ਖ਼ਬਰਾਂ

 

ਪੰਜਾਬ ਦੀਆਂ ਖੁਫੀਆਂ ਏਂਜਸੀਆਂ ਪੂਰੀ ਤਰਾਂ ਫੇ਼ਲ ਹੋਈਆਂ : ਸ. ਮਾਨ

ਪਠਾਨਕੋਟ ਵਿਖੇ ਏਅਰ ਬੇਸ ਤੇ ਹੋਏ ਹਮਲੇ ਨੇ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਦੀ ਸੀ.ਆਈ.ਡੀ ਅਤੇ ਹੋਰ ਖੁਫੀਆ ੲੇਜੰਸੀਆਂ ਬੁਰੀ ਤਰ੍ਹਾਂ ਫੇ਼ਲ ਹੋ ਚੁੱਕੀਆਂ ਹਨ। ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਹੋਮ ਮਹਿਕਮੇ ਨੂੰ … More »

ਪੰਜਾਬ | Leave a comment
Mandeep Khurmi.resized

ਮਨਦੀਪ ਖੁਰਮੀ ਦਾ ਪਲੇਠਾ ਗੀਤ “ਓ ਪੰਜਾਬ ਸਿਆਂ” 7 ਜਨਵਰੀ ਨੂੰ ਹੋਵੇਗਾ ਲੋਕ ਅਰਪਣ

ਲੰਡਨ – ਆਪਣੇ ਪਿੰਡ ਹਿੰਮਤਪੁਰਾ ਦੇ ਨਾਂ ਤੇ ਵੈੱਬਸਾਈਟ ਬਣਾ ਕੇ ਵਿਸ਼ਵ ਭਰ ਦੇ ਪੰਜਾਬੀ ਅਖ਼ਬਾਰਾਂ ਨੂੰ ਇੱਕ ਲੜੀ ‘ਚ ਪ੍ਰੋਣ  ਕਰਕੇ ਮਨਦੀਪ ਖੁਰਮੀ ਨੇ ਵੱਖਰੀ ਪਛਾਣ ਕਾਇਮ ਕੀਤੀ। ਵਿਸ਼ਵ ਭਰ ਦੇ ਵੱਖ ਵੱਖ ਪੰਜਾਬੀ ਅਖ਼ਬਾਰਾਂ ਵਿੱਚ ਛਪਦੇ ਉਸਦੇ ਲੇਖ … More »

ਅੰਤਰਰਾਸ਼ਟਰੀ | Leave a comment
Gulzar  Group Celebrated New Year with cake cutting ceramony copy.resized

ਗੁਲਜ਼ਾਰ ਗਰੁੱਪ ਦੇ ਸਿੱਖਿਆਂ ਸ਼ਾਸਤਰੀਆਂ ਵੱਲੋਂ ਨਵੇਂ ਸਾਲ ਤੇ ਸਪੋਰਟਸ ਮੀਟ ਦੇ ਆਯੋਜਨ

ਲੁਧਿਆਣਾ – ਗੁਲਜ਼ਾਰ ਗਰੁੱਪ ਆਫ਼ ਕਾਲਜਿਜ਼ ਖੰਨਾ ਲੁਧਿਆਣਾ ਵੱਲੋਂ ਵਿਦਿਆਰਥੀਆਂ ਲਈ ਵਿਦਿਆ ਦਾ ਚਾਨਣ ਮੁਨਾਰਾ  ਬਣ ਕੇ ਰੌਸ਼ਨੀ ਦੇਣ ਵਾਲੇ ਅਧਿਆਪਕ ਲਈ ਨਵੇਂ ਸਾਲ ਨੂੰ ਸਮਰਪਿਤ ਕੈਂਪਸ ਵਿਚ ਸਪੋਰਟਸ ਮੀਟ  ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਇਕ ਕ੍ਰਿਕਟ ਟੂਰਨਾਮੈਂਟ … More »

ਪੰਜਾਬ | Leave a comment
8706_748900185254922_2435542049240383976_n.resized

ਹਿਲਰੀ ਨੇ ਚੋਣ ਪਰਚਾਰ ਲਈ ਪ੍ਰਾਪਤ ਕੀਤੇ ਰਿਕਾਰਡ ਤੋੜ ਫੰਡ

ਵਾਸ਼ਿੰਗਟਨ – ਅਮਰੀਕਾ ਦੀ ਸਾਬਕਾ ਵਿਦੇਸ਼ਮੰਤਰੀ ਅਤੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਿਲਰੀ ਕਲਿੰਟਨ ਨੇ 2015 ਵਿੱਚ ਚੋਣ ਪਰਚਾਰ ਲਈ ਇੱਕਠੇ ਕੀਤੇ ਫੰਡ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਉਨ੍ਹਾਂ ਨੇ 11.2 ਮਿਲੀਅਨ ਡਾਲਰ ਮਤਲੱਬ 742 ਕਰੋੜ ਰੁਪੈ ਦੇ ਫੰਡ ਪ੍ਰਾਪਤ … More »

ਅੰਤਰਰਾਸ਼ਟਰੀ | Leave a comment
1-1-16.resized

ਨਵੇਂ ਵਰ੍ਹੇ ਦੀ ਸ਼ੁਭ ਸਵੇਰ ਤੇ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਸਮੂਹ ਵਿਗਿਆਨੀਆਂ ਨੂੰ ਸੰਬੋਧਨ ਕੀਤਾ

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਨਵੇਂ ਵਰ੍ਹੇ ਦੀ ਮੁਬਾਰਕਬਾਦ ਦਿੰਦਿਆਂ ਅੱਜ ਸਮੂਹ ਵਿਗਿਆਨੀਆਂ ਨੂੰ ਪਾਲ ਆਡੀਟੋਰੀਅਮ ਵਿਖੇ ਸੰਬੋਧਨ ਕੀਤਾ । ਇਸ ਮੌਕੇ ਯੂਨੀਵਰਸਿਟੀ ਦੇ ਸਾਰੇ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਗਿਆਨੀ … More »

ਖੇਤੀਬਾੜੀ | Leave a comment
20160101_160321.resized

10 ਜਨਵਰੀ ਨੂੰ ਦਿੱਲੀ ਵਲ ਕੂਚ ਕਰੇਗਾ ਸਨਮਾਨ ਮਾਰਚ

ਫਤਿਹਗੜ੍ਹ ਸਾਹਿਬ – 27 ਦਸੰਬਰ 2015 ਨੂੰ ਫਤਿਹਗੜ ਸਾਹਿਬ ਵਿਖੇ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜ਼ਰ ਕੌਰ ਜੀ ਦੀ ਸ਼ਹਾਦਤ ਦੇ ਸੰਬੰਧ ਵਿੱਚ ਸਰਬੱਤ ਖਾਲਸਾ ਜਥੇਬੰਦੀਆਂ ਵਲੋਂ ਕੀਤੀ ਗਈ ਸ਼ਹੀਦੀ ਕਾਨਫਰੰਸ ਵਲੋਂ ਐਲਾਨੇ ਗਏ ਪ੍ਰੋਗਰਾਮ ਮੁਤਾਬਿਕ ਅੱਜ ਸਾਰੀਆਂ ਸਰਬੱਤ ਖਾਲਸਾ ਧਿਰਾਂ … More »

ਪੰਜਾਬ | Leave a comment
1-01-2016.resized

ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਪੰਜ ਪਿਆਰੇ ਸੇਵਾ-ਮੁਕਤ

ਅੰਮ੍ਰਿਤਸਰ -  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਸ੍ਰੀ ਅੰਮ੍ਰਿਤਸਰ ਵਿਖੇ ਹੋਈ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਨੇ ਇਕ ਅਹਿਮ ਫੈਸਲਾ ਲੈਂਦੇ ਹੋਏ ਪੰਜ ਪਿਆਰਿਆਂ ਦੀ ਸੇਵਾ ਨਿਭਾਅ ਰਹੇ ਮੁਲਾਜ਼ਮਾਂ ਵਿਚੋਂ ਚਾਰ ਜਿਨ੍ਹਾਂ ਵਿਚ ਭਾਈ ਸਤਨਾਮ ਸਿੰਘ (ਸਪੁੱਤਰ ਸ. ਮੇਜਾ … More »

ਪੰਜਾਬ, ਮੁਖੱ ਖ਼ਬਰਾਂ | Leave a comment
1280px-Akal_takhat_amritsar.resized

ਪੰਜਾਂ ਤਖ਼ਤਾਂ ਦੇ ਜੱਥੇਦਾਰਾਂ ਨੂੰ ਹਟਾਉਣ ਦਾ ਮੁੱਦਾ ਫਿਰ ਤੋਂ ਭੱਖਿਆ

ਅੰਮ੍ਰਿਤਸਰ – ਪੰਜਾਬ ਵਿੱਚ ਨਵੇਂ ਸਾਲ ਦੇ ਸ਼ੁਰੂ ਹੁੰਦੇ ਹੀ ਧਾਰਮਿਕ ਸੰਕਟ ਪੈਦਾ ਹੁੰਦਾ ਵਿਖਾਈ ਦੇ ਰਿਹਾ ਹੈ। ਪੰਜ ਪਿਆਰਿਆਂ ਨੇ ਕਲ੍ਹ ਪੰਜਾਂ ਤਖ਼ਤਾਂ ਦੇ ਜੱਥੇਦਾਰਾਂ ਨੂੰ ਹਟਾਉਣ ਦੀ ਚਿਤਾਵਨੀ ਦੇ ਦਿੱਤੀ ਹੈ। ਇਸ ਨਾਲ ਜਿੱਥੇ ਐਸਜੀਪੀਸੀ ਲਈ ਪਰੇਸ਼ਾਨੀ ਖੜੀ … More »

ਪੰਜਾਬ | Leave a comment
 

ਐਸ.ਜੀ.ਪੀ.ਸੀ. ਦੀ ਅੰਤਰਿੰਗ ਕਮੇਟੀ ਪੰਜ ਪਿਆਰਿਆ ਸੰਬੰਧੀ ਸਿੱਖ ਕੌਮ ਵਿਚ “ਖਾਨਾਜੰਗੀ” ਕਰਵਾਉਣ ਵਾਲਾ ਫੈਸਲਾ ਨਾ ਕਰੇ : ਮਾਨ

ਫ਼ਤਹਿਗੜ੍ਹ ਸਾਹਿਬ – “ਮੀਡੀਏ ਅਤੇ ਪ੍ਰਚਾਰ ਸਾਧਨਾਂ ‘ਤੇ ਜੋ ਇਹ ਗੱਲ ਆ ਰਹੀ ਹੈ ਕਿ 2004 ਵਾਲੀ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਮੈਬਰਾਂ ਵੱਲੋਂ 01 ਜਨਵਰੀ 2016 ਨੂੰ ਹਗਾਮੀ ਇਕੱਤਰਤਾ ਕਰਕੇ ਪੰਜ ਪਿਆਰਿਆ ਸੰਬੰਧੀ ਸਿੱਖ ਕੌਮ ਦੀਆਂ ਭਾਵਨਾਵਾਂ ਦੇ … More »

ਪੰਜਾਬ | Leave a comment
1280px-ParliamentOfIndia.resized

ਪਹਿਲੀ ਜਨਵਰੀ ਤੋਂ ਸੰਸਦ ਦੀ ਕੈਂਟੀਨ ਨੂੰ ਮਿਲਣ ਵਾਲੀ ਸਬਸਿੱਡੀ ਸਮਾਪਤ

ਨਵੀਂ ਦਿੱਲੀ – ਸੰਸਦ ਦੀ ਕੈਂਟੀਨ ਵਿੱਚ ਫੂਡ ਪਦਾਰਥਾਂ ਤੇ ਮਿਲਣ ਵਾਲੀ ਸਬਸਿੱਡੀ ਪਹਿਲੀ ਜਨਵਰੀ ਤੋਂ ਖਤਮ ਹੋ ਜਾਵੇਗੀ ਅਤੇ ਹੁਣ ਕੈਂਟੀਨ ‘ਨੋ ਪਰੋੀਫਟ ਨੋ ਲਾਸ ਤੇ ਚਲੇਗੀ। ਹੁਣ ਤੱਕ ਸੰਸਦ ਦੀ ਕੈਂਟੀਨ ਨੂੰ 16 ਕਰੋੜ ਰੁਪੈ ਦੀ ਸਬਸਿੱਡੀ ਜਾ … More »

ਭਾਰਤ | Leave a comment