ਖ਼ਬਰਾਂ
ਪੀ. ਏ. ਯੂ. ਵੱਲੋਂ ਦਾਲਾਂ ਅਤੇ ਤੇਲ ਬੀਜਾਂ ਬਾਰੇ ਖੇਤ ਦਿਵਸ ਆਯੋਜਿਤ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਭਾਗ ਨੇ ਸ਼ੇਖ ਦੌਲਤ ਪਿੰਡ ਵਿਖੇ ਦਾਲਾਂ ਅਤੇ ਤੇਲ ਬੀਜ ਦੀਆਂ ਫ਼ਸਲਾਂ ਬਾਰੇ ਇੱਕ ਖੇਤ ਦਿਵਸ ਲਗਾਇਆ । ਹਰਪਾਲ ਸਿੰਘ ਕਿਸਾਨ ਦੇ ਖੇਤ ਵਿੱਚ ਪੀ ਏ ਯੂ ਦੇ ਦਾਲ ਸੈਕਸ਼ਨ ਅਤੇ ਤੇਲ … More
ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਫੈਸ਼ਨ ਡਿਜ਼ਾਇਨਿੰਗ ਦੀ ਵਰਕਸ਼ਾਪ ਆਯੋਜਿਤ
ਤਲਵੰਡੀ ਸਾਬੋ:- ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਫੈਸ਼ਨ ਤਕਨਾਲੋਜੀ ਵਿਭਾਗ ਵੱਲੋਂ ਕੈਂਪਸ ਵਿਚ ਇਕ ਵਰਕਸ਼ਾਪ ਆਯੋਜਿਤ ਕੀਤੀ ਗਈ, ਜਿਸ ਵਿਚ ਗੁਰੂ ਕਾਸ਼ੀ ਯੂਨੀਵਰਸਿਟੀ ਅਧੀਨ ਪੈਂਦੇ ਵੱਖ-ਵੱਖ ਕਾਲਜਾਂ ਦੇ ਲਗਪਗ 70 ਵਿਦਿਆਰਥੀਆਂ ਨੇ ਭਾਗ ਲਿਆ। ਫੈਸ਼ਨ ਤਕਨਾਲੋਜੀ ਵਿਭਾਗ ਦੇ ਮੁਖੀ … More
ਯੂਐਸ ਕੈਪੀਟਲ ਦੇ ਅਹਾਤੇ ‘ਚ ਗੋਲੀਬਾਰੀ, ਹਮਲਾਵਰ ਗ੍ਰਿਫ਼ਤਾਰ
ਵਾਸ਼ਿੰਗਟਨ – ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਯੂਐਸ ਕੈਪੀਟਲ ਦੇ ਅਹਾਤੇ ਵਿੱਚ ਫਾਇਰਿੰਗ ਹੋਈ। ਵਾਈਟ ਹਾਊਸ ਅਤੇ ਸੰਸਦ ਭਵਨ ਨੂੰ ਸੁਰੱਖਿਆ ਦੇ ਮੱਦੇਨਜ਼ਰ ਬੰਦ ਕਰ ਦਿੱਤਾ ਗਿਆ ਹੈ। ਗੋਲੀ ਚਲਾਉਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਏਐਫਪੀ … More
