ਖ਼ਬਰਾਂ
ਪੰਜਾਬੀ ਅਕਾਦਮੀ ਮੀਤ ਚੇਅਰਮੈਨ ਨੂੰ ਦਿੱਲੀ ਕਮੇਟੀ ਨੇ ਗੰਭੀਰਤਾ ਨਾਲ ਕਾਰਜ ਕਰਨ ਦੀ ਦਿੱਤੀ ਸਲਾਹ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਤਿਲਕ ਨਗਰ ਤੋਂ ਵਿਧਾਇਕ ਅਤੇ ਪੰਜਾਬੀ ਅਕਾਦਮੀ ਦੇ ਮੀਤ ਚੇਅਰਮੈਨ ਜਰਨੈਲ ਸਿੰਘ ਵੱਲੋਂ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਪੰਜਾਬੀ ਭਾਸ਼ਾ ਨੂੰ ਉਤਸਾਹਿਤ ਕਰਨ ਵਾਸਤੇ ਦਿੱਲੀ ਸਰਕਾਰ ਤਕ ਲੋੜੀਂਦੇ ਅਧਿਆਪਕਾਂ ਲਈ ਪਹੁੰਚ ਕਰਨ ਦੇ … More
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਕਾਲਜ ਵਿਖੇ ਸਲਾਨਾ ਸਮਾਗਮ
ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਸਰੀਰਕ ਸਿੱਖਿਆ ਕਾਲਜ ਨੇ ਕੈਂਪਸ ਵਿਚ ਸਲਾਨਾ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ। ਇਸ ਮੌਕੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ … More
ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਵੱਡੇ ਪੱਧਰ ’ਤੇ ਮਨਾਉਣ ਵਾਸਤੇ ਦਿੱਲੀ ਕਮੇਟੀ ਵੱਲੋਂ ਤਿਆਰੀਆਂ
ਨਵੀਂ ਦਿੱਲੀ : ਬਾਬਾ ਬੰਦਾ ਸਿੰਘ ਬਹਾਦਰ ਦੀ ਜੂਨ ਮਹੀਨੇ ਵਿਚ ਆ ਰਹੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਮਨਾਉਣ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੋਗਰਾਮਾ ਦਾ ਖਰੜਾ ਉਲੀਕਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਕਮੇਟੀ ਅਹੁਦੇਦਾਰਾਂ, … More
ਹੁਣ ਪੰਜਾਬ ਅੰਦਰ ਪੰਜਾਬੀ ਜ਼ਬਾਨ ਬੋਲਣ ਉੱਤੇ ਸਕੂਲਾਂ ਵਿਚ ਫਾਈਨ ਨਹੀਂ ਲੱਗੇਗਾ
ਅੱਜ ਇੱਥੇ ਚੰਡੀਗੜ੍ਹ ਵਿਖੇ ਡਿਪਟੀ ਸੀ.ਐਮ ਨਾਲ ਡਾ. ਹਰਸ਼ਿੰਦਰ ਕੌਰ ਨੇ ਪੰਜਾਬੀ ਜ਼ਬਾਨ ਨੂੰ ਪ੍ਰਫੁੱਲਿਤ ਕਰਨ ਲਈ ਮੁਲਾਕਾਤ ਕੀਤੀ।ਪੰਜਾਬੀ ਮਾਂ ਬੋਲੀ ਦੇ ਸ਼ੈਦਾਈਆਂ ਲਈ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਲਈ ਡਾ. ਹਰਸ਼ਿੰਦਰ ਕੌਰ ਨੇ ਡਿਪਟੀ ਸੀ.ਐਮ. ਪੰਜਾਬ ਸ. ਸੁਖਬੀਰ ਸਿੰਘ ਬਾਦਲ … More
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਚੋਣਾਂ ਦਾ ਪਹਿਲਾ ਪੜਾਅ ਸਮਾਪਤ
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ 17 ਅਪ੍ਰੈਲ 2016 ਨੂੰ ਚੋਣਾਂ ਹੋ ਰਹੀਆਂ ਹਨ। ਨਾਮਜ਼ਦਗੀਆਂ 26 ਮਾਰਚ ਤੋਂ 31 ਮਾਰਚ ਤੱਕ ਪ੍ਰਾਪਤ ਕੀਤੀਆਂ ਗਈਆਂ ਸਨ ਜਿਨ੍ਹਾਂ ਦੀ 01.04.2016 ਨੂੰ ਪੜਤਾਲ ਕੀਤੀ ਗਈ। ਮੁੱਖ ਚੋਣ ਅਧਿਕਾਰੀ ਸ. ਮਲਕੀਅਤ ਸਿੰਘ ਔਲਖ, … More
