ਖ਼ਬਰਾਂ

CiIytYXUYAAayvF.jpg:large.resized

ਰਾਸ਼ਟਰਪਤੀ ਬਣਨ ਤੇ ਰੱਦ ਕਰਾਂਗਾ ਪੈਰਿਸ ਦਾ ਜਲਵਾਯੂ ਸਮਝੌਤਾ : ਟਰੰਪ

ਵਾਸ਼ਿੰਗਟਨ – ਅਮਰੀਕਾ ਵਿੱਚ ਰੀਪਬਲੀਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ ਨੇ ਕਿਹਾ ਕਿ ਪੈਰਿਸ ਵਿੱਚ ਹੋਇਆ ਇਤਿਹਾਸਿਕ ਜਲਵਾਯੂ ਸਮਝੌਤਾ ਅਮਰੀਕਾ ਦੇ ਹਿਤਾਂ ਦੇ ਖਿਲਾਫ਼ ਹੈ। ਉਨ੍ਹਾਂ ਨੇ ਕਿਹਾ ਕਿ ਅਗਰ ਉਹ ਰਾਸ਼ਟਰਪਤੀ ਬਣਨਗੇ ਤਾਂ ਇਹ ਸਮਝੌਤਾ ਰੱਦ … More »

ਅੰਤਰਰਾਸ਼ਟਰੀ | Leave a comment
DSC_7293.resized

ਦਿੱਲੀ ਦੇ ਸਾਰੇ ਸਰਕਾਰੀ ਸਕੂਲਾਂ ’ਚ ਪੰਜਾਬੀ ਤੇ ਉਰਦੂ ਭਾਸ਼ਾ ਪੜਾਉਣ ਦਾ ਰਾਹ ਦਿੱਲੀ ਕਮੇਟੀ ਨੇ ਪੱਧਰਾ ਕੀਤਾ : ਜੀ.ਕੇ.

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਅਤੇ ਉਰਦੂ ਭਾਸ਼ਾ ਦੇ ਟੀਚਰਾਂ ਦੀ ਭਰਤੀ ਦੀ ਪਿਛਲੇ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਦੇ ਅੱਜ ਪੂਰਾ ਹੋਣ ਵੱਲ ਕਦਮ ਵਧਾ ਲਿਆ … More »

ਭਾਰਤ | Leave a comment
12 (1).resized.resized

ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਰਾਧਾ ਮੋਹਨ ਸਿੰਘ ਜੀ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ

ਲੁਧਿਆਣਾ – ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਰਾਧਾ ਮੋਹਨ ਸਿੰਘ ਨੇ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ । ਉਹਨਾਂ ਦੇ ਯੂਨੀਵਰਸਿਟੀ ਵਿੱਚ ਪਹੁੰਚਣ ਤੇ ਇੱਕ ਸਮਾਗਮ ਪਾਲ ਆਡੀਟੋਰੀਅਮ ਵਿਖੇ ਆਯੋਜਿਤ ਕੀਤਾ ਗਿਆ । ਕੇਂਦਰੀ ਸਰਕਾਰ ਵੱਲੋਂ ਖੇਤੀਬਾੜੀ ਨਾਲ ਸੰਬੰਧਤ ਚਲਾਈਆਂ … More »

ਪੰਜਾਬ | Leave a comment
IMG_0221.resized

ਵਿਰਸੇ ਦੀਆਂ ਮਾਣਮੱਤੀਆਂ ਪੈੜਾਂ ਨਾਲ ਹੀ ਮਨੁੱਖ ਦਾ ਸਰਬਪੱਖੀ ਵਿਕਾਸ ਸੰਭਵ-ਰਵੀ ਭਗਤ

ਲੁਧਿਆਣਾ : ਬੀਤੀ ਰਾਤ ਗੁਰੂ ਨਾਨਕ ਭਵਨ ਵਿਖੇ ਡਾ: ਕੇਸ਼ੋ ਰਾਮ ਸ਼ਰਮਾ ਯਾਦਗਾਰੀ ਸੁਸਾਇਟੀ ਵੱਲੋਂ ਫੀਕੋ (ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ), ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱਸਟ ਬੱਸੀਆਂ ਅਤੇ ਰਾਮਗੜ੍ਹੀਆ ਫਾਉਂਡੇਸ਼ਨ ਦੇ ਸਹਿਯੋਗ ਨਾਲ ਕਰਵਾਏ ਨਾਟਕ ‘ਸਾਕਾ ਸਰਹੰਦ’ ਸਮਾਗਮ ਦੀ … More »

