ਖ਼ਬਰਾਂ

11535917_863920153679577_9010280633761429393_n.resized

ਹਿਲਰੀ ਦੇ ਈਮੇਲ ‘ਟਾਪ ਸੀਕ੍ਰਿਟ’ ਸਨ : ਵਾਈਟ ਹਾਉਸ

ਵਾਸ਼ਿੰਗਟਨ – ਹਿਲਰੀ ਕਲਿੰਟਨ ਦੇ ਨਿਜੀ ਸਰਵਰ ਵਿੱਚ ਇੱਕ ਦਰਜਨ ਤੋਂ ਵੱਧ ਈਮੇਲ ਨੂੰ ਵਾਈਟ ਹਾਊਸ ਵੱਲੋਂ ‘ਟਾਪ ਸੀਕ੍ਰਿਟ’ ਦੱਸਿਆ ਗਿਆ ਹੈ। ਇਸ ਦਾ ਮਤਲੱਬ ਇਹੋ ਨਿਕਲਦਾ ਹੈ ਕਿ ਇਹ ਅਮਰੀਕਾ ਦੀਆਂ ਸੱਭ ਤੋਂ ਵੱਧ ਗੁਪਤ ਫਾਈਲਾਂ ਵਿੱਚੋਂ ਸਨ। ਅਮਰੀਕੀ … More »

ਅੰਤਰਰਾਸ਼ਟਰੀ | Leave a comment
26449_393237376013_3735879_n.resized

ਅਨੁਪਮ ਖੇਰ ਨੂੰ ਮੋਦੀ ਦੇ ਗੁਣ ਗਾਉਣ ਕਰਕੇ ਮਿਲਿਆ ਅਵਾਰਡ : ਕਾਦਰ ਖਾਨ

ਮੁੰਬਈ – ਬੀਜੇਪੀ ਸਰਕਾਰ ਵੱਲੋਂ ਆਪਣੇ ਚਾਪਲੂਸਾਂ ਨੂੰ ਦਿੱਤੇ ਗਏ ਪਦਮ ਅਵਾਰਡਾਂ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਪ੍ਰਸਿੱਧ ਕਮੇਡੀ ਅਦਾਕਾਰ ਅਤੇ ਸਕਰਿਪਟ ਰਾਈਟਰ ਕਾਦਰ ਖਾਨ ਨੇ ਕਿਹਾ ਕਿ ਪਹਿਲਾਂ ਸਨਮਾਨ ਦਿੰਦੇ ਸਮੇਂ ਇਮਾਨਦਾਰੀ ਵਰਤੀ ਜਾਂਦੀ ਸੀ, ਪਰ ਹੁਣ ਉਹ ਗੱਲ … More »

ਫ਼ਿਲਮਾਂ | 1 Comment
images.resized

ਬਾਜੀਰਾਵ ਮਸਤਾਨੀ ਲਈ ਰਣਵੀਰ,ਪ੍ਰਿਅੰਕਾ ਅਤੇ ਦੀਪਿਕਾ ਨੂੰ ਨੋਟਿਸ

ਜਬਲਪੁਰ – ਮੱਧਪ੍ਰਦੇਸ਼ ਹਾਈਕੋਰਟ ਨੇ ਫ਼ਿਲਮ ਬਾਜੀਰਾਵ ਮਸਤਾਨੀ ਨੂੰ ਸੈਂਸਰ ਬੋਰਡ ਦੁਆਰਾ ਜਾਰੀ ਕੀਤੇ ਗਏ ਸਰਟੀਫਿਕੇਟ ਦੇ ਸਬੰਧ ਵਿੱਚ ਝੂਠੀ ਜਾਣਕਾਰੀ ਦੇਣ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਵਿਭਾਗ ਦੇ ਮੁੱਖ ਸਕੱਤਰ, ਸੈਂਸਰ ਬੋਰਡ ਦੇ ਚੇਅਰਮੈਨ,ਸੰਜੇ ਲੀਲਾ … More »

ਫ਼ਿਲਮਾਂ | Leave a comment
 

ਪਰਮਜੀਤ ਸਿੰਘ ਪੰਮੇ ਨੂੰ ਪੁਰਤਗਾਲ ਸਰਕਾਰ ਭਾਰਤ ਦੇ ਹਵਾਲੇ ਨਾ ਕਰਕੇ ਬਰਤਾਨੀਆ ਭੇਜੇ : ਮਾਨ

ਚੰਡੀਗੜ੍ਹ – “ਜਦੋਂ ਰੁਲਦਾ ਸਿੰਘ ਕਤਲ ਕੇਸ ਦੇ ਸਭ ਮੁਜ਼ਰਿਮ ਬਰੀ ਹੋ ਚੁੱਕੇ ਹਨ ਤੇ ਜਿਨ੍ਹਾਂ ਉਤੇ ਕੋਈ ਵੀ ਦੋਸ਼ ਸਾਬਤ ਨਹੀਂ ਹੋਇਆ, ਜਿਵੇ ਜਗਤਾਰ ਸਿੰਘ ਤਾਰਾ, ਰਮਨਦੀਪ ਸਿੰਘ ਗੋਲਡੀ ਜਿਨ੍ਹਾਂ ਨੂੰ ਦੂਸਰੇ ਮੁਲਕਾਂ ਵਿਚੋ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਕੇ … More »

ਪੰਜਾਬ | Leave a comment
 

ਗਣਤੰਤਰਤਾ ਦਿਵਸ ਤੇ ਸਿੱਖ ਰੈਜੀਮੈਂਟ ਨੂੰ ਪਰੇਡ ਵਿੱਚ ਸ਼ਾਮਿਲ ਨਾ ਕਰਨ ਤੇ ਰਾਸ਼ਟਰਪਤੀ ਤੇ ਪੀਐਮ ਨੂੰ ਰੋਸ ਪੱਤਰ ਦਿੱਤਾ ਜਾਵੇਗਾ

ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਦਿੱਲੀ ਵਿੱਚ ਹੋਣ ਵਾਲੀ 26 ਜਨਵਰੀ ਨੂੰ ਗਣਤੰਤਰਤਾ ਦਿਵਸ ਦੀ ਪਰੇਡ ਸਮੇਂ ਫਰਾਂਸ ਦੇ ਰਾਸ਼ਟਰਪਤੀ ਸਾਹਮਣੇ ਦਸਤਾਰਧਾਰੀ ਸਿੱਖ ਫੌਜੀਆਂ ਦੀ ਰੈਜੀਮੈਂਟ ਨੂੰ ਸ਼ਾਮਿਲ ਨਾ ਕਰਨ ਤੇ ਭਾਰਤ … More »

ਪੰਜਾਬ | Leave a comment
 

ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਅਜੋਕੇ ਕੌਮੀ ਹਾਲਾਤ ’ਤੇ ਰਾਸ਼ਟਰੀ ਸੈਮੀਨਾਰ

ਲੁਧਿਆਣਾ : ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਪੰਜਾਬ ਦੀਆਂ ਸਾਹਿਤਕ ਅਤੇ ਸਭਿਆਚਾਰਕ ਸੰਸਥਾਵਾਂ ਦੇ ਸਹਿਯੋਗ ਨਾਲ ‘ਅਜੋਕੇ ਕੌਮੀ ਹਾਲਾਤ ਅਤੇ ਪ੍ਰਗਟਾਵੇ ਦੀ ਆਜ਼ਾਦੀ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ ਪੰਜਾਬੀ ਭਵਨ ਲੁਧਿਆਣਾ ਵਿਖੇ 31 ਜਨਵਰੀ ਨੂੰ ਸਵੇਰੇ 10.30 ਵਜੇ ਆਯੋਜਨ ਕੀਤਾ ਜਾ … More »

ਪੰਜਾਬ | Leave a comment
IMG-20160127-WA0006.resized

ਪੀ.ਏ.ਯੂ ਲੈਬ ਤੇ ਲਾਇਬਰੇਰੀ ਸਟਾਫ ਦਾ ਵਾਲੀਆ ਗਰੁੱਪ ਨੂੰ ਸਮਰਥਨ

ਲੁਧਿਆਣਾ : ਪੀ.ਏ.ਯੂ. ਲੈਬ ਤੇ ਲਾਇਬਰੇਰੀ ਸਟਾਫ ਐਸੋਸੀਏਸ਼ਨ ਨੇ ਆਉਂਦੀਆਂ ਚੋਣਾਂ ਦੌਰਾਨ ਬਲਦੇਵ ਸਿੰਘ ਵਾਲੀਆ ਗਰੁੱਪ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਪੀ.ਏ.ਯੂ ਸਥਿਤ ਖੇਤੀਬਾੜੀ ਕਾਲਜ਼ ਦੇ ਪ੍ਰੀਖਿਆ ਹਾਲ ਸਾਹਮਣੇ ਹੋਈ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਲਿਆ … More »

ਪੰਜਾਬ | Leave a comment
27-01-2016-3.resized

ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਏ ਗਏ

ਅੰਮ੍ਰਿਤਸਰ :- ਮਹਾਨ ਸੂਰਬੀਰ, ਸਿਰਲੱਥ ਯੋਧੇ, ਕਹਿਣੀ ਤੇ ਕਥਨੀ ਦੇ ਸੂਰੇ, ਧੰਨ-ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਚਾਟੀਵਿੰਡ ਗੇਟ ਵਿਖੇ … More »

ਪੰਜਾਬ | Leave a comment
pic.simranjit(1).resized.resized.resized.resized.resized.resized

ਪਦਮ ਵਿਭੂਸਨ, ਪਦਮ ਭੂਸਨ ਅਤੇ ਪਦਮ ਸ੍ਰੀ ਦੇ ਦਿੱਤੇ ਗਏ 101 ਸਨਮਾਨਾਂ ‘ਚੋ ਕਿਸੇ ਵੀ ਸਿੱਖ ਸਖਸ਼ੀਅਤ ਨੂੰ ਨਾ ਚੁਣਨਾ “ਫਿਰਕੂਪੁਣੇ” ਦੀ ਨਿਸ਼ਾਨੀ : ਮਾਨ

ਫ਼ਤਹਿਗੜ੍ਹ ਸਾਹਿਬ – “ਬੀਤੇ ਦਿਨੀਂ ਜੋ ਸੈਟਰ ਦੀ ਹਿੰਦੂਤਵ ਮੋਦੀ ਹਕੂਮਤ ਵੱਲੋ ਉਪਰੋਕਤ ਸਨਮਾਨ ਦੇਣ ਦੀ ਸੂਚੀ ਤਿਆਰ ਕੀਤੀ ਗਈ ਹੈ, ਉਸ 101 ਦੀ ਸੂਚੀ ਵਿਚ ਕਿਸੇ ਇਕ ਵੀ ਸਤਿਕਾਰਯੋਗ ਸਿੱਖ ਸਖਸ਼ੀਅਤ ਦਾ ਨਾਮ ਨਾ ਹੋਣਾ ਹਿੰਦੂਤਵ ਹੁਕਮਰਾਨਾਂ ਦੇ ਫਿਰਕੂਪੁਣੇ … More »

ਪੰਜਾਬ | Leave a comment
kar-Sewa-2.resized

ਗੁਰਦੁਆਰਾ ਸ੍ਰੀ ਕੌਲਸਰ ਸਾਹਿਬ ਦੇ ਪਵਿੱਤਰ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਸ਼ੁਰੂ

ਅੰਮ੍ਰਿਤਸਰ :- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ‘ਚ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਪਾਸ ਕੀਤੇ ਗਏ ਮਤਾ ਨੰਬਰ ੨੨੭੭ ਮਿਤੀ ੨੧-੧੨-੨੦੧੫ ਅਨੁਸਾਰ ਗੁਰਦੁਆਰਾ ਸ੍ਰੀ ਕੌਲਸਰ ਸਾਹਿਬ ਵਿਖੇ ਭਾਈ ਗੁਰਇਕਬਾਲ ਸਿੰਘ ਬੀਬੀ ਕੋਲਾਂ ਜੀ ਭਲਾਈ ਕੇਂਦਰ … More »

ਪੰਜਾਬ | Leave a comment