ਖ਼ਬਰਾਂ

photo archies.resized

ਆਰਚੀਜ਼ ਕੰਪਨੀ ਵੱਲੋਂ ਰੱਖੜੀ ਦੇ ਵਧਾਈ ਕਾਰਡ ਤੇ ਸਿੱਖ ਗੁਰੂਆਂ ਦੀ ਫੋਟੋ ਛਾਪਣ ਤੇ ਦਿੱਲੀ ਕਮੇਟੀ ਨੇ ਕਾਨੂੰਨੀ ਨੋਟਿਸ ਭੇਜਿਆ

ਨਵੀਂ ਦਿੱਲੀ : ਤਿਉਹਾਰਾਂ ’ਤੇ ਵਧਾਈ ਕਾਰਡ ਛਾਪ ਕੇ ਵੇਚਣ ਵਾਲੀ ਆਰਚੀਜ਼ ਕੰਪਨੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਨੂੰਨੀ ਨੋਟਿਸ ਭੇਜਿਆ ਹੈ। ਦਰਅਸਲ ਆਰਚੀਜ਼ ਗੈਲਰੀ ਵਿਚ ਰੱਖੜੀ ਦੇ ਤਿਉਹਾਰ ਮੌਕੇ ਕੰਪਨੀ ਵੱਲੋਂ ਵੇਚੇ ਜਾ ਰਹੇ ਵਧਾਈ ਕਾਰਡਾਂ ਉਪਰ … More »

ਭਾਰਤ | Leave a comment
Sekhewal-1.resized

ਸਰਕਾਰੀ ਸੀਨੀਅਰ ਸੈਕੰਡੀਰੀ ਸਕੂਲ, ਸੇਖੇਵਾਲ ਨੇ ਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ ਨਸ਼ਾ ਵਿਰੋਧੀ ਅੰਤਰਰਾਸ਼ਟਰੀ ਦਿਵਸ ਮਨਾਇਆ

ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਆਰੰਭੇ ”ਕਿਸ਼ੋਰ ਸਿੱਖਿਆ ਪ੍ਰੋਗਰਾਮ” ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੇਖੇਵਾਲ ਵੱਲੋਂ ਪ੍ਰਿੰਸੀਪਲ ਸ੍ਰੀ ਨਰੇਸ਼ ਕੁਮਾਰ ਦੀ ਅਗਵਾਈ ਹੇਠ ਨਸ਼ਾ ਵਿਰੋਧੀ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ। ਸ੍ਰੀ ਨਰੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਦੇ … More »

ਪੰਜਾਬ | Leave a comment
13686793_1198233660233161_6280722365456186132_n.resized

U.S ਦੇ 227 ਸਾਲ ਦੇ ਇਤਿਹਾਸ ‘ਚ ਹਿਲਰੀ ਬਣੀ ਪਹਿਲੀ ਮਹਿਲਾ ਰਾਸ਼ਟਰਪਤੀ ਉਮੀਦਵਾਰ

ਫਿਲਾਡੇਲਫੀਆ – ਅਮਰੀਕਾ ਦੀ ਸਾਬਕਾ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਇਤਿਹਾਸ ਰਚ ਦਿੱਤਾ ਹੈ। ਉਹ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਉਮੀਦਵਾਰੀ ਪ੍ਰਾਪਤ ਕਰਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਬਣ ਗਈ ਹੈ। ਸੋਮਵਾਰ ਤੋਂ ਫਿਲਾਡੇਲਫੀਆ ਵਿੱਚ ਚੱਲ ਰਹੇ ਰਾਸ਼ਟਰੀ ਸੰਮੇਲਨ ਵਿੱਚ ਪਾਰਟੀ ਨੇ … More »

ਅੰਤਰਰਾਸ਼ਟਰੀ | Leave a comment
 

ਅੰਮ੍ਰਿਤਧਾਰੀ ਸਿੰਘ ਉਤੇ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਕੇਸ ਪਾਉਣ ਦੀਆਂ ਧਮਕੀਆਂ