ਦਿੱਲੀ ਕਮੇਟੀ ਨੇ ਸੁਪਰੀਮ ਕੋਰਟ ਵਿਚ ਆਰ.ਟੀ.ਆਈ. ਲਾਗੂ ਕਰਨ ਦੀ ਹਾਮੀ ਭਰਕੇ ਸਰਨਾ ਵੱਲੋਂ ਦਾਇਰ ਕੇਸ ਨੂੰ ਲਿਆ ਵਾਪਿਸ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਸੂਚਨਾਂ ਦਾ ਅਧਿਕਾਰ ਕਾਨੂੰਨ (ਆਰ.ਟੀ.ਆਈ.) ਲਾਗੂ ਕਰਨ ਦਾ ਰਾਹ ਅੱਜ ਕਾਨੂੰਨੀ ਤੌਰ ਤੇ ਪੱਧਰਾ ਹੋ ਗਿਆ ਹੈ। ਜਸਟਿਸ ਪਿਨਾਕੀ ਚੰਦਰਾ ਘੋਸ਼ ਅਤੇ ਜਸਟਿਸ ਅੰਬੀਤਾਵਾ ਰਾਇ ਦੀ ਬੈਂਚ ਕੋਲ ਦਿੱਲੀ ਕਮੇਟੀ ਦੇ … More
ਸ਼ਿਵ ਸੈਨਾ ਫ਼ੈਲਾ ਰਹੀ ਹੈ ਪੰਜਾਬ ‘ਚ ਅੱਤਵਾਦ : ਫ਼ੈਡਰੇਸ਼ਨ
ਚੰਡੀਗੜ੍ਹ – ”ਪੰਜਾਬ ਦੇ ਸ਼ਾਂਤ ਮਾਹੌਲ ਵਿਚ ਫ਼ਿਰਕੂ ਕਾਰਵਾਈਆਂ ਨਾਲ ਸ਼ਿਵ ਸੈਨਾ ਪੰਜਾਬ ‘ਚ ‘ਅੱਤਵਾਦ’ ਫ਼ੈਲਾਉਣ ਦੀਆਂ ਕੋਸ਼ਿਸ਼ਾਂ ਵਿਚ ਹੈ। 1984 ਤੋਂ ਪਹਿਲਾਂ ਵੀ ਪੰਜਾਬ ਤੇ ਪੰਜਾਬੋਂ ਬਾਹਰ ਨਿਹੱਥੇ ਸਿੱਖਾਂ ‘ਤੇ ਕੁਝ ਫ਼ਿਰਕੂ ਤਾਕਤਾਂ ਦੀ ਸ਼ਹਿ ਪ੍ਰਾਪਤ ਗੈਰ-ਸਮਾਜੀ ਤੱਤਾਂ ਵਲੋਂ … More
ਲਾਹੌਰ ਦੀ ਪਾਰਕ ‘ਚ ਹੋਏ ਬਲਾਸਟ ਵਿੱਚ 70 ਲੋਕਾਂ ਦੀ ਮੌਤ, 300 ਤੋਂ ਵੱਧ ਜਖਮੀ
ਲਾਹੌਰ- ਪਾਕਿਸਤਾਨੀ ਪੰਜਾਬ ਦੇ ਲਾਹੌਰ ਸਥਿਤ ਗੁਲਸ਼ਨ-ਏ-ਪਾਰਕ ਵਿੱਚ ਈਸਟਰ ਦਾ ਉਤਸਵ ਮਨਾਏ ਜਾਣ ਦੌਰਾਨ ਇੱਕ ਆਤਮਘਾਤੀ ਹਮਲਾਵਰ ਨੇ ਬੰਬ ਬਲਾਸਟ ਕਰ ਦਿੱਤਾ, ਜਿਸ ਨਾਲ ਔਰਤਾਂ ਅਤੇ ਬੱਚਿਆਂ ਸਮੇਤ 70 ਲੋਕ ਮਾਰੇ ਗਏ ਅਤੇ 300 ਤੋਂ ਵੱਧ ਜਖਮੀ ਹੋ ਗਏ। ਹਮਲਾਵਰ … More
ਹੋਲੇ ਮਹੱਲੇ ਸਮਾਗਮ ਦੌਰਾਨ ਦਿੱਲੀ ਕਮੇਟੀ ਪ੍ਰਬੰਧਕਾਂ ਨੇ ਵਿਰੋਧੀਆਂ ਤੇ ਛੱਡੇ ਸਿਆਸੀ ਤੀਰ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਨੌਜਵਾਨਾਂ ਨੂੰ ਕਲਮ ਸੰਭਾਲਣ ਦਾ ਸੱਦਾ ਦਿੰਦੇ ਹੋਏ ਕਲਮ ਦੀ ਤਾਕਤ ਨੂੰ ਅਨਮੋਲ ਦੱਸਿਆ ਹੈ। ਕਮੇਟੀ ਵੱਲੋਂ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਹੋਲਾ ਮਹੱਲਾ ਮੌਕੇ ਸਜਾਏ ਗਏ … More
