ਖ਼ਬਰਾਂ
ਉਤਰਾਖੰਡ ‘ਚ ਕੇਂਦਰ ਕਰ ਰਿਹਾ ਸਰਕਾਰ ਡੇਗਣ ਦੀ ਸਜਿਸ਼ : ਅੰਬਿਕਾ
ਨਵੀਂ ਦਿੱਲੀ – ਰਾਜ ਦੇ ਮੁੱਖਮੰਤਰੀ ਰਾਵਤ ਨੇ ਪਹਿਲਾਂ ਹੀ ਸਟਿੰਗ ਨੂੰ ਵਿਰੋਧੀ ਧਿਰ ਦੀ ਚਾਲ ਦੱਸਿਆ ਹੈ। ਪਰ ਹੁਣ ਕਾਂਗਰਸ ਦੀ ਸੀਨੀਅਰ ਨੇਤਾ ਅੰਬਿਕਾ ਸੋਨੀ ਨੇ ਵੀ ਇਸ ਨੂੰ ਦਿੱਧੇ ਤੌਰ ਤੇ ਬੀਜੇਪੀ ਦੀ ਸਾਜਿਸ਼ ਕਰਾਰ ਦਿੱਤਾ ਹੈ। ਉਨ੍ਹਾਂ … More
ਰੇਲਵੇ ਹੁਣ ਬੱਚਿਆਂ ਦੀ ਅੱਧੀ ਟਿਕਟ ਤੇ ਪੂਰੀ ਸੀਟ ਨਹੀਂ ਦੇਵੇਗਾ
ਨਵੀਂ ਦਿੱਲੀ – ਰੇਲਵੇ ਨੇ ਹਰ ਸਾਲ 2 ਕਰੋੜ ਯਾਤਰੀਆਂ ਨੂੰ ਕਨਫਰਮ ਸੀਟ ਦਿਵਾਉਣ ਦੇ ਮੱਦੇਨਜ਼ਰ ਬੱਚਿਆਂ ਨੂੰ ਆਪਣੀ ਸਵਾਰਥੀ ਸੋਚ ਦਾ ਨਿਸ਼ਾਨਾ ਬਣਾਇਆ। ਇਸ ਲਈ ਸੱਭ ਤੋਂ ਪਹਿਲਾਂ ਰੇਲਵੇ ਨੇ ਮਾਸੂਮ ਅਤੇ ਗਰੀਬ ਬੱਚਿਆਂ ਦੀ ਹਾਫ਼ ਟਿਕਟ ਤੇ ਫੁੱਲ … More
ਗੁਰੂ ਗੋਬਿੰਦ ਸਿੰਘ ਕਾੱਲੇਜ ਆੱਫ ਕਾਮਰਸ ਨੂੰ ਐਨ.ਏ.ਏ.ਸੀ. ਨੇ ਦਿੱਤਾ ‘ਏ’ ਗ੍ਰੇਡ ਕਾੱਲੇਜ ਦਾ ਦਰਜ਼ਾ
ਨਵੀਂ ਦਿੱਲੀ : ਦਿੱਲੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਵਿਦਿਅਕ ਅਦਾਰੇ ਗੁਰੂ ਗੋਬਿੰਦ ਸਿੰਘ ਕਾੱਲੇਜ ਆੱਫ ਕਾਮਰਸ, ਪ੍ਰੀਤਮ ਪੁਰਾ ਨੂੰ ਨੈਸ਼ਨਲ ਅਸੈਸਮੈਂਟ ਐਂਡ ਐਕਰੀਡੀਏਸ਼ਨ ਕਾਉਂਸਿਲ (ਐਨ.ਏ.ਏ.ਸੀ.)ਵੱਲੋਂ ਦੇਸ਼ ਭਰ ਦੇ ਕਾੱਲੇਜਾਂ ਵਿਚੋਂ ‘ਏ’ ਗ੍ਰੇਡ ਕਾੱਲੇਜ … More
ਫਿਲਮ ਸੰਤਾ-ਬੰਤਾ ਪ੍ਰਾਈਵੇਟ ਲਿਮੀਟੇਡ ਤੇ ਰੋਕ ਲਗਾਉਣ ਦੀ ਦਿੱਲੀ ਕਮੇਟੀ ਦੀ ਮੰਗ ’ਤੇ ਹਾਈ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ
ਨਵੀਂ ਦਿੱਲੀ : ਹਿੰਦੀ ਫਿਲਮ ਸੰਤਾ-ਬੰਤਾ ਪ੍ਰਾਈਵੇਟ ਲਿਮੀਟੇਡ ਤੇ ਰੋਕ ਲਗਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਹਾਈ ਕੋਰਟ ਵਿਚ ਦਾਖਿਲ ਕੀਤੀ ਗਈ ਪਟੀਸ਼ਨ ਤੇ ਕੋਰਟ ਨੇ ਅੱਜ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਦਿੱਲੀ ਕਮੇਟੀ ਵੱਲੋਂ ਫਿਲਮ ਵਿਚ … More
ਫਰਾਂਸ ਨੇ ਆਈਫਲ ਟਾਵਰ ਤੇ ਬੈਲਜ਼ੀਅਮ ਲੋਕਾਂ ਦੇ ਦੁੱਖ ‘ਚ ਸ਼ਰੀਕ ਹੋਣ ਵਜੋਂ ਆਪਣੇ ਤਿਰੰਗੇ ਝੰਡੇ ਦੇ ਰੰਗਾਂ ਦੀਆਂ ਲਾਈਟਾਂ ਜਗਾਉਣ ਦਾ ਨਿਰਣਾ ਕੀਤਾ
ਫਰਾਂਸ, (ਸੁਖਵੀਰ ਸਿੰਘ ਸੰਧੂ) – ਕੱਲ ਬੈਲਜ਼ੀਅਮ ਦੇ ਸ਼ਹਿਰ ਬਰੱਸਲਜ਼ ਵਿੱਚ ਅੱਤਵਾਦੀਆਂ ਵਲੋਂ ਨਹੱਥਿਆਂ,ਬੇਗੁਨਾਹਾਂ ਲੋਕਾਂ ਦੇ ਖੂਨ ਦਾ ਘਾਣ ਕੀਤਾ ਗਿਆ ਹੈ। ਜਿਥੇ ਖਬਰਾਂ ਮੁਤਾਬਕ 34 ਲੋਕੀ ਮਾਰੇ ਗਏ ਅਤੇ 198 ਲੋਕੀਂ ਫੱਟੜ ਹੋਏ ਹਨ।ਰੱਬ ਦੀ ਕਚਿਹਰੀ ਵਿੱਚ ਇਸ ਦਾ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਨਾਟਕ “ਭਗਤ ਸਿੰਘ ਸਰਦਾਰ” ਦਾ ਸਫਲ ਮੰਚਨ ਕੀਤਾ ਗਿਆ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਾਲ ਆਡੀਟੋਰਿਅਮ ਵਿਖੇ ਨਾਟਕ “ਭਗਤ ਸਿੰਘ ਸਰਦਾਰ” ਦਾ ਮੰਚਨ ਯੂਨੀਵਰਸਿਟੀ ਦੇ ਵੱਖ-2 ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੋਰ ਤੇ ਬੇਸਿਕ ਸਾਇੰਸ ਅਤੇ ਹੋਮ ਸਾਇੰਸ ਕਾਲਜ ਦੇ ਡੀਨ ਡਾ. ਗੁਰਿੰਦਰ ਕੋਰ … More
ਬਰੁਸੇਲਸ ਧਮਾਕਿਆਂ ਦਾ ਮੁੱਖ ਆਰੋਪੀ ਗ੍ਰਿਫ਼ਤਾਰ