ਪੰਜਾਬ | Leave a comment
 

ਬਰਤਾਨੀਆਂ ਦੇ ਉਚ ਮੈਂਬਰੀ ਵਫ਼ਦ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ

ਲੁਧਿਆਣਾ – ਬਰਤਾਨੀਆਂ ਦੇ ਇੱਕ ਉਚੇ ਮੈਂਬਰੀ ਵਫ਼ਦ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ । ਇਸ ਵਫ਼ਦ ਦੀ ਅਗਵਾਈ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਸ੍ਰੀ ਡੇਵਿਡ ਲੇਲਿਅਟ ਕਰ ਰਹੇ ਸਨ । ਇਸ ਵਫ਼ਦ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ … More »

ਖੇਤੀਬਾੜੀ | Leave a comment
3246_94707417924_6643196_n.resized

ਕੇਜਰੀਵਾਲ ਵੱਲੋਂ ਮਰਹੂਮ ਨਿਰੰਕਾਰੀ ਮੁੱਖੀ ਦੇ 70 ਫੁੱਟ ਉੱਚੇ ਬੁੱਤ ਲਗਾਉਣ ਦਾ ਐਲਾਨ, ਉਸ ਦੀ ਫਿਰਕੂ ਤੇ ਸਵਾਰਥੀ ਸੋਚ : ਮਾਨ

ਫ਼ਤਹਿਗੜ੍ਹ ਸਾਹਿਬ – “ਕੋਈ ਵੀ ਸਿਆਸੀ ਪਾਰਟੀ ਜਾਂ ਸਿਆਸੀ ਆਗੂ ਉਸ ਸਮੇਂ ਤੱਕ ਸਮੁੱਚੇ ਵਰਗਾਂ ਦੀਆਂ ਮੁਸ਼ਕਿਲਾਂ ਨੂੰ ਨਾ ਤਾਂ ਦੂਰ ਕਰ ਸਕਦਾ ਹੈ ਅਤੇ ਨਾ ਹੀ ਉਹਨਾਂ ਦੀ ਅਗਵਾਈ ਕਰਨ ਦਾ ਦਾਅਵਾ ਕਰ ਸਕਦਾ ਹੈ, ਜਦੋਂ ਤੱਕ ਉਹ ਸਾਰੀਆਂ … More »

ਪੰਜਾਬ | Leave a comment
Gulzar Group of Institutes Khanna Ludhiana organized plantation drive at its campus copy.resized

ਵਾਤਾਵਰਨ ਨੂੰ ਬਚਾਉਣ ਲਈ ਸੈਮੀਨਾਰ ਆਯੋਜਿਤ

ਗੁਲਜ਼ਾਰ ਗਰੁੱਪ ਆਫ਼ ਇੰਸਚਿਟਿਊਟਸ, ਖੰਨਾ ਲੁਧਿਆਣਾ  ਵੱਲੋਂ ਵਾਤਾਵਰਨ ਦੇ ਬਚਾਓ ਲਈ ਆਪਣਾ ਯੋਗਦਾਨ ਪਾਉਣ ਲਈ ਕੈਂਪਸ ਵਿਚ  ਬੂਟੇ  ‘ਚ ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ । ਇਸ ਮੌਕੇ ਤੇ ਪੰਜਾਬ ਅਤੇ ਸਿੰਧ ਬੈਂਕ ਦੇ ਐਗਜ਼ੈਕਟਿਵ ਡਾਇਰੈਕਟਰ ਏ ਕੇ … More »