ਸਮਾਜ ਨੂੰ ਵਿਕਾਸ ਦੇ ਰਾਹ ਤੋਰਨ ਲਈ ਔਰਤਾਂ ਦੀ ਸਿੱਖਿਆ ਬਹੁਤ ਜ਼ਰੂਰੀ-ਡਾ: ਗਿੱਲ
ਲੁਧਿਆਣਾ : ਮੈਂਬਰ ਪਾਰਲੀਮੈਂਟ ਪਦਮ ਵਿਭੂਸ਼ਣ ਡਾ: ਮਨੋਹਰ ਸਿੰਘ ਗਿੱਲ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ। ਉਹਨਾਂ ਆਪਣੇ ਦੌਰੇ ਦੌਰਾਨ ਨਵੇਂ ਉਸਾਰੇ ਲੜਕੀਆਂ ਦੇ ਹੋਸਟਲ ਦਾ ਉਦਘਾਟਨ ਵੀ ਕੀਤਾ। ਉਹਨਾਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਨੂੰ ਵਿਕਾਸ … More
ਅਫਗਾਨਿਸਤਾਨ ਤੋਂ ਉੱਚ ਪੱਧਰੀ ਵਫਦ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ
ਲੁਧਿਆਣਾ : ਅਫਗਾਨਿਸਤਾਨ ਤੋਂ ਇੱਕ ੳੁੱਚ ਪੱਧਰੀ 22 ਮੈਂਬਰੀ ਵਫਦ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ। ਇਸ ਵਫਦ ਦੀ ਅਗਵਾਈ ਅਫਗਾਨਿਸਤਾਨ ਦੇ ਰਾਸ਼ਟਰਪਤੀ ਦੇ ਸਲਾਹਕਾਰ ਸ਼੍ਰੀ ਹਮੀਦ ਹਲਮੰਦੀ ਅਤੇ ਬੀਜ ਨਿਰੀਖਣ, ਅਫਗਾਨਿਸਤਾਨ ਸਰਕਾਰ ਦੇ ਨਿਰਦੇਸ਼ਕ ਸ਼੍ਰੀ ਮਹਿਬੂਬ ਉਲਾ ਨਾਗ … More
ਗੁਲਜ਼ਾਰ ਗਰੁੱਪ ਇੰਟਰ ਯੂਨੀਵਰਸਿਟੀ ਸਾਕਰ ਮੁਕਾਬਲਿਆਂ ਵਿਚ ਬਣਿਆ ਚੈਂਪੀਅਨ, ਉੱਤਰੀ ਭਾਰਤ ਦੀਆਂ ਯੂਨੀਵਰਸਿਟੀਆਂ ਨੂੰ ਹਰਾ ਕੇ ਟਰਾਫੀ ਜਿਤੀ
ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ ਲੁਧਿਆਣਾ ਦੀ ਸਾਕਰ ਟੀਮ ਨੇ ਇਕ ਨਵਾਂ ਇਤਿਹਾਸ ਰਚਦੇ ਹੋਏ ਉ¤ਤਰੀ ਭਾਰਤ ਦੀਆਂ ਲਗਭਗ ਸਾਰੀਆਂ ਯੂਨੀਵਰਸਿਟੀਆਂ ਨੂੰ ਹਰਾ ਕੇ ਇੰਟਰ ਯੂਨੀਵਰਸਿਟੀ ਸਾਕਰ ਚੈਂਪੀਅਨਸ਼ਿਪ ਦੀ ਜੇਤੂ ਟਰਾਫ਼ੀ ਆਪਣੇ ਨਾਮ ਕੀਤੀ ਹੈ।ਚਿਤਕਾਰਾ ਯੂਨੀਵਰਸਿਟੀ ਬੱਦੀ ਹਿਮਾਚਲ ਪ੍ਰਦੇਸ਼ ਵਿਚ … More







