ਖ਼ਬਰਾਂ
ਅੱਖਾਂ ਦੇ ਵਿਸ਼ਾਲ ਕੈਂਪ ਦੌਰਾਨ 1000 ਦੇ ਕਰੀਬ ਲੋਕਾਂ ਦਾ ਚੈਕਅੱਪ ਕੀਤਾ
ਭਿੱਖੀਵਿੰਡ,(ਭੁਪਿੰਦਰ ਸਿੰਘ) – ਸ੍ਰੀ ਗੁਰੂ ਅਮਰਦਾਸ ਮਿਸ਼ਨ ਹਸਪਤਾਲ (ਟਰੱਸਟ) ਸ੍ਰੀ ਗੋਇੰਦਵਾਲ ਸਾਹਿਬ ਵੱਲੋਂ ਗੁਰਦੁਆਰਾ ਬਾਬਾ ਦੀਪ ਸਿੰਘ ਪਿੰਡ ਪਹੂਵਿੰਡ ਵਿਖੇ ਅੱਖਾਂ ਦਾ ਵਿਸ਼ਾਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਰੂਬੀ ਨੈਲਸਨ ਮੈਮੋਰੀਅਲ ਹਸਪਤਾਲ ਜਲੰਧਰ ਤੋਂ ਪਹੁੰਚੇਂ ਡਾਕਟਰ ਜੈਕਬ ਪ੍ਰਭਾਕਰ, ਡਾ. ਸ਼ੋਰਮਲ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਗੁਰਦਾਸਪੁਰ ਵਿਖੇ ਕਿਸਾਨ ਮੇਲਾ ਆਯੋਜਿਤ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਹਾੜ੍ਹੀ ਦੀਆਂ ਫਸਲਾਂ ਦੇ ਕਿਸਾਨ ਮੇਲਿਆਂ ਦੀ ਲੜੀ ਦੇ ਚਲਦਿਆਂ ਖੇਤਰੀ ਕੇਂਦਰ, ਗੁਰਦਾਸਪੁਰ ਵਿਖੇ ਪੀ.ਏ.ਯੂ. ਖੇਤੀ ਸਿਫਾਰਸ਼ਾਂ ਫਸਲਾਂ ਲਈ ਵਰਦਾਨ, ਵਿਗਿਆਨਕ ਖੇਤੀ ਨਾਲ ਹੀ ਸਫਲ ਹੋਣ ਕਿਸਾਨ ਦੇ ਉਦੇਸ਼ ਨਾਲ … More
ਪੀਏਯੂ ਦੇ ਐਨ ਸੀ ਸੀ ਕੈਡਿਟਾਂ ਵੱਲੋਂ 14 ਸੋਨ ਤਗਮੇ ਜਿੱਤੇ ਗਏ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਐਨ ਸੀ ਸੀ ਅਕੈਡਮੀ ਵੱਲੋਂ ਮਲੋਟ ਵਿਖੇ 8-17 ਸਤੰਬਰ ਨੂੰ ਕਰਵਾਈਆਂ ਗਈਆਂ ਵੱਖ-ਵੱਖ ਪ੍ਰਤਿਯੋਗਤਾਵਾਂ ਵਿੱਚੋਂ 14 ਸੋਨ ਤਗਮੇ ਜਿੱਤ ਕੇ ਯੂਨੀਵਰਸਿਟੀ ਦੇ ਨਾਮ ਨੂੰ ਚਮਕਾਇਆ। ਇਹ ਪ੍ਰਤਿਯੋਗਤਾ ਐਨ ਸੀ ਸੀ ਦੇ ਸਾਬਕਾ … More
ਉੜੀ ਅਟੈਕ ਤੋਂ ਬਾਅਦ ਪਾਕਿ ਆਰਮੀ ਚੀਫ਼ ਨੇ ਉਚ ਅਧਿਕਾਰੀਆਂ ਨਾਲ ਕੀਤੀ ਬੈਠਕ
ਇਸਲਾਮਾਬਾਦ – ਪਾਕਿਸਤਾਨੀ ਸੈਨਾ ਪ੍ਰਮੁੱਖ ਜਨਰਲ ਰਾਹੀਲ ਸ਼ਰੀਫ਼ ਨੇ ਉੜੀ ਵਿੱਚ ਸੈਨਾ ਹੈਡਕਵਾਟਰ ਤੇ ਹੋਏ ਹਮਲੇ ਤੋਂ ਬਾਅਦ ਭਾਰਤ ਦੀ ਪ੍ਰਤੀਕਿਰਿਆ ਨੂੰ ਵੇਖਦੇ ਹੋਏ ਰਾਵਲਪਿੰਡੀ ਸਥਿਤ ਸੈਨਾ ਦੇ ਮੁੱਖ ਆਫਿਸ ਵਿੱਚ ਉਚ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਕਿਹਾ … More
ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਖ਼ਾਲਸਾਈ ਜੈਕਾਰਿਆਂ ਤੇ ਸਤਿਨਾਮੁ ਵਾਹਿਗੁਰੂ ਦੇ ਜਾਪ ਨਾਲ ਆਰੰਭ ਹੋਈ
ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਦੀ ਆਰੰਭਤਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਗਈ। ਸੇਵਾ ਦੀ ਆਰੰਭਤਾ ਤੋਂ … More
