ਖ਼ਬਰਾਂ
ਪ੍ਰਧਾਨਮੰਤਰੀ ਚੋਣਾਂ ਨਾਲੋਂ ਦੇਸ਼ ਦੀ ਵੱਧ ਚਿੰਤਾ ਕਰੇ : ਫਾਰੂਖ
ਸ੍ਰੀਨਗਰ – ਜਮੂੰ-ਕਸ਼ਮੀਰ ਦੇ ਸਾਬਕਾ ਮੁੱਖਮੰਤਰੀ ਫਾਰੂਖ ਅਬਦੁਲਾ ਨੇ ਦੇਸ਼ ਵਿੱਚ ਵੱਧ ਰਹੀ ਸੰਪਰਦਾਇਕ ਹਿੰਸਾ ਤੇ ਚਿੰਤਾ ਪ੍ਰਗਟ ਕਰਦੇ ਹੋਏ ਮੋਦੀ ਨੂੰ ਨਸੀਹਤ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪੀਐਮ ਮੋਦੀ ਨੂੰ ਬਿਹਾਰ ਦੀਆਂ ਚੋਣਾਂ ਨਾਲੋਂ ਦੇਸ਼ ਦੀ ਜਿਆਦਾ ਚਿੰਤਾ … More
ਫਰਾਂਸ ਦੀ ਓਹ ਸੜਕ,ਜਿਹੜੀ ਵੀਹ ਘੰਟੇ ਸਮੁੰਦਰ ਚ ਡੁੱਬੀ ਰਹਿੰਦੀ ਆ!
ਭੂਮੀ ਉਪਰ ਸੜਕਾਂ ਦੇ ਵਿਛੇ ਹੋਏ ਜਾਲ ਤਾਂ ਤੁਸੀ ਰੋਜ਼ ਵੇਖਦੇ ਹੋ,ਸਮੁੰਦਰੀ ਤਲ ਤੋਂ ਡੇਢ ਦੋ ਕਿਲੋਮੀਟਰ ਦੀ ਉਚਾਈ ਉਪਰ ਬਣੀਆਂ ਹੋਈਆਂ ਸੜਕਾਂ ਪਹਾੜਾਂ ਦੀਆਂ ਟੀਸੀਆਂ ਤੇ ਧੁੰਨੀ ਨੂੰ ਚੀਰਦੀਆਂ,ਦਰਿਆਵਾਂ ਦੇ ਥੱਲੇ ਦੀ ਲੰਘਦੀਆਂ ਸੜਕਾਂ ਵੀ ਤੁਸੀ ਆਮ ਹੀ ਵੇਖੀਆਂ … More
ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਕੇ ਸਰਨਿਆ ਨੇ ਪੰਜਾਬ ਵਿੱਚ ਤੁਰੰਤ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਕੀਤੀ ਮੰਗ
ਅੰਮ੍ਰਿਤਸਰ, (ਜਸਬੀਰ ਸਿੰਘ ਪੱਟੀ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਇੱਕ ਵਫਦ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨਾਲ ਅੱਜ ਉਹਨਾਂ ਦੇ ਦਿੱਲੀ ਸਥਿਤ ਨਿਵਾਸ ਸਥਾਨ ਤੇ ਮੁਲਾਕਾਤ ਕਰਕੇ ਪੰਜਾਬ ਦੀ ਵਿਗੜ ਰਹੀ ਕਨੂੰਨ ਵਿਵਸਥਾ ਤੋ ਜਾਣੂ ਕਰਵਾਉਦਿਆ … More
ਬਿਗ-ਬਾੱਸ ਪ੍ਰੋਗਰਾਮ ’ਚ ਗੁਰਬਾਣੀ ਦੀ ਦੁਰਵਰਤੋਂ ਤੇ 100 ਕਰੋੜ ਰੁਪਏ ਹਰਜਾਨੇ ਦਾ ਦਿੱਲੀ ਕਮੇਟੀ ਨੇ ਦਿੱਤਾ ਕਾਨੂੰਨੀ ਨੋਟਿਸ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਲਰ ਟੀ.ਵੀ. ਚੈਨਲ ਤੇ ਚਲਦੇ ਬਿਗ-ਬਾੱਸ ਪ੍ਰੋਗਰਾਮ ’ਚ ਗੁਰਬਾਣੀ ਦੀ ਦੁਰਵਰਤੋਂ ਤੇ 100 ਕਰੋੜ ਰੁਪਏ ਹਰਜਾਨੇ ਦਾ ਕਾਨੂੰਨੀ ਨੋਟਿਸ ਦਿੱਤਾ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ।ਕੇ। ਵੱਲੋਂ ਆਪਣੇ ਵਕੀਲ ਰਾਹੀਂ ਇਹ … More
ਚੰਦੂਮਾਜਰਾ ਨੇ ਕਾਂਗਰਸੀ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਖ਼ਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਰਾਜਸੀ ਲਾਹਾ ਨਾਂ ਲੈਣ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਂਗਰਸੀ ਨੇਤਾਵਾਂ ਨੂੰ ਖ਼ਾਲਸਾ ਪੰਥ ਦੀਆਂ ਉਤੇਜਿਤ ਤੇ ਜ਼ਖ਼ਮੀ ਹੋਈਆਂ ਭਾਵਨਾਵਾਂ ਨੂੰ ਭੜਕਾ ਕੇ ਵਕਤੀ ਰਾਜਸੀ ਲਾਹਾ ਲੈਣ ਲਈ … More
