ਖ਼ਬਰਾਂ
ਸਹਿਜਧਾਰੀ ਸਿੱਖ, ਸਿੱਖ ਕੌਮ ਦਾ ਮਹੱਤਵਪੂਰਨ ਅੰਗ, ਉਹਨਾਂ ਦੇ ਵਿਚਾਰਾਂ ਤੇ ਸਤਿਕਾਰ ਨੂੰ ਕਾਇਮ ਕਰਨ ਹਿੱਤ ਐਸ.ਜੀ.ਪੀ.ਸੀ. ਵਿਚ “ਅਪਰ ਹਾਊਸ” ਕਾਇਮ ਹੋਵੇਗਾ : ਮਾਨ
ਚੰਡੀਗੜ੍ਹ – “ਸਹਿਜਧਾਰੀ ਸਿੱਖ, ਸਿੱਖ ਕੌਮ ਦਾ ਅਤਿ ਮਹੱਤਵਪੂਰਨ ਅੰਗ ਹਨ। ਉਹਨਾਂ ਦੇ ਕੀਮਤੀ ਵਿਚਾਰਾਂ ਤੇ ਉਹਨਾਂ ਪੜ੍ਹੇ-ਲਿਖੇ ਸਹਿਜਧਾਰੀ ਬੁੱਧੀਜੀਵੀ ਸਖਸ਼ੀਅਤਾਂ ਦੇ ਸਤਿਕਾਰ-ਮਾਣ ਨੂੰ ਕਾਇਮ ਰੱਖਣ ਹਿੱਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਚੱਲ ਰਹੇ ਲੋਅਰ ਹਾਊਸ ਦੇ ਨਾਲ-ਨਾਲ ਅਪਰ … More
ਦਿੱਲੀ ਕਮੇਟੀ ਨੇ ਕੇਜਰੀਵਾਲ ਤੋਂ ਮੰਗਿਆ ਅਸਤੀਫ਼ਾ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੱਲ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਪਿਆਊ ਨੂੰ ਤੋੜਨ ਦੇ ਪਿੱਛੇ ਭਾਈ ਮਤੀ ਦਾਸ ਚੌਂਕ ਨੂੰ ਢਾਹ ਕੇ ਭਾਈਚਾਰਕ ਸਾਂਝ ਨੂੰ ਵਿਗਾੜਨ ਦੀ ਸਾਜਿਸ਼ ਰੱਚਣ ਦਾ ਦਿੱਲੀ ਦੀ ਆਮ ਆਦਮੀ ਪਾਰਟੀ ਤੇ … More
ਪਦਾਰਥਵਾਦ ਦੀ ਦੌੜ ਨੇ ਸਾਡਾ ਆਪਣੇ ਆਪ ਨਾਲੋਂ ਵੀ ਨਾਤਾ ਤੋੜਿਆ-ਗੁਰਭਜਨ ਗਿੱਲ
ਲੁਧਿਆਣਾ : ਇਥੋਂ 30 ਕਿਲੋਮੀਟਰ ਦੂਰ ਗੁਰੂ ਹਰਿਗੋਬਿੰਦ ਹਰਿਪ੍ਰਕਾਸ਼ ਕਾਲਜ ਆਫ ਐਜੂਕੇਸ਼ਨ ਸਿਧਵਾਂ ਖੁਰਦ ਵਿਖੇ ਬੀ ਐੱਡ ਅਤੇ ਐੱਮ ਐੱਡ ਦੇ ਵਿਦਿਆਰਥੀਆਂ ਨੂੰ ਅਸਰਦਾਰ ਸੰਚਾਰ ਯੋਗਤਾ ਬਾਰੇ ਵਿਸਥਾਰ ਭਾਸ਼ਣ ਦਿੰਦਿਆਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ … More
ਡਾ. ਮਨਮੋਹਨ ਸਿੰਘ 50 ਸਾਲ ਬਾਅਦ ਜੇਐਨਯੂ ‘ਚ ਪੜ੍ਹਾਉਣਗੇ