ਦਿੱਲੀ ਕਮੇਟੀ ਖੁੱਦ ਚਲਾਏਗੀ ਬਾਲਾ ਸਾਹਿਬ ਹਸਪਤਾਲ ਦਾ ਪ੍ਰਬੰਧ
ਨਵੀਂ ਦਿੱਲੀ : ਦਿੱਲੀ ਦੇ ਸਿੱਖਾਂ ਦੀ ਰੂਹ ਨਾਲ ਜੁੜੇ ਬਾਲਾ ਸਾਹਿਬ ਹਸਪਤਾਲ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛੇਤੀ ਹੀ ਸ਼ੁਰੂ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੀ ਅਗਵਾਹੀ ਹੇਠ ਕਮੇਟੀ … More
‘‘ਸ੍ਰੀ ਗੁਰੂ ਗੋਬਿੰਦ ਸਿੰਘ-ਸੰਤ ਸਿਪਾਹੀ’’ ਵਿਸ਼ੈ ਤੇ ਹੋਇਆ ਸੈਮੀਨਾਰ
ਨਵੀਂ ਦਿੱਲੀ : ਦਸ਼ਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਜਨਮ ਸ਼ਤਾਬਦੀ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ ’ਤੇ ਨੈਸ਼ਨਲ ਸੈਮੀਨਾਰ ਕਰਵਾਇਆ ਗਿਆ। ਕਮੇਟੀ ਦੇ ਖੋਜ਼ ਅਦਾਰੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ … More
ਜੰਮੂ-ਕਸ਼ਮੀਰ ‘ਚ ਸੈਨਾ ਦੇ ਹੈਡਕਵਾਟਰ ਤੇ ਹੋਏ ਹਮਲੇ ‘ਚ 17 ਜਵਾਨ ਸ਼ਹੀਦ
ਸ੍ਰੀਨਗਰ – ਜੰਮੂ-ਕਸ਼ਮੀਰ ਦੇ ਉਰੀ ਸੈਕਟਰ ਵਿੱਚ ਕੰਟਰੋਲ ਰੇਖਾ (ਐਲਓਸੀ) ਦੇ ਨਜ਼ਦੀਕ ਐਤਵਾਰ ਨੂੰ ਸੈਨਾ ਦੇ ਕੈਂਪ ਵਿੱਚ ਕੁਝ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਆਰਮੀ ਦੇ 17 ਜਵਾਨ ਸ਼ਹੀਦ ਹੋ ਗਏ ਹਨ। ਹਮਲਾ ਕਰਨ ਵਾਲੇ ਚਾਰ ਫੀਦਾਈਨ … More
ਨਿਊਯਾਰਕ ‘ਚ ਇੱਕ ਬਿਲਡਿੰਗ ‘ਚ ਹੋਏ ਧਮਾਕੇ ਨਾਲ 29 ਲੋਕ ਜਖਮੀ
ਨਿਊਯਾਰਕ – ਅਮਰੀਕਾ ਦੇ ਮੈਨਹਟਨ ਸ਼ਹਿਰ ਵਿੱਚ ਸ਼ਨਿਚਰਵਾਰ ਰਾਤ 8.30 ਵਜੇ ਹੋਏ ਇਸ ਵੱਡੇ ਬੰਬ ਧਮਾਕੇ ਨਾਲ ਸਾਰਾ ਸ਼ਹਿਰ ਦਹਿਲ ਗਿਆ। ਇਹ ਧਮਾਕਾ 23 ਸਟਰੀਟ ਤੇ ਇੱਕ ਕੂੜੇ ਦੇ ਡੱਬੇ ਵਿੱਚ ਹੋਇਆ। ਇਸ ਧਮਾਕੇ ਵਿੱਚ ਘੱਟ ਤੋਂ ਘੱਟ 26 ਲੋਕ … More
21 ਮਹੱਤਵਪੂਰਨ ਬਿਲਾਂ ਦੀ ਬਹਿਸ ਨਾ ਕਰਕੇ, ਜੁੱਤੀ ਮੁੱਦੇ ‘ਤੇ ਧਰਨੇ ‘ਚ ਉਲਝਕੇ ਕਾਂਗਰਸੀਆਂ ਨੇ ਗੈਰ-ਜਿੰਮੇਵਰਾਨਾਂ ਅਮਲ ਕੀਤੇ
ਫ਼ਤਹਿਗੜ੍ਹ ਸਾਹਿਬ – “ਜੋ ਵਿਰਸਾ ਸਿੰਘ ਵਲਟੋਹੇ ਨੇ ਰੰਘਰੇਟਿਆਂ ਪ੍ਰਤੀ ਜਾਤੀ ਅਪਸ਼ਬਦ ਅਸੈਬਲੀ ਵਿਚ ਵਰਤੇ ਹਨ, ਇਹ ਹਊਮੈਂ ਵਿਚ ਘਿਰੇ ਵਿਰਸਾ ਸਿੰਘ ਵਲਟੋਹੇ ਅਤੇ ਬਾਦਲ ਦਲੀਆਂ ਦੇ ਦਾਗੀ ਇਖ਼ਲਾਕ ਦੀ ਅਤਿ ਨਿੰਦਣਯੋਗ ਅਤੇ ਸਮਾਜ ਦੇ ਮਹੱਤਵਪੂਰਨ ਅੰਗ ਰੰਘਰੇਟਿਆਂ ਅਤੇ ਸਿੱਖ … More








