮੀਰ ਨਾ ਕਦੇ ਭਾਰਤ ਦਾ ਅਨਿਖੜਵਾਂ ਅੰਗ ਸੀ ਅਤੇ ਨਾ ਹੀ ਕਦੇ ਹੋਵੇਗਾ। ਫਾਰੂਕ ਨੇ ਇਹ ਸ਼ਬਦ ਪਾਰਟੀ ਵਰਕਰਾਂ … More
ਮੋਦੀ ਕੇਵਲ 15 ਲੋਕਾਂ ਦੀ ਸਰਕਾਰ ਚਲਾ ਰਹੇ : ਰਾਹੁਲ
ਨਵੀਂ ਦਿੱਲੀ – ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨਮੰਤਰੀ ਮੋਦੀ ਸਿਰਫ਼ 15 ਲੋਕਾਂ ਦੀ ਸਰਕਾਰ ਚਲਾ ਰਹੇ ਹਨ। ਉਨ੍ਹਾਂ ਨੇ ਮੋਦੀ ਤੇ ਇਹ ਆਰੋਪ ਲਗਾਇਆ ਕਿ ਨੋਟਬੰਦੀ ਦੁਆਰਾ ਬੈਂਕਾਂ ਵਿੱਚ ਜਮ੍ਹਾਂ ਹੋ ਰਿਹਾ ਲੋਕਾਂ ਦਾ ਪੈਸਾ, … More
ਮਾਨ ਵੱਲੋਂ ਰਾਸ਼ਟਰਪਤੀ ਪ੍ਰਣਬ ਨੂੰ ਨੋਟਾਂ ਤੇ ਪਾਬੰਦੀ ਅਤੇ ਘੱਟ ਗਿਣਤੀਆਂ ‘ਤੇ ਹੋ ਰਹੇ ਜਬਰ ਜੁਲਮ ਬਾਰੇ ਪੱਤਰ
ਵੱਲ: ਸ਼੍ਰੀ ਪ੍ਰਣਬ ਮੁਖਰਜੀ, ਸਦਰ ਏ ਹਿੰਦ, ਪ੍ਰੈਜੀਡੈਂਟ ਹਾਊਸ, ਨਵੀਂ ਦਿੱਲੀ। ਸਅਦਅ/5001/2016 14 ਨਵੰਬਰ 2016 ਵਿਸ਼ਾ: ਹਿੰਦ ਦੇ ਮੌਜੂਦਾ ਵਜੀਰੇ ਆਜ਼ਮ ਸ਼੍ਰੀ ਮੋਦੀ ਵੱਲੋਂ ਆਪਣੀ ਮੌਤ ਦੇ ਪ੍ਰਗਟਾਏ ਖਦਸ਼ੇ, ਘੱਟ ਗਿਣਤੀਆਂ ਉਤੇ ਹੋ ਰਹੇ ਜਬਰ ਜੁਲਮ, 500 ਅਤੇ 1000 ਦੇ … More
ਬਰਨਾਲਾ ਅਤੇ ਭਦੌੜ ‘ਚ ਭਾਰੀ ਮਾਤਰਾ ਵਿੱਚ ਬਲੈਕਮਨੀ ਨੂੰ ਸਫੇਦ ਕਰਨ ਦਾ ਮਾਮਲਾ ਸਾਹਮਣੇ ਆਇਆ
ਬਰਨਾਲਾ, (ਅਕੇਸ਼ ਕੁਮਾਰ) – ਬਰਨਾਲਾ ਕੇਂਦਰ ਸਰਕਾਰ ਵੱਲੋਂ 500 ਅਤੇ 1000 ਦੇ ਪੁਰਾਣੇ ਨੋਟ ਬੰਦ ਕਰਕੇ ਬਲੈਕਮਨੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਆਮ ਜਨਤਾ ਨੂੰ ਰਾਹਤ ਦੇਣ ਲਈ 50 ਦਿਨ ਵਿੱਚ ਪੁਰਾਣੇ 500 ਅਤੇ 1000 ਦੇ … More






