ਖ਼ਬਰਾਂ

unnamed-2-2-1024x660.resized

ਦਸਮੇਸ਼ ਪਿਤਾ ਨੇ ਕਲਮ ਦੀ ਤਾਕਤ ਨਾਲ ਜ਼ਫਰਨਾਮਾ ਰਾਹੀਂ ਜ਼ਾਲਮ ਔਰਗਜ਼ੇਬ ਦਾ ਅੰਤ ਕੀਤਾ : ਗਿਆਨੀ ਜਗਤਾਰ ਸਿੰਘ

ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਯੋਗ ਅਗਵਾਈ ਹੇਠ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਤੀਜਾ ਗੁਰਮਤਿ ਸਮਾਗਮ ਗੁਰਦੁਆਰਾ ਲੋਹਗੜ੍ਹ ਸਾਹਿਬ ਪਾਤਸ਼ਾਹੀ ਦਸਵੀਂ, ਪਿੰਡ ਦੀਨਾ, ਮੋਗਾ … More »

ਪੰਜਾਬ | Leave a comment
DSC_7000.resized

ਅਫ਼ਗਾਨ ਬਿਰਾਦਰੀ ਦੀ ਨਾਗਰਿਕਤਾ ਦਾ ਰਾਹ ਪੱਧਰਾ ਕਰਨ ਲਈ ਦਿੱਲੀ ਕਮੇਟੀ ਆਗੂਆਂ ਦਾ ਹੋਇਆ ਸਨਮਾਨ

ਨਵੀਂ ਦਿੱਲੀ : ਤਾਲੀਬਾਨ ਦੇ ਕਹਿਰ ਤੋਂ ਤੰਗ ਹੋ ਕੇ ਅਫ਼ਗਾਨਿਸਤਾਨ ਛੱਡ ਕੇ ਭਾਰਤ ਆਏ ਹਿੰਦੂ-ਸਿੱਖ ਭਾਈਚਾਰੇ ਦੇ ਲੋਕਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਰਤ ਸਰਕਾਰ ਤੇ ਦਬਾਵ ਬਣਾਕੇ ਨਾਗਰਿਕਤਾ ਦਿਵਾਉਣ ਲਈ ਕੀਤੇ ਗਏ ਕਾਰਜਾਂ ਲਈ ਅੱਜ ਅਫ਼ਗਾਨੀ … More »

ਭਾਰਤ | Leave a comment
IMG-20160914-WA0075.resized

ਬੀ ਸੀ ਐਮ ਸਕੂਲ ਵੱਲੋਂ ਜਾਗਰੂਕਤਾ ਕੈਂਪ ਲੁਧਿਆਣਾ ਦੇ ਲਲਤੋਂ ਕਲਾਂ ਪਿੰਡ ਵਿ¤ਚ ਲਗਾਇਆ ਗਿਆ

ਲੁਧਿਆਣਾ – ਬੀ ਸੀ ਐਮ ਸਕੂਲ ਦੇ ਛੋਟੇ-ਛੋਟੇ ਬੱਚਿਆਂ ਵੱਲੋਂ ਇਕ ਜਾਗਰੂਕਤਾ ਕੈਂਪ ਲੁਧਿਆਣਾ ਜ਼ਿਲ੍ਹੇ ਦੇ ਲਲਤੋਂ ਕਲਾਂ ਪਿੰਡ ਵਿੱਚ ਲਗਾਇਆ ਗਿਆ। ਸਕੂਲ ਦੇ ਲਗਭਗ 50 ਬੱਚਿਆਂ ਨੇ ਕੁਦਰਤੀ ਸਰੋਤਾਂ ਦੀ ਸੰਜਮ ਨਾਲ ਵਰਤੋਂ ਕਰਨ ਲਈ ਇਕ ਰੈਲੀ ਕੱਢੀ। ਇਸ … More »