ਜੈਤੋ,(ਧਰਮਪਾਲ ਪੁੰਨੀ) -ਪੰਜਾਬ ਪੁਲਿਸ ਉਤੇ ਹਰਜੀਤ ਸਿੰਘ ਕਾਲਾ ਪੁੱਤਰ ਜਗਜੀਤ ਸਿੰਘ ਜੱਗਾ ਵਾਸੀ ਜੈਤੋ ਨੂੰ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲੱਗੇ ਹਨ। ਇਸ ਸਬੰਧੀ ਲਿਖਤੀ ਰੂਪ ਵਿਚ ਦੋਸ਼ ਲਾਉਂਦਿਆਂ ਸ਼ਹਿਰ ਦੇ ਸਿਰਕੱਢ ਇਮਾਨਦਾਰ ਕਾਰੋਬਾਰੀ ਹਰਜੀਤ ਸਿੰਘ ਕਾਲਾ ਨੇ ਕਿਹਾ ਕਿ … More »

ਪੰਜਾਬ | Leave a comment
 

ਪੰਜਾਬ ਦੇ ਪਟਵਾਰੀਆਂ ਨਾਲ ਹੋ ਰਹੇ ਸਰਕਾਰੀ ਜ਼ਬਰ-ਜੁਲਮ ਨੂੰ ਤੁਰੰਤ ਬੰਦ ਕਰਕੇ, ਕੰਮ ਦੀ ਵੰਡ ਸਹੀ ਕੀਤੀ ਜਾਵੇ : ਮਾਨ

ਫ਼ਤਹਿਗੜ੍ਹ ਸਾਹਿਬ – “ਜੇਕਰ ਕਿਸੇ ਕਾਬਲ ਬੰਦੇ ਨੂੰ ਅਸਫ਼ਲ ਬਣਾਉਣਾ ਹੋਵੇ ਤਾਂ ਉਸ ਨੂੰ ਚਾਰ ਗੁਣਾ ਕੰਮ ਦੇ ਦਿਓ, ਉਹ ਕਾਬਲ ਬੰਦਾ ਆਪਣੇ-ਆਪ ਅਸਫ਼ਲ ਹੋ ਜਾਵੇਗਾ । ਠੀਕ ਇਸੇ ਤਰ੍ਹਾਂ ਪੰਜਾਬ ਦੀ ਬਾਦਲ ਹਕੂਮਤ ਨੇ ਪੰਜਾਬ ਦੇ 4594 ਪਟਵਾਰ ਸਰਕਲਾਂ … More »

ਪੰਜਾਬ | Leave a comment
photo damdama sahib 3(1).resized

ਦਿੱਲੀ ਕਮੇਟੀ ਵੱਲੋਂ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਈ-ਰਿਕਸ਼ਾ ਸੇਵਾ ਦੀ ਸ਼ੁਰੂਆਤ

ਨਵੀਂ ਦਿੱਲੀ : ਗੁਰਦੁਆਰਾ ਦਮਦਮਾ ਸਾਹਿਬ ਦੇ ਦਰਸ਼ਨਾਂ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਭੇਟਾ ਰਹਿਤ ਈ-ਰਿਕਸ਼ਾ ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਸ ਸੇਵਾ ਦਾ ਮਕਸਦ ਭੁੱਖੇ ਨੂੰ ਲੰਗਰ ਅਤੇ ਯਾਤਰੂ ਨੂੰ ਰਿਹਾਇਸ਼ ਦੇਣਾ ਦੱਸਿਆ ਜਾ ਰਿਹਾ ਹੈ। … More »

ਭਾਰਤ | Leave a comment
 

ਪਾਕਿਸਤਾਨ ਸਥਿਤ ਗੁਰਦੁਆਰਾ ਬਾਬੇ ਦੀ ਬੇਰ ਤੇ ਨਜਾਇਜ ਕਬਜਾ ਕਰਨ ਦੀ ਕੋਸ਼ਿਸ਼ ਦੀ ਸਖ਼ਤ ਨਿਖੇਧੀ ਕੀਤੀ

ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਸਥਿਤ ਗੁਰਦੁਆਰਾ ਬਾਬੇ ਦੀ ਬੇਰ ਨੂੰ ਪੀਰਾਂ ਦੀ ਕਬਰ ਦੱਸਣ ਵਾਲੇ ਅਨਸਰਾਂ ਵੱਲੋਂ ਵਿਰੋਧ ਕਰਨ ਤੇ ਜਬਰੀ ਅੰਦਰ ਦਾਖਲ ਹੋਣ ਤੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਉਨ੍ਹਾਂ ਕਿਹਾ … More »

