ਖ਼ਬਰਾਂ
ਕਸ਼ਮੀਰ ਵਾਦੀ ’ਚ ਪ੍ਰੇਸ਼ਾਨ ਤੇ ਖੌਫ ਦੇ ਸਾਏ ਹੇਠ ਰਹਿ ਰਹੇ ਸਿੱਖਾਂ ਦੀ ਹਿਫਾਜ਼ਤ ਕੀਤੀ ਜਾਵੇ : ਮਨਜਿੰਦਰ ਸਿੰਘ ਸਿਰਸਾ
ਨਵੀਂ ਦਿੱਲੀ : ਪੰਜਾਬ ਦੇ ਡਿਪਟੀ ਮੁੱਖ ਮੰਤਰੀ ਦੇ ਸਲਾਹਕਾਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਸ਼ਮੀਰ ਘਾਟੀ ਵਿਚ ਭਾਰਤ ਵਿਰੋਧੀ ਅਨਸਰਾਂ ਵਲੋਂ ਸਿੱਖਾਂ ਨੂੰ ਬੇ-ਵਜ੍ਹਾ ਤੰਗ-ਪ੍ਰੇਸ਼ਾਨ ਕੀਤੇ ਜਾਣ ਦੀ ਪੁਰਜੋਰ ਨਿਖੇਧੀ ਕਰਦਿਆਂ … More
ਅਮਰੀਕੀ ਤੈਰਾਕ ਫਿਲਪਸ ਨੇ 70 ਮਿੰਟ ‘ਚ ਜਿੱਤੇ 2 ਗੋਲਡ ਮੈਡਲ
ਰਿਓ ਡੀ ਜਨੀਰੋ – ਅਮਰੀਕੀ ਤੈਰਾਕ ਮਾਈਕਲ ਫਿਲਪਸ ਨੇ ਉਲੰਪਿਕ ਵਿੱਚ ਮੰਗਲਵਾਰ ਨੂੰ ਦੋ ਹੋਰ ਗੋਲਡ ਮੈਡਲ ਆਪਣੇ ਨਾਮ ਕੀਤੇ ਹਨ। ਉਨ੍ਹਾਂ ਨੇ ਦੋ ਹੋਰ ਗੋਲਡ ਮੈਡਲ ਆਪਣੇ ਨਾਮ ਕੀਤੇ ਹਨ। ਉਨ੍ਹਾਂ ਨੇ 200 ਮੀਟਰ ਬਟਰਫਲਾਈ ਅਤੇ ਫਾਈਨਲ ਵਿੱਚ ਗੋਲਡ … More
ਟਰੰਪ ਇੱਕ ਖਤਰਨਾਕ ਰਾਸ਼ਟਰਪਤੀ ਸਾਬਿਤ ਹੋਣਗੇ : 50 ਰਾਸ਼ਟਰੀ ਰੱਖਿਆ ਮਾਹਿਰ
ਵਾਸ਼ਿੰਗਟਨ – ਰੀਪਬਲੀਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਨੂੰ ਉਸ ਦੀ ਆਪਣੀ ਹੀ ਪਾਰਟੀ ਦੇ 50 ਰਾਸ਼ਟਰੀ ਰੱਖਿਆ ਮਾਹਿਰਾਂ ਨੇ ਵੱਡਾ ਝਟਕਾ ਦਿੰਦੇ ਹੋਏ ਕਿਹਾ ਹੈ ਕਿ ਟਰੰਪ ਵਾਈਟ ਹਾਊਸ ਲਈ ਖਤਰਨਾਕ ਰਾਸ਼ਟਰਪਤੀ ਸਾਬਿਤ ਹੋਣਗੇ ਅਤੇ ਊਹ ਦੇਸ਼ ਦੀ ਸੁਰੱਖਿਆ … More
ਦੁਰਗੇਸ਼ ਪਾਠਕ, ਕੁਮਾਰ ਵਿਸ਼ਵਾਸ, ਅਡਵਾਨੀ ਅਤੇ ਕੇਜਰੀਵਾਲ ਵਰਗੇ ਸਿੱਖਾਂ ਨੂੰ ਵੱਢਣ-ਕੱਟਣ ਵਾਲੇ ਕੁਹਾੜੇ ਦੇ ਦਸਤੇ ਹੀ ਬਦਲੇ ਜਾਂਦੇ ਹਨ, ਕੁਹਾੜਾ ਉਹੀ ਚੱਲ ਰਿਹਾ ਹੈ: ਮਾਨ