ਪੰਜਾਬ | Leave a comment
IMG_0393.resized

ਮਸ਼ੀਨਰੀ ਅਤੇ ਮੰਡੀਕਰਨ ਲਈ ਇਕੱਠੇ ਹੋਣਾ ਸਮੇਂ ਦੀ ਲੋੜ ਡਾ. ਢਿੱਲੋਂ

ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ (ਪਟਿਆਲਾ) ਵਿਖੇ ਕਿਸਾਨ ਮੇਲਾ ਲਾਇਆ ਗਿਆ। ਇਸ ਕਿਸਾਨ ਮੇਲੇ ਵਿਚ ਕੁਮਾਰ ਸੌਰਵ ਰਾਜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਪਟਿਆਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸ੍ਰੀ ਰਾਜਬੀਰ ਬਰਾੜ, ਡਾਇਰੈਕਟਰ (ਅਟਾਰੀ), ਸ  … More »

ਖੇਤੀਬਾੜੀ | Leave a comment
chamkaur singh bhai roopa.resized

ਬਾਬਾ ਚਮਕੌਰ ਸਿੰਘ ਭਾਈ ਰੂਪਾ ਨੂੰ ਫ਼ਰੀਦਕੋਟ ਪੁਲਿਸ ਵੱਲੋਂ ਨਿਸ਼ਾਨਾਂ ਬਣਾਕੇ ਪੁੱਛਗਿੱਛ ਕਰਨਾ ਅਸਹਿ : ਮਾਨ

ਫ਼ਤਹਿਗੜ੍ਹ ਸਾਹਿਬ “ਬਾਬਾ ਚਮਕੌਰ ਸਿੰਘ ਭਾਈ ਰੂਪਾ ਜੋ ਯੂਨਾਈਟਡ ਅਕਾਲੀ ਦਲ ਦੇ ਧਾਰਮਿਕ ਵਿੰਗ ਦੇ ਮੁੱਖੀ ਹਨ ਅਤੇ ਜੋ ਪੰਜਾਬ ਵਿਚ ਧਰਮ ਤੇ ਅਧਾਰਿਤ ਪ੍ਰਚਾਰ ਕਰਨ ਅਤੇ ਗੁਰਬਾਣੀ ਦੀ ਵਿਆਖਿਆ ਕਰਨ ਦੀ ਜਿੰਮੇਵਾਰੀ ਨਿਭਾਉਦੇ ਆ ਰਹੇ ਹਨ, ਉਹਨਾਂ ਨੂੰ ਫ਼ਰੀਦਕੋਟ … More »

ਪੰਜਾਬ | Leave a comment
photo legal cell 1.resized

ਦਿੱਲੀ ਪੁਲਿਸ ਵੱਲੋਂ ਸਰਕਾਰੀ ਨੌਕਰੀ ਕਰਦੀ 1984 ਦੀ ਪੀੜਿਤ ਨੂੰ ਭਗੌੜਾ ਕਰਾਰ ਦੇਣ ਦਾ ਮਾਮਲਾ ਆਇਆ ਸਾਹਮਣੇ

ਨਵੀਂ ਦਿੱਲੀ : 1984 ਸਿੱਖ ਕਤਲੇਆਮ ਦੀ ਪੀੜਿਤ ਬੀਬੀ ਜਸਬੀਰ ਕੌਰ ਦੇ ਨਾਲ ਦਿੱਲੀ ਪੁਲਿਸ ਵੱਲੋਂ ਅਸੰਵੇਦਨਸ਼ੀਲ ਵਿਵਹਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ 1984 ਵਿਚ ਬੀਬੀ ਜਸਬੀਰ ਕੌਰ ਦੇ ਪਰਿਵਾਰ ਦੇ 11 ਮੈਂਬਰਾਂ ਦੀ ਕਤਲੇਆਮ ਦੌਰਾਨ ਹੱਤਿਆ ਹੋਈ … More »

ਭਾਰਤ | Leave a comment
SSS Sekhewal-1.resized

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੇਖੇਵਾਲ ਦੇ ਵਿਦਿਆਰਥੀਆਂ ਨੇ ਜ੍ਹਿਲਾ ਪੱਧਰੀ ਟੂਰਨਾਮੈਂਟ ਜੁਡੋ ਵਿਚ ਮਲ੍ਹਾਂ ਮਾਰੀਆਂ