ਪੰਜਾਬ | Leave a comment
DSC_6886.resized

ਖੇਤਰੀ ਭਾਸ਼ਾਵਾਂ ਦੇ ਅਧਿਆਪਕਾਂ ਨੇ ਦਿੱਲੀ ਕਮੇਟੀ ਦਾ ਭਾਸ਼ਾ ਦੀ ਲੜਾਈ ਲੜਨ ਲਈ ਧੰਨਵਾਦ ਕੀਤਾ

ਨਵੀਂ ਦਿੱਲੀ : ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਦਿੱਲੀ ਸਰਕਾਰ ਵੱਲੋਂ ਨੌਵੀਂ ਜਮਾਤ ਤੋਂ ਖੇਤਰੀ ਭਾਸ਼ਾਵਾਂ ਨੂੰ ਪੜਾਉਣ ਤੇ ਲਗਾਈ ਗਈ ਰੋਕ ਦੇ ਖਿਲਾਫ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਵਾਜ਼ ਬੁਲੰਦ ਕਰਨ ਉਪਰੰਤ ਦਿੱਲੀ ਸਰਕਾਰ ਨੂੰ ਆਪਣੇ ਫੈਸਲੇ ਨੂੰ … More »

ਭਾਰਤ | Leave a comment
l_poster-war-on-narendra-modi-government-two-years-5743250d7ca5c_l.resized

ਮੋਦੀ ਦੇ ਚੋਣ ਵਾਅਦੇ ਪੂਰੇ ਕਰਨ ਦਾ ਸਬੂਤ ਵਿਖਾਓ ‘ਤੇ ਇੱਕ ਲੱਖ ਦਾ ਇਨਾਮ ਪਾਓ

ਇਲਾਹਾਬਾਦ – ਉਤਰਪ੍ਰਦੇਸ਼ ਵਿੱਚ ਕਾਂਗਰਸ ਦੇ ਵਰਕਰਾਂ ਨੇ ਮੋਦੀ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਇਲਾਹਾਬਾਦ ਵਿੱਚ ਕਾਂਗਰਸੀ ਵਰਕਰਾਂ ਨੇ ਇੱਕ ਪੋਸਟਰ ਜਾਰੀ ਕੀਤਾ ਹੈ, ਜਿਸ ਵਿੱਚ ਮੋਦੀ ਸਰਕਾਰ ਦੇ ਜਨਤਾ ਨਾਲ ਕੀਤੇ ਗਏ ਵਾਅਦਿਆਂ ਨੂੰ ਧੋਖਾ ਦੱਸਿਆ ਗਿਆ ਹੈ। … More »

ਭਾਰਤ | Leave a comment
1280px-Attica_06-13_Athens_09_Parliament.resized

ਕਰਜ਼ੇ ਤੋਂ ਛੁਟਕਾਰਾ ਪਾਉਣ ਲਈ ਗਰੀਸ ਸੰਸਦ ਨੇ ਕਠੋਰ ਆਰਥਿਕ ਸੁਧਾਰਾਂ ਨੂੰ ਦਿੱਤੀ ਮਨਜੂਰੀ

ਏਥਨਜ਼ – ਗਰੀਸ ਦੀ ਸੰਸਦ ਨੇ ਸਖਤ ਆਰਥਿਕ ਸੁਧਾਰਾਂ ਨੂੰ ਮਨਜੂਰੀ ਦੇ ਦਿੱਤੀ ਹੈ। ਇਹ ਮਨਜ਼ੂਰੀ ਯੂਰੋਜੋਨ ਦੀ ਅਹਿਮ ਬੈਠਕ ਦੇ ਪਹਿਲਾਂ ਦਿੱਤੀ ਗਈ ਹੈ। ਯੌਰੋਜੋਨ ਦੇ ਵਿੱਤ ਮੰਤਰੀਆਂ ਦੀ ਬੈਠਕ ਮੰਗਲਵਾਰ ਨੂੰ ਬਰਸੇਲਜ਼ ਵਿੱਚ ਹੋਣੀ ਹੈ। ਇਹ ਵੀ ਸੰਭਾਵਨਾ … More »

ਅੰਤਰਰਾਸ਼ਟਰੀ | Leave a comment