ਖ਼ਬਰਾਂ

 

ਸੀ ਸੀ ਟੀ ਵੀ ਕੈਮਰਾ ਪ੍ਰੋਜੈਕਟ ਲਈ ਸਰਕਾਰ ਗੰਭੀਰ ਨਹੀਂ : ਗੁਮਟਾਲਾ

ਅੰਮ੍ਰਿਤਸਰ – ਸਰਕਾਰ ਵਲੋਂ ਅਕਸਰ ਕਿਹਾ ਜਾਂਦਾ ਹੈ ਕਿ ਗੁਰੂ ਦੀ ਨਗਰੀ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ, ਪਰ ਜਿਵੇਂ ਸੀ ਸੀ ਟੀ ਵੀ ਕੈਮਰਾ ਪ੍ਰੋਜੈਕਟ ਪਿਛਲੇ ਛੇ ਸਾਲ ਤੋਂ ਲਟਕ ਰਿਹਾ ਹੈ, ਉਸ ਤੋਂ … More »

ਪੰਜਾਬ | Leave a comment
Cristina_de_Kirchner_with_Franciscus_in_2015-2_(cropped).resized

ਟਰੰਪ ਵਰਗਾ ਵਿਅਕਤੀ ਈਸਾਈ ਨਹੀਂ ਹੋ ਸਕਦਾ : ਪੌਪ

ਮੈਕਸੀਕੋ : ਅਮਰੀਕਾ ਦੇ ਰਾਸ਼ਟਰਪਤੀ ਉਮੀਦਵਾਰ ਦੀ ਰੇਸ ਵਿੱਚ ਸੱਭ ਤੋਂ ਅੱਗੇ ਚੱਲ ਰਹੇ ਰੀਪਬਲੀਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਦੀ ਪੌਪ ਫਰਾਂਸਿਸ ਨੇ ਸਖਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ। ਪੌਪ ਨੇ ਕਿਹਾ ਕਿ ਜੋ ਵਿਅਕਤੀ ਪਰਵਾਸੀਆਂ ਨੂੰ ਦੇਸ਼ ਵਿੱਚੋਂ … More »

ਅੰਤਰਰਾਸ਼ਟਰੀ | Leave a comment
Photo(8).resized

ਹਰਨੇਕ ਸਿੰਘ ਗਿੱਲ ਅਕਾਲੀ ਦਲ ਦੇ ਮੀਤ ਪ੍ਰਧਾਨ ਨਿਯੁਕਤ

ਲੁਧਿਆਣਾ – ਸ਼੍ਰੋਮਣੀ ਅਕਾਲੀ ਦਲ ਲਈ ਕੰਮ ਕਰ ਰਹੇ ਪਾਰਟੀ ਵਰਕਰਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ, ਤੇ ਅੱਗੇ ਵੀ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਸ਼ਹਿਰੀ 1 ਦੇ ਪ੍ਰਧਾਨ ਚੌਧਰੀ ਮਦਨ ਲਾਲ ਬੱਗਾ ਨੇ ਅੱਜ … More »

ਪੰਜਾਬ | Leave a comment
photo tytler- kejriwal 1.resized

ਕੇਜਰੀਵਾਲ ਅਤੇ ਟਾਈਟਲਰ ਦੀ ਮਿਲਣੀ ਦੀ ਫੋਟੋ ਸਿੱਖਾਂ ਦੀ ਲਈ ਚੇਤਾਵਨੀ : ਦਿੱਲੀ ਕਮੇਟੀ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੀ ਬੀ ਟੀਮ ਕਰਾਰ ਦਿੱਤਾ ਹੈ। ਆਪ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਦੀ 1984 ਸਿੱਖ ਕਤਲੇਆਮ ਦੇ ਕਥਿਤ ਮੁਖ ਦੋਸ਼ੀ ਕਾਂਗਰਸੀ ਆਗੂ … More »

