ਖ਼ਬਰਾਂ

PHOTO GHPS 2.resized

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਬਾਲਾ ਪ੍ਰੀਤਮ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ

ਨਵੀਂ ਦਿੱਲੀ : ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਗੁਰਮਤਿ ਅਧਾਰਿਤ ਪ੍ਰੋਗਰਾਮਾਂ ਰਾਹੀਂ ਮਨਾਇਆ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਨਵੀਂ ਪਨੀਰੀ ਨੂੰ ਵਿਰਸੇ ਨਾਲ ਜੋੜਨ ਲਈ ਸਕੂਲਾਂ … More »

ਭਾਰਤ | Leave a comment
Ludhiana College of Engineering & Technology organized a workshop on financial literacy for students.resized

ਐਲ ਸੀ ਈ ਟੀ ‘ਚ ਨਿਵੇਸ਼ਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ,ਵਿਦਿਆਰਥੀਆਂ ਨੂੰ ਸਫਲ ਇਨਸਾਨ ਬਣਨ ਦੇ ਨਾਲ ਸਹੀ ਨਿਵੇਸ਼ ਕਰਨ ਦੇ ਦੱਸੇ ਗਏ ਤਰੀਕੇ

ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਣੀ ਕਲਾਂ ਵੱਲੋਂ ਆਪਣੇ ਵਿਦਿਆਰਥੀਆਂ  ਸਮੇਂ ਦੇ ਹਾਣੀ ਬਣਾਉਦੇਂ ਹੋਏ  ਕੈਂਪਸ ਵਿਚ ਨਿਵੇਸ਼ ਜਾਗਰੂਕਤਾ ਸੈਮੀਨਾਰ  ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਐਨ ਜੇ ਇੰਡੀਆ ਇੰਨਵੈਸਟਮੈਂਟ ਦੇ ਨੁਮਾਇੰਦੇ ਮੋਹਿਤ ਸਹਿਗਲ  ਨੇ ਅਧਿਆਪਕਾਂ … More »

ਪੰਜਾਬ | Leave a comment
???????????????????????????????

ਮਿਆਰੀ ਸਿੱਖਿਆਂ ਅਤੇ ਵਧੀਆਂ ਪਲੇਸਮੈਂਟ ਕਰਾਉਣਾ ਹੀ ਸਾਡਾ ਮੁੱਖ ਟੀਚਾ- ਚੇਅਰਮੈਨ ਗੁਰਚਰਨ ਸਿੰਘ

ਗੁਲਜ਼ਾਰ ਗਰੁੱਪ ਆਫ਼ ਇੰਸੀਟਿਊਟਸ, ਖੰਨਾ ਲੁਧਿਆਣਾ ਵੱਲੋਂ ਇੰਜੀਨੀਅਰਿੰਗ ਅਤੇ ਮੈਨੇਜਮੈਂਟ ਸਟਰੀਮ  ਦੇ ਨਵੇਂ ਆਏ ਵਿਦਿਆਰਥੀਆਂ ਲਈ ਕੈਂਪਸ ਵਿਚ ਉਰੀਅਨਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਉਰੀਅਨਟੇਸ਼ਨ  ਪ੍ਰੋਗਰਾਮ ਵਿਚ ਦੌਰਾਨ  ਗੁਲਜ਼ਾਰ  ਗਰੁੱਪ ਦੇ ਪ੍ਰੋਫਾਈਲ,ਵਿਕਾਸ ਦੇ ਸਫ਼ਰ ਅਤੇ ਮੈਨੇਜਮੈਂਟ ਦੇ ਵਿਸ਼ਾਲ ਖੇਤਰ … More »

ਪੰਜਾਬ | Leave a comment
SAMSUNG CAMERA PICTURES

ਪੰਜਾਬੀ ਸਾਹਿਤਕਾਰਾਂ ਵੱਲੋਂ ਡਲਹੌਜੀ ਵਿਖੇ ਚਾਚਾ ਅਜੀਤ ਸਿੰਘ ਦੀ ਯਾਦਗਾਰ ਵਿਖੇ ਸ਼ਰਧਾਂਜਲੀ

ਡਲਹੌਜੀ : ਪੰਜਾਬੀ ਸਾਹਿਤਕਾਰਾਂ ਨੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਅਗਵਾਈ ਵਿਚ ਡਲਹੌਜੀ ਵਿਖੇ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਸ. ਅਜੀਤ ਸਿੰਘ ਜੀ ਦੀ ਯਾਦਗਾਰ ਵਿਖੇ ਸ਼ਰਧਾਂਜਲੀ ਭੇਟ ਕੀਤੀ। ਇਹ ਯਾਦਗਾਰ ਡਲਹੌਜੀ ਵਿਚ ਪੰਚਪੁਲਾ ਸਥਾਨ ’ਤੇ ਹੈ। ਸ. … More »