ਬਰੁਸੇਲਸ – ਬੈਲਜੀਅਮ ਵਿੱਚ ਹੋਏ ਬੰਬ ਧਮਾਕਿਆਂ ਦੇ ਸਬੰਧ ਵਿੱਚ ਮੁੱਖ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬੈਲਜੀਅਮ ਦੇ ਸਥਾਨਕ ਅਖ਼ਬਾਰਾਂ ਵਿੱਚ ਨਾਜਿਮ ਲਾਚਾਰਾਵੀ ਨਾਮ ਦੇ ਇਸ ਸ਼ੱਕੀ ਦੀ ਗ੍ਰਿਫ਼ਤਾਰੀ ਸਬੰਧੀ ਖ਼ਬਰਾਂ ਛੱਪੀਆਂ ਹਨ। ਬੈਲਜੀਅਮ ਦੀ ਸਪੈਸ਼ਲ ਟੀਮ ਵੱਲੋਂ … More
ਕਾਂਗਰਸ ਨੇ ਵੀਰ ਸਾਵਰਕਾਰ ਨੂੰ ਗਦਾਰ ਦੱਸਿਆ
ਨਵੀਂ ਦਿੱਲੀ – ਰਾਸ਼ਟਰਵਾਦ ਤੇ ਚੱਲ ਰਹੀ ਬਹਿਸ ਦੌਰਾਨ ਕਾਂਗਰਸ ਨੇ ਸਾਵਰਕਾਰ ਨੂੰ ਅੰਗਰੇਜਾਂ ਦਾ ਵਫਾਦਾਰ ਅਤੇ ਭਾਰਤ ਦਾ ਗਦਾਰ ਦੱਸਿਆ। ਕਾਂਗਰਸ ਨੇ ਬੁੱਧਵਾਰ ਨੂੰ ਸ਼ਹੀਦ ਦਿਵਸ ਦੇ ਮੌਕੇ ਤੇ ਰਾਸ਼ਟਰੀ ਸੇਵਕ ਸੰਘ ਅਤੇ ਬੀਜੇਪੀ ਤੇ ਨਿਸ਼ਾਨਾ ਸਾਧਦੇ ਹੋਏ ਸੁਤੰਤਰਤਾ … More
ਪੰਜਾਬ ਸਰਕਾਰ ਵਲੋਂ ਪਾਣੀ ਦੇ ਬਿਲਾਂ ਨੂੰ ਬਿਜ਼ਲੀ ਦੇ ਬਿਲਾਂ ਵਿਚ ਜੋੜਨ ਦੀ ਨਿਖੇਧੀ
ਕੰਜਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ (ਰਜ਼ਿ.) ਐਸ.ਏ.ਐਸ ਨਗਰ ਦੀ ਇਕ ਅਹਿਮ ਮੀਟਿੰਗ ਇੰਜ਼. ਪੀ.ਐਸ. ਵਿਰਦੀ ਦੀਪ੍ਰਧਾਨਗੀ ਹੇਠ ਪ੍ਰਚੀਨ ਸ਼ਿਵ ਮੰਦਰ ਫੇਜ਼ 1 (ਸਾਹਮਣੇ ਡੀ.ਸੀ ਦਫਤਰ) ਵਿਖੇ ਹੋਈ। ਜਿਸ ਵਿਚ ਹੇਠ ਲਿਖੀਆ ਖਪਤਕਾਰਾਂ ਨੂੰ ਆ ਰਹੀਆਂ ਸਮਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ … More
ਜਥੇਦਾਰ ਸੰਤੋਖ ਸਿੰਘ ਦੇ ਜਨਮ ਦਿਹਾੜੇ ਮੌਕੇ ਜੀ.ਕੇ. ਦਾ ਦਿੱਲੀ ਦੀਆਂ ਸੰਗਤਾਂ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਆਪਣੇ ਪਿਤਾ ਜਥੇਦਾਰ ਸੰਤੋਖ ਸਿੰਘ ਦੀ ਤਰ੍ਹਾਂ ਦਿਲੇਰਾਨਾ ਅਤੇ ਕੌਮੀ ਹਿਤਾਂ ਤੇ ਪਹਿਰਾ ਦੇਣ ਦੀ ਲੜੀ ਨੂੰ ਅੱਗੇ ਜਾਰੀ ਰੱਖਣ ਕਰਕੇ ਜੀ.ਕੇ. ਦਾ ਵਿਸ਼ੇਸ਼ ਸਨਮਾਨ ਕੀਤਾ … More