ਚੰਡੀਗੜ੍ਹ – ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ 50 ਸਾਲ ਪਹਿਲਾਂ ਪੰਜਾਬ ਯੂਨੀਵਰਿਸਟੀ ਵਿੱਚ ਵਿਦਿਆਰਥੀਆਂ ਨੂੰ ਆਖਰੀ ਵਾਰ ਪੜ੍ਹਾਇਆ ਸੀ। ਹੁਣ ਉਹ ਫਿਰ ਤੋਂ ਸਟੂਡੈਂਟਸ ਨੂੰ ਪੜ੍ਹਾਉਣ ਲਈ ਤਿਆਰ ਹੋ ਗਏ ਹਨ। ਉਹ ਜਵਾਹਰ ਲਾਲ ਨਹਿਰੂ ਚੇਅਰ ਦੇ ਪ੍ਰਮੁੱਖ ਹੋਣਗੇ। ਜੇਐਨਯੂ … More
ਕੇਜਰੀਵਾਲ ‘ਤੇ ਲਾਂਬਾ ਨੇ ਗੁਰਦੁਆਰਾ ਸੀਸਗੰਜ ਸਾਹਿਬ ਦੀ ਇਮਾਰਤ ਤੇ ਹਥੌੜਾ ਚਲਾਉਣ ਦੀ ਸਾਜਿਸ਼ ਰਚੀ : ਡੀਜੀਪੀਸੀ
ਨਵੀਂ ਦਿੱਲੀ : ਹੈਰੀਟੇਜ਼ ਇਮਾਰਤ ਵਿਚ ਸ਼ੁਮਾਰ ਗੁਰਦੁਆਰਾ ਸੀਸਗੰਜ਼ ਸਾਹਿਬ ਦੇ ਬਾਹਰ ਪੁਰਾਤਨ ਬਣੇ ਹੋਏ ਪਿਆਉ ਨੂੰ ਨਜਾਇਜ਼ ਨਿਰਮਾਣ ਦੇ ਨਾਂ ਤੇ ਢਾਹੁਣ ਦੀ ਸਥਾਨਕ ਨਗਰ ਨਿਗਮ ਦੀ ਕੋਸ਼ਿਸ਼ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਾਰਮਿਕ ਥਾਂ ਤੇ ਹਮਲਾ … More
ਦਿੱਲੀ ਦੇ ਗੁਰੂਦੁਆਰਾ ਸੀਸ ਗੰਜ ਦੇ ਸਦੀਆਂ ਪੁਰਾਣੇ ਪਿਆਉ ਦੇ ਨੁਕਸਾਨ ਲਈ ਦਿੱਲੀ ਕਮੇਟੀ ਦੇ ਪ੍ਰਬੰਧਕ ਜਿੰਮੇਵਾਰ
ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪਰਧਾਨ ਸ੍. ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਨਗਰ ਨਿਗਮ ਤੇ ਪੁਲੀਸ ਵੱਲੋ ਗੁਰੂਦੁਆਰਾ ਸੀਸ ਗੰਜ ਵਿਖੇ ਕਰੀਬ ਅੱਧੀ ਸਦੀ ਤੋਂ ਵੀ ਪਹਿਲਾਂ ਤੋ ਬਣੇ ਆ … More
ਕੈਨੇਡਾ ਦਾ ਕੋਈ ਵੀ ਸਿੱਖ ਬਾਦਲ ਵਲੋਂ ਕੀਤੀਆਂ ਨਿਯੁਕਤੀਆਂ ਨੂੰ ਪ੍ਰਵਾਨ ਨਾ ਕਰੇ
ਬਰੈਂਪਟਨ – ਘੁੱਗ ਵੱਸਦੇ ਵਿਦੇਸ਼ੀ ਸਿੱਖ ਭਾਈਚਾਰੇ ਵਿੱਚ ਲਾਬੂੰ ਲਾਉਣ ਲਈ ਅਕਾਲੀ ਦਲ ਬਾਦਲ ਦੇ ਪ੍ਰਧਾਨ ਨੇ ਇੱਕ ਵਾਰ ਫੇਰ ਵਿਦੇਸ਼ਾਂ ਵਿੱਚ ਐਨ ਆਰ ਆਈ ਵਿੰਗ ਬਣਾਉਣ ਦਾ ਐਲਾਨ ਕੀਤਾ ਹੈ। ਇਸ ਐਲਾਨ ਦਾ ਨੋਟਿਸ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ … More