‘ਬਾਲਿਕਾ ਵਧੂ’ ਦੀ ਪਰਤਿਊਸ਼ਾ ਨੇ ਕੀਤੀ ਖੁਦਕੁਸ਼ੀ
ਮੁੰਬਈ – ਪ੍ਰਸਿੱਧ ਟੀਵੀ ਸੀਰੀਅਲ ‘ਬਾਲਿਕਾ ਵਧੂ’ ਵਿੱਚ ਆਨੰਦੀ ਦੇ ਨਾਮ ਤੇ ਲੀਡ ਰੋਲ ਅਤੇ ਘਰ-ਘਰ ਵਿੱਚ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਵਾਲੀ ਪਰਤਿਊਸ਼ਾ ਨੇ ਖੁਦਕੁਸ਼ੀ ਕਰ ਲਈ ਹੈ। ਕਾਂਦਿਵਲੀ ਵਿੱਚ ਸਥਿਤ ਫਲੈਟ ਵਿੱਚ ਉਸ ਦੀ ਬਾਡੀ ਪੱਖੇ ਨਾਲ … More
ਮਹਾਂਰਾਸ਼ਟਰ ‘ਚ ਬਾਰ ਡਾਂਸਰ ਨੂੰ ਟਚ ਕਰਨ ਤੇ ਹੁਣ 6 ਮਹੀਨੇ ਦੀ ਜੇਲ੍ਹ
ਮੁੰਬਈ – ਮਹਾਂਰਾਸ਼ਟਰ ਵਿੱਚ ਬਾਰ ਡਾਂਸਰ ਨੂੰ ਛੂਹਣ ਅਤੇ ਉਸ ਤੇ ਨੋਟ ਸੁੱਟਣ ਵਾਲਿਆਂ ਨੂੰ ਹੁਣ ਜੇਲ੍ਹ ਹੋ ਸਕਦੀ ਹੈ। ਰਾਜ ਸਰਕਾਰ ਨੇ ਬਾਰ ਡਾਂਸਰ ਲਈ ਮਸੌਦਾ ਬਿੱਲ ਵਿੱਚ ਸਖਤ ਪ੍ਰਸਤਾਵ ਰੱਖੇ ਹਨ। ਮਸੌਦਾ ਕਾਨੂੰਨ ਅਨੁਸਾਰ ਬਾਰ ਡਾਂਸਰ ਨੂੰ ਛੂਹਣ … More
ਸ਼੍ਰੋਮਣੀ ਕਮੇਟੀ ਦੇ ਖਾਲਸਾ ਕਾਲਜ ਗੜ੍ਹਦੀਵਾਲਾ ਨੂੰ ਨੈਕ ਵੱਲੋਂ ‘ਏ’ ਗ੍ਰੇਡ ਦਾ ਦਰਜਾ ਮਿਲਿਆ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਵਿੱਚ ਲਗਾਤਾਰ ਹੋ ਰਹੇ ਗੁਣਾਤਮਕ ਸੁਧਾਰਾਂ ਕਾਰਨ ਸ਼੍ਰੋਮਣੀ ਕਮੇਟੀ ਦੇ ਕਾਲਜ ਲਗਾਤਾਰ ਮੱਲਾਂ ਮਾਰ ਰਹੇ ਹਨ। ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ … More
ਉਤਰਾਂਚਲ ਵਿਚ ਪ੍ਰੈਜੀਡੈਟ ਰੂਲ ਲਗਵਾਕੇ ਮੋਦੀ ਦੀ ਹਿੰਦੂਤਵ ਹਕੂਮਤ ਤਾਨਾਸ਼ਾਹੀ ਵਾਲੇ ਅਮਲ ਕਰਵਾ ਰਹੀ ਹੈ : ਮਾਨ
ਚੰਡੀਗੜ੍ਹ – “ਉਤਰਾਂਚਲ ਵਿਚ ਮੋਦੀ ਦੀ ਹਿੰਦੂਤਵ ਹਕੂਮਤ ਨੇ ਆਪਣੇ ਸਿਆਸੀ ਪ੍ਰਭਾਵ ਦੀ ਦੁਰਵਰਤੋ ਕਰਕੇ ਜੋ ਉਤਰਾਂਚਲ ਵਿਚ ਪ੍ਰੈਜੀਡੈਟ ਰੂਲ ਲਗਵਾਇਆ ਹੈ, ਇਹ ਜ਼ਮਹੂਰੀਅਤ ਕਦਰਾ-ਕੀਮਤਾ ਦਾ ਘਾਣ ਕਰਨ ਦੇ ਤੁੱਲ ਅਮਲ ਹਨ । ਪਹਿਲੇ ਇਹਨਾਂ ਨੇ ਅਰੁਣਾਚਲ ਵਿਚ ਵੀ ਅਜਿਹਾ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਲੋਂ ਲਗਾਏ ਗਏ ਕਿਸਾਨ ਮੇਲਿਆਂ ਵਿਚ ਸੁਧਰੇ ਬੀਜਾਂ ਦੀ ਭਾਰੀ ਮੰਗ ਰਹੀ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਸਾਉਣੀ ਦੀ ਫਸਲ ਦੀ ਬਿਜਾਈ ਤੋਂ ਪਹਿਲਾਂ ਮਾਰਚ ਮਹੀਨੇ ਦੌਰਾਨ ਹਰ ਸਾਲ ਵੱਖ- ਵੱਖ ਜਿਲਿਆਂ ਵਿਚ ਕਿਸਾਨ ਮੇਲੇ ਲਾਏ ਜਾਂਦੇ ਹਨ। ਮੇਲਿਆਂ ਵਿੱਚ ਸਮੁਚੇ ਪੰਜਾਬ ਅਤੇ ਗੁਅਾਂਢੀ ਰਾਜਾਂ ਤੋਂ ਕਿਸਾਨ ਹੁੰਮ- ਹੁੰਮਾ ਕੇ ਪਹੁੰਚਦੇ … More