ਪੰਜਾਬ | Leave a comment
52hENhmC.resized

ਓਲੀ ਦੇ ਅਸਤੀਫ਼ੇ ਤੋਂ ਬਾਅਦ, ਨੇਪਾਲ ‘ਚ ਨਵੀਂ ਸਰਕਾਰ ਦੇ ਗਠਨ ਦੀ ਕਵਾਇਦ ਸ਼ੁਰੂ

ਕਾਠਮੰਡੂ – ਨੇਪਾਲ ਦੇ ਪ੍ਰਧਾਨਮੰਤਰੀ ਕੇਪੀ ਸ਼ਰਮਾ ਓਲੀ ਨੇ ਦੇਸ਼ ਵਿੱਚ ਰਾਜਨੀਤਕ ਸੰਕਟ ਦੇ ਚਲਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਨੇਪਾਲ ਦੀ ਸੰਸਦ ਵਿੱਚ ਅਵਿਸ਼ਵਾਸ਼ ਪ੍ਰਸਤਾਵ ਦਾ ਜਵਾਬ ਦਿੰਦੇ ਹੋਏ ਓਲੀ ਨੇ ਕਿਹਾ, ਮੈਂ ਆਪਣਾ ਅਸਤੀਫ਼ਾ ਰਾਸ਼ਟਰਪਤੀ ਵਿਦਿਆ … More »

ਅੰਤਰਰਾਸ਼ਟਰੀ | 1 Comment
1514587_682465345186562_3208728123428792513_n.resized

ਛੇੜਛਾੜ ਅਤੇ ਕੁਰਾਨ ਦੀ ਬੇਅਦਬੀ ਮਾਮਲੇ ‘ਚ ਆਪ ਦੇ ਦੋ ਵਿਧਾਇਕ ਇੱਕ ਹੀ ਦਿਨ ‘ਚ ਗ੍ਰਿਫ਼ਤਾਰ

ਨਵੀਂ ਦਿੱਲੀ – ਆਪ ਦੇ ਜਿਆਦਾਤਰ ਵਿਧਾਇਕ ਆਪਣੀਆਂ ਕੋਝੀਆਂ ਹਰਕਤਾਂ ਕਾਰਣ ਵਿਵਾਦਾਂ ਵਿੱਚ ਫਸਦੇ ਹੀ ਜਾ ਰਹੇ ਹਨ। ਮਹਿਲਾਵਾਂ ਨਾਲ ਬਦਸਲੂਕੀ ਦੇ ਮਾਮਲੇ ਵਿੱਚ ਐਤਵਾਰ ਨੂੰ ਆਪ ਵਿਧਾਇਕ ਅਮਾਨਤੁਲਾ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਾਮ ਨੂੰ ਹੀ ਇੱਕ ਹੋਰ ਵਿਧਾਇਕ … More »

ਭਾਰਤ | Leave a comment
Prime Minister Muhammad Nawaz Sharif addressing a public gathering in Muzaffarabad, AJ&K on July 22, 2016

ਸਾਨੂੰ ਉਸ ਦਿਨ ਦਾ ਇੰਤਜ਼ਾਰ ਹੈ, ਜਦੋਂ ਕਸ਼ਮੀਰ ਪਾਕਿਸਤਾਨ ਦਾ ਹਿੱਸਾ ਹੋਵੇਗਾ : ਸ਼ਰੀਫ਼

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਪਾਕਿਸਤਾਨ ਨੂੰ ਉਸ ਦਿਨ ਦਾ ਇੰਤਜਾਰ ਹੈ, ਜਦੋਂ ਕਸ਼ਮੀਰ ਉਨ੍ਹਾਂ ਦੇ ਦੇਸ਼ ਦਾ ਹਿੱਸਾ ਹੋਵੇਗਾ। ਉਨ੍ਹਾਂ ਨੇ ਇਹ ਸ਼ਬਦ ਸ਼ੁਕਰਵਾਰ ਨੂੰ ਪਾਕਿਸਤਾਨ ਵਿੱਚ ਸਥਿਤ ਕਸ਼ਮੀਰ … More »

ਅੰਤਰਰਾਸ਼ਟਰੀ | Leave a comment