ਭਾਰਤ | Leave a comment
Supreme_Court_of_India_-_Retouched.resized

ਸੁਪਰੀਮ ਕੋਰਟ ਦੇ ਪੈਨਲ ਨੂੰ ਵਕੀਲਾਂ ਪਾਕਿ ਏਜੰਟ ਦੱਸਦੇ ਹੋਏ ਗਾਲ੍ਹਾਂ ਕੱਢੀਆਂ

ਨਵੀਂ ਦਿੱਲੀ- ਜੇਐਨਯੂ ਵਿਦਿਆਰਥੀ ਸੰਘ ਦੇ ਪ੍ਰਧਾਨ ਕਨ੍ਹਈਆ ਦੀ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ੀ ਦੌਰਾਨ ਵਕੀਲਾਂ ਦੁਆਰਾ ਕੀਤੇ ਗਏ ਹੰਗਾਮੇ ਅਤੇ ਮਾਰਕੁੱਟ ਦੀ ਜਾਂਚ ਕਰਨ ਲਈ ਭੇਜੇ ਗਏ ਸੁਪਰੀਮ ਕੋਰਟ ਦੇ ਪੈਨਲ ਨਾਲ ਬਦਸਲੂਕੀ ਕੀਤੀ ਗਈ। ਪੈਨਲ ਨੇ ਸੁਪਰੀਮ ਕੋਰਟ … More »

ਭਾਰਤ | Leave a comment
 

ਸੁਪਰੀਮ ਕੋਰਟ ਦੇ ਭਰੋਸੇ ਸੱਦਕਾ ਸਿੱਖਾਂ ਦਾ ਮਾਣ ਵੱਧਿਆ : ਜੀ.ਕੇ.

ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਚੀਫ ਜਸਟਿਸ ਟੀ. ਐਸ. ਠਾਕੁਰ ਦੀ ਅਗੁਵਾਈ ਵਾਲੀ 3 ਮੈਂਬਰੀ ਬੈਂਚ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਚੁਟਕਲਿਆਂ ’ਤੇ ਰੋਕ ਲਗਾਉਣ ਵਾਸਤੇ ਦਿਸ਼ਾ ਨਿਰਦੇਸ਼ਾਂ ਦਾ ਖਰੜਾ ਤਿਆਰ ਕਰਕੇ ਅਦਾਲਤ ’ਚ ਜਮਾ … More »

ਭਾਰਤ | Leave a comment
 

ਜੰਮੂ-ਕਸ਼ਮੀਰ ‘ਚ ਨਾਅਰੇ ਲਗਾਉਣ ਵਾਲੇ ਨੌਜ਼ਵਾਨਾਂ ਨੂੰ ਪਾਕਿਸਤਾਨੀ ਕਰਾਰ ਦੇ ਕੇ ਉਨ੍ਹਾਂ ਨੂੰ ਦੁਰਕਾਰਨ ਦੇ ਅਮਲ ਦੁੱਖਦਾਇਕ : ਮਾਨ

ਫਤਹਿਗੜ੍ਹ ਸਾਹਿਬ – “ਕਿਸੇ ਵੀ ਕੌਮ ਦੀ ਨੌਜਵਾਨੀ ਦੇ ਜਦੋਂ ਮਨ ਅਤੇ ਆਤਮਾ ਨੂੰ ਹਕੂਮਤਾਂ ਵੱਲੋਂ ਠੇਸ ਪਹੁੰਚਾਉਣ ਦੀ ਕਾਰਵਾਈ ਹੁੰਦੀ ਹੈ ਜਾਂ ਉਹਨਾਂ ਦੇ ਮਨ-ਆਤਮਾ ਨੂੰ ਕਿਸੇ ਸੰਜ਼ੀਦਾ ਮੁੱਦੇ ਉਤੇ ਦੁੱਖ ਪਹੁੰਚਾਉਣ ਦੇ ਅਮਲ ਹੁੰਦੇ ਹਨ, ਤਾਂ ਨੌਜਵਾਨੀ ਦੇ … More »

ਪੰਜਾਬ | Leave a comment
???????????????????????????????