ਉੱਤਰ ਪ੍ਰਦੇਸ਼ ਦੀ ਅਦਾਲਤ ਦੇ ਫੈਂਸਲੇ ਤੋਂ ਸਬਕ ਸਿੱਖ ਕੇ ਬਾਦਲ ਦਲ ਪੰਜਾਬ ਵਿੱਚ ਵੀ ਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਦਿਵਾਏ
ਨਵੀਂ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ 27 ਸਾਲ ਪਹਿਲਾਂ ਉੱਤਰ ਪ੍ਰਦੇਸ਼ ਪੁਲੀਸ ਵੱਲੋ ਧਾਰਮਿਕ ਯਾਤਰਾ ਤੇ ਗਏ ਇੱਕ ਜੱਥੇ ਵਿੱਚੋਂ 11 ਸਿੱਖ ਨੌਜਵਾਨਾਂ ਨੂੰ ਅੱਤਵਾਦ ਗਰਦਾਨ ਕੇ ਮਾਰਨ ਵਾਲੇ 57 ਦੋਸ਼ੀਆਂ ਵਿੱਚੋਂ 47 … More
ਰਾਮਦੇਵ ਵੱਲੋਂ “ਭਾਰਤ ਮਾਤਾ ਦੀ ਜੈ” ਨਾ ਕਹਿਣ ਵਾਲਿਆ ਦੇ ਸਿਰ ਵੱਢ ਦੇਣ ਦੀ ਬਿਆਨਬਾਜੀ ਨਫ਼ਰਤ ਪੈਦਾ ਕਰਨ ਵਾਲੀ : ਮਾਨ
ਚੰਡੀਗੜ੍ਹ – “ਜੋ ਆਰ.ਐਸ.ਐਸ. ਤੇ ਬੀਜੇਪੀ ਦੇ ਹਿੰਦ ਵਿਚ ਪ੍ਰਚਾਰਕ ਹਨ, ਉਹਨਾਂ ਵੱਲੋ ਹੀ ਸਮੇਂ-ਸਮੇਂ ਤੇ ਇਥੇ ਵੱਸਣ ਵਾਲੀਆਂ ਘੱਟ ਗਿਣਤੀ ਮੁਸਲਿਮ, ਸਿੱਖ, ਇਸਾਈ ਅਤੇ ਰੰਘਰੇਟਿਆਂ ਵਿਰੁੱਧ ਨਫ਼ਰਤ ਭਰੀਆਂ ਭੜਕਾਊ ਬਿਆਨਬਾਜੀਆਂ ਕੀਤੀਆਂ ਜਾ ਰਹੀਆਂ ਹਨ । ਦੁੱਖ ਅਤੇ ਅਫਸੋਸ ਹੈ … More
ਮੋਦੀ ਸਰਕਾਰ ਵਲੋਂ ਹਰ ਹਫਤੇ / ਦੋ ਹਫਤੇ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਵਿਚ ਜਬਰਦਸਤ ਵਾਧੇ ਦੀ ਨਿਖੇਧੀ
ਕੰਜ਼ਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ (ਰਜ਼ਿ.) ਐਸ.ਏ.ਐਸ ਨਗਰ ਦੀ ਐਮਰਜੈਂਸੀ ਮੀਟਿੰਗ ਇੰਜ਼. ਪੀ.ਐਸ. ਵਿਰਦੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕੇਂਦਰ ਸਰਕਾਰ ਵਲੋਂ ਬਜਟ ਸ਼ੈਸ਼ਨ ਦੇ ਖਤਮ ਹੁੰਦਿਆਂ ਹੀ ਚੁਪ ਚਪੀਤੇ ਭਾਰਤ ਦੀ ਜੰਤਾਂ ਨੂੰ ਬੁਰੀ ਤਰਾਂ ਲਿਤਾੜਨ ਦਾ ਫੈਸਲਾ ਬਹੁਤ ਹੀ … More