ਪੰਜਾਬ | Leave a comment
1918259_110208975688282_226074_n

ਹਾਈਕੋਰਟ ਨੇ ਕੇਜਰੀਵਾਲ ਨੂੰ ਦਿੱਤਾ ਵੱਡਾ ਝਟਕਾ, LG ਹੀ ਹੋਣਗੇ ਦਿੱਲੀ ਦੇ ਬਾਸ

ਨਵੀਂ ਦਿੱਲੀ – ਹਾਈਕੋਰਟ ਨੇ ਦਿੱਲੀ ਵਿੱਚ ਸਰਕਾਰ ਚਲਾਉਣ ਅਤੇ ਅੰਤਿਮ ਅਧਿਕਾਰ ਲੈਣ ਦੇ ਮਾਮਲੇ ਵਿੱਚ ਕੇਜਰੀਵਾਲ ਨੂੰ ਵੱਡਾ ਝਟਕਾ ਦਿੰਦੇ ਹੋਏ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਦਿੱਲੀ ਵਿੱਚ ਉਪਰਾਜਪਾਲ ਹੀ ਬਾਸ ਹੋਣਗੇ। ਅਦਾਲਤ ਨੇ ਆਪਣੇ ਫੈਂਸਲੇ ਵਿੱਚ ਕਿਹਾ … More »

ਭਾਰਤ | Leave a comment
 

ਦਿੱਲੀ ਸਰਕਾਰ ਦੀ ਐਸ.ਡੀ.ਐਮ. ਵੱਲੋਂ 405 ਰੁਪਏ ਦਾ ਕਰਜਾ ਨਾ ਚੁਕਾਉਣ ਤੇ ਗਰੀਬ ਸਿੱਖ ਪਰਿਵਾਰ ਨੂੰ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ

ਨਵੀਂ ਦਿੱਲੀ : ਦਿੱਲੀ ਸਰਕਾਰ ਦੇ ਅਧੀਨ ਕੰਮ ਕਰਦੇ ਦਿੱਲੀ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਵੱਲੋਂ 1984 ਸਿੱਖ ਕਤਲੇਆਮ ਦੀ ਪੀੜਿਤ ਮਾਤਾ ਗੁਰਬਚਨ ਕੌਰ ਦੇ ਪਰਿਵਾਰ ਨੂੰ ਕਰਜੇ ਦੀ ਰਕਮ ਦੇ ਬਕਾਇਆ 405 ਰੁਪਏ ਦਾ ਭੁਗਤਾਨ ਨਾ ਕਰਨ ਤੇ ਘਰ … More »

ਭਾਰਤ | Leave a comment
3rd Aug Ldh 02.resized

ਲੁਧਿਆਣਾ ਸ਼ਹਿਰ ਦੀਆਂ ਮੁਟਿਆਰਾਂ ਨੇ ਮਾਤ ਪਾਈਆਂ ਪਿੰਡ ਦੀਆਂ ਤੀਆਂ

ਲੁਧਿਆਣਾ – ‘‘ਤੀਆਂ ਦਾ ਤਿਉਹਾਰ ਸਾਡੇ ਪੰਜਾਬੀ ਸੱਭਿਆਚਾਰ ਦੇ ਚੌਗਿਰਦੇ ਦਾ ਸੱਭ ਤੋਂ ਸੋਹਣਾ ਰੰਗ ਹੈ ਜਿਸ ਨਾਲ ਪੰਜਾਬੀ ਔਰਤ ਦੇ ਬਹੁਤ ਸਾਰੇ ਰਿਸਤੇ ਜੁੜੇ ਹੋਏ ਹਨ ਜਿਨ੍ਹਾਂ ਨੂੰ ਆਧੁਨਿਕ ਮਸ਼ੀਨੀ ਯੁੱਗ ਵਿੱਚ ਵੀ ਨਜ਼ਰ ਅੰਦਾਜ ਨਹੀ ਕੀਤਾ ਜਾ ਸਕਦਾ … More »