ਜੇਐਨਯੂ ਦਿੱਲੀ ਦੇ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਦੀ ਗ੍ਰਿਫ਼ਤਾਰੀ ਦੀ ਨਿਖੇਧੀ

ਲੁਧਿਆਣਾ : ਅੱਜ ਪੰਜਾਬੀ ਭਵਨ ਦੀ ਮਹਿੰਦਰ ਸਿੰਘ ਰੰਧਾਵਾ ਗੈਲਰੀ ਵਿਚ ਪ੍ਰਸਿੱਧ ਪੰਜਾਬੀ ਸ਼ਾਇਰ ਮਹਿੰਦਰਦੀਪ ਗਰੇਵਾਲ ਦਾ ਰੂਬਰੂ ਲੇਖਕਾਂ ਅਤੇ ਸਰੋਤਿਆਂ ਦੀ ਭਰਵੀਂ ਹਾਜ਼ਰੀ ਵਿਚ ਹੋਇਆ। ਸਮਾਗਮ ਦੌਰਾਨ ਸਮੂਹ ਪੰਜਾਬੀ ਲੇਖਕਾਂ ਨੇ ਜੇਐਨਯੂ ਦਿੱਲੀ ਦੇ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਦੀ ਗ੍ਰਿਫ਼ਤਾਰੀ … More »

ਪੰਜਾਬ | Leave a comment
 

ਜਦੋਂ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਪੀੜਾ ਬਾਰੇ ਡਾਕਟਰਾਂ ਨੇ ਪ੍ਰਤੱਖ ਕਰ ਦਿੱਤਾ ਸੀ ਤਾਂ 3 ਦਿਨਾਂ ਤੋਂ ਕੋਈ ਅਮਲ ਨਾ ਹੋਣਾ ਦੁੱਖਦਾਇਕ : ਮਾਨ

ਚੰਡੀਗੜ੍ਹ – “ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਿਨ੍ਹਾਂ ਨੂੰ ਬਾਦਲ-ਬੀਜੇਪੀ ਹਕੂਮਤ ਨੇ ਜ਼ਬਰੀ ਬੰਦੀ ਬਣਾਇਆ ਹੋਇਆ ਹੈ ਅਤੇ ਜੋ ਇਨੀ ਦਿਨੀ ਫ਼ਰੀਦਕੋਟ ਦੀ ਜੇਲ੍ਹ ਵਿਚ ਬੰਦੀ ਹਨ, ਉਹਨਾਂ ਨੂੰ ਬੀਤੇ 3 ਦਿਨਾਂ ਤੋ ਮੂੰਹ ਵਿਚੋ ਖੂਨ ਆ ਰਿਹਾ ਸੀ … More »

ਪੰਜਾਬ | Leave a comment
 

ਪੰਜਾਬੀ ‘ਬਾਲ ਪ੍ਰੀਤ’ ਰਸਾਲੇ ਪ੍ਰਤੀ ਡੀ. ਸੀ. ਪਟਿਆਲਾ ਦੀ ਪਹੁੰਚ ਦੀ ਨਿਖੇਧੀ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ‘ਬਾਲ ਪ੍ਰੀਤ’ ਰਸਾਲੇ ਪ੍ਰਤੀ ਡਿਪਟੀ ਕਮਿਸ਼ਨਰ ਪਟਿਆਲਾ ਦੀ ਗ਼ੈਰ ਮਾਤ ਭਾਸ਼ਾ ਪਹੁੰਚ ਦੀ ਨਿਖੇਧੀ ਕੀਤੀ ਗਈ ਹੈ। ਯਾਦ ਰਹੇ ਕਿ ਬਾਲ ਪ੍ਰੀਤ ਰਸਾਲਾ ਡਿਪਟੀ ਕਮਿਸ਼ਨਰ ਸ੍ਰੀ ਜੀ. ਕੇ. ਸਿੰਘ ਨੇ ਪਟਿਆਲਾ ਵਿਖੇ ਤਾਇਨਾਤ … More »

ਪੰਜਾਬ | Leave a comment