ਲੁਧਿਆਣਾ : ਜ੍ਹਿਲਾ ਪੱਧਰੀ ਜੁਡੋ ਟੂਰਨਾਮੈਂਟ ਜੋ ਕਿ ਮਲਟੀਪਰਪਜ਼ ਹਾਲ ਗੁਰੁ ਨਾਨਕ ਸਟੇਡੀਅਮ ਵਿਖੇ 6 ਸਤੰਬਰ ਤੋਂ 9 ਸਤੰਬਰ ਤੀਕ ਕਰਵਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਨਰੇਸ਼ ਕੁਮਾਰ  ਨੇ ਖੇਡਾਂ ਵਿਚ ਭਾਗ ਲੈਣ ਜਾ ਰਹੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ … More »

ਪੰਜਾਬ | Leave a comment
Isai Missionery at G. Bangla Sahib.resized

ਡਾ. ਯਾਕੂਬ ਮਾਰ ਇਰਾਨਿਓਸ ਅਤੇ ਫਾਦਰ ਬੀਜੂ ਪੀ. ਥਾਮਸ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਯਾਦਗਾਰੀ ਚਿੰਨ੍ਹ ਭੇਂਟ ਕਰ ਸਨਮਾਨਤ ਕੀਤਾ ਗਿਆ

ਨਵੀਂ ਦਿੱਲੀ : ਬੀਤੇ ਦਿਨੀਂ ਸਿੱਖ ਧਰਮ ਦੀਆਂ ਮਾਨਤਾਵਾਂ ਅਤੇ ਇਤਿਹਾਸ ਸੰਬੰਧੀ ਜਾਣਕਾਰੀ ਹਾਸਿਲ ਕਰਨ ਲਈ ਕੋਚੀਨ ਚਰਚ ਦੇ ਮੁੱਖੀ ਡਾ. ਯਾਕੂਬ ਮਾਰ ਇਰਾਨਿਓਸ (ਮੈਟ੍ਰੋਪਾਲਿਟਨ) ਅਤੇ ਜਨਕਪੁਰੀ ਨਵੀਂ ਦਿੱਲੀ ਚਰਚ ਦੇ ਮੁਖੀ ਫਾਦਰ ਬੀਜੂ ਪੀ. ਥਾਮਸ ਗੁਰਦੁਆਰਾ ਬੰਗਲਾ ਸਾਹਿਬ ਦੇ … More »

ਭਾਰਤ | Leave a comment
 

ਦਿੱਲੀ ਕਮੇਟੀ ਦੇ ਬੁਲਾਰੇ ਨੇ ਬੁਖਲਾਹਟ ‘ਚ ਆ ਕੇ ਜੀ. ਕੇ. ਨੂੰ ਹੀ ਝੂਠਾ ਸਾਬਿਤ ਕੀਤਾ – ਦਮਨਦੀਪ ਸਿੰਘ

ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਥ ਵਿੰਗ ਦੇ ਪ੍ਰਧਾਨ ਦਮਨਦੀਪ ਸਿੰਘ ਨੇ  ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਤੇ ਹਰਵਿੰਦਰ ਸਿੰਘ ਸਰਨਾ ਬਾਰੇ ਦਿੱਲੀ ਕਮੇਟੀ ਬੁਲਾਰੇ ਵੱਲੋਂ ਕੀਤੀ ਗਈ ਬਿਆਨਬਾਜੀ ਨੂੰ ਦਿੱਲੀ ਕਮੇਟੀ ਦੀ ਬੁਖਲਾਹਟ ਕਰਾਰ ਦਿੱਤਾ … More »

ਭਾਰਤ | Leave a comment
 

ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਕਮੇਟੀ ਦਾ ੨੦੧੧ ਹਾਊਸ ਬਹਾਲ ਕਰਨਾ ਸਿੱਖਾਂ ਦੀ ਸਿਧਾਂਤਕ ਜਿੱਤ : ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਕਮੇਟੀ ਦੇ ੨੦੧੧ ਵਿੱਚ ਚੁਣੇ ਗਏ ਹਾਊਸ ਨੂੰ ਬਹਾਲ ਕਰਨ ਦੇ ਫੈਸਲੇ ਦਾ ਭਰਵਾਂ ਸਵਾਗਤ ਕਰਦਿਆਂ ਇਸ ਨੂੰ ਸਿੱਖਾਂ ਦੀ ਸਿਧਾਂਤਿਕ … More »

ਪੰਜਾਬ | Leave a comment