ਖ਼ਬਰਾਂ

 

ਹਰਿਆਣੇ ‘ਚ ਵਾਪਰਿਆ ਦੁਖਾਂਤ ਹੁਕਮਰਾਨਾਂ ਦੀ ਸੌੜੀ ਸੋਚ ਦਾ ਨਤੀਜਾ, ਮ੍ਰਿਤਕ ਪਰਿਵਾਰਾਂ ਨੂੰ 20-20 ਲੱਖ ਅਤੇ ਜਖ਼ਮੀਆਂ ਨੂੰ 5-5 ਲੱਖ ਦੀ ਮਦਦ ਦਿੱਤੀ ਜਾਵੇ

ਚੰਡੀਗੜ੍ਹ – “ਬੀਤੇ 4-5 ਦਿਨਾਂ ਤੋਂ ਜੋ ਹਰਿਆਣੇ ਵਿਚ ਸਾੜ-ਫੂਕ ਹੋ ਰਹੀ ਹੈ ਅਤੇ ਪੁਲਿਸ ਤੇ ਫੌਜ ਵੱਲੋ ਆਮ ਸ਼ਹਿਰੀਆਂ ਉਤੇ ਗੋਲੀ ਚਲਾਕੇ 15 ਦੇ ਕਰੀਬ ਇਨਸਾਨਾਂ ਦੀ ਜਾਨ ਲੈ ਲਈ ਗਈ ਹੈ ਅਤੇ ਕੋਈ 150 ਦੇ ਕਰੀਬ ਜਖ਼ਮੀ ਕਰ … More »

ਪੰਜਾਬ | Leave a comment
47.resized

ਸ਼ਹੀਦਾਂ ਦੇ ਪਵਿੱਤਰ ਖੂਨ ਚੋਂ ਉਪਜੀ ਸ਼੍ਰੋਮਣੀ ਕਮੇਟੀ ਦੀ ਵਿਰੋਧਤਾ ਗਲਤ – ਕਰਮੂੰਵਾਲ

ਅੰਮ੍ਰਿਤਸਰ : ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵਲੋਂ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਸਥਾਨਕ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਖੇ ਚੌਥਾ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮੇਂ ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ: ‘ਸੰਭਾਵਨਾਵਾਂ ਤੇ ਸਾਧਨ’ ਵਿਸ਼ੇ … More »

ਪੰਜਾਬ | Leave a comment
DSC_4726.resized

ਸਿੱਖ ਭਾਈਚਾਰੇ ਨੇ ਕੇਜਰੀਵਾਲ ਅਤੇ ਟਾਈਟਲਰ ਦਾ ਪੁਤਲਾ ਫੂਕਿਆ

ਨਵੀਂ ਦਿੱਲੀ : ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਅਤੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦਾ ਅੱਜ ਸਿੱਖ ਭਾਈਚਾਰੇ ਵੱਲੋਂ ਜੰਤਰ-ਮੰਤਰ ’ਤੇ ਪੁਤਲਾ ਸਾੜਿਆ ਗਿਆ। ਦਰਅਸਲ ਬੀਤੇ ਦਿਨੀਂ ਕੇਜਰੀਵਾਲ ਅਤੇ ਟਾਈਟਲਰ ਦੀ ਕਥਿਤ ਮੁਲਾਕਾਤ ਦਿੱਲੀ ਸਰਕਾਰ ਦੇ ਮੰਤਰੀ ਇਮਰਾਨ ਹੁਸੈਨ ਵੱਲੋਂ ਕਰਵਾਉਣ … More »

ਭਾਰਤ | Leave a comment
DSC03481.resized

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ

ਜੱਸ ਚਾਹਲ (ਕੈਲਗਰੀ): ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 6 ਫਰਵਰੀ 2016 ਦਿਨ ਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ ਹਾਲ ਵਿਚ ਹੋਈ। ਡਾ. ਮਜ਼ਹਰ ਸਿੱਦੀਕੀ ਅਤੇ ਇਨ. ਆਰ. ਐਸ. ਸੈਨੀ ਹੋਰਾਂ ਪ੍ਰਧਾਨਗੀ ਮੰਡਲ ਦੀ ਸ਼ੋਭਾ ਵਧਾਈ। … More »

ਅੰਤਰਰਾਸ਼ਟਰੀ | Leave a comment
12400650_922194127867181_3810049578575042656_n.resized

ਹੁਰੀਅਤ ਜੇਐਨਯੂ ਸਟੂਡੈਂਟਸ ਦੇ ਸਮਰਥਣ ‘ਚ 27 ਨੂੰ ਕਰੇਗਾ ਕਸ਼ਮੀਰ ਬੰਦ

ਸ੍ਰੀਨਗਰ – ਗਿਲਾਨੀ ਦੀ ਅਗਵਾਈ ਵਾਲਾ ਹੁਰੀਅਤ ਵੀ ਹੁਣ ਜਵਾਹਰ ਲਾਲ ਨਹਿਰੂ ਯੂਨੀਵਰਿਸਟੀ ਦੇ ਵਿਦਿਆਰਥੀਆਂ ਦੇ ਸਮਰਥਣ ਵਿੱਚ ਅੱਗੇ ਆ ਗਿਆ ਹੈ। ਹੁਰੀਅਤ ਕਾਨਫਰੰਸ ਨੇ ਵਿਦਿਆਰਥੀਆਂ ਦੇ ਹੱਕ ਵਿੱਚ 27 ਫਰਵਰੀ ਨੂੰ ਪੂਰੇ ਕਸ਼ਮੀਰ, ਚਿਨਾਬ ਘਾਟੀ ਅਤੇ ਪੀਰ ਪੰਜਾਲ ਖੇਤਰ … More »