ਸੀਬੀਆਈ ਨੇ ਰੇਲ ਨੀਰ ਘੋਟਾਲੇ ‘ਚ ਦੋ ਰੇਲ ਅਧਿਕਾਰੀਆਂ ਨੂੰ ਕੀਤਾ ਗ੍ਰਿਫ਼ਤਾਰ
ਨਵੀਂ ਦਿੱਲੀ – ਸੀਬੀਆਈ ਨੇ ਰੇਲ ਨੀਰ ਘੋਟਾਲੇ ਵਿੱਚ ਰੇਲਵੇ ਦੇ ਦੋ ਸਾਬਕਾ ਅਧਿਕਾਰੀਆਂ ਅਤੇ ਇੱਕ ਕੰਪਨੀ ਦੇ ਮਾਲਿਕ ਨੂੰ ਗ੍ਰਿਫਤਾਰ ਕੀਤਾ। ਕੇਂਦਰੀ ਜਾਂਚ ਬਿਊਰੋ ਨੇ ਇਨ੍ਹਾਂ ਤਿੰਨਾਂ ਨੂੰ ਪਟਿਆਲਾ ਹਾਊਸ ਕੋਰਟ ਵਿੱਚ ਡਿਊਟੀ ਮਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। … More
ਗਾਂ-ਹੱਤਿਆ ਕਾਰਣ ਜਖਮੀ ਜਾਹਿਦ ਦੀ ਮੌਤ ਤੋਂ ਬਾਅਦ ਕਸ਼ਮੀਰ ‘ਚ ਤਣਾਅ
ਸ੍ਰੀਨਗਰ - ਊਧਮਪੁਰ ਵਿੱਚ ਪਿੱਛਲੇ ਦਿਨੀਂ ਇੱਕ ਟਰੱਕ ਤੇ ਹੋਏ ਹਮਲੇ ਵਿੱਚ ਜਖਮੀ ਕਲੀਨਰ ਜਾਹਿਦ ਅਹਿਮਦ ਦੀ ਐਤਵਾਰ ਨੂੰ ਹੋਈ ਮੌਤ ਤੋਂ ਬਾਅਦ ਕਸ਼ਮੀਰ ਵਿੱਚ ਹਿੰਸਾ ਭੜਕ ਗਈ ਹੈ। ਜਾਹਿਦ ਦੇ ਗਾਂ ਦੀ ਹੱਤਿਆ ਵਿੱਚ ਸ਼ਾਮਿਲ ਹੋਣ ਦੀ ਫੈਲੀ ਅਫ਼ਵਾਹ … More
ਸ.ਬਾਦਲ ਅਤੇ ਬਾਦਲ ਪਰਿਵਾਰ ਦੀਆਂ ਬੱਜਰ ਗੁਸਤਾਖੀਆਂ ਦੀ ਬਦੌਲਤ ਪੈਦਾ ਹੋਏ ਵਿਸਫੋਟਕ ਹਾਲਾਤ : ਮਾਨ
ਫਤਿਹਗੜ੍ਹ ਸਾਹਿਬ – “ਸ. ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ , ਸੁਖਬੀਰ ਸਿੰਘ ਬਾਦਲ ਗ੍ਰਹਿ ਵਜੀਰ ਪੰਜਾਬ,ਅਵਤਾਰ ਸਿੰਘ ਮੱਕੜ ਪ੍ਰਧਾਨ ਐਸਜੀਪੀਸੀ ਅਤੇ ਮੌਜੂਦਾ ਤਖਤਾਂ ਦੇ ਜਥੇਦਾਰ ਸਾਹਿਬਾਨ ਵੱਲੋਂ ਬੀਤੇ ਸਮੇਂ ਤੋਂ ਨਿਰੰਤਰ ਕੀਤੀਆਂ ਜਾ ਰਹੀਆਂ ਸਿਧਾਂਤਹੀਣ ਬੱਜਰ ਗੁਸਤਾਖੀਆਂ ਦੀ ਬਦੌਲਤ … More
ਹਵਾਈ ਅੱਡੇ ਤੇ ਅੰਮ੍ਰਿਤਧਾਰੀਆਂ ਦੇ ਡਿਊਟੀ ਦੌਰਾਨ ਕਿਰਪਾਨ ਪਹਿਨਣ ਤੇ ਰੋਕ
ਨਵੀਂ ਦਿੱਲੀ : ਇੰਦਰਾ ਗਾਂਧੀ ਅੰਤ੍ਰਰਾਸ਼ਟਰੀ ਹਵਾਈ ਅੱਡੇ ਤੇ ਡਿਊਟੀ ਦੌਰਾਨ ਅੰਮ੍ਰਿਤਧਾਰੀ ਸਿੱਖਾਂ ਦੇ ਕਿਰਪਾਨ ਪਹਿਨਣ ਤੇ ਲਗੀ ਰੋਕ ਵਿਰੁਧ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਦੀ ਅਗਵਾਈ ਵਿੱਚ ਗੁਰਦੁਆਰਾ ਕਮੇਟੀ ਦੇ ਇੱਕ ਪ੍ਰਤੀਨਿਧੀ … More
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਥਾਂ-ਥਾਂ ਧਰਨੇ ਅਤੇ ਚੱਕਾ ਜਾਮ, ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ
ਅੰਮ੍ਰਿਤਸਰ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਥਾਂ ਥਾਂ ਤੇ ਕੀਤੇ ਜਾ ਰਹੇ ਅਪਮਾਨ ਅਤੇ ਕੋਟਕਪੁਰਾ ਦੇ ਗੋਲੀਕਾਂਡ ਦੇ ਸਬੰਧ ਵਿੱਚ ਇਲਾਕੇ ਦੇ ਤਕਰੀਬਨ ਦਰਜਨ ਤੋਂ ਵੱਧ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਸੰਗਤ ਨੇ ਸੁਲਤਾਨਵਿੰਡ ਪਿੰਡ ਦੇ ਗੇਟ, ਦਬੁਰਜੀ ਚੌਂਕ, … More






