ਖ਼ਬਰਾਂ
ਐਸਪੀ ਸਲਵਿੰਦਰ ਸਿੰਘ ਹੋਰ ਜਾਂਚ ਪੜਤਾਲ ਲਈ NIA ਦੀ ਨਿਗਰਾਨੀ ਹੇਠ
ਨਵੀਂ ਦਿੱਲੀ – ਨੈਸ਼ਨਲ ਜਾਂਚ ਏਜੰਸੀ ਨੇ ਪਠਾਨਕੋਟ ਏਅਰਬੇਸ ਤੇ ਹੋਏ ਹਮਲੇ ਤੋਂ ਪਹਿਲਾਂ ਅੱਤਵਾਦੀਆਂ ਦੁਆਰਾ ਅਗਵਾ ਕੀਤੇ ਗਏ ਗੁਰਦਾਸਪੁਰ ਦੇ ਐਸਪੀ ਸਲਵਿੰਦਰ ਸਿੰਘ ਨੂੰ ਪੁੱਛਗਿੱਛ ਲਈ ਆਪਣੀ ਨਿਗਰਾਨੀ ਵਿੱਚ ਰੱਖਿਆ ਹੋਇਆ ਹੈ। ਐਨਆਈਏ ਐਸਪੀ ਸਲਵਿੰਦਰ ਸਿੰਘ ਨੂੰ ਮੰਗਲਵਾਰ ਸ਼ਾਮ … More
ਦਿੱਲੀ ਕਮੇਟੀ ਨੇ ਸਿੱਖ ਪਰਿਵਾਰ ਨਾਲ ਹੋਈ ਕੁੱਟ ਮਾਰ ਦੇ ਮਾਮਲੇ ’ਚ ਗੈਰ ਜਮਾਨਤੀ ਧਾਰਾਵਾਂ ਲਗਾਉਣ ਦੀ ਕੀਤੀ ਮੰਗ
ਨਵੀਂ ਦਿੱਲੀ : ਬੀਤੇ 20 ਦਸੰਬਰ ਨੂੰ ਰਾਜੌਰੀ ਗਾਰਡਨ ਦੇ ਇਕ ਮਾੱਲ ਵਿਖੇ ਸਿੱਖ ਪਰਿਵਾਰ ਨਾਲ ਹੋਈ ਕੁੱਟ ਮਾਰ ’ਤੇ ਥਾਣਾ ਰਾਜੌਰੀ ਗਾਰਡਨ ’ਚ ਦਰਜ ਕੀਤੀ ਗਈ ਐਫ.ਆਈ.ਆਰ. ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂਚ ਦਾ ਦਾਇਰਾ ਵਧਾਉਣ ਦੀ … More
ਗੈਰ ਸਿਆਸੀ ਜਥੇਬੰਦੀ ਬੀਰ ਖਾਲਸਾ ਦਲ ਨੇ ਨੌਜਵਾਨਾਂ ਨੂੰ ਪੰਥਕ ਸੇਵਾਵਾਂ ਲਈ ਇਕਜੁੱਟ ਕਰਨਾ ਸ਼ੁਰੂ ਕੀਤਾ
ਨਵੀਂ ਦਿੱਲੀ : ਨੌਜਵਾਨਾਂ ਨੂੰ ਧਰਮ ਦੇ ਨਾਲ ਜੋੜਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਮਾਸਟਰ ਤਾਰਾ ਸਿੰਘ ਵੱਲੋਂ ਬਣਾਈ ਗਈ ਗੈਰ ਸਿਆਸੀ ਜਥੇਬੰਦੀ ਬੀਰ ਖਾਲਸਾ ਦਲ ਨੇ ਦਿੱਲੀ ਵਿੱਖੇ ਆਪਣੇ ਕਾਰਜ ਖੇਤਰ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ ਹੈ। … More
ਮੁੰਡੀ ਧੜੇ ਨੇ ਲੈਬ ਤੇ ਲਾਇਬ੍ਰੇਰੀ ਸਟਾਫ ਨਾਲ ਕੀਤਾ ਧੋਖਾ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਲੈਬ ਤੇ ਲਾਇਬ੍ਰੇਰੀ ਸਟਾਫ ਐਸੋਸੀਏਸ਼ਨ ਦੀ ਇਕ ਹੰਗਾਮੀ ਮੀਟਿੰਗ ਦਾ ਅਯੋਜਨ ਖੇਤੀਬਾੜੀ ਕਾਲਜ਼ ਦੇ ਸਾਹਮਣੇ ਕੀਤਾ ਗਿਆ। ਜਿਸ ’ਚ ਮੁਲਾਜ਼ਮਾਂ ਦੀਆਂ ਵੱਖ ਵੱਖ ਸਮੱਸਿਆਵਾਂ ’ਤੇ ਵਿਚਾਰਾਂ ਕਰਨ ਸਮੇਤ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਹਰਬੰਸ ਸਿੰਘ … More
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਨੁਮਾਇੰਦਿਆਂ ਦੀ ਸਿੱਖਿਆ ਮੰਤਰੀ ਪੰਜਾਬ ਨਾਲ ਮੀਟਿੰਗ
ਲੁਧਿਆਣਾ : ਅੱਜ ਡੀ.ਜੀ.ਐਸ.ਸੀ. ਦਫ਼ਤਰ ਮੋਹਾਲੀ ਵਿਖੇ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਨਾਲ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਨੁਮਾਇੰਦਿਆਂ ਦੀ ਨਿਯਮਿਤ ਮੀਟਿੰਗ ਹੋਈ। ਮੀਟਿੰਗ ਵਿਚ ਬੜੇ ਨਿੱਘੇ ਮਾਹੌਲ ਵਿਚ ਗੱਲਬਾਤ ਹੋਈ। ਨੁਮਾਇੰਦਿਆਂ ਵਿਚ ਉ¤ਘੇ ਸ਼ਾਇਰ ਡਾ. ਸੁਰਜੀਤ ਪਾਤਰ … More
ਕੈਨੇਡਾ ਦੇ ਸਿੱਖਾਂ ਵਲੋਂ ਅਪੀਲ! 10 ਜਨਵਰੀ ਨੂੰ ਸਨਮਾਨ ਮਾਰਚ ਵਿੱਚ ਹੁਮ ਹੁਮਾਂ ਕੇ ਹਿੱਸਾ ਲਵੋ
ਬਰੈਂਪਟਨ:-ਸਰਬੱਤ ਖਾਲਸਾ ਵਲੋਂ ਨਿਯੁਕਤ ਕੀਤੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਨਮਾਨ ਕਰਨ ਜਾ ਰਿਹਾ ਪੰਜਾਬ ਤੋਂ ਦਿੱਲੀ ਤੱਕ “ਸਨਮਾਨ ਮਾਰਚ” ਵਿੱਚ ਹੁਮ ਹੁਮਾਂ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਜਾਂਦੀ ਹੈ। … More
ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਨਵੇਂ ਵਰ੍ਹੇ ਦੀ ਆਮਦ ਮੌਕੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ
ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਨਵੇਂ ਵਰ੍ਹੇ ਨੂੰ ਜੀ ਆਇਆਂ ਆਖਦਿਆਂ ਸਰਬੱਤ ਦੇ ਭਲੇ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਸਾਰੇ ਹੀ ਪ੍ਰਬੰਧਕੀ, ਪ੍ਰਸ਼ਾਸ਼ਨਿਕ, ਅਧਿਆਪਕੀ, ਗੈਰ-ਅਧਿਆਪਕੀ ਅਮਲੇ ਅਤੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਇਸ … More
ਪ¤ਤਝੜੀ ਫ਼ਲਦਾਰ ਬੂਟਿਆਂ ਦੀ ਸਿਧਾਈ ਅਤੇ ਕਾਂਟ-ਛਾਂਟ ਕਿਵੇਂ ਕਰੀਏ ?
ਜਸਵਿੰਦਰ ਸਿੰਘ ਬਰਾੜ, ਹਰਮਿੰਦਰ ਸਿੰਘ ਅਤੇ ਅਨਿਰੁੱਧ ਠਾਕੁਰ, ਪੱਤਝੜੀ ਕਿਸਮ ਦੇ ਫ਼ਲਦਾਰ ਬੂਟਿਆਂ ਤੋਂ ਭਰਪੂਰ ਗੁੱਣਵਤਾ ਵਾਲਾ ਚੋਖਾ ਫ਼ਲ ਲੈਣ ਲਈ ਕਾਂਟ-ਛਾਂਟ ਅਤੇ ਸਿਧਾਈ ਕਰਨਾ ਅਤਿ ਜਰੂਰੀ ਹੁੰਦਾ ਹੈ। ਬੂਟਿਆਂ ਨੂੰ ਸਹੀ ਅਤੇ ਮਜਬੂਤ ਅਕਾਰ ਦੇਣ ਨਾਲ ਬੂਟਿਆਂ ਦੇ ਅੰਦਰੂਨੀ … More
ਮੁਫ਼ਤੀ ਦੀ ਹਾਲਤ ਗੰਭੀਰ, ਮਹਿਬੂਬਾ ਸੰਭਾਲ ਸਕਦੀ ਸੀਐਮ ਦੀ ਜਿੰਮੇਵਾਰੀ
ਜਮੂੰ – ਜਮੂੰ-ਕਸ਼ਮੀਰ ਦੇ ਮੁੱਖਮੰਤਰੀ ਮੁਫ਼ਤੀ ਮੁਹੰਮਦ ਸਈਅਦ ਜੋ ਕਿ ਐਮਸ ਵਿੱਚ ਭਰਤੀ ਹਨ, ਉਨ੍ਹਾਂ ਦੀ ਸਿਹਤ ਪਹਿਲਾਂ ਨਾਲੋਂ ਬਹੁਤ ਜਿਆਦਾ ਖਰਾਬ ਹੋ ਗਈ ਹੈ। ਉਨ੍ਹਾਂ ਨੂੰ ਸਾਹ ਲੈਣ ਵਿੱਚ ਵੀ ਬਹੁਤ ਮੁਸ਼ਕਿਲ ਆ ਰਹੀ ਹੈ। ਇਸ ਲਈ ਉਨ੍ਹਾਂ ਨੂੰ … More
ਮਣੀਪੁਰ ‘ਚ ਭੂਚਾਲ ਨਾਲ 6 ਲੋਕਾਂ ਦੀ ਮੌਤ, 100 ਤੋਂ ਵੱਧ ਜਖਮੀ
ਸ਼ਿਲਾਂਗ – ਭਾਰਤ ਦੇ ਪੂਰਬ-ਉਤਰ ਰਾਜ ਮਣੀਪੁਰ, ਬੰਗਲਾ ਦੇਸ਼, ਮਿਆਂਮਾਰ ਅਤੇ ਭੂਟਾਨ ਦੇ ਕੁਝ ਭਾਗਾਂ ਵਿੱਚ ਸੋਮਵਾਰ ਸਵੇਰ ਦੇ ਸਮੇਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਨੇ ਹੁਣ ਤੱਕ 6 ਲੋਕਾਂ ਦੀ ਜਾਨ ਲੈ ਲਈ ਹੈ ਅਤੇ 100 … More