ਭਾਰਤ | Leave a comment
 

ਦਿੱਲੀ ਕਮੇਟੀ ਦੇ ਉੱਚ ਸਿੱਖਿਆ ਅਦਾਰੇ ਬੰਦ ਹੋਣ ਦੇ ਕਗਾਰ ‘ਤੇ – ਸਰਨਾ

ਨਵੀਂ ਦਿੱਲੀ : ਸ ਪਰਮਜੀਤ ਸਿੰਘ ਸਰਨਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅੱਜ ਇੱਥੇ ਪ੍ਰੈਸ ਦੇ ਨਾਮ ਜਾਰੀ ਆਪਣੇ ਬਿਆਨ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਕਿ ਮਨਜੀਤ ਸਿੰਘ ਜੀ.ਕੇ. ਅਤੇ ਸਿਰਸਾ ਦੀਆਂ ਕਾਰਗੁਜਾਰੀਆਂ ਅਤੇ ਸਾਜਸਾਂ ਦੇ ਤਹਿਤ ਗੁਰਦੁਆਰਾ ਕਮੇਟੀ … More »

ਭਾਰਤ | Leave a comment
12715944_1312374818788104_4385311139185658412_o.resized

ਜਾਟ ਰਾਖਵਾਂਕਰਨ : ਹਿਸਾਰ ਤੇ ਹਾਂਸੀ ‘ਚ ਵੇਖਦੇ ਹੀ ਗੋਲੀ ਮਾਰਨ ਦੇ ਆਦੇਸ਼

ਚੰਡੀਗੜ੍ਹ – ਹਰਿਆਣਾ ਵਿੱਚ ਜਾਟ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਹੋ ਰਹੀ ਹਿੰਸਾ ਤੋਂ ਬਾਅਦ ਇਨੈਲੋ ਨੇ ਰਾਜ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਮੰਗ ਕੀਤੀ ਹੈ। ਪੁਲਿਸ ਵਿਭਾਗ ਨੇ ਹਿਆਰ ਅਤੇ ਹਾਂਸੀ ਵਿੱਚ ਵੇਖਦੇ ਹੀ ਗੋਲੀ ਮਾਰਨ ਦੇ ਆਦੇਸ਼ … More »

ਭਾਰਤ | Leave a comment
 

ਦਿੱਲੀ ਕਮੇਟੀ ਨੇ ਆਪ ਬੁਲਾਰਿਆਂ ਦੀਆਂ ਸਿੱਖ ਵਿਰੋਧੀ ਟਿੱਪਣੀਆਂ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਸ਼ਿਕਾਇਤ ਪੱਤਰ ਭੇਜਿਆ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਅੱਜ ਦਿੱਲੀ ਦੇ ਖੁਰਾਕ ਮੰਤਰੀ ਇਮਰਾਨ ਹੁਸੈਨ ’ਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਅਤੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੀ ਮੁਲਾਕਾਤ ਕਰਵਾਉਣ ਦਾ ਗੰਭੀਰ ਦੋਸ਼ ਲਗਾਇਆ ਹੈ। … More »

ਭਾਰਤ | Leave a comment
 

ਕਾਮਰੇਡਾਂ ਵੱਲੋਂ ਬੀਤੇ ਸਮੇਂ ਵਿਚ ਸਹੀ ਸੋਚ ਦਾ ਪੱਲਾ ਨਾ ਫੜਨ ਦੀ ਬਦੌਲਤ ਹੀ ਅੱਜ ਚੰਡੀਗੜ੍ਹ ਵਰਗੇ ਦੁਖਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ : ਮਾਨ

ਫਤਹਿਗੜ੍ਹ ਸਾਹਿਬ – “ਹਿੰਦੂਤਵ ਕੱਟੜ ਜਮਾਤਾਂ ਇਥੇ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਨੂੰ ਕਦੀ ਵੀ ਬਣਦਾ ਇਨਸਾਫ਼ ਇਸ ਕਰਕੇ ਨਹੀਂ ਦੇ ਸਕਦੀਆਂ, ਕਿਉਂਕਿ ਉਹਨਾਂ ਤਾਕਤਾਂ ਦੇ ਮਨ ਅਤੇ ਆਤਮਾ ਵਿਚ ਹਮੇਸ਼ਾਂ “ਹਿੰਦੂਤਵ” ਸੋਚ ਹੀ ਭਾਰੂ ਰਹਿੰਦੀ ਹੈ ਨਾ ਕਿ ਇਨਸਾਨੀ … More »

ਪੰਜਾਬ | Leave a comment
DSCN8291.resized

ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ‘ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ’ ਮਨਾਇਆ ਗਿਆ

ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿੱਚ ਯੂਨੀਵਰਸਿਟੀ ਦੇ ਕਾਲਜ ਆਫ਼ ਬੇਸਿਕ ਸਾਇੰਸਜ਼ ਵੱਲੋਂ ‘ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ’ ਮਨਾਇਆ ਗਿਆ।ਇਸ ਸਮੇਂ ਡਾ. ਬਲਵੰਤ ਸਿੰਘ ਸੰਧੂ ਨੇ ਮਾਤਭਾਸ਼ਾ ਦਿਵਸ ਦਾ ਇਤਿਹਾਸ ਦਸਦਿਆਂ ਕਿਹਾ ਕਿ ਇਹ ਦਿਨ ਉਨ੍ਹਾਂ ਸ਼ਹੀਦ … More »

ਪੰਜਾਬ | Leave a comment