ਫਤਹਿਗੜ੍ਹ ਸਾਹਿਬ “ਹਿੰਦ ਦੀ ਸੈਂਟਰ ਹਕੂਮਤ ਉਤੇ ਕੋਈ ਵੀ ਹੁਕਮਰਾਨ ਅਤੇ ਕੋਈ ਵੀ ਜਮਾਤ ਕਾਬਜ ਹੋਵੇ, ਉਹਨਾਂ ਦੀ ਅੰਦਰੂਨੀ ਹਿੰਦੂਤਵ ਸੋਚ ਉਹੀ ਰਹਿੰਦੀ ਹੈ ਅਤੇ ਸਮਾਂ ਪੈਣ ਤੇ ਇਹ ਸਭ ਆਗੂ ਆਪਣੀ ਘੱਟ ਗਿਣਤੀ ਕੌਮਾਂ ਵਿਰੋਧੀ ਸੋਚ ਨੂੰ ਅਮਲ ਕਰਨ … More
‘‘ਅੰਤਰ ਧਰਮ ਸੰਬਾਦ : ਅਕਾਦਮਿਕ ਪਰਿਪੇਖ’’ ਵਿਸੈ ਤੇ ਦਿੱਲੀ ਕਮੇਟੀ ਨੇ ਕਰਵਾਇਆ ਸੈਮੀਨਾਰ
ਨਵੀਂ ਦਿੱਲੀ : ਸਿੱਖ ਧਰਮ ਦੇ ਚਿੰਤਕਾਂ ਪਾਸੋਂ ਮਹੀਨਾ ਵਾਰੀ ਵੱਖ-ਵੱਖ ਵਿਸ਼ੇ ਤੇ ਕਰਵਾਏ ਜਾਂਦੇ ਸੈਮੀਨਾਰ ਦੀ ਕੜੀ ਵਿਚ ਇਸ ਵਾਰ ‘‘ਅੰਤਰ ਧਰਮ ਸੰਬਾਦ : ਅਕਾਦਮਿਕ ਪਰਿਪੇਖ’’ ਵਿਸ਼ੇ ਤੇ ਚਰਚਾ ਹੋਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੋਜ ਅਦਾਰੇ ਇੰਟਰਨੈਸ਼ਨਲ … More
ਚੌਥਾ ਦੋ ਰੋਜਾ ਨੈਸ਼ਨਲ ਪੱਧਰ ਦਾ ਰਿਫਰੈਸ਼ਰ ਕੋਰਸ-ਕਮ-ਟਰੇਨਿੰਗ ਕੈਂਪ ਜਿਲਾ ਤਰਨ ਤਾਰਨ ਦੇ ਕਸਬਾ ਭਿੱਖੀਵਿੰਡ ਵਿਚ ਲਗਾਇਆ ਗਿਆ
ਭਿੱਖੀਵਿੰਡ, ( ਭੁਪਿੰਦਰ ਸਿੰਘ ) – ਗੱਤਕਾ ਫੈਡਰੈਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਪੰਜਾਬ ਗਤਕਾ ਐਸੋਸ਼ੀਏਸ਼ਨ ਵਲੋਂ ਚੌਥਾ ਦੋ ਰੋਜਾ ਗਤਕਾ ਰਿਫਰੈਸ਼ਰ ਕੋਰਸ –ਕਮ-ਟਰੇਨਿੰਗ ਕੈਂਪ ਜਿਲਾ ਤਰਨ ਤਾਰਨ ਦੇ ਕਸਬਾ ਭਿੱਖੀਵਿੰਡ ਵਿਚ ਲਗਾਇਆ ਗਿਆ ਜਿਸ ਵਿਚ ਪੂਰੇ ਭਾਰਤ ਵਿਚ 7 … More
ਪੰਜਾਬੀ ਭਵਨ ਵਿਖੇ ਪ੍ਰੋਫ਼ੈਸਰ ਅਜੀਤ ਨੇ ਦਰਸ਼ਕਾਂ ਨੂੰ ਕੀਲਿਆ
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪੰਜਾਬੀ ਭਵਨ ਵਿਖੇ ਪ੍ਰੋਫ਼ੈਸਰ ਅਜੀਤ (ਮਾਹਿਲਪੁਰ) ਵੱਲੋਂ ਸੁਰਮਈ ਸ਼ਾਮ ਵਿਚ ਆਪਣੀ ਗਾਇਕੀ ਨਾਲ ਸਰੋਤਿਆਂ ਨੂੰ ਕੀਲਿਆ। ਇਸ ਵਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ¦ਗੇਰੀ ਪਿੰਡ ਤੋਂ ਆਏ ਪ੍ਰੋ. ਅਜੀਤ (ਮਾਹਿਲਪੁਰ) ਨੇ ਲੋਕਗੀਤ, ਕਵਾਲੀ, ਗੀਤ ਗ਼ਜਲ … More