ਪੰਜਾਬ | Leave a comment
 

ਫਿਰੋਜ਼ਪੁਰ-ਪੱਟੀ ਰੇਲ ਲਿੰਕ ਲਈ ਸ੍ਰੀ ਸ਼ਵੇਤ ਮਲਿਕ ਨੂੰ ਦਖ਼ਲ ਦੇਣ ਦੀ ਅਪੀਲ

ਅੰਮ੍ਰਿਤਸਰ – ਅੰਮ੍ਰਿਤਸਰ ਵਿਕਾਸ ਮੰਚ ਨੇ ਰਾਜ ਸਭਾ ਮੈਂਬਰ ਤੇ ਸਾਬਕਾ ਮੇਅਰ ਸ੍ਰੀ ਸ਼ਵੇਤ ਮਲਿਕ ਨੂੰ ਅਪੀਲ ਕੀਤੀ ਹੈ ਕਿ ਉਹ ਫਿਰੋਜ਼ਪੁਰ-ਪੱਟੀ ਲਿੰਕ ਦੇ ਹੋਣ ਵਾਲੇ ਕੰਮ ਨੂੰ ਰੇਲਵੇ ਬੋਰਡ ਪਾਸੋਂ ਪ੍ਰਵਾਨ ਕਰਾਉਣ ਲਈ ਨਿਜੀ ਦਖਲ ਦੇਣ ਤਾਂ ਜੋ ਬੰਬਈ … More »

ਪੰਜਾਬ | Leave a comment
DSC_0190.resized

ਸਰਕਾਰਾਂ ਘਟਗਿਣਤੀ ਵਿਦਿਅਕ ਅਦਾਰਿਆਂ ਨੂੰ ਪਰੇਸ਼ਾਨ ਕਰਨਾ ਬੰਦ ਕਰਨ

ਨਵੀਂ ਦਿੱਲੀ : ਘਟਗਿਣਤੀ ਵਿਦਿਅਕ ਅਦਾਰਿਆਂ ਅਤੇ ਘਟਗਿਣਤੀ ਭਲਾਈ ਦੀਆਂ ਯੋਜਨਾਵਾਂ ਵਿੱਚ ਕੇਂਦਰ ਅਤੇ ਦਿੱਲੀ ਸਰਕਾਰ ਵੱਲੋਂ ਕੀਤੀ ਜਾ ਰਹੀ ਦਖਲਅੰਦਾਜੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਵਿਧਾਨਕ ਹੱਕਾਂ ਦੀ ਉਲੰਘਣਾ ਦੱਸਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ … More »

ਭਾਰਤ | Leave a comment
Nightingale college of Nursing Narangwal  organised Annual Conference  on Current Trends in Forensic Nursing Science at its campus.resized

ਦੇਸ਼ ਭਰ ਤੋਂ ਆਏ ਡਾਕਟਰਾਂ ਨੇ ਅਜੋਕੇ ਸਮੇਂ ਵਿਚ ਨਰਸਿੰਗ ਕਿਤੇ ਵਿਚ ਆ ਰਹੇ ਬਦਲਾਵਾਂ ਤੇ ਕੀਤੀ ਚਰਚਾ

ਨਾਈਟਇਨਗੇਲ ਕਾਲਜ ਆਫ਼ ਨਰਸਿੰਗ, ਨਾਰੰਗਵਾਲ ਵੱਲੋਂ  ਵਿਚ ਚੌਥੀ ਸਾਲਾਨਾ ਰਾਸ਼ਟਰੀ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ। ਇੰਡੋ ਪੈਸੀਫਿਕ ਅਕੈਡਮੀ ਆਫ਼ ਫੋਰੈਂਸਿਕ ਨਰਸਿੰਗ ਸਾਇੰਸ ਦੇ ਸਹਿਯੋਗ ਨਾਲ ਰੱਖੀ ਗਈ ਇਸ ਕਾਨਫ਼ਰੰਸ ਵਿਚ ਦੇਸ਼ ਭਰ ਤੋਂ ਆਏ ਡਾਕਟਰਾਂ ਅਤੇ ਬੁੱਧੀ ਜੀਵੀਆਂ ਨੇ  ਫੋਰੈਂਸਿਕ … More »

ਪੰਜਾਬ | Leave a comment