ਖ਼ਬਰਾਂ

DSC_00052222.resized

ਕਾਂਗਰਸ ਕਰੇਗੀ ਖਡੂਰ ਸਾਹਿਬ ਉਪ ਚੋਣ ਦਾ ਬਾਈਕਾਟ

ਚੰਡੀਗੜ੍ਹ – ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ ਵਿੱਚ ਅਸਾਂ ਇਸ ਉਪ ਚੋਣ ਵਿੱਚ ਆਪਣੇ ਉਮੀਦਵਾਰ ਨਾਂ ਉਤਾਰਨ ਦਾ ਫੈਂਸਲਾ ਕੀਤਾ ਹੈ। ਬੁੱਧਵਾਰ ਇਸ … More »

ਪੰਜਾਬ | Leave a comment
12540868_1029680267073542_4317079466603337158_n.resized

ਰੂਸ ਨੇ ਅਮਰੀਕਾ ਤੋਂ ਪੂਤਿਨ ਦੇ ਭ੍ਰਿਸ਼ਟ ਹੋਣ ਦੇ ਸਬੂਤ ਮੰਗੇ

ਮਾਸਕੋ – ਰੂਸ ਨੇ ਅਮਰੀਕਾ ਦੇ ਵਿੱਤ ਵਿਭਾਗ ਨੂੰ ਕਿਹਾ ਹੈ ਕਿ ਅਗਰ ਉਹ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਨੂੰ ਭ੍ਰਿਸ਼ਟ ਮੰਨਦਾ ਹੈ ਤਾਂ ਉਸ ਦੇ ਖਿਲਾਫ਼ ਸਬੂਤ ਪੇਸ਼ ਕਰੇ। ਰੂਸ ਦੇ ਰਾਸ਼ਟਰਪਤੀ ਭਵਨ ਦੇ ਬੁਲਾਰੇ ਪੇਸਕੋਵ ਨੇ ਪੱਤਰਕਾਰਾਂ ਨੂੰ ਦੱਸਿਆ … More »

ਅੰਤਰਰਾਸ਼ਟਰੀ | Leave a comment
25-01-2016-2.resized

ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਆਯੋਜਿਤ

ਅੰਮ੍ਰਿਤਸਰ :- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇ-ਅਦਬੀ ਨੂੰ ਨਾ ਸਹਾਰਦੇ ਹੋਏ ਰਣ-ਤੱਤੇ ਵਿੱਚ ਜੂਝਣ ਵਾਲੇ ਮਹਾਨ ਸੂਰਬੀਰ, ਕਹਿਣੀ ਤੇ ਕਥਨੀ ਦੇ ਸੂਰੇ, ਸਿਰਲੱਥ ਯੋਧੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ … More »

ਪੰਜਾਬ | Leave a comment
 

ਜੇਕਰ ਸਿੱਖ ਕੌਮ ਸਹੀ ਨੁਮਾਇੰਦੇ ਚੁਣੇਗੀ, ਤਦ ਹੀ ਪੰਜਾਬ ਦੇ ਸਿੱਖ ਮੁੱਦਿਆਂ ਉਤੇ ਹਿੰਦ ਅਤੇ ਬਾਹਰਲੇ ਮੁਲਕਾਂ ਦੇ ਮੁੱਖੀਆਂ ਨਾਲ ਸੰਪਰਕ ਕਾਇਮ ਹੋ ਸਕੇਗਾ : ਮਾਨ

ਫ਼ਤਹਿਗੜ੍ਹ ਸਾਹਿਬ – “ਬੀਤੇ ਕੁਝ ਦਿਨ ਪਹਿਲੇ ਰੋਜ਼ਾਨਾ ਅਜੀਤ, ਪਹਿਰੇਦਾਰ ਅਤੇ ਰੋਜ਼ਾਨਾ ਸਪੋਕਸਮੈਨ ਵਿਚ ਦੂਰਅੰਦੇਸ਼ੀ ਰੱਖਣ ਵਾਲੇ ਜਰਨਲਿਸਟਾਂ ਵੱਲੋ ਇਹ ਖ਼ਬਰਾ ਪ੍ਰਕਾਸਿ਼ਤ ਹੋਈਆਂ ਸਨ ਕਿ ਫ਼ਰਾਂਸ ਦੇ ਸਦਰ ਸ੍ਰੀ ਹੋਲਾਂਦੇ ਦੇ ਚੰਡੀਗੜ੍ਹ ਦੌਰੇ ਸਮੇਂ ਕਿਸੇ ਵੀ ਸਿੱਖ ਆਗੂ ਜਾਂ ਜਥੇਬੰਦੀ … More »

ਪੰਜਾਬ | Leave a comment
 

ਦਿੱਲੀ ਕਮੇਟੀ ਨੂੰ ਗੋਲਡਨ ਜੁਬਲੀ ਮਨਾਉਣ ਦੇ ਨਾਮ ‘ਤੇ ਬੱਚਿਆਂ ਕੋਲੋਂ ਫੰਡ ਇਕੱਠਾ ਕਰਨ ਦਾ ਕੋਈ ਅਧਿਕਾਰ ਨਹੀਂ-ਸਰਨਾ

ਨਵੀਂ ਦਿੱਲੀ – ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਕਮੇਟੀ ਵੱਲੋਂ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਗੋਲਡਨ ਜੁਬਲੀ ਮਨਾਉਣ ਲਈ ਸਕੂਲੀ ਬੱਚਿਆਂ ਕੋਲੋਂ ਫੰਡ ਇਕੱਠਾ ਕੀਤੇ ਜਾਣ ਨੂੰ ਮੰਦਭਾਗਾ ਕਰਾਰ ਦਿੰਦਿਆ ਕਿਹਾ ਕਿ ਦਿੱਲੀ … More »

ਭਾਰਤ | Leave a comment
 

ਫਰਾਂਸ ਦੇ ਰਾਸ਼ਟਰਪਤੀ ਨੂੰ ਫਰਾਂਸ ਦੇ ਸਕੂਲਾਂ ਵਿਚ ਦਸਤਾਰ ਸਜਾਉਣ ਤੇ ਲਗੀ ਪਾਬੰਦੀ ਨੂੰ ਹਟਾਉਣ ਦੀ ਕੀਤੀ ਵਕਾਲਤ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ 1984 ਸਿੱਖ ਕਤਲੇਆਮ ਦੇ ਇਨਸਾਫ਼ ਲਈ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਫਰਾਂਸ ਦੇ ਸਕੂਲਾਂ ਵਿਚ ਪਗੜੀ ਦੀ ਪਾਬੰਦੀ ਨੂੰ ਹਟਾਉਣ ਵਾਸਤੇ ਫਰਾਂਸ ਦੇ ਰਾਸ਼ਟਰਪਤੀ ਨੂੰ … More »

ਭਾਰਤ | Leave a comment
Ladder_4_backing_in_Jan_2015_snow_jeh.resized

ਅਮਰੀਕਾ ਦੇ ਪੂਰਬੀ ਤਟਾਂ ਤੇ ਬਰਫ਼ੀਲੇ ਤੂਫ਼ਾਨ ਨਾਲ ਜਨਜੀਵਨ ਪ੍ਰਭਾਵਿਤ

ਵਾਸ਼ਿੰਗਟਨ – ਅਮਰੀਕਾ ਦੇ ਪੂਰਬੀ ਤਟਾਂ ਤੇ ਸਥਿਤ ਰਾਜਾਂ ਵਿੱਚ ਭਿਆਨਕ ਬਰਫ਼ੀਲੇ ਤੂਫ਼ਾਨਾਂ ਨਾਲ ਆਮ ਲੋਕਾਂ ਦੇ ਰੋਜ਼ਾਨਾ ਜੀਵਨ ਤੇ ਬਹੁਤ ਪ੍ਰਭਾਵ ਪਿਆ ਹੈ।ਇਸ ਤੂਫ਼ਾਨ ਨਾਲ ਘੱਟ ਤੋਂ ਘੱਟ 17 ਲੋਕਾਂ ਦੀ ਮੌਤ ਹੋ ਗਈ ਹੈ। 10 ਸਟੇਟਸ ਵਿੱਚ ਐਮਰਜੈਂਸੀ … More »

ਅੰਤਰਰਾਸ਼ਟਰੀ | Leave a comment
Renault_Magnum-Palifor_(B)-2004.resized

ਦਿੱਲੀ ‘ਚ ਅੱਜ ਤੋਂ ਕਮਰਸ਼ੀਅਲ ਵਾਹਣਾਂ ਦੀ ਐਂਟਰੀ ਬੰਦ

ਨਵੀਂ ਦਿੱਲੀ – ਐਨਜੀਟੀ ਦੇ ਆਦੇਸ਼ ਤੇ ਅੱਜ ਤੋਂ ਰਾਜਧਾਨੀ ਦਿੱਲੀ ਤੋਂ ਹੋ ਕੇ ਜਾਣ ਵਾਲੇ ਭਾਰੀ ਕਮਰਸੀਅਲ ਵਾਹਣਾਂ ਦੇ ਸਿਟੀ ਅੰਦਰ ਦਾਖਿਲ ਹੋਣ ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਦਿੱਲੀ ਨੂੰ ਪਰਦੂਸ਼ਣ ਤੋਂ ਬਚਾਉਣ ਲਈ ਕੀਤੇ ਜਾ ਰਹੇ … More »

ਭਾਰਤ | Leave a comment
 

ਬਾਦਲ ਹਕੂਮਤ ਅਤੇ ਉਸਦੇ ਵਪਾਰੀ, ਜਿੰਮੀਦਾਰਾਂ ਦਾ ਸ਼ੋਸਣ ਕਰਨ ਤੋਂ ਕਤਈ ਨਹੀਂ ਰੁਕ ਸਕਣਗੇ : ਮਾਨ

ਫ਼ਤਹਿਗੜ੍ਹ ਸਾਹਿਬ – “ਜਿਨ੍ਹਾਂ ਸਿਆਸਤਦਾਨਾਂ ਦੇ ਕਮਿਸ਼ਨ ਪ੍ਰਾਪਤ ਕਰਨ ਵਾਲੇ ਵਪਾਰੀਆਂ ਨਾਲ ਸੌਦੇ ਅਤੇ ਧੰਦੇ ਹਨ, ਉਹ ਸਿਆਸਤਦਾਨ ਕਦੀ ਵੀ ਇਥੋ ਦੇ ਜਿੰਮੀਦਾਰਾਂ, ਛੋਟੇ ਦੁਕਾਨਦਾਰਾਂ, ਮਜ਼ਦੂਰਾਂ ਦਾ ਸੋ਼ਸਣ ਕਰਨ ਤੋ ਨਹੀਂ ਰੁਕ ਸਕਣਗੇ । ਬਲਕਿ ਜਿੰਮੀਦਾਰ ਵੱਲੋ ਪੈਦਾ ਕੀਤੀ ਜਾਣ … More »

ਪੰਜਾਬ | Leave a comment
DSCN7742.resized.resized

‘ਸੜਕੀ ਨਿਯਮਾਂ ਦੀ ਪਾਲਣਾ ਫ਼ਰਜ਼ ਸਮਝ ਕੇ ਕਰਨੀ ਚਾਹੀਦੀ ਹੈ’ ਡੀ.ਟੀ.ਓ. ਲਤੀਫ਼ ਅਹਿਮਦ

ਤਲਵੰਡੀ ਸਾਬੋ – ਸੜਕੀ ਦੁਰਘਟਨਾਵਾਂ ਨੂੰ ਚਿੰਤਾ ਦਾ ਵਿਸ਼ਾ ਸਮਝਦਿਆਂ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿੱਚ ਯੂਨੀਵਰਸਿਟੀ ਕਾਲਜ ਆਫ਼ ਬੇਸਿਕ ਸਾਇੰਸਜ਼ ਵੱਲੋਂ ਡਾ. ਹਰਪ੍ਰੀਤ ਕੌਰ ਦੇ ਉੱਦਮ ਨਾਲ ਇੱਕ ਮਹੱਤਵਪੂਰਨ ਲੈਕਚਰ ਕਰਵਾਇਆ ਗਿਆ।ਇਸ ਮੌਕੇ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ (ਬਠਿੰਡਾ) ਦੇ ਸ੍ਰੀ … More »

ਪੰਜਾਬ | Leave a comment