ਖ਼ਬਰਾਂ

Ludhiana College of Engineering & Technology organised the Annual Athletic Meet 2016  with great zeal and fervor 2.resized

ਐਲ ਸੀ ਈ ਟੀ ਦੀ ਸਾਲਾਨਾ ਐਥਲੈਟਿਕ ਮੀਟ ਵਿਦਿਆਰਥੀਆਂ ਵੱਲੋਂ ਬਿਹਤਰੀਨ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ,

ਲੁਧਿਆਣਾ – ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ , ਕਟਾਣੀ ਕਲਾ ਲੁਧਿਆਣਾ ਦੀ  ਸਾਲਾਨਾ ਐਥਲੈਟਿਕ ਮੀਟ- 2016 ਦਾ ਆਯੋਜਨ ਕੀਤਾ ਗਿਆ। ਜੋਸ਼ ਅਤੇ ਖੇਡ ਭਾਵਨਾ  ਨਾਲ ਭਰੇ ਇਸ ਸਾਲਾਨਾ ਖੇਡ ਮੇਲੇ ਦੀ ਸ਼ੁਰੂਆਤ  ਮਸ਼ਹੂਰ ਹੈਮਰ ਥ੍ਰੋ ਖਿਡਾਰੀ ਅਤੇ ਸੱਤ ਵਾਰ ਰਾਸ਼ਟਰੀ  … More »

ਪੰਜਾਬ | Leave a comment
index.resized

ਅਮਰੀਕੀ ਸਾਂਸਦਾਂ ਨੇ ਮੋਦੀ ਨੂੰ ਪੱਤਰ ਲਿਖ ਕੇ ‘RSS’ ਨੂੰ ਕੰਟਰੋਲ ਕਰਨ ਦੀ ਮੰਗ ਕੀਤੀ

ਨਵੀਂ ਦਿੱਲੀ- ਅਮਰੀਕੀ ਕਾਂਗਰਸ ਦੇ 34 ਸੰਸਦ ਮੈਂਬਰਾਂ ਨੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਲਿਖ ਕੇ ਦੇਸ਼ ਵਿੱਚ ਧਾਰਮਿਕ ਘੱਟਗਿਣਤੀਆਂ ਦੇ ਖਿਲਾਫ਼ ਵੱਧ ਰਹੀ ਅਸੁਰੱਖਿਆ ਅਤੇ ਹਿੰਸਾ ਦੇ ਪ੍ਰਤੀ ਡੂੰਘੀ ਚਿੰਤਾ ਪ੍ਰਗੱਟ ਕੀਤੀ ਹੈ। ਅਮਰੀਕਾ ਦੇ ਪ੍ਰਤੀਨਿਧੀ ਸਭਾ ਦੇ 26 … More »

ਭਾਰਤ | Leave a comment
 

ਬਰਗਾੜੀ ਤੋਂ ਫ਼ਰੀਦਕੋਟ ਤੱਕ “ਮਨੁੱਖੀ ਚੈਨ” ਦੇ ਅਮਨਮਈ ਪ੍ਰੋਗਰਾਮ ਵਿਚ ਵਿਘਨ ਪਾਉਣ ਹਿੱਤ ਕੀਤੀਆ ਗਈਆਂ ਗ੍ਰਿਫ਼ਤਾਰੀਆਂ ਅਤੇ ਨਾਕਾਬੰਦੀ ਜਮਹੂਰੀਅਤ ਦਾ ਕਤਲ : ਮਾਨ

ਫ਼ਤਹਿਗੜ੍ਹ ਸਾਹਿਬ – “ਪਹਿਲਾ ਤਾਂ ਬਾਦਲ-ਬੀਜੇਪੀ ਹਕੂਮਤ ਵੱਲੋਂ ਸਾਜ਼ਸੀ ਢੰਗਾਂ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਕਰਵਾਏ ਗਏ । ਜਦੋ ਸਿੱਖ ਕੌਮ ਨੇ ਇਸ ਹੋਏ ਅਪਮਾਨ ਨੂੰ ਨਾ ਸਹਾਰਦੇ ਹੋਏ ਜਮਹੂਰੀਅਤ ਤਰੀਕੇ ਬਰਗਾੜੀ ਵਿਖੇ ਇਕੱਤਰ ਹੋ ਕੇ … More »

ਪੰਜਾਬ | Leave a comment
photo fateh burj chparchiri.resized

ਦਿੱਲੀ ਕਮੇਟੀ ਨੂੰ ਯਾਦਗਾਰ ਉਸਾਰੀ ਲਈ ਮਹਿਰੌਲੀ ਵਿੱਖੇ 7.5 ਏਕੜ ਦੇ ਪਾਰਕ ਦਾ ਕਬਜ਼ਾ ਮਿਲਿਆ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ ਮਹਿਰੌਲੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਾਉਣ ਵਾਸਤੇ 7.5 ਏਕੜ ਦੇ ਪਾਰਕ ਦਾ ਕਬਜ਼ਾ ਮਿਲ ਗਿਆ ਹੈ। ਡੀ.ਡੀ.ਏ. ਦੇ ਬਾਗਵਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਆਰ.ਡੀ.ਭਾਰਦਵਾਜ ਨੇ ਕਮੇਟੀ ਦੇ … More »

ਭਾਰਤ | Leave a comment
 

ਸੁਵੀਧਾ ਦੀ ਰਾਜਨੀਤੀ ਲਈ ਬੇਲੋੜੀ ਬਿਆਨਬਾਜ਼ੀ ਵਿਰੋਧੀਆਂ ਦੇ ਖਿਸਕਦੇ ਸਿਆਸੀ ਆਧਾਰ ਦਾ ਪ੍ਰਤੀਕ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਕਮੇਟੀ ਦੀ ਕਾਰਗੁਜਾਰੀ ਬਾਰੇ ਦਿਤੇ ਗਏ ਬਿਆਨ ਨੂੰ ਕਮੇਟੀ ਨੇ ਹਾਸੋਹੀਣਾਂ ਕਰਾਰ ਦਿੱਤਾ ਹੈ। ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸਰਨਾ ਨੂੰ ਆਪਣੀ ਬੌਧਿਕ … More »

ਭਾਰਤ | Leave a comment
Gulzar Group of Institutes, Khanna,  Ludhiana organized a workshop on mozilla at its campus 1.resized

ਮੋਜ਼ਿਲਾ ਬ੍ਰਾਊਜ਼ਰ ਵੱਲੋਂ ਵਿਦਿਆਰਥੀਆਂ ਨੂੰ ਦਿਤੀ ਗਈ ਅਹਿਮ ਜਾਣਕਾਰੀ

ਗੁਲਜ਼ਾਰ ਗਰੁੱਪ ਆਫ਼ ਇੰਸਚਿਟਿਊਟਸ, ਖੰਨਾ, ਲੁਧਿਆਣਾ ਵਿਚ ਮਸ਼ਹੂਰ ਵੈਬ ਬ੍ਰਾਊਜ਼ਰ ਮੋਜ਼ੀਲਾ ਦੇ ਸਹਿਯੋਗ ਨਾਲ ਆਈ ਟੀ ਸਟਰੀਮ ਦੇ ਵਿਦਿਆਰਥੀਆਂ ਵੱਲੋਂ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿਚ 300 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲੈਦੇ ਹੋਏ ਸਾਫ਼ਟਵੇਅਰ ਡਿਵੈਲਪਮੈਂਟ … More »

ਪੰਜਾਬ | Leave a comment
Pervez_Mushrraf2_crop.resized.resized

ਮੁਸ਼ਰੱਫ਼ ਤੇ ਰਾਜਧਰੋਹ ਦਾ ਮੁਕੱਦਮਾ ਚਲਾਇਆ ਜਾਵੇਗਾ

ਇਸਲਾਮਾਬਾਦ – ਸੁਪਰੀਮ ਕੋਰਟ ਨੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰੱਫ਼ ਦੇ ਖਿਲਾਫ਼ ਰਾਜਧ੍ਰੋਹ ਦੇ ਕੇਸ ਦੀ ਸੁਣਵਾਈ ਜਲਦੀ ਪੂਰੀ ਕਰਨ ਅਤੇ ਫੈਂਸਲਾ ਆਉਣ ਤੱਕ ਉਨ੍ਹਾਂ ਦੇ ਦੇਸ਼ ਤੋਂ ਬਾਹਰ ਜਾਣ ਤੇ ਰੋਕ ਲਗਾ ਦਿੱਤੀ ਹੈ। ਕੋਰਟ ਨੇ ਇਸ … More »

ਅੰਤਰਰਾਸ਼ਟਰੀ | Leave a comment
 

ਜਥੇਦਾਰ ਤਰਲੋਚਨ ਸਿੰਘ ਤੁੜ੍ਹ ਸਾਬਕਾ ਐਮ.ਪੀ. ਪੰਥ ਦਾ ਡੂੰਘਾ ਦਰਦ ਰੱਖਣ ਵਾਲੇ ਧਾਰਮਿਕ ਇਨਸਾਨ ਸਨ : ਮਾਨ

ਫਤਹਿਗੜ੍ਹ ਸਾਹਿਬ – “ਬੀਤੇ ਦਿਨੀਂ ਜਥੇਦਾਰ ਤਰਲੋਚਨ ਸਿੰਘ ਤੁੜ੍ਹ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਸ ਨਾਲ ਖ਼ਾਲਸਾ ਪੰਥ ਤੋਂ ਇਕ ਇਮਾਨਦਾਰ, ਪੰਥ ਦਾ ਡੂੰਘਾਂ ਦਰਦ ਰੱਖਣ ਵਾਲੀ ਧਾਰਮਿਕ ਖਿਆਲਾ ਦੀ ਸਖਸ਼ੀਅਤ ਦਾ … More »

ਪੰਜਾਬ | Leave a comment
flwr show 2.resized

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਫਲਾਵਰ ਸ਼ੋਅ ਸਮਾਪਤ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਸਲਾਨਾ ਫਲਾਵਰ ਸ਼ੋਅ ਅੱਜ ਸਮਾਪਤ ਹੋਇਆ। ਯੂਨੀਵਰਸਿਟੀ ਦੇ ਲੈਂਡਸਕੇਪਿੰਗ ਅਤੇ ਫਲੋਰੀਕਲਚਰ ਵਿਭਾਗ ਅਤੇ ਸਟੇਟ ਆਰਗੇਨਾਈਜੇਸ਼ਨ ਵੱਲੋਂ 20ਵਾਂ ਸਲਾਨਾ ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਸਮਰਪਿਤ ਫਲਾਵਰ ਸ਼ੋਅ ਪ੍ਰੀਖਿਆ ਭਵਨ ਦੇ ਵਿਹੜੇ ਆਯੋਜਿਤ ਕੀਤਾ … More »

ਪੰਜਾਬ | Leave a comment
 

ਭ੍ਰਿਸ਼ਟਾਚਾਰ ਵਿੱਚ ਲਿਪਤ ਹੋਣ ਕਰਕੇ ਬਾਦਲ ਨੇ ਸਿਰਸੇ ਦੀਆਂ ਕਮੇਟੀ ਦੇ ਜਨਰਲ ਸਕੱਤਰ ਵਾਲੀਆਂ ਤਾਕਤਾਂ ਖੋਹੀਆਂ

ਨਵੀਂ ਦਿੱਲ : ਸ. ਪਰਮਜੀਤ ਸਿੰਘ ਸਰਨਾ ਸਾਬਕਾ ਪ੍ਰਧਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੈਸ ਦੇ ਨਾਮ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ ਮਨਜੀਤ ਸਿੰਘ ਜੀ.ਕੇ. ਤੇ ਸਿਰਸਾ ਦੀ ਅਗਵਾਈ ਵਿੱਚ ਕਮੇਟੀ ‘ਚ ਫੈਲੇ ਘੋਰ ਭ੍ਰਿਸ਼ਟਾਚਾਰ ਦਾ ਇੱਕ ਵਾਰੀ … More »

ਭਾਰਤ | Leave a comment