ਖ਼ਬਰਾਂ

 

ਦਿੱਲੀ ਸਰਕਾਰ ’ਚ ਬਤੌਰ ਸਹਾਇਕ ਇੰਜੀਨੀਅਰ ਸਿੱਖ ਨਾਲ ਧਰਮ ਦੇ ਆਧਾਰ ਤੇ ਭੇਦਭਾਵ ਹੋਣ ਦਾ ਮਾਮਲਾ ਆਇਆ ਸਾਹਮਣੇ

ਨਵੀਂ ਦਿੱਲੀ : ਦਿੱਲੀ ਸਰਕਾਰ ਦੇ ਸਿੰਚਾਈ ਅਤੇ ਹੜ ਕਾਬੂ ਵਿਭਾਗ ’ਚ ਸਹਾਇਕ ਇੰਜੀਨੀਅਰ ਵੱਜੌਂ ਕਾਰਜ ਕਰ ਰਹੇ ਪੀ.ਐਸ. ਵਿਰਕ ਨਾਲ ਆਪਣੇ ਵਿਭਾਗ ਦੇ ਉੱਚ ਅਧਿਕਾਰੀ ਤੇ ਧਰਮ ਦੇ ਨਾਂ ਤੇ ਸਰਕਾਰੀ ਦਫ਼ਤਰ ’ਚ ਰੋਜ਼ਾਨਾ ਦੇ ਕਾਰਜਾਂ ਦੌਰਾਨ ਭੇਦਭਾਵ ਕਰਨ … More »

ਭਾਰਤ | Leave a comment
islamik Center vikhey hoey samagam di photo.resized

ਇੰਡੀਅਨ ਇਸਲਾਮਕਿ ਕਲਚਰਲ ਸੈਂਟਰ ਵਿੱਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਤੇ ਵਿਸ਼ੇਸ਼ ਸਮਾਗਮ ਦਾ ਆਯੋਜਨ

ਨਵੀਂ ਦਿੱਲੀ : ਨਵੀਂ ਦਿੱਲੀ ਸਥਿਤ ਇੰਡੀਅਨ ਇਸਲਾਮਕਿ ਕਲਚਰਲ ਸੈਂਟਰ ਵਿੱਖੇ ਹਰ ਸਾਲ ਵਾਂਗ ਇਸ ਵਾਰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸੈਂਟਰ ਦੇ ਚੇਅਰਮੈਨ … More »

ਭਾਰਤ | Leave a comment
 

ਬਾਦਲ ਆਪਣੀ ਝੂਠੀ ਦੀ ਦੁਕਾਨ ਤੁਰੰਤ ਬੰਦ ਕਰੇ – ਸਰਨਾ

ਨਵੀਂ ਦਿੱਲੀ – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਕਾਰਗੁਜਾਰੀ ਤੇ ਟਿੱਪਣੀ ਕਰਦਿਆਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਵਿੱਚ ਥਾਂ ਥਾਂ ਤੇ … More »

ਭਾਰਤ | Leave a comment
 

ਉਮਰ ਕੈਦੀਆਂ ਸਬੰਧੀ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਦਾ ਫੈਸਲਾ:ਕੇਂਦਰੀਕਰਨ ਵੱਲ ਵੱਧਦੇ ਭਾਰਤ ਦੀ ਨਿਸ਼ਾਨੀ

-ਐਡਵੋਕੇਟ ਜਸਪਾਲ ਸਿੰਘ ਮੰਝਪੁਰ ਉਮਰ ਕੈਦੀਆਂ ਦੀ ਰਿਹਾਈ ਲਈ ਨਿਯਮ ਅਤੇ ਨੀਤੀਆਂ ਘੜ੍ਹਣ ਲਈ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਵਲੋਂ 2 ਦਸੰਬਰ 2015 ਨੂੰ ਫੈਸਲਾ ਦੇ ਦਿੱਤਾ ਗਿਆ ਹੈ। ਸਮੁੱਚੇ ਰੂਪ ਵਿਚ ਇਹ ਮਾਮਲਾ ਉਦੋਂ ਸਾਹਮਣੇ ਆਇਆ … More »

ਪੰਜਾਬ | Leave a comment
 

ਭਾਰਤ ਵਿੱਚ ਸੋਇਆਬੀਨ ਦੀ ਗਾਥਾ : ਇਕ ਅਣਗੌਲੀ ਕ੍ਰਾਂਤੀ

ਬੀ ਐਸ ਢਿੱਲੋਂ ਅਤੇ ਬੀ ਐਸ ਗਿੱਲ ਅੰਤਰਰਾਸ਼ਟਰੀ ਮੱਕੀ ਅਤੇ ਕਣਕ ਸੁਧਾਰ ਕੇਂਦਰ (ਸੀ ਆਈ ਐਮ ਐਮ ਵਾਈ ਟੀ, ਮੈਕਸੀਕੋ) ਤੋਂ ਲਿਆਂਦੇ ਕਣਕ ਦੇ ਜ਼ਰਮਪਲਾਜ਼ਮ ਅਤੇ ਭਾਰਤੀ ਵਿਗਿਆਨੀਆਂ ਵੱਲੋਂ ਵਿਕਸਤ ਕੀਤੀਆਂ ਕਿਸਮਾਂ (ਪੀ ਵੀ 18, ਕਲਿਆਣ ਸੋਨਾ, ਸੋਨਾਲੀਕਾ) ਦੇ ਆਉਣ … More »

ਖੇਤੀਬਾੜੀ | Leave a comment
proxy.resized

ਕੈਲੇਫੋਰਨੀਆਂ ‘ਚ ਗੋਲੀਬਾਰੀ ਨਾਲ 14 ਲੋਕਾਂ ਦੀ ਮੌਤ

ਲਾਸ ਏਂਜਲਸ – ਕੈਲੇਫੋਰਨੀਆਂ ਦੇ ਸੈਨ ਬਰਨਰਡੀਨੋ ਵਿੱਚ ਇੱਕ ਸੋਸ਼ਲ ਸਰਵਿਸ ਸੈਂਟਰ ਵਿੱਚ ਅੱਜ ਹੋਈ ਗੋਲੀਬਾਰੀ ਦੌਰਾਨ ਘੱਟ ਤੋਂ ਘੱਟ 14 ਲੋਕ ਮਾਰੇ ਗਏ ਹਨ ਅਤੇ 20 ਦੇ ਕਰੀਬ ਜਖਮੀ ਹੋਏ ਹਨ। ਹਮਲਾਵਰਾਂ ਦੀ ਸੰਖਿਆ ਇੱਕ ਤੋਂ ਵੱਧ ਵੀ ਹੋ … More »

ਅੰਤਰਰਾਸ਼ਟਰੀ | Leave a comment
 

ਡਰੱਗ ਸਮਗਲਿੰਗ ਤੇ ਗੈਰ-ਕਾਨੂੰਨੀ ਧੰਦਿਆਂ ਵਿਚ ਮੋਹਰੀ ਐਸ.ਓ.ਆਈ. ਪਾਰਲੀਮੈਂਟੇਰੀਅਨ ਜਾਂ ਰਾਜਸੀ ਪ੍ਰੋਗਰਾਮ ਦੀ ਅਗਵਾਈ ਨਹੀਂ ਕਰ ਸਕਦੀ : ਮਾਨ

ਫ਼ਤਹਿਗੜ੍ਹ ਸਾਹਿਬ – “ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਸਰਪ੍ਰਸਤੀ ਹੇਠ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚੋਂ ਬਦਮਾਸ਼ੀ ਸੋਚ ਵਾਲੇ ਵੱਡੇ ਘਰਾਂ ਦੇ ਕਾਕਿਆਂ ਨੂੰ ਸਰਪ੍ਰਸਤੀ ਕਰਕੇ ਅਤੇ ਭਰਤੀ ਕਰਕੇ ਨਸ਼ੀਲੀਆਂ ਵਸਤਾਂ ਦੀ ਸਮਗਲਿੰਗ ਅਤੇ ਹੋਰ ਗੈਰ-ਕਾਨੂੰਨੀ ਧੰਦੇ ਕਰਵਾਉਣ ਲਈ ਸਿਆਸੀ … More »

ਪੰਜਾਬ | Leave a comment
calidemo.resized

ਕੈਲੇਫੋਰਨੀਆਂ ਦੀ ਰਾਜਧਾਨੀ ਵਿਚ ਕੈਪੀਟਲ ਸਟੇਟ ਬਿਲਡਿੰਗ ਸਾਹਮਣੇ ਬਾਦਲ ਸਰਕਾਰ ਦੇ ਜ਼ੁਲਮਾ ਵਿਰੁੱਧ ਭਾਰੀ ਰੋਸ ਮੁਜ਼ਾਹਰਾ

ਸੈਕਰਾਮੈਂਟੋ, (ਬਲਵਿੰਦਰਪਾਲ ਸਿੰਘ ਖਾਲਸਾ) – ਸਮੁੱਚੇ ਕੈਲੇਫੋਰਨੀਆਂ ਵਿਚੋਂ ਪਹੁੰਚੀਆਂ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਪੰਥਕ ਜਥੇਬੰਦੀਆ ਵੱਲੋਂ ਸੈਕਰਾਮੈਂਟੋ ਵਿਚ ਸਟੇਟ ਕੈਪੀਟਲ ਬਿਲਡਿੰਗ ਸਾਹਮਣੇ ਵੱਡਾ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦਾ ਫੌਰੀ ਕਾਰਨ ਹੈ, ਪੰਜਾਬ ਵਿਚ ਅਕਾਲੀ ਸਰਕਾਰ ਵੱਲੋਂ … More »

ਅੰਤਰਰਾਸ਼ਟਰੀ | Leave a comment
1(15).resized

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਵਿਗਿਆਨੀ ਡਾ. ਭੁਪਿੰਦਰ ਸਿੰਘ ਸੇਖੋਂ ਦੀ ਯਾਦ ਵਿੱਚ ਗੋਲਡ ਮੈਡਲ ਸਥਾਪਤ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਵਿਗਿਆਨੀ ਡਾ. ਭੁਪਿੰਦਰ ਸਿੰਘ ਸੇਖੋਂ ਜੋ ਕਿ ਯੂਨੀਵਰਸਿਟੀ ਦੇ ਬਾਇਓ ਕਮਿਸਟਰੀ ਅਤੇ ਕਮਿਸਟਰੀ ਵਿਭਾਗ ਵਿੱਚ ਮੁਖੀ ਵਜੋਂ ਸੇਵਾਵਾਂ ਨਿਭਾ ਚੁ¤ਕੇ, ਦੀ ਯਾਦ ਵਿੱਚ ਇਕ ਗੋਲਡ ਮੈਡਲ ਸਥਾਪਤ ਕਰਨ ਲਈ ਮਨਜ਼ੂਰੀ ਦਿੱਤੀ ਗਈ । … More »

ਖੇਤੀਬਾੜੀ | Leave a comment
Aj7OeZcoGOKr6ImQwF1a4K1vf6Q7dP1pgbK_jfMUWgGS.resized

ਪੰਜਾਬ ਸਰਕਾਰ ਵਲੋਂ ਜਥੇਦਾਰ ਸੂਰਤ ਸਿੰਘ ਖਾਲਸਾ ਦੇ ਪ੍ਰੀਵਾਰ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ

ਲੁਧਿਆਣਾ – ਰਵਿੰਦਰਜੀਤ  ਸਿੰਘ ਗੋਗੀ ਪੁੱਤਰ ਜਥੇਦਾਰ ਸੂਰਤ ਸਿੰਘ ਖਾਲਸਾ ਭੁੱਖ ਹੜਤਾਲੀ (ਹਸਨਪੁਰ) ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਿਛਲੇ ਦਿਨ ਤੋਂ ਅਮਰਿੰਦਰ ਸਿੰਘ ਨੇਤਾ ਵਿਰੋਧੀ ਪਾਰਟੀ ਨੂੰ ਕਹਿ ਰਹੇ ਹਨ ਕਿ ਵਿਰੋਧਤਾ ਦਾ ਬੂਹਾ … More »

ਪੰਜਾਬ | Leave a comment