ਖ਼ਬਰਾਂ
ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਮਨੁੱਖ ਦੀ ਸਖਸ਼ੀਅਤ ਦਾ ਜ਼ਰੂਰੀ ਅੰਗ ਹਨ – ਡਾ. ਧਾਲੀਵਾਲ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਵੱਲੋਂ 7 ਰੋਜਾ ਵਿਦਿਆਰਥੀਆਂ ਦਾ ਹਾਈਕਿੰਗ ਟਰੈਕਿੰਗ ਕੈਂਪ ਡਲਹੋਜ਼ੀ ਟਰੰਪ ਦੀ ਕਨਵੈਨਸ਼ਨ ਦੀ ਇੱਕ ਝੱਲਕ(ਹਿਮਾਚਲ ਪ੍ਰਦੇਸ਼) ਵਿਖੇ ਲਗਾਇਆ ਗਿਆ । ਇਸ ਕੈਂਪ ਦੇ ਵਿੱਚ 20 ਵਿਦਿਆਰਥੀਆਂ ਨੇ ਭਾਗ ਲਿਆ । ਇਸ … More
ਦਿੱਲੀ ਕਮੇਟੀ ਵੱਲੋਂ ਸਰਕਾਰੀ ਸਕੀਮਾਂ ਬਾਰੇ ਜਾਗਰੂਕਤਾ ਫੈਲਾ ਰਹੇ ਵਾਲੰਟੀਅਰਸ ਅਤੇ ਨੋਡਲ ਅਫ਼ਸਰਾਂ ਦਾ ਕੀਤਾ ਗਿਆ ਸਨਮਾਨ
ਨਵੀਂ ਦਿੱਲੀ : ਘਟਗਿਣਤੀ ਭਾਈਚਾਰੇ ਤਕ ਸਮਾਜ ਭਲਾਈ ਦੀਆਂ ਸਰਕਾਰੀ ਸਕੀਮਾਂ ਨੂੰ ਪਹੁੰਚਾਉਣ ਵਾਸਤੇ ਨਿਸ਼ਕਾਮ ਕਾਰਜ ਜੰਗੀ ਪੱਧਰ ਤੇ ਕਰ ਰਹੇ ਵਾਲੰਟੀਅਰਾਂ ਦਾ ਸਾਲਾਨਾਂ ਸਮਾਗਮ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਕਮੇਟੀ ਦੇ ਘਟਗਿਣਤੀ ਜਾਗਰੂਕਤਾ ਸਕੀਮ … More
ਟਰੱਕ ਡਰਾਇਵਰਾਂ ਅਤੇ ਟਰੱਕਾਂ ਨੂੰ ਜਬਰੀ ਰੋਕਣ ਦੇ ਅਮਲ ਗੈਰ ਕਾਨੂੰਨੀਂ ਅਤੇ ਗੈਰ-ਇਨਸਾਨੀਅਤ: ਮਾਨ
ਚੰਡੀਗੜ੍ਹ – “ਜੇਕਰ ਜੰਮੂ ਕਸ਼ਮੀਰ ਦੇ ਅੱਜ ਅਤਿ ਬਦਤਰ ਹਾਲਾਤਾਂ ਦੀ ਬਦੌਲਤ ਧਾਰਮਿਕ ਅਮਰਨਾਥ ਯਾਤਰਾ ਵਿਚ ਵਿਘਨ ਪੈ ਰਿਹਾ ਹੈ ਤਾਂ ਇਸ ਲਈ ਹਿੰਦ ਹਕੂਮਤ ਅਤੇ ਹਿੰਦ ਫੌਜ ਵੱਲੋਂ ਕਸ਼ਮੀਰੀ ਨੌਜਵਾਨਾਂ ਅਤੇ ਪਰਿਵਾਰਾਂ ਉਤੇ ਕੀਤੇ ਜਾ ਰਹੇ ਅਣਮਨੁੱਖੀ ਜਬਰ ਜੁਲਮ … More
ਮੁਸਲਿਮ, ਅਰਬੀਆਂ ਅਤੇ ਸਿੱਖ ਕੌਮ ਦਾ ਯੂ.ਐਨ.ਓ. ਵਿਖੇ ਸਾਂਝੇ ਤੌਰ ਤੇ ਆਵਾਜ਼ ਬੁਲੰਦ ਕਰਨਾ ਸਲਾਘਾਯੋਗ : ਮਾਨ
ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਨੇ ਆਪਣੇ ਖ਼ਾਲਸਾ ਪੰਥ ਦੇ ਮਹਾਨ ਤੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਪ੍ਰੇਰਣਾਂ ਲੈਦੇ ਹੋਏ, ਕਸ਼ਮੀਰ ਵਿਚ ਹਿੰਦੂਤਵ ਹਕੂਮਤ ਤੇ ਫ਼ੌਜ ਵੱਲੋਂ ਕਸ਼ਮੀਰ ਨਿਵਾਸੀਆਂ ਦੀ ਜਿੰਦਗਾਨੀਆਂ ਨਾਲ ਖਿਲਵਾੜ ਕਰਨ ਅਤੇ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਗਿਆਨੀਆਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਨੂੰ ਕੌਮਾਂਤਰੀ ਪੱਧਰ ਤੇ ਸਨਮਾਨ ਹਾਸਿਲ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ 2 ਵਿਗਿਆਨੀਆਂ ਡਾ. ਮਨਪ੍ਰੀਤ ਸਿੰਘ ਅਤੇ ਡਾ. ਰਿਮਲਜੀਤ ਕੌਰ ਨੂੰ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਵੱਲੋਂ ਸਾਲ 2015 ਦਾ ਜਵਾਹਰ ਲਾਲ ਨਹਿਰੂ ਐਵਾਰਡ ਪ੍ਰਦਾਨ ਕੀਤਾ ਗਿਆ ਹੈ । ਡਾ. ਰਿਮਲਜੀਤ ਕੌਰ ਬਾਇਓਕਮਿਸਟਰੀ ਵਿਭਾਗ ਦੇ ਡਾ. … More
ਪੰਜਾਬ ਦੇ ਦੂਸ਼ਿਤ ਹੋ ਰਹੇ ਪਾਣੀ ਨੂੰ ਬਚਾਉਣ ਲਈ ਰੱਖੀ ਰਾਜ ਪੱਧਰੀ ਵਰਕਸ਼ਾਪ ਵਿਚ ਐਲ. ਸੀ. ਈ. ਟੀ. ਨੇ ਲਿਆ ਹਿੱਸਾ
ਲੁਧਿਆਣਾ – ਦਿਨੋਂ ਦਿਨ ਪੰਜਾਬ ਦਾ ਪਾਣੀ ਗੰਦਲਾ ਹੀ ਨਹੀਂ ਬਲਕਿ ਜ਼ਹਿਰੀਲਾ ਵੀ ਹੋ ਰਿਹਾ ਹੈ। ਇਸ ਦੇ ਇਲਾਵਾ ਧਰਤੀ ਹੇਠਲੇ ਪਾਣੀ ਦੀ ਜੋ ਬੇਕਦਰੀ ਹੋ ਰਹੀ ਹੈ ਉਸ ਨੂੰ ਵੇਖਦੇ ਹੋਏ ਲਗਦਾ ਹੈ ਕਿ ਜੇਕਰ ਸਮਾਂ ਰਹਿੰਦੇ ਅਸੀਂ ਨਾ … More
ਕੁਲਮੋਹਨ ਅਤੇ ਜੌਲੀ ਨੂੰ ਅਕਾਲੀ ਦਲ ਦਿੱਲੀ ਸਟੇਟ ਦਾ ਬੁਲਾਰਾ ਥਾਪਿਆ ਗਿਆ
ਨਵੀਂ ਦਿੱਲੀ : ਸ਼ੋ੍ਰਮਣੀ ਅਕਾਲੀ ਦਲ ਦਿੱਲੀ ਸਟੇਟ ਵਿਚ 2 ਨਵੇਂ ਬੁਲਾਰਿਆਂ ਦੀ ਨਿਯੁਕਤੀ ਕੀਤੀ ਗਹੀ ਹੈ। ਪਾਰਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਨਵੇਂ ਬਣਾਏ ਗਏ ਬੁਲਾਰਿਆਂ ਵਿਚ … More
ਸੰਸਦ ਦੇ ਅਜਾਇਬਘਰ ’ਚ ਨਾਨਕਸ਼ਾਹੀ ਸਿੱਕਾ ਹੋਵੇਗਾ ਸਥਾਪਿਤ
ਨਵੀਂ ਦਿੱਲੀ : ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਦੀ ਨਿਸ਼ਾਨੀ ਦਾ ਪ੍ਰਤੀਕ ਨਾਨਕਸ਼ਾਹੀ ਸਿੱਕਾ ਭਾਰਤ ਦੀ ਸੰਸਦ ਦੇ ਅਜਾਇਬਘਰ ਦੀ ਸ਼ੋਭਾ ਵਧਾਏਗਾ। ਇਹ ਦਾਅਵਾ ਲੋਕਸਭਾ ਦੀ ਸਪੀਕਰ ਬੀਬੀ ਸੁਮਿਤ੍ਰਾ ਮਹਾਜਨ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ … More
ਆਪ ਦਲਬਦਲੂਆਂ ਦਾ ਟੋਲਾ, ਇੱਕ ਹੋਰ ਦੇ ਜਾਣ ਨਾਲ ਕੋਈ ਫਰਕ ਨਹੀਂ ਪਵੇਗਾ : ਬਾਦਲ
ਚੰਡੀਗੜ੍ਹ – ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਰਨਾਲਾ ਦੇ ਇੱਕ ਪਿੰਡ ਪੱਖੋਕੇ ਵਿੱਚ ਸੰਗਤ ਦਰਸ਼ਨ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਦਲਬਦਲੂਆਂ ਦਾ ਟੋਲਾ ਹੈ। ਸਿੱਧੂ ਆਪਣੀ ਮਰਜ਼ੀ ਦਾ ਮਾਲਿਕ ਹੈ। ਆਪ ਵਿੱਚ ਜਾਵੇ ਜਾਂ ਕਿਸੇ ਹੋਰ ਪਾਰਟੀ … More
ਜੇ ਚੋਣ ਜਿੱਤ ਗਿਆ ਤਾਂ ਆਈਐਸ ਦੇ ਖਿਲਾਫ਼ ਯੁੱਧ ਕਰਾਂਗਾ – ਟਰੰਪ
ਵਾਸ਼ਿੰਗਟਨ – ਰੀਪਬਲੀਕਨ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਗਰ ਉਹ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਜਿੱਤ ਜਾਂਦੇ ਹਨ ਤਾਂ ਉਹ ਇਸਲਾਮਿਕ ਸਟੇਟ ਦੇ ਖਿਲਾਫ਼ ਨਿਰਣਾਇਕ ਯੁੱਧ ਦਾ ਐਲਾਨ ਕਰਨਗੇ। ਉਨ੍ਹਾਂ ਨੇ ਦਾਅਵੇ ਨਾਲ ਕਿਹਾ ਕਿ … More