ਸੁੱਚਾ ਸਿੰਘ ਛੋਟੇਪੁਰ ਅੱਖੋ ਪਰੋਖੇ ਕਰਨਾ ‘ਆਪ’ ਨੂੰ ਮਹਿੰਗਾ ਪਵੇਗਾ-ਸਰਨਾ
ਨਵੀਂ ਦਿੱਲੀ – ਸ੍ਰ.ਪਰਮਜੀਤ ਸਿੰਘ ਸਰਨਾ ਪ੍ਰ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਮੁੱਖੀ ਸ੍ਰ ਸੁੱਚਾ ਸਿੰਘ ਛੋਟੇਪੁਰ ਨੂੰ ਇੱਕ ਇਮਾਨਦਾਰ , ਮਿਹਨਤੀ ਤੇ ਗੂੜਿਆ ਸਿਆਸਤਦਾਨ ਦੱਸਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ … More
ਕਸ਼ਮੀਰ ‘ਚ ਜਖ਼ਮੀ ਕਸ਼ਮੀਰੀਆਂ ਦਾ ਇਲਾਜ ਨਹੀਂ ਹੋ ਰਿਹਾ : ਸ਼ਰੀਫ਼
ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਅੰਤਰਰਾਸ਼ਟਰੀ ਪੱਧਰ ਤੇ ਇਹ ਮੁੱਦਾ ਉਠਾਇਆ ਹੈ ਕਿ ਭਾਰਤ ਤੇ ਇਹ ਦਬਾਅ ਬਣਾਇਆ ਜਾਵੇ ਕਿ ਕਸ਼ਮੀਰ ਵਿੱਚ ਜਖ਼ਮੀਆਂ ਦਾ ਇਲਾਜ ਸਹੀ ਢੰਗ ਨਾਲ ਕੀਤਾ ਜਾਵੇ। ਕਸ਼ਮੀਰ ਵਿੱਚ ਬੁਰਹਾਨ ਵਾਨੀ ਦੇ ਸੁਰੱਖਿਆ ਬਲਾਂ … More
ਰਾਜਨਾਥ, ਮੋਦੀ ਅਤੇ ਹੋਰ ਫਿਰਕੂ ਜਮਾਤਾਂ ਪਾਕਿਸਤਾਨ ਅੱਤਵਾਦ ਦੀ ਗੱਲ ਕਰਦੇ ਹਨ, ਪਰ ਗੁਜਰਾਤ, ਮਹਾਂਰਾਸ਼ਟਰ, ਕਸ਼ਮੀਰ ਵਿਚ ਸਰਕਾਰੀ ਅੱਤਵਾਦ ਬਾਰੇ ਕਿਉਂ ਚੁੱਪ ਹਨ? : ਮਾਨ
ਫਤਹਿਗੜ੍ਹ ਸਾਹਿਬ – “ਹਿੰਦ ਦੇ ਗ੍ਰਹਿ ਵਜੀਰ ਸ਼੍ਰੀ ਰਾਜਨਾਥ ਸਿੰਘ, ਮੋਦੀ ਅਤੇ ਫਿਰਕੂ ਜਮਾਤਾਂ ਪਾਕਿਸਤਾਨ ਅੱਤਵਾਦ ਦੀ ਗੱਲ ਤਾਂ ਕਰਦੇ ਹਨ ਅਤੇ ਪਾਕਿਸਤਾਨ ਉਤੇ ਨਿੱਤ ਦਿਹਾੜੇ ਦੋਸ਼ ਲਾਉਂਦੇ ਹਨ ਕਿ ਉਹ ਅੱਤਵਾਦ ਨੂੰ ਸ਼ਹਿ ਦੇ ਰਿਹਾ ਹੈ, ਪਰ ਜੋ ਅੱਤਵਾਦ